ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
jis parsaad sabh jagat taraa-i-aa.
by whose grace, the entire world is saved.
ਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
جِسُ پ٘رسادِ سبھُ جگتُ ترائِیا
جس پر ساد ۔ جس کی رحمت سے ۔
جس کی رحمت سے سارا عالم ہی کامیابیاں پاتا ہے
ਜਨ ਆਵਨ ਕਾ ਇਹੈ ਸੁਆਉ ॥
jan aavan kaa ihai su-aa-o.
Such a devotee of God comes to the world so that,
ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,
جن آون کا اِہےَ سُیاءُ
سوآؤ ۔ منورتھ ۔ مقصد۔
۔ انسان کا پیدا ہونے کا مدعا و مقصد یہی ہے
ਜਨ ਕੈ ਸੰਗਿ ਚਿਤਿ ਆਵੈ ਨਾਉ ॥
jan kai sang chit aavai naa-o.
all those who come in his contact start meditating on Naam.
ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।
جن کےَ سنّگِ چِتِ آوےَ ناءُ
جن ۔ خادم خدا، انسان
ایسے انسان کی صحبت سے خدا کا نام سچ حق و حقیقت یاد آتا ہے ۔ ۔
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
aap mukat mukat karai sansaar.
Such a person is him emancipated, and emancipates the rest of the world.
ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
آپِ مُکتُ مُکتُ کرےَ سنّسارُ
وہ خود آزادی حاصل کرتا ہے اور عالم کو آزاد کراتا ہے
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥
naanak tis jan ka-o sadaa namaskaar. ||8||23||
O’ Nanak, I bow in reverence forever to that devotee of God. ||8||23||
ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ
نانک تِسُ جن کءُ سدا نمسکارُ
۔۔ اے نانک ایسے انسان کو ہمیشہ سر جھکاتاہوں۔ سجدہ کرتا ہوں سلام کہتا ہوں۔( جو خود نجات یافتہ ہے اور عوام کو نجات دلاتا ہے)
ਸਲੋਕੁ ॥
salok.
Shalok:
سلۄکُ
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
pooraa parabh aaraaDhi-aa pooraa jaa kaa naa-o.
The person who has meditated on that perfect God whose name is eternal.
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,
پۄُرا پ٘ربھُ آرادھِیا پۄُرا جا کا ناءُ
پورا برھ ۔ کامل خدا۔ ۔ پورا جا کا ناؤں۔ جسکا نام بھی مکمل ہے ۔
جس نے کامل خدا کو جسکا نام کامل ہے ایسے کامل نام والے خدا کی عبادت و ریاضت کی ہے ۔
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
naanak pooraa paa-i-aa pooray kay gun gaa-o. ||1||
O’ Nanak, that person has realized the perfect God. Therefore, you should also sing the praises of the perfect One. ||1||
ਹੇ ਨਾਨਕ! ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; ਤਾਂ ਤੇ ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ l
نانک پۄُرا پائِیا پۄُرے کے گُن گاءُ
اے نانک۔ ایسے کامل کی حمدوثناہ کرؤ۔
ਅਸਟਪਦੀ ॥
asatpadee.
Ashtapadee:
اسٹپدی
ਪੂਰੇ ਗੁਰ ਕਾ ਸੁਨਿ ਉਪਦੇਸੁ ॥
pooray gur kaa sun updays.
O’ my mind, listen to the teachings of the Perfect Guru;
(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,
پۄُرے گُر کا سُنِ اُپدیسُ
پورے گر ۔ کامل مرشد۔ اپدیس ۔ واعظ ۔ سبق ۔ نصیحت۔
کامل مرشد کا سبق سنو انسانوں جو تجھ سے کہتاہے ۔
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
paarbarahm nikat kar paykh.
and feel the Supreme God near you.
ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
پارب٘رہمُ نِکٹِ کرِ پیکھُ
پار برہم۔ پار لگانے والا۔ کامیاب بنانے والا خدا۔ نکٹ ۔ نزدیک۔ پیکھ ۔ دیکھ
پاک خدا کو ساتھ ہی سمجھو جو ساتھ تمہارے رہتا ہے
ਸਾਸਿ ਸਾਸਿ ਸਿਮਰਹੁ ਗੋਬਿੰਦ ॥
saas saas simrahu gobind.
