Urdu-Page-67

ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
bin sabdai jag dukhee-aa firai manmukhaa no ga-ee khaa-ay.
Without the the Guru’s word, the world keeps wandering in pain due to its love for maya, which has consumed the self-willed people.
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।
بِنُ سبدےَ جگُ دُکھیِیا پھِرےَ منمُکھا نو گئیِ کھاءِ ॥
گرو کے الفاظ کے بغیر ، دنیا مایا سے اپنی محبت کی وجہ سے درد میں گھوم رہی ہے ، جس نے خود غرض لوگوں کو کھا لیا ہے

ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥
sabday naam Dhi-aa-ee-ai sabday sach samaa-ay. ||4||
Meditation on Naam can be done only through the Guru’s word, through the Shabad one can remain merged in the eternal God.
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ
سبدے نامُ دھِیائیِئےَ سبدے سچِ سماءِ ॥੪॥
نام پر مراقبہ صرف گورو کے کلام کے ذریعہ ہی کیا جاسکتا ہےاسی ذریعہ کوئی بھی ابدی خدا میں ضم ہوسکتا ہے

ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥
maa-i-aa bhoolay siDh fireh samaaDh na lagai subhaa-ay.
The Siddhas (Men of miracle) are lost in the pursuit of Maya, and they cannot concentrate on devotional worship.
ਕਰਾਮਾਤੀ ਬੰਦੇ, ਸੰਸਾਰੀ ਪਦਾਰਥਾਂ ਦੇ ਬਹਿਕਾਏ ਹੋਏ ਭਟਕਦੇ ਫਿਰਦੇ ਹਨ, ਅਤੇ ਸ਼੍ਰੇਸ਼ਟ ਪ੍ਰੀਤ ਅੰਦਰ ਉਨ੍ਹਾਂ ਦੀ ਬਿਰਤੀ ਨਹੀਂ ਜੁੜਦੀ।
مائِیا بھوُلے سِدھ پھِرہِ سمادھِ ن لگےَ سُبھاءِ ॥
سدھا (معجزہ کے مرد) مایا کے تعاقب میں کھو گئے ہیں ، اور وہ عقیدت مندانہ عبادتوں پر توجہ نہیں دے سکتے ہیں

ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
teenay lo-a vi-aapat hai aDhik rahee laptaa-ay.
The obsession for Maya, pervades all the three worlds with its illusion, and it has entangled them completely.
ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।
تیِنے لوء ۄِیاپت ہےَ ادھِک رہیِ لپٹاءِ ॥
یہ دنیاوی دولت نے تینوں عالموں میں اپنا غلبہ پا رکھا ہے ۔

ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥
bin gur mukat na paa-ee-ai naa dubiDhaa maa-i-aa jaa-ay. ||5||
Without the teachings of the Guru, liberation from maya is not attained, and the duality caused by Maya does not go away.
ਗੁਰੂ ਦੀ ਸਰਨ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ
بِنُ گُر مُکتِ ن پائیِئےَ نا دُبِدھا مائِیا جاءِ ॥੫॥
بغیر مرشد اس سے نجات حاصل نہیں ہوتی ۔ نہ مایا کی دوچتی مٹتی ہے ۔

ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
maa-i-aa kis no aakhee-ai ki-aa maa-i-aa karam kamaa-ay.
What is called Maya? What does Maya do to the minds of human beings?
ਮਾਇਆ ਕਿਸ ਚੀਜ਼ ਦਾ ਨਾਮ ਹੈ? ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ ਮਾਇਆ ਕੇਹੜੇ ਕੰਮ ਕਰਦੀ ਹੈ?
مائِیا کِس نو آکھیِئےَ کِیا مائِیا کرم کماءِ ॥
(5) یہ مایا کیسے کہتے ہیں اور کیا کرتی ہے ۔

ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
dukh sukh ayhu jee-o baDh hai ha-umai karam kamaa-ay.
Under the influence of maya the mortals are bound by pleasure and pain; they do their deeds in egotism.
ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁੱਖ ਤੇ ਸੁਖ ਵਿਚ ਬੱਝਾ ਰਹਿੰਦਾ ਹੈ, ਤੇ’ ਮਾਇਆ ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।
دُکھِ سُکھِ ایہُ جیِءُ بدھُ ہےَ ہئُمےَ کرم کماءِ ॥
یہ انسان دکھ اور سکھ میں گرفتار ہے ۔ اورخودی میں کام کرتا ہے ۔

ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥
bin sabdai bharam na chook-ee naa vichahu ha-umai jaa-ay. ||6||
Without the Guru’s word, doubt is not dispelled, and egotism is not eliminated from within.
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ l
بِنُ سبدےَ بھرمُ ن چوُکئیِ نا ۄِچہُ ہئُمےَ جاءِ ॥੬॥
کلام کے بغیر شک و شہبات نہیں مٹتے نہ خودی مٹتی ہے ۔

ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
bin pareetee bhagat na hova-ee bin sabdai thaa-ay na paa-ay.
Without love, there is no devotional worship. Without the Guru’s word, no one finds acceptance at God’s court.
ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਭਗਤੀ ਨਹੀਂ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।
بِنُ پ٘ریِتیِ بھگتِ ن ہوۄئیِ بِنُ سبدےَ تھاءِ ن پاءِ ॥
(6) پریم پیار کے بغیر عبادت نہیں ہوتی اور کلام کے بغیر الہٰی پیار پیدا نہیں ہوتا ۔

ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
sabday ha-umai maaree-ai maa-i-aa kaa bharam jaa-ay.
Through the Guru’s teaching, egotism is subdued, and the illusion of Maya is dispelled.
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਮਾਰੀ ਜਾ ਸਕਦੀ ਹੈ, ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।
سبدے ہئُمےَ ماریِئےَ مائِیا کا بھ٘رمُ جاءِ ॥
کلام سے خودی متتی ہے اور دولت کا شک و شبہ مٹتا ہے ۔

ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥
naam padaarath paa-ee-ai gurmukh sahj subhaa-ay. ||7||
Through the Guru’s teachings one obtains the Treasure of the Naam with intuitive ease.
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ
نامُ پدارتھُ پائیِئےَ گُرمُکھِ سہجِ سُبھاءِ ॥੭॥
مرشد کے وسیلے سے قدرتی طور پر نام کی نعمت ملتی ہے ۔

ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥
bin gur gun na jaapnee bin gun bhagat na ho-ay.
Without the Guru’s teachings, virtues of higher spiritual life are not revealed, and without virtues, God’s worship cannot be performed.
ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
بِنُ گُر گُنھ ن جاپنیِ بِنُ گُنھ بھگتِ ن ہوءِ ॥
(7) بغیر مرشد اوصاف کی سمجھ اور پتہ نہیں چلتا اور وصفوکے بغیر بھگتی یا عبادت نہیں ہو سکتی ۔

ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥
bhagat vachhal har man vasi-aa sahj mili-aa parabh so-ay.
The lover of devotional worship, God dwells in the minds of the mortals and they meet that God with intuitive ease.
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।
بھگتِ ۄچھلُ ہرِ منِ ۄسِیا سہجِ مِلِیا پ٘ربھُ سوءِ ॥
خدا بھگتوں سے پیار کرنیوالا ہے۔وہ دل میں بسایا جس سے قدرتی اس سے ملاپ ہو ۔

اਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥
naanak sabday har salaahee-ai karam paraapat ho-ay. ||8||4||21||
O’ Nanak, only through the Guru’s word can God be praised, but this gift (opportunity) is obtained only by His grace.
ਹੇ ਨਾਨਕ! ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। ਪਰ ਇਹ ਦਾਤਿ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ
نانک سبدے ہرِ سالاہیِئےَ کرمِ پراپتِ ہوء
اے نانک کلام مرشد سے ہی الہٰی صفت صلاح ہو سکتی ہے ۔ جو اسکی رحمت و کرم و عنایت سے ملتی ہے۔

