Urdu-Page-188

ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
maan mahat naanak parabh tayray. ||4||40||109||
O’ Nanak, all honor and glory is obtained by becoming Your servant.
ਹੇ ਨਾਨਕ! ਤੇਰਾ ਸੇਵਕ ਬਣਿਆਂ ਹੀ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ l
مانُ مہتُ نانک پ٘ربھُ تیرے 
اے نانک تمام تر عزت اور جلال آپ کے خادم بننے کی طرف سے حاصل کی جاتی ہے 

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5
 ਕਉ ਤੁਮ ਭਏ ਸਮਰਥ ਅੰਗਾ ॥
jaa ka-o tum bha-ay samrath angaa.
O’ all powerful God, whom You support,
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,
جا کءُ تُم بھۓ سمرتھ انّگا 
اے تمام طاقتور خدا ، جس کو آپ حمایت کرتے ہیں ، 

ਤਾ ਕਉ ਕਛੁ ਨਾਹੀ ਕਾਲੰਗਾ ॥੧॥
taa ka-o kachh naahee kaalangaa. ||1||
no stain of vices can stick to him.
ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ
تا کءُ کچھُ ناہی کالنّگا 
 داغ اس پر نہیں رہیں گے

ਮਾਧਉ ਜਾ ਕਉ ਹੈ ਆਸ ਤੁਮਾਰੀ ॥
maaDha-o jaa ka-o hai aas tumaaree.
O’ God, the one who depends upon Your support,
ਹੇ ਪ੍ਰਭੂ! ਜਿਸ ਮਨੁੱਖ ਨੂੰ ਸਿਰਫ਼ ਤੇਰੀ ਸਹਾਇਤਾ ਦੀ ਆਸ ਹੈ,
مادھءُ جا کءُ ہےَ آس تُماری 
 اے خدا ، جو آپ کی حمایت پر منحصر ہے ، 

ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥
taa ka-o kachh naahee sansaaree. ||1|| rahaa-o.
he does not care for the support of the worldly people.
ਉਸ ਨੂੰ ਦੁਨੀਆ ਦੇ ਲੋਕਾਂ ਦੀ ਸਹਾਇਤਾ ਦੀ ਆਸ ਬਣਾਣ ਦੀ ਲੋੜ ਨਹੀਂ ਰਹਿੰਦੀ l
تا کءُ کچھُ ناہی سنّساری 
وہ دنیاوی لوگوں کی حمایت کی پرواہ نہیں کرتا. 

ਜਾ ਕੈ ਹਿਰਦੈ ਠਾਕੁਰੁ ਹੋਇ ॥
jaa kai hirdai thaakur ho-ay.
The person who always remember God with love and devotion,
ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
جا کےَ ہِردےَ ٹھاکُرُ ہۄءِ 
وہ شخص جو ہمیشہ محبت اور عقیدت کے ساتھ خدا کو یاد کرتا ہے 

ਤਾ ਕਉ ਸਹਸਾ ਨਾਹੀ ਕੋਇ ॥੨॥
taa ka-o sahsaa naahee ko-ay. ||2||
no anxiety can affect him.
ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ l
تا کءُ سہسا ناہی کۄءِ 
، کوئی تشویش اس پر اثر انداز کر سکتا ہے. 

ਜਾ ਕਉ ਤੁਮ ਦੀਨੀ ਪ੍ਰਭ ਧੀਰ ॥
jaa ka-o tum deenee parabh Dheer.
O’ God, whom You have given solace,
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,
جا کءُ تُم دیِنی پ٘ربھ دھیِر      
اے خدا ، جس نے آپ کو سکون دیا ہے 

ਤਾ ਕੈ ਨਿਕਟਿ ਨ ਆਵੈ ਪੀਰ ॥੩॥
taa kai nikat na aavai peer. ||3||
-no pain or sorrow comes near him.
ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ l
تا کےَ نِکٹِ ن آوےَ پیِر 
اس کے قریب کوئی درد یا غم نہیں آتا. 