Meditate on God with each and every breath,
(ਹੇ ਭਾਈ!) ਦੰਮ–ਬ–ਦੰਮ ਪ੍ਰਭੂ ਨੂੰ ਯਾਦ ਕਰ,
ساسِ ساسِ سِمرہُ گۄبِنّد
۔ سمر۔ یاد کر ۔
۔ ہر دم ہر وقت خدا کو یاد کرؤ تاکہ دل کا فکر تمہارے مٹ جائے فکر ہوجائے دور
ਮਨ ਅੰਤਰ ਕੀ ਉਤਰੈ ਚਿੰਦ ॥
man antar kee utrai chind.
so that the anxiety within your mind departs.
ਤਾਂ ਜੁ ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
من انّتر کی اُترےَ چِنّد
چند۔ فکر ۔
۔ جو ہر روز رہیں الہٰی امیدیں چھوڑو
ਆਸ ਅਨਿਤ ਤਿਆਗਹੁ ਤਰੰਗ ॥
aas anit ti-aagahu tarang.
O’ my mind, abandon the waves of desires for the transient matter,
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,
آس انِت تِیاگہُ ترنّگ
آس۔ امید ۔ انت۔ جو ہر روز نہ رہے ۔ جو صدیوی نہ ہو ۔ تیاگہو ۔ چھوڑ دو ۔ ترنگ ۔ ذہنی خیال کی لہریں
چھوڑ دل کے خیالات کی لہروں کو اور پاکدامن عارفوں کی دھول مانگو
ਸੰਤ ਜਨਾ ਕੀ ਧੂਰਿ ਮਨ ਮੰਗ ॥
sant janaa kee Dhoor man mang.
and ask for the humble service of saintly persons.
ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
سنّت جنا کی دھۄُرِ من منّگ
۔ خودی چھوڑو عرض گذارو ار صحبت و قربت پاکدامناں سے اس دنیا وی سمندر سے پار ہوجاؤ
ਆਪੁ ਛੋਡਿ ਬੇਨਤੀ ਕਰਹੁ ॥
aap chhod bayntee karahu.
Renouncing your self-conceit, make a humble prayer to God,
ਆਪਾ–ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ,
آپُ چھۄڈِ بینتی کرہُ
۔ آپ ۔ خودی کو
خودی کو چھوڑو خدا سے عرض کرو۔
۔ یعنی اس خوفناک دشوار عالم سے اپنی زندگی پاکیزہ اور کامیاب بناؤ
ਸਾਧਸੰਗਿ ਅਗਨਿ ਸਾਗਰੁ ਤਰਹੁ ॥
saaDhsang agan saagar tarahu.
and in the company of saintly persons, swim across the fiery-ocean of vices.
ਤੇ ਇਸ ਤਰ੍ਹਾਂ ਸਾਧ ਸੰਗਤ ਵਿਚ ਰਹਿ ਕੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ।
سادھسنّگِ اگنِ ساگرُ ترہُ
۔ سادھ سنگ۔ صحبت پاکدامن میں۔ اگن ساگر ۔ آک کا سمندر۔ یہ جہاں جو خواہشات انسانی کی آگ ہے
صحبت پاکدامن میں آگ کا سمندر بھی آسانی سے پات کیا جا سکتا ہے
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
har Dhan kay bhar layho bhandaar.
Fill your heart with the wealth of God’s Name,
ਪ੍ਰਭੂ–ਨਾਮ–ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,
ہرِ دھن کے بھرِ لیہُ بھنّڈار
ہر دھن۔ الہٰی خوشنودی ۔ بھندآر۔ خزانے ۔
الہٰی نام کے سچ کے خزانے بھر لو
ਨਾਨਕ ਗੁਰ ਪੂਰੇ ਨਮਸਕਾਰ ॥੧॥
nanak gur pooray namaskaar. ||1||
and O’ Nanak, bow in humility to the Perfect Guru. ||1||
ਅਤੇ ਹੇ ਨਾਨਕ! ਪੂਰੇ ਸਤਿਗੁਰੂ ਨੂੰ ਨਮਸਕਾਰ ਕਰ l
نانک گُر پۄُرے نمسکار
اور کامل مرشد کا اداب کرؤ۔ سجدہ کرؤ ۔سرجھاؤ اور سلام کہو۔
ਖੇਮ ਕੁਸਲ ਸਹਜ ਆਨੰਦ ॥
khaym kushal sahj anand.
you will be blessed with eternal peace, comforts of life, and bliss of equipoise.
