ARABIC PAGE 1313

ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ
بالتأمل في اسم الله ، سيصبح وجهك متوهجًا و سيتم تكريمك في بلاطه.

ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ੨॥
يا ناناك ، المعلم هو تجسيد لله ، وعند مقابلته ، نحصل على اسم الله. || 2 ||

ਪਉੜੀ
بوري:

ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ
يا الله ، أنت نفسك سيد القوى الروحية ، وأنت نفسك تلميذ هذه المهارات ؛ أنت نفسك من يوحد الاثنين.

ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ
أنت من تستمتع بالأمور الدنيوية ، وأنت نفسك من تلتهمها

ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ
أنت نفسك في كل مكان. كل ما تفعله يأتي.

ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ
طوبى لتلك الجماعة المقدسة ، التي تلتحق بها ، ينطق المرء باسم الله وتسبيحه.

ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ
دع الجميع يهتفون باسم الله ، لأنه من خلال نطق اسمه ، يتم غسل كل الذنوب. || 1 ||

ਸਲੋਕ ਮਃ
شالوك ، المعلم الرابع:

ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ
إن ترديد اسم الله هو هدية لا يحصل عليها إلا شخص نادر بفضل نعمة المعلم.

ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ
من خلال تلاوة اسم الله ، يتم القضاء على الأنا والتملك من العقل ، وتزول الأفكار الشريرة.

ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ੧॥
يا ناناك! الذين كتب الله في مصيرهم هكذا ، يتلون مديحه ليلًا ونهارًا. || 1 ||

ਮਃ
المعلم الرابع:

ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ
الله نفسه هو بيت الرحمة ، وكل ما يفعله هو يتحقق.

ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਕੋਇ
الله نفسه منتشر ولا يوجد أحد مثله.

ਜੋ ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭੁ ਕਰੇ ਸੁ ਹੋਇ
كل ما يرضي الله يحدث. كل ما يفعله الله يتحقق.

ਕੀਮਤਿ ਕਿਨੈ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ
لم يتمكن أحد من تقدير قيمته لأن الله لا حدود له.

ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ੨॥
يا ناناك! الذين يسبحون الله ، من خلال نعمة المعلم ، ينعمون بسلام الجسد والعقل. || 2 ||

ਪਉੜੀ
بوري

ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ
يا حياة العالم ، نورك يسطع في كل مكان. أنت تملأ كل قلب بحبك.

ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ
يا حبيبي ، كل التأمل فيك ، أنت الكائن الحقيقي الأبدي الطاهر.

ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ
أنت المتبرع الوحيد والعالم بأسره هو المتسول. كل شئ يتوسل منك.

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ
اللهم أنت نفسك العبد والسيد. عندما نتبع تعاليم المعلم ، تبدو أنك محبوب وعزيز.

ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ੨॥
دعونا جميعًا نقرأ باستمرار اسم سيد جميع الكليات ، الذي نحصل منه على جميع الثمار التي نرغب فيها. || 2 |

ਸਲੋਕ ਮਃ
شالوك، المحل الرابع:

ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ
يا عقلي ، تأمل في اسم الله ؛ تكرم في حضرة الله.

ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ
سوف تحصل على كل ما تريد. فقط من خلال الكلمة الإلهية للمعلم يركز العقل على الله.

ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ
سوف تمحى كل ذنوبك وسيئاتك وتتخلص من غرورك.

ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ
بفضل نعمة المعلم ، سوف تزدهر زهرة اللوتس في قلبك ، وستدرك أن الله يسكن في كل روح.

ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ੧॥
اللهم امنح رحمتك لمحبيك ناناك حتى يستمر في تلاوة اسمك. || 1 ||

ਮਃ
المعلم الرابع:

ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ
اسم الله خال من العيب. بتلاوتها يزول الألم.

ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ
يأتي الله ليقيم في أذهان من كُتب على هذا النحو في مصيرهم.

ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ
الذين يعيشون حياتهم وفقًا لإرادة المعلم الحقيقية ، يتخلصون من آلامهم وبؤسهم.

ਆਪਣੈ ਭਾਣੈ ਕਿਨੈ ਪਾਇਓ ਜਨ ਵੇਖਹੁ ਮਨਿ ਪਤੀਆਇ
لا أحد يجد الله من خلال عيش الحياة حسب إرادته ؛ تحقق من ذلك ، أيها الفاني ، وأرضي عقلك.

ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ੨॥
ناناك ، محب الله ، هو خادم هؤلاء المصلين. الذين ينحني بتواضع عند أقدام المعلم الحقيقي. || 2 ||

ਪਉੜੀ
بوري:

error: Content is protected !!