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the third Guru:
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥
maa-i-aa moh mayrai parabh keenaa aapay bharam bhulaa-ay.
It is my God who has created the attachment to Maya, and He Himself leads the mortals into this illusion.
ਮੇਰੇ ਪ੍ਰਭੂ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।
مائِیا موہُ میرےَ پ٘ربھِ کیِنا آپے بھرمِ بھُلاۓ ॥
پربھ ۔ خدا ۔ اللہ تعالیٰ ۔
دولت کی محبت خدا کی خود پیدا کردہ ہے ۔ اور خود ہی کج روی لگاتا ہے ۔

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
manmukh karam karahi nahee boojheh birthaa janam gavaa-ay.
Self-conceited people perform prescribed religious rituals, but they do not understand the righteous way of life and waste away their life in vain.
ਆਪ-ਹੁਦਰੇ ਮਨੁੱਖ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਉਹ ਆਪਣਾ ਜਨਮ ਵਿਅਰਥ ਗਵਾਂਦੇ ਹਨ l
منمُکھِ کرم کرہِ نہیِ بوُجھہِ بِرتھا جنمُ گۄاۓ ॥
منھکھ ۔ خودی پسند ۔ کرم ۔
خودی پسند کج روی کرتا ہے مگر اسکو سمجھتا نہیں ۔ اور زندگی بے فائدہ گذر جاتی ہے ۔

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
gurbaanee is jag meh chaanan karam vasai man aa-ay. ||1||
The Guru’s word is the source of Divine knowledge in this world; by His Grace, it comes to abide within the mind.
ਗੁਰਬਾਣੀ ਇਸ ਸੰਸਾਰ ਅੰਦਰ ਈਸ਼ਵਰੀ ਪ੍ਰਕਾਸ਼ ਹੈ! ਵਾਹਿਗੁਰੂ ਦੀ ਰਹਿਮਤ ਰਾਹੀਂ ਇਹ ਆ ਕੇ ਪ੍ਰਾਣੀ ਦੇ ਚਿੱਤ ਅੰਦਰ ਟਿਕ ਜਾਂਦੀ ਹੈ।
گُربانھیِ اِسُ جگ مہِ چاننھُ کرمِ ۄسےَ منِ آۓ ॥੧॥
کلام مرشد اس عالم میں ایک روشنی ہے ۔ اور الہٰی کرم و عنایت سے دل میں بستی ہے ۔

ਮਨ ਰੇ ਨਾਮੁ ਜਪਹੁ ਸੁਖੁ ਹੋਇ ॥
man ray naam japahu sukh ho-ay.
O’ my mind, meditate on God’s Name with loving devotion, and obtain peace.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।
من رے نامُ جپہُ سُکھُ ہوءِ ॥
اے دل نام کی ریاض کر اس سے سکھ ملتا ہے ۔

ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
gur pooraa salaahee-ai sahj milai parabh so-ay. ||1|| rahaa-o.
Praising the Perfect Guru, you shall intuitively realize that God.
ਪੂਰਨ ਗੁਰਾਂ ਦੀ ਸਿਫ਼ਤ ਕਰਨ ਦੁਆਰਾ, ਉਹ ਸਾਹਿਬ ਸੁਖੈਨ ਹੀ ਆਦਮੀ ਨੂੰ ਮਿਲ ਪੈਦਾ ਹੈ।
گُرُ پوُرا سالاہیِئےَ سہجِ مِلےَ پ٘ربھُ سوءِ ॥੧॥ رہاءُ ॥
کامل مرشد کی شاباش کہو ۔جس سے روحانی سکون اور الہٰی ملاپ ہوتا ہے ۔

ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥
bharam ga-i-aa bha-o bhaagi-aa har charnee chit laa-ay.
By concentrating the mind on God’s Name, illusion and fear flee away.
ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।
بھرمُ گئِیا بھءُ بھاگِیا ہرِ چرنھیِ چِتُ لاءِ ॥
بھرم ۔ بھٹکن۔ خوف
پائے الہٰی میں مراد دل لگانے سے شک و شہبات مٹتے ہیں اور خوف دور ہوتا ہے ۔

ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥
gurmukh sabad kamaa-ee-ai har vasai man aa-ay.
By leading one’s life according to the Guru’s teachings, God comes to dwell in the heart.
ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਿਤਾਣ ਦੁਆਰਾ ਵਾਹਿਗੁਰੂ ਆ ਕੇ ਹਿਰਦੇ ਅੰਦਰ ਟਿਕ ਜਾਂਦਾ ਹੈ।
گُرمُکھِ سبدُ کمائیِئےَ ہرِ ۄسےَ منِ آءِ ॥
کلام مرشد زیر کار لانے اور اس پر عمل کرنے سے خدا دل میں بستا ہے ۔

ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥
ghar mahal sach samaa-ee-ai jamkaal na sakai khaa-ay. ||2||
A person is thus merged in the Truth, he remains spiritually alive, the fear of death cannot devour him.
ਆਦਮੀ ਆਪਣੇ ਗ੍ਰਹਿ ਵਿੱਚ ਹੀ ਆਪਣੇ ਸਵੈ-ਸਰੂਪ ਅੰਦਰ ਲੀਨ ਹੋ ਜਾਂਦਾ ਹੈ ਅਤੇ ਮੌਤ ਦਾ ਡਰ ਉਸਨੂੰ ਨਿਗਲ ਨਹੀਂ ਸਕਦਾ।
گھرِ مہلِ سچِ سمائیِئےَ جمکالُ ن سکےَ کھاءِ ॥੨॥
من اپنے ذہن میں مقیم اور سکون پاتا ہے ۔ اور روحانی موت اثر انداز نہیں ہو سکتی ۔

ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥
naamaa chheebaa kabeer jolaahaa pooray gur tay gat paa-ee.
Nam Dev the tailor, and Kabeer the weaver, obtained salvation through the teachings from the Perfect Guru.
ਨਾਮ ਦੇਵ ਛੀਬੇ ਅਤੇ ਕਬੀਰ ਜੁਲਾਹੇ ਨੇ ਪੂਰਨ ਗੁਰੂ ਪਾਸੋਂ ਮੁਕਤੀ ਹਾਸਲ ਕਰ ਲਈ।
ناما چھیِبا کبیِرُ جد਼لاہا پوُرے گُر تے گتِ پائیِ ॥
(2) نامدیو درزی اور کبیر بنکر جو اس وقت کی شودر یا کیمسن ذات کہلاتے تھے کامل مرشد کے مرید ہوتے ہوئے بلند روحانی رتبہ حاصل ہوا ۔

ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
barahm kay baytay sabad pachhaaneh ha-umai jaat gavaa-ee.
These knowers of God understood the divine word, and they completely rooted out their ego and complex due to their lower social status (from their minds).
ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਤੇ ਜਾਤੀ ਦਾ ਬੀ ਨਾਸ ਕਰ ਦਿੱਤਾ l
ب٘رہم کے بیتے سبدُ پچھانھہِ ہئُمےَ جاتِ گۄائیِ ॥
خدا کو جاننے پہچاننے والے اور کلام کو سمجھنے والے تھے اور خدا سے رشتہ اور اشتراکیت پیدا کی اس سے خودی اور ذات مٹا کر بلند ردفانیت کے علمیر دار ہوئے ۔

ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥
sur nar tin kee banee gaavahi ko-ay na maytai bhaa-ee. ||3||
O’ brother, angels and human beings sing their hymns and no one can erase their name (they have become immortal)
ਹੇ ਭਾਈ! ਹੁਣ ਦੇਵਤੇ ਤੇ ਮਨੁੱਖ ਉਹਨਾਂ ਦੀ ਬਾਣੀ ਗਾਂਦੇ ਹਨ, ਕੋਈ ਬੰਦਾ ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ l
سُرِ نر تِن کیِ بانھیِ گاۄہِ کوءِ ن میٹےَ بھائیِ ॥੩॥
فرشتے اور انسان ان کا کلام گاتے ہیں ۔اور کوئی مٹا نہیں سکتا ۔

ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥
dait put karam Dharam kichh sanjam na parhai doojaa bhaa-o na jaanai.
The demon’s son Prahlad refused to perform religious rituals or ceremonies, or practice austerity or self-discipline, and did not practice duality.
(ਪ੍ਰਹਿਲਾਦ), ਰਾਖਸ਼ ਦਾ ਪੁੱਤ੍ਰ, ਮਜ਼ਹਬੀ ਸੰਸਕਾਰਾਂ ਤੇ ਤਪੱਸਿਆਂ ਬਾਰੇ ਨਹੀਂ ਸੀ ਪੜ੍ਹਦਾ, ਕਿਉਂਕਿ ਉਹ ਦਵੈਤ-ਭਾਵ ਨੂੰ ਨਹੀਂ ਸੀ ਜਾਣਦਾ।
دیَت پُتُ کرم دھرم کِچھُ سنّجم ن پڑےَ دوُجا بھاءُ ن جانھےَ ॥
(3) ایک منافق و منکر کا لڑکا جو مذہبی اعمال واصول بھی نہیں جانتا تھا نہ فرض شناش تھا نہ کسی مذہبی کتاب کا مطالعہ کیا تھا ۔

ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
satgur bhayti-ai nirmal ho-aa an-din naam vakhaanai.
Upon meeting with the True Guru, he became immaculate and always meditated on the Name of God with love and devotion.
ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।
ستِگُرُ بھیٹِئےَ نِرملُ ہویا اندِنُ نامُ ۄکھانھےَ ॥
سچے مرشد کے ملاپ سے پاک ہوکر جبکہ نہ اُسکا اپنے پر ضبط تھا نہ دل میں دویش تھی روز و شب الہٰی نام کی ریاض کرنے لگا ۔

ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
ayko parhai ayko naa-o boojhai doojaa avar na jaanai. ||4||
He read about the praises of only the One and recognized only the One Name of God and none other.
ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪ੍ਰਭੂ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਪ੍ਰਭੂ ਵਰਗਾ ਨਹੀਂ ਸੀ ਜਾਣਦਾ
ایکو پڑےَ ایکو ناءُ بوُجھےَ دوُجا اۄرُ ن جانھےَ ॥੪॥
اور وحدت کا قائل ہو کر دل میں بسا لیا اور کسی دوسرے کو اس کا چانی نہ سمجھتا تھا ۔

ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥
khat darsan jogee sani-aasee bin gur bharam bhulaa-ay.
Without the guidance of the Guru, even the followers of six Shastras, yogis and recluses remain lost in illusion.
ਜੋਗੀ, ਸੰਨਿਆਸੀ ਅਤੇ ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
کھٹُ درسن جوگیِ سنّنِیاسیِ بِنُ گُر بھرمِ بھُلاۓ ॥
(4) چھ درشنوں بھہکوں والے جوگی سنیاسی و یراگی جنگم سر یوڑے ناتھ یودھی وغیرہ وغیرہ بغیر مرشد کے کلام کے کج روی میں بھٹکتے پھرتے ہیں ۔ اور دنیاوی دولت میں مشتفرق رہتے ہیں ۔ نجات حآصل نہیں کر پاتے۔

ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥
satgur sayveh taa gat mit paavahi har jee-o man vasaa-ay.
Only by following the Guru’s teachings and enshrining God’s Name in their mind can they achieve higher spiritual state and righteous way of life.
ਕੇਵਲ ਗੁਰੂ ਦੀ ਸਰਨ ਪੈਂਕੇ ਤੇ ਪ੍ਰਭੂ ਦਾ ਨਾਮ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ ਸਹੀ ਜੀਵਨ ਜੁਗਤਿ ਪ੍ਰਾਪਤ ਕਰਦੇ ਹਨ।
ستِگُرُ سیۄہِ تا گتِ مِتِ پاۄہِ ہرِ جیِءُ منّنِ ۄساۓ ॥
سچے مرشد کی خدمت اور الہٰی نام دل میں بسا کر ہی روحانیت اور زندگی گذارنے کا حقیقی سلیقہ و طریقہ زندگی حاصل ہوتا ہے پتہ چلتا ہے ۔

ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥
sachee banee si-o chit laage aavan jaan rahaa-ay. ||5||
When they focus their consciousness on the divine word, their rounds of birth and death come to an end.
ਸੱਚੀ ਗੁਰਬਾਣੀ ਨਾਲ ਉਨ੍ਹਾਂ ਦਾ ਮਨ ਜੁੜ ਜਾਂਦਾ ਹੈ ਅਤੇ ਉਨ੍ਹਾਂ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
سچیِ بانھیِ سِءُ چِتُ لاگےَ آۄنھُ جانھُ رہاۓ ॥੫॥
اور سچے کلام کو دل میں بسانے سے تناسخ مٹتا ہے ۔

ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥
pandit parh parh vaad vakaaneh bin gur bharam bhulaa-ay.
The Pandits, read and argue and stir up controversies, but without the Guru, they are deluded by doubt.
ਪੰਡਿਤ ਪੜ੍ਹ ਪੜ੍ਹ ਕੇ ਨਿਰੀ ਚਰਚਾ ਹੀ ਕਰਦੇ ਸੁਣਦੇ ਹਨ, ਉਹ ਭੀ ਗੁਰੂ ਦੀ ਸਰਨ ਤੋਂ ਬਿਨਾ ਭਟਕਣਾ ਵਿਚ ਕੁਰਾਹੇ ਪਏ ਰਹਿੰਦੇ ਹਨ।
پنّڈِت پڑِ پڑِ ۄادُ ۄکھانھہِ بِنُ گُر بھرمِ بھُلاۓ ॥
(5) عالم پڑھ پڑھ کر بحث مباحثے کرتے ہیں ۔ بغیر مرشد بھٹکن ختم نہیں ہوتی ۔

ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥
lakh cha-oraaseeh fayr pa-i-aa bin sabdai mukat na paa-ay.
They wander around the cycle of millions reincarnations; without the Guru’s word they do not attain liberation.
ਉਹ ਚੁਰਾਸੀ ਨੱਖ ਜੂਨੀਆਂ ਦੇ ਗੇਡੇ ਵਿੱਚ ਪੈ ਜਾਂਦੇ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਮੋਖਸ਼ ਦੀ ਪਰਾਪਤੀ ਨਹੀਂ ਹੁੰਦੀ।
لکھ چئُراسیِہ پھیرُ پئِیا بِنُ سبدےَ مُکتِ ن پاۓ ॥
اور چوراسی لاکھ جنموں کا آواگون بنا رہتا ہے ۔

ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥
jaa naa-o chi tai taa gat paa-ay jaa satgur mayl milaa-ay. ||6||
But when they remember the Name, then they attain the state of salvation, when the True Guru unites them in Union.
ਜਦ ਉਹ ਨਾਮ ਦਾ ਅਰਾਧਨ ਕਰਦੇ ਹਨ ਅਤੇ ਜਦ ਸੱਚੇ ਗੁਰੂ ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਨਾਲ ਮਿਲਾਉਂਦੇ ਹਨ, ਤਦ ਉਹ ਕਲਿਆਣ ਨੂੰ ਪਰਾਪਤ ਹੁੰਦੇ ਹਨ।
جا ناءُ چیتےَ تا گتِ پاۓ جا ستِگُرُ میلِ مِلاۓ ॥੬॥
جب مرشد انسان کو پائے مرشد سے انسان کو ملاتا ہے تو وہ الہٰی ریاض کرتا ہے جس سے اسے روحآنیت حاصل ہوتا ہے ۔

ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥
satsangat meh naam har upjai jaa satgur milai subhaa-ay.
When the true Guru unites one in his sublime love, than by remaining in his saintly company, devotion to God’s Name wells up in that person’s mind.
ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ ਤਾਂ ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।
ستسنّگتِ مہِ نامُ ہرِ اُپجےَ جا ستِگُرُ مِلےَ سُبھاۓ ॥
(6) جب پیار سے مرشد ملتا ہے تو پاکدامنوں کی صحبت و قربت میں الہٰی نام ظہور میں آتا ہے تو میں اپنی دل و جان اسکے حوالے کردوں ۔ تو خودی مٹ جاتی ہےاور سچے مرشد کے پیار بسر اوقات کروں ۔

error: Content is protected !!