(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;
کھیم کُسل سہج آننّد
کھیم کسل ۔ خوشحالی ۔ سیج ۔ روحانی سکون ۔ آنند۔ روحانی تسکین۔
پاکدامن عارفوں کی صحبت و قربت میں یاد کر و اس پاک خدا کو خوشحال و روحانی سکون اور خوشی پاؤ گے ۔
ਸਾਧਸੰਗਿ ਭਜੁ ਪਰਮਾਨੰਦ ॥
saaDhsang bhaj parmaanand.
by lovingly meditating on the supreme God in the holy congregation.
ਸਾਧ ਸੰਗਤ ਵਿਚ ਪਰਮ–ਸੁਖ ਪ੍ਰਭੂ ਦਾ ਸਿਮਰਨ ਕਰਨ ਦੁਆਰਾ।
سادھسنّگِ بھجُ پرماننّد
پر مانند ۔ سکون روحانی کی بلندی
پاکدامن عارفوں کی صحبت و قربت میں روحانی سکون پاو گے
ਨਰਕ ਨਿਵਾਰਿ ਉਧਾਰਹੁ ਜੀਉ ॥
narak nivaar uDhaarahu jee-o.
Save your soul from the pains of hell,
ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ;
نرک نِوارِ اُدھارہُ جیءُ
۔ نرک ۔ دوزخ۔ نوار ۔ دور کرکے ۔ اُدھار ہو ۔ بچاؤ۔ جیو ۔ زندگی گذارو۔
۔ دوزخ سے زندگی کو بچاؤ
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
gun gobind amrit ras pee-o.
by singing the praises of God and by partaking the elixir of Naam.
ਗੋਬਿੰਦ ਦੇ ਗੁਣ ਗਾ, ਨਾਮ–ਅੰਮ੍ਰਿਤ ਦਾ ਰਸ ਪੀ
گُن گۄبِنّد انّم٘رِت رسُ پیءُ
گن گوبند۔ اوصاف الہٰی ۔ انمرت رس۔ آب حیات کا لطف۔
حمدوثناہ کرؤ خدا کی اور آب حیات زندگی کے مزے لو
ਚਿਤਿ ਚਿਤਵਹੁ ਨਾਰਾਇਣ ਏਕ ॥
chit chitvahu naaraa-in ayk.
Contemplate on the one God in your mind,
ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,
چِتِ چِتوہُ نارائِݨ ایک
چت چتو ہو ۔ دل میں سوچو۔ نارائن ایک۔ وحدت الہٰی کی بابت
۔ دل میں سوچو واحد خدا کو
ਏਕ ਰੂਪ ਜਾ ਕੇ ਰੰਗ ਅਨੇਕ ॥
ayk roop jaa kay rang anayk.
Who is One, but manifests in many forms.
ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।
ایک رۄُپ جا کے رنّگ انیک
جو واحد ہے مگر رنگ و اشکال ہیں جدا جدا ۔
ਗੋਪਾਲ ਦਾਮੋਦਰ ਦੀਨ ਦਇਆਲ ॥
gopaal daamodar deen da-i-aal.
Sustainer of the Universe, Master of the world and kind to the meek,
ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ,
گۄپال دامۄدر دیِن دئِیال
مہربان ہے جو غریبوں پر ۔
ਦੁਖ ਭੰਜਨ ਪੂਰਨ ਕਿਰਪਾਲ ॥
dukh bhanjan pooran kirpaal.
He is destroyer of sorrows, all pervading and merciful.
ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ l
دُکھ بھنّجن پۄُرن کِرپال
۔ دکہہ بھنجن۔ عذاب مٹانے والا۔ پورن کرپال۔ مکمل مہربان۔
جو مالک ہے عالم کا عذاب مٹانے والا ہے ۔ رحمت کرنے میں کامل ہے ۔ ۔
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
simar simar naam baaraN baar.