ਕਹੁ ਨਾਨਕ ਮੈ ਸੋ ਗੁਰੁ ਪਾਇਆ ॥
kaho naanak mai so gur paa-i-aa.
Says Nanak, I have found that Guru,
ਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,
کہُ نانک مےَ سۄ گُرُ پائِیا 
نانک کا کہنا ہے کہ ، میں نے اس گرو کو پایا ہے ، 

ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
paarbarahm pooran daykhaa-i-aa. ||4||41||110||
who has shown me the Perfect, all pervading Supreme God.
ਜਿਸ ਨੇ ਮੈਨੂੰ ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ l
پارب٘رہم پۄُرن دیکھائِیا
جنہوں نے مجھے کامل ، تمام وسعت سپریم خدا کو دکھایا ہے

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5
ਦੁਲਭ ਦੇਹ ਪਾਈ ਵਡਭਾਗੀ ॥
dulabh dayh paa-ee vadbhaagee.
This human body is so difficult to obtain; it is only obtained by great good fortune.
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ। 
دُلبھ دیہ پائی وڈبھاگی 
 یہ انسانی جسم بہت مشکل ہے ۔ یہ صرف عظیم خوش قسمتی سے حاصل کیا جاتا ہے. 

ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥
naam na jaapeh tay aatam ghaatee. ||1||
Those who do not meditate on God’s Name,are committing spiritual suicide.
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇਉਹ ਆਤਮਕ ਮੌਤ ਸਹੇੜ ਲੈਂਦੇ ਹਨ 
نامُ ن جپہِ تے آتم گھاتی 
جو لوگ خدا کے نام پر مراقبہ نہیں کرتے ، 

ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥
mar na jaahee jinaa bisrat raam.
why don’t they die who forget God’s Name?
ਜੋ ਵਾਹਿਗੁਰੂ ਨੂੰ ਭੁਲਾਉਂਦੇ ਹਨਉਹ ਮਰ ਕਿਉਂ ਨਹੀਂ ਹੋ ਜਾਂਦੇ?
مرِ ن جاہی جِنا بِسرت رام 
وہ روحانی خودکش کا ارتکاب کر رہے ہیں.

ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥
naam bihoon jeevan ka-un kaam. ||1|| rahaa-o.
Human life is totally useless without God’s Name.
ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ 
نام بِہۄُن جیِون کئُن کام ۔ 
وہ کیوں نہیں مرتے جو خدا کے نام کو بھول جاتے ہیں ؟

ਖਾਤ ਪੀਤ ਖੇਲਤ ਹਸਤ ਬਿਸਥਾਰ ॥
khaat peet khaylat hasat bisthaar.
(Without meditating on God’s Name, People spend their time) eating, drinking, playing, laughing and showing off,
(ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ,
کھات پیِت کھیلت ہست بِستھار
انسانی زندگی خدا کے نام کے بغیر مکمل طور پر بیکار ہے

ਕਵਨ ਅਰਥ ਮਿਰਤਕ ਸੀਗਾਰ ॥੨॥
kavan arath mirtak seegaar. ||2||
but without God’s Name they are like dead persons, and all their pursuits are like embellishing dead bodies.
(ਪਰ ਇਹ ਇਉਂ ਹੀ ਹੈ,ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ)ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ 
کون ارتھ مِرتک سیِگار 
لیکن خدا کے نام کے بغیر وہ مردہ افراد کی طرح ہیں ، اور ان کی تمام سرگرمیوں مردہ لاشیں کی طرح ہیں

ਜੋ ਨ ਸੁਨਹਿ ਜਸੁ ਪਰਮਾਨੰਦਾ ॥
jo na suneh jas parmaanandaa.
Those who do not listen to the Praises of God,
ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,
جۄ ن سُنہِ جسُ پرماننّدا 
جس کے ذہن میں اس شخص نے اپنے کلام کو مضبوطی سے کیا ہے ، 

ਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥
pas pankhee tarigad jon tay mandaa. ||3||
are worse off than beasts, birds or creeping creatures.
ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ l
پسُ پنّکھی ت٘رِگد جۄنِ تے منّدا 
جانوروں ، پرندوں مخلوق سے زیادہ بدتر ہیں. 

ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥
kaho naanak gur mantar drirh-aa-i-aa.
Nanak Say, the person in whose mind the Guru has firmly implanted his word,
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,
کہُ نانک گُرِ منّت٘رُ د٘رِڑائِیا 
نانک کہتے ہیں. پانچویں گرو کی طرف سے ، 

ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥
kayval naam rid maahi samaa-i-aa. ||4||42||111||
only God’s Name remain enshrined in that person’s mind.
ਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ l
کیول نامُ رِد ماہِ سمائِیا 
صرف خدا کا نام اس شخص کے دماغ میں موجود ہے

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5
ਕਾ ਕੀ ਮਾਈ ਕਾ ਕੋ ਬਾਪ ॥
kaa kee maa-ee kaa ko baap.
(In reality) no one is anybody’s mother or father forever.
(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈਨਾਹ ਕੋਈ ਕਿਸੇ ਦਾ ਪਿਉ ਹੈ।
کا کی مائی کا کۄ باپ ۔ 
کوئی بھی کسی کی ماں یا باپ ہمیشہ کے لئے نہیں ہے. 

