SGGS Page 349
ਕੀਮਤਿ ਪਾਇ ਨ ਕਹਿਆ ਜਾਇ ॥
keemat paa-ay na kahi-aa jaa-ay.
O’ God, Your creation cannot be estimated or fully described.
ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ
کیِمتِ پاءِ ن کہِیا جاءِ
اےخدایا ، آپ کی تخلیق کا اندازہ نہیں کیا جاسکتا نہ ہی پوری طرح بیان کیا جاسکتاہے
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
kahnai vaalay tayray rahay samaa-ay. ||1||
Those who try to describe You, lost their own identity and merged in You. ||1||
ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥
کہنھےَ ۄالے تیرے رہے سماءِ ॥੧॥
تجھے بیان کرنے کی کوشش کرنے والے اپنی شناخت کھو بیٹھے اور آپ میں ضم ہوگئے
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
vaday mayray saahibaa gahir gambheeraa gunee gaheeraa.
O’ my great Master, You are immensely generous and ocean of virtues.
ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ।
ۄڈے میرے ساہِبا گہِر گنّبھیِرا گُنھیِ گہیِرا
(۔)گہر۔ گنھیر ا۔ گہرائی والا مستقل مزاج۔ گئی گہیرا۔ بے شمار ۔ اوصاف والا۔
اے میرے عظیم آقا تو ایک گہرے مستقل مزاجی کے گہرے سمندر کی مانند ہے اور ازحد بیشمار اوصاف والا ہے
ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ko-ee na jaanai tayraa kaytaa kayvad cheeraa. ||1|| rahaa-o.
No one knows the greatness of Your expanse. ||1||Pause||
ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥
کوئیِ ن جانھےَ تیرا کیتا کیۄڈُ چیِرا ॥੧॥ رہاءُ
چیرا۔ پاٹ ۔ وسعت ۔(۔) رہاؤ
تری وسعتوں اور گہرائیوں کو کوئی نہیں جانتا (۔) رہاؤ۔
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
sabh surtee mil surat kamaa-ee.
In order to estimate your greatness, many contemplated upon You in unison with many others,
ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ;
سبھِ سُرتیِ مِلِ سُرتِ کمائیِ