With love and devotion remember His Name again and again.
ਉਸ ਦਾ ਨਾਮ ਮੁੜ ਮੁੜ ਯਾਦ ਕਰ।
سِمرِ سِمرِ نامُ بارنّ بار
یادکرؤ بار بار خدا کو
ਨਾਨਕ ਜੀਅ ਕਾ ਇਹੈ ਅਧਾਰ ॥੨॥
naanak jee-a kaa ihai aDhaar. ||2||
O’ Nanak, Naam is the only Support of the soul. ||2||
ਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ l
نانک جیء کا اِہےَ ادھار
جیئہ کا اہے ادھار۔ زندگی کے لئے یہی سہارا ہے ۔
اے نانک زندگی کا یہی سہارا ہے
ਉਤਮ ਸਲੋਕ ਸਾਧ ਕੇ ਬਚਨ ॥
utam salok saaDh kay bachan.
The Guru’s Words are the most sublime hymns.
ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ–ਸਾਲਾਹ ਦੀ ਬਾਣੀ ਹਨ,
اُتم سلۄک سادھ کے بچن
اتم ۔ بلند پایہ ۔ سلوک ۔ حمدوثناہ کے گیت یا نظم املیک ایسے بیش قیمت جس کی قیمت مقرر نہ ہو سکے ۔
پاکدامن عارف کا کلام بلند پایہ حمدوثناہ و سنگیت ہوتاہے
ਅਮੁਲੀਕ ਲਾਲ ਏਹਿ ਰਤਨ ॥
amuleek laal ayhi ratan.
These are like priceless pearls and jewels.
ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।
امُلیِک لال ایہِ رتن
رتن۔ ہیرے ۔
۔ بیش بہا ہیروں کی مانند جن کی قیمت کا تعین نہ ہو سکے
ਸੁਨਤ ਕਮਾਵਤ ਹੋਤ ਉਧਾਰ ॥
sunat kamaavat hot uDhaar.
One who listens and acts on these is saved from the cycles of birth and death.
(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
سُنت کماوت ہۄت اُدھار
سنت۔ سننے سے ۔ کماوت ۔ اس پر عمل کرنےسے ۔ ادھار۔ بچاؤ۔
یہ کلمہ جس کے سننے سے اور اس پر عمل کرنےسے بدکاریوں سے بچتا ہے ۔
ਆਪਿ ਤਰੈ ਲੋਕਹ ਨਿਸਤਾਰ ॥
aap tarai lokah nistaar.
He swims across the world ocean of vices and helps others to swim across.
ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।
آپِ تررےَ لۄکہ نِستا
نستار ۔ کامیاب۔
خود کامیابی پاتا ہے ۔ اور وں کو کامیاب بناتا ہے
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
safal jeevan safal taa kaa sang.
Accomplished is his life, and beneficial is his company,
ਉਸ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ ਉਸ ਦੀ ਸੰਗਤ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ l
سپھل جیِونُ سپھلُ تا کا سنّگُ
سپھل۔ برآور ۔ کامیاب۔ سنگ ۔ ساتھ۔
۔ زندگی کامیاب ہوجاتی ہے ۔ ساتھی بھی کامیاب ہوجاتے ہیں۔
ਜਾ ਕੈ ਮਨਿ ਲਾਗਾ ਹਰਿ ਰੰਗੁ ॥
jaa kai man laagaa har rang.
whose mind is imbued with the love of God.
ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ l
جا کےَ منِ لاگا ہرِ رنّگُ
ہر رنگ۔ الہٰی پیار۔
جن کے دلمیں خدا سے پیار ہوگیا
ਜੈ ਜੈ ਸਬਦੁ ਅਨਾਹਦੁ ਵਾਜੈ ॥
jai jai sabad anaahad vaajai.
Within him vibrates a continuous divine music that keeps him in high spirits,
(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ
جےَ جےَ سبدُ اناہدُ واجےَ
جے جے۔ فتح فتح۔ شبد ۔ کلام۔
۔ فتح فتح کے نغمے غیبی اک رس ( لگاتار) ہوتے رہتے ہیں
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
sun sun anad karay parabh gaajai.