ਨਾਮ ਧਾਰੀਕ ਝੂਠੇ ਸਭਿ ਸਾਕ ॥੧॥
naam Dhaareek jhoothay sabh saak. ||1||
All these relations are short lived and in name only.
ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨਕਹਿਣ-ਮਾਤ੍ਰ ਹੀ ਹਨ
نام دھاریِک جھۄُٹھے سبھِ ساک 
ان تمام تعلقات مختصر رہتے ہیں اور نام میں صرف. “ 

ਕਾਹੇ ਕਉ ਮੂਰਖ ਭਖਲਾਇਆ ॥
kaahay ka-o moorakh bhakhlaa-i-aa.
O’ fool, why are you yelling as though you have seen a nightmare?
ਹੇ ਮੂਰਖ! ਤੂੰ ਕਿਉਂ ਵਿਲਕ ਰਿਹਾ ਹੈਂਜਿਵੇਂ ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?
کاہے کءُ مۄُرکھ بھکھلائِیا 
احمق ، آپ کیوں نظر آتے ہیں جیسا کہ آپ نے ایک ڈراؤنا خواب دیکھا ہے 

ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥
mil sanjog hukam tooN aa-i-aa. ||1|| rahaa-o.
It is due to your past deeds and God’s command you have come into this world.
ਤੂੰ ਪਰਮਾਤਮਾ ਦੇ ਹੁਕਮ ਵਿਚ ਪਿਛਲੇ ਸੰਜੋਗ ਅਨੁਸਾਰ ਇਸ ਜਗਤ ਵਿਚ ਆਇਆ ਹੈਂ l
مِلِ سنّجۄگِ حُکمِ تۄُنّ آئِیا
 یہ آپ کے ماضی کے اعمال اور خدا کے حکم کی وجہ سے ہے کہ آپ اس دنیا میں آئے ہیں

ਏਕਾ ਮਾਟੀ ਏਕਾ ਜੋਤਿ ॥
aykaa maatee aykaa jot.
All mortals are made from the same elements and have the same soul,
ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,
ایکا ماٹی ایکا جۄتِ 
 تمام انسانوں کو اسی عناصر سے بنا رہے ہیں 

ਏਕੋ ਪਵਨੁ ਕਹਾ ਕਉਨੁ ਰੋਤਿ ॥੨॥
ayko pavan kahaa ka-un rot. ||2||
-and the same life-breath. Therefore why and for whom, does anyone cry?
ਸਭ ਵਿਚ ਇਕੋ ਹੀ ਪ੍ਰਾਣ ਹਨ, ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?
ایکۄ پونُ کہا کئُنُ رۄتِ ۔ 
اور ایک ہی روح ہے ، اور اسی زندگی سانس. 

ਮੇਰਾ ਮੇਰਾ ਕਰਿ ਬਿਲਲਾਹੀ ॥
mayraa mayraa kar billaahee.
People cry and wail, saying my near and dear has died,
ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ ਮੇਰਾਮੇਰਾ‘ ਆਖ ਕੇ ਵਿਲਕਦੇ ਹਨ,
میرا میرا کرِ بِللاہی 
پس کیوں اور کس کے لئے کسی کو رونا ہے ؟ 

ਮਰਣਹਾਰੁ ਇਹੁ ਜੀਅਰਾ ਨਾਹੀ ॥੩॥
maranhaar ih jee-araa naahee. ||3||
This soul is not perishable.
ਇਹ ਆਤਮਾ ਨਾਸਵੰਤ ਨਹੀਂ।
مرݨہارُ اِہُ جیِئرا ناہی 
لوگ رونے اور ولاپ کرتے ہیں کہ میرے نزدیک اور عزیز کا انتقال ہو گیا ہے ، یہ روح بے جان نہیں ہے 

ਕਹੁ ਨਾਨਕ ਗੁਰਿ ਖੋਲੇ ਕਪਾਟ ॥
kaho naanak gur kholay kapaat.
Says Nanak, the Guru has removed all my doubts.
ਨਾਨਕ ਆਖਦਾ ਹੈ- ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।
کہُ نانک گُرِ کھۄلے کپاٹ 
 نانک کا کہنا ہے کہ, گرو نے اپنے تمام شکوک و شبہات کو ہٹا دیا ہے. 

ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥
mukat bha-ay binsay bharam thaat. ||4||43||112||
I am liberated, and my doubts have been dispelled.
ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।
مُکتُ بھۓ بِنسے بھ٘رم تھاٹ
میں آزاد ہوں ، اور میرے شکوک و شبہات داسپاللاد رہے ہیں. 