Listening it again and again he is in bliss as he enjoys the realization of God within.
ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ
سُنِ سُنِ اند کرے پ٘ربھُ گاجے
اناحد۔ بغیر رکے ۔ پربھ گاجے ۔ گرجتا ہے
جسے سننے سے خوشی میسر ہوتی ہے ۔ خدا خدا کے آوازے آتے ہیں
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
pargatay gupaal mahaaNt kai maathay.
The Master of the universe manifests Himself through the divine person.
ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ l
پ٘رگٹے گُپال مہانْت کےَ ماتھے
۔ پرگٹے ۔ ظہور میں آئے ۔ مہانت۔ بلند روح۔ ماتھے ۔ پیشانی پر ۔
۔ بلند روحانی شخصیتوں کی پیشانی پر نور الہٰی جھلکتا ہے ۔
ਨਾਨਕ ਉਧਰੇ ਤਿਨ ਕੈ ਸਾਥੇ ॥੩॥
naanak uDhray tin kai saathay. ||3||
O’ Nanak, along with such a person, many more are saved. ||3||
ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ l
نانک اُدھرے تِن کےَ ساتھے
ادھرے ۔ بچے ۔ ساتھے ۔ ان کے ساتھ سے ۔
اے نانک ایسے انسانوں کے ساتھی بھی بچ جاتے ہیں۔
ਸਰਨਿ ਜੋਗੁ ਸੁਨਿ ਸਰਨੀ ਆਏ ॥
saran jog sun sarnee aa-ay.
Hearing that You are capable of providing shelter, we came to Your refuge,
ਇਹ ਸੁਣ ਕੇ ਕਿ ਤੂੰ ਦਰ–ਢੱਠਿਆਂ ਦੀ ਬਾਂਹ ਫੜਨ–ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,
سرنِ جۄگُ سُنِ سرنی آۓ
سرن ۔ پناہ۔ جوگ۔ قابل۔ با توفیق۔
ستگت پشت پناہی کے قابل الہٰی پناہ میں آئے ہیں ۔
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
kar kirpaa parabh aap milaa-ay.
O’ God, bestowing Your mercy, You have united us with Yourself.
ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।
کرِ کِرپا پ٘ربھ آپ مِلاۓ
کرپا۔ کرم و عنایت ۔ مہربانی
خدا نے اپنا فضل کیا ہے مجذوب کئے ہیں اپنے میں
ਮਿਟਿ ਗਏ ਬੈਰ ਭਏ ਸਭ ਰੇਨ ॥
mit ga-ay bair bha-ay sabh rayn.
Now our enmities are gone and we have become extremely humble with everybody.
(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,
مِٹِ گۓ بیَر بھۓ سبھ رین
۔ بیر ۔ دشمنی ۔ رین ۔ دھول ۔ خاک ۔
۔ جب سے سب کی دھول ہوئے ہیں عدالت ختم ہوئی ہے ۔
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
amrit naam saaDhsang lain.
We are meditating on the ambrosial Naam in the holy congregation.
(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।
انّم٘رِت نامُ سادھسنّگِ لیَن
انمرت نام۔ روحانی زندگی عنایت کرنے والا پانی نام
عارف پاکدامنوں کی صحبت و قربت میں نام خدا کا لیتا ہوں ۔
ਸੁਪ੍ਰਸੰਨ ਭਏ ਗੁਰਦੇਵ ॥
suparsan bha-ay gurdayv.
The Divine Guru is extremely pleased;
ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ
سُپ٘رسنّن بھۓ گُردیو
۔ سو پرسن ۔ خوش ہوئے ۔ گر دیو ۔ مرشد فرشتہ ۔
فرشتہ مرشد خوش ہوا
,
ਪੂਰਨ ਹੋਈ ਸੇਵਕ ਕੀ ਸੇਵ ॥
pooran ho-ee sayvak kee sayv.
and thus the service of the devotees has been rewarded.
ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।
پۄُرن ہۄئی سیوک کی سیو
خادم کی خدمت ہوئی مکمل ۔
ਆਲ ਜੰਜਾਲ ਬਿਕਾਰ ਤੇ ਰਹਤੇ ॥
aal janjaal bikaar tay rahtay.
Now, we have been saved from worldly entanglements and vices,
ਅਸੀਂ ਹੁਣ ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,
آل زنّجال بِکار تے رہتے
آل جنجال ۔ آل اولاد۔ دنیاوی گھریلو پھندے ۔ جنجال۔ پکڑے والا جال
کنبے اور بدکاریوں کے پھندے سے نجات ملی آزاد ہوا ۔
ਰਾਮ ਨਾਮ ਸੁਨਿ ਰਸਨਾ ਕਹਤੇ ॥
raam naam sun rasnaa kahtay.
by listening and uttering God’s Name,
ਪ੍ਰਭੂ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।
رام نام سُنِ رسنا کہتے
۔ وکار۔ بدکار۔ رسنا۔ زبان۔
ایسا نام خدا کا زبان سے کہنے سے اور نام خدا کا سننے سے ہوا
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
kar parsaad da-i-aa parabh Dhaaree.
By His Grace, God has bestowed His Mercy,
ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,
کرِ پ٘رسادُ دئِیا پ٘ربھِ دھاری
پر ساد۔ رحمت ۔ دیا ۔ مہربانی
خدا نے اپنی رحمت اور مہربانی فرمائی۔
ਨਾਨਕ ਨਿਬਹੀ ਖੇਪ ਹਮਾਰੀ ॥੪॥
naanak nibhee khayp hamaaree. ||4||
and O’ Nanak, the wealth of Naam has been accepted in God’s court. ||4||
ਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ l
نانک نِبہی کھیپ ہماری
۔ نبھہی ۔ قبول ہوئی ۔ کھیپ۔ سوداگری کا سامان ۔
اے نانک۔ زندگی کا ہمارا سودا بارگاہ الہٰی مقبول ہوا۔ منظور ہوا۔
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
parabh kee ustat karahu sant meet.
O’ my saintly friends, sing the praises of God,
ਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ–ਸਾਲਾਹ ਕਰੋ–
ربھ کی اُستتِ کرہُ سنّت میِت
استت۔ تعریف ۔ صفت صلاح۔ سنت ۔ عارف ۔ خدا رسیدہ ۔ میت ۔ دوست ۔ یار ۔
اے دوست سنت خدا کی حمدوثناہ کرؤ
ਸਾਵਧਾਨ ਏਕਾਗਰ ਚੀਤ ॥
saavDhaan aykaagar cheet.
with total concentration and single mindedness.
ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।
ساودھان ایکاگر چیِت
ساددھان ۔ بیدار مگر ہوکر ۔ کاگر۔ یکسو۔ ہر طرف سے دھیان ختم کرکے ۔ دھیان لگا کر ۔ چیت۔ دل ۔
۔ بیدار مغرر ہوکر اور دل و جان سے ۔
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
sukhmanee sahj gobind gun naam.
God’s praises and God’s Name is the crown jewel of peace and celestial poise.
ਪ੍ਰਭੂ ਦੀ ਸਿਫ਼ਤ–ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਣ ਹੈ ਤੇ ਸੁਖਾਂ ਦੀ ਮਣੀ (ਰਤਨ) ਹੈ,
سُکھمنی سہج گۄبِنّد گُن نام
سکھمنی ۔ آرام آسائش کی قیمتی شے ۔ سہیج ۔ روحانی سکون ۔ گوبند۔ خدا۔ گن ۔ وصف۔ نام ۔ سچ۔
سکھمنی جس میں الہٰی حمدوثناہ صفت صلاح مستقل مزاجی بناتی ہے
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
jis man basai so hot niDhaan.
The one in whose mind resides Naam becomes the treasure of virtues.
ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।
جِسُ منِ بسےَ سُ ہۄت نِدھان
اندھان ۔ خزانہ ۔
۔ جس کے دل میں بس جائے گنبہ اس نے پائیا ہے ۔
ਸਰਬ ਇਛਾ ਤਾ ਕੀ ਪੂਰਨ ਹੋਇ ॥
sarab ichhaa taa kee pooran ho-ay.
All his desires are fulfilled,
ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
سرب اِچھا تا کی پۄُرن ہۄءِ
اچھا ۔ خواہش۔ پورن ۔ مکمل
تمام امیدیں پوری ہوتی ہے
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
parDhaan purakh pargat sabh lo-ay.
and all over the world he becomes known as a great person.