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5
ਵਡੇ ਵਡੇ ਜੋ ਦੀਸਹਿ ਲੋਗ ॥
vaday vaday jo deeseh log.
Those who seem to be great and powerful,
(
ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,
وڈے وڈے جۄ دیِسہِ لۄگ 
وہ لوگ جو عظیم اور طاقتور لگتے ہیں ، 

ਤਿਨ ਕਉ ਬਿਆਪੈ ਚਿੰਤਾ ਰੋਗ ॥੧॥
tin ka-o bi-aapai chintaa rog. ||1||
are afflicted by the disease of anxiety. ||1||
ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ 
تِن کءُ بِیاپےَ چِنّتا رۄگ 
پریشانی کی بیماری سے متاثر ہوتے ہیں

ਕਉਨ ਵਡਾ ਮਾਇਆ ਵਡਿਆਈ ॥
ka-un vadaa maa-i-aa vadi-aa-ee.
Who is great by the greatness of Maya?
ਮਾਇਆ ਦੀ ਉਚਤਾ ਦੇ ਕਾਰਨ ਕੋਈ ਉੰਚਾ ਹੈ?
کئُن وڈا مائِیا وڈِیائی 
مایا کی عظمت سے کون بڑا ہے ؟

ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
so vadaa jin raam liv laa-ee. ||1|| rahaa-o.
He alone is great, who is lovingly attuned to God.
ਉਹ ਮਨੁੱਖ ਹੀ ਵੱਡਾ ਹੈਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ l
سۄ وڈا جِنِ رام لِو لائی 
وہ اکیلا ہی عظیم ہے ، جو محبت خدا کے باخبر ہے ۔

ਭੂਮੀਆ ਭੂਮਿ ਊਪਰਿ ਨਿਤ ਲੁਝੈ ॥
bhoomee-aa bhoom oopar nit lujhai.
The landlord fights over his land each day.
ਜ਼ਮੀਨ ਦਾ ਮਾਲਕਜ਼ਮੀਨ ਦੀ ਖ਼ਾਤਰ ਸਦਾ ਲੜਦਾ-ਝਗੜਦਾ ਰਹਿੰਦਾ ਹੈ।
بھۄُمیِیا بھۄُمِ اۄُپرِ نِت لُجھےَ 
مالک مکان ہر روز اپنی زمین پر لڑائی کا مقابلہ کرتے تھے ۔

ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
chhod chalai tarisnaa nahee bujhai. ||2||
Even while departing (from the world, this person’s) craving for land is not quenched.
ਜ਼ਮੀਨ ਇਥੇ ਹੀ ਛੱਡ ਕੇ ਇਥੋਂ ਤੁਰ ਪੈਂਦਾ ਹੈਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ 
چھۄڈِ چلےَ ت٘رِسنا نہی بُجھےَ 
یہاں تک کہ دنیا سے روانہ ہونے کے باوجود زمین کے لئے اس شخص کی خواہش بجھتی نہیں ہے 

ਕਹੁ ਨਾਨਕ ਇਹੁ ਤਤੁ ਬੀਚਾਰਾ ॥
kaho naanak ih tat beechaaraa.
 Nanak Say, He has realized this truth after careful deliberation,
ਨਾਨਕ ਆਖਦਾ ਹੈ- ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,
کہُ نانک اِہُ تتُ بیِچارا 
 نانک کہتے ہیں کہ اس نے اس سچائی کو محتاط تاخراورآرام کے بعد محسوس کیا ہے 

ਬਿਨੁ ਹਰਿ ਭਜਨ ਨਾਹੀ ਛੁਟਕਾਰਾ ੪੪੧੧੩
bin har bhajan naahee chhutkaaraa. ||3||44||113||
that without meditation on God’s Name, there is no escape from worldly desires.
ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ
بِنُ ہرِ بھجن ناہی چھُٹکارا
کہ خدا کے نام پر مراقبہ کے بغیر دنیاوی خواہشات سے کوئی فرار نہیں ۔ 

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 
ਪੂਰਾ ਮਾਰਗੁ ਪੂਰਾ ਇਸਨਾਨੁ ॥
pooraa maarag pooraa isnaan.
Perfect is the path; perfect is the cleansing bath.
(
ਪਰਮਾਤਮਾ ਦਾ ਨਾਮ ਹੀ ਜੀਵਨ ਦਾ) ਸਹੀ ਰਸਤਾ ਹੈਅਸਲ ਤੀਰਥ- ਇਸ਼ਨਾਨ ਹੈ।
پۄُرا مارگُ پۄُرا اِسنانُ 
کامل راہ ہے ۔ کامل صفائی غسل ہے. 

ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥
sabh kichh pooraa hirdai naam. ||1||
Everything is perfect, if the Naam is in the heart. ||1||
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ 
سبھُ کِچھُ پۄُرا ہِردےَ نامُ 
سب کچھ کامل ہے ، اگر نام دل میں ہے. 

ਪੂਰੀ ਰਹੀ ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥
pooree rahee jaa poorai raakhee.paarbarahm kee saran jan taakee.
 The devotees who have sought the shelter of the all-pervading God, their honor remains perfect, because the Perfect God preserved it.
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਆਸਰਾ ਲਈ ਰੱਖਿਆ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ l
پۄُری رہی جا پۄُرےَ راکھی پارب٘رہم کی سرݨِ جن تاکی
وہ کفر جنہوں نے تمام وسعت خدا کی پناہ گاہ کی کوشش کی ہے ، ان کے اعزاز کامل رہتا ہے ، کیونکہ کامل خدا نے اسے محفوظ کیا

ਪੂਰਾ ਸੁਖੁ ਪੂਰਾ ਸੰਤੋਖੁ ॥
pooraa sukh pooraa santokh.
(The person who remembers God with love and devotion), is in perfect peace and is fully content in his life.
(ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ) ਉਹ ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ। 
پۄُرا سُکھُ پۄُرا سنّتۄکھُ 
. (وہ شخص جو محبت اور عقیدت کے ساتھ خدا کو یاد کرتا ہے) ، کامل امن میں ہے اور ان کی زندگی میں مکمل طور پر مواد ہے

ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥
pooraa tap pooran raaj jog. ||2||
His repentance is deemed perfect and enjoys both the worldly kingdom and perfect union with God.
ਉਸਦਾ ਅਭੁੱਲ ਤਪ ਹੈਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ l
پۄُرا تپُ پۄُرن راجُ جۄگُ 
اُس کی توبہ کامل تصور کی جاتی ہے اور خُدا کے ساتھ دنیاوی بادشاہت اور کامل اتحاد دونوں حاصل کرتا ہے ۔ 

ਹਰਿ ਕੈ ਮਾਰਗਿ ਪਤਿਤ ਪੁਨੀਤ ॥
har kai maarag patit puneet.
By remembering God With love and devotion, even the worst sinners are sanctified,
ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ,
ہرِ کےَ مارگِ پتِت پُنیِت 
محبت اور عقیدت کے ساتھ خدا کو یاد کرتے ہوئے ، یہاں تک کہ بدترین گنہگار مقدس ہیں 

ਪੂਰੀ ਸੋਭਾ ਪੂਰਾ ਲੋਕੀਕ ॥੩॥
pooree sobhaa pooraa lokeek. ||3||
they obtain perfect glory in God’s court and maintain complete respect among worldly people.
ਉਹਨਾਂ ਨੂੰ ਪਰਲੋਕ ਵਿਚ ਸੋਭਾ ਮਿਲਦੀ ਹੈਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ l
پۄُری سۄبھا پۄُرا لۄکیِک
وہ خدا کی عدالت میں کامل جلال حاصل کرتے ہیں اور دنیاوی لوگوں کے درمیان مکمل احترام کو برقرار رکھتے ہیں. 

ਕਰਣਹਾਰੁ ਸਦ ਵਸੈ ਹਦੂਰਾ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
karanhaar sad vasai hadooraa. kaho naanak mayraa satgur pooraa. 
Nanak says, He who meets my perfect True Guru is able to see the creator always present besides him.
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ 
کرݨہارُ سد وسےَ ہدۄُرا کہُ نانک میرا ستِگُرُ پۄُرا
نانک کہتے ہیں ، وہ جو میرے کامل سچے گرو سے ملاقات کرتا ہے وہ ہمیشہ اس کے علاوہ موجود خالق کو دیکھنے کے قابل ہے. 

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5
ਸੰਤ ਕੀ ਧੂਰਿ ਮਿਟੇ ਅਘ ਕੋਟ ॥
sant kee Dhoor mitay agh kot.
Millions of sins are wiped away by humbly following the Guru’s teachings.
ਗੁਰੂ-ਸੰਤ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਣ ਨਾਲ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।
سنّت کی دھۄُرِ مِٹے اگھ کۄٹ
گرو کی تعلیمات کی پیروی کرنے والے لاکھوں گناہوں کو عاجزی سے دور کیا جاتا ہے ۔

error: Content is protected !!