ਉਹ ਬੰਦਾ ਤੁਰਨੇ–ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।
پ٘ردھان پُرکھُ پ٘رگٹُ سبھ لۄءِ
۔ پر دھان۔ منتخبہ ۔ مانا ہوا۔ پرکھ ۔ انسان ۔ پرگٹ۔ مشہور۔ سب لوئے ۔ سب لوگوں میں ۔
۔ لوگوں میں مقبول ہوجاتا ہے اور عظمت پاتا ہے شہرت اس کو ملتی ہے
ਸਭ ਤੇ ਊਚ ਪਾਏ ਅਸਥਾਨੁ ॥
sabh tay ooch paa-ay asthaan.
He receives the most exalted spiritual state.
ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ l
سبھ تے اۄُچ پاۓ استھانُ
اوچ ۔ اونچا۔ استھان ۔ مقام۔
۔ سب سے اونسا سب سے اعلے رتبہ پاتا ہے ۔
ਬਹੁਰਿ ਨ ਹੋਵੈ ਆਵਨ ਜਾਨੁ ॥
bahur na hovai aavan jaan.
He does not go through cycles of birth and death.
ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ l
بہُرِ ن ہۄوےَ آون جانُ
آون جان۔ تناسخ۔
تناسخ اسکا مٹ جاتا ہے
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
har Dhan khaat chalai jan so-ay.
That one departs from the world after accumulating the wealth of God’s Name,
ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
ہرِ دھنُ کھاٹِ چلےَ جنُ سۄءِ
ہر دھن۔ الہٰی دولت ۔ جن سوئے ۔ وہی انسان ۔
۔ ایسی دولت وہ کماتا ہے ۔
ਨਾਨਕ ਜਿਸਹਿ ਪਰਾਪਤਿ ਹੋਇ ॥੫॥
nanak jisahi paraapat ho-ay. ||5||
O’ Nanak, who is blessed by God with this gift .||5||
ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤਿ ਮਿਲਦੀ ਹੈ,
نانک جِسہِ پراپتِ ہۄءِ
پراپت ہوئے ۔ حاصل ہوتی ہے ۔
اے نانک۔ جس نے حاصل ہوتی ہے ۔ ایسی دولت الہٰی وہ کما کر اس عالم سے جاتا ہے ۔
ਖੇਮ ਸਾਂਤਿ ਰਿਧਿ ਨਵ ਨਿਧਿ ॥
khaym saaNt riDh nav niDh.
Eternal peace, tranquility, all powers to perform miracles and the nine treasures of worldly wealth,
ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,
کھیم سانْتِ رِدھِ نو نِدھِ
کھیم سانت۔ مکمل مستقل سکون ۔ ر دھ ۔ کرامات ۔ نوندھ ۔ نو خزانے۔
مستقل سکون ۔کرامات ۔ نو خزانے ۔ عقل و ہوش علم وہنر سارے اسے حاصل ہوجاتے ہیں
ਬੁਧਿ ਗਿਆਨੁ ਸਰਬ ਤਹ ਸਿਧਿ ॥
buDh gi-aan sarab tah siDh.
wisdom, knowledge, and supernatural powers comes to that person (who meditates on God’s Name).
ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ ਆ ਜਾਂਦੀਆਂ ਹਨ;
بُدھِ گِیانُ سرب تہ سِدھِ
بدھ ۔ عقل۔ ہوش۔ گیان۔ علم۔ سرب۔ سارے ۔ سدھ ۔ معجزے ساتھ دیتے ہیں
۔ علم و ہنر ۔ زہد و ریاضت ۔ معجزے ساتھ دیتے ہیں
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
bidi-aa tap jog parabh Dhi-aan.
knowledge, penance, Yoga and meditation on God;
ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
بِدِیا تپُ جۄگُ پ٘ربھ دھِیانُ
۔ بدیا۔ علم و ہز ۔ تپ ۔ زہر و ریاضت ۔ جوگ۔ الہٰی رسائی کا طریقہ ۔ دھیان۔ توجہ
۔ الہٰی رضائی کا علم اور خدا میں توجہی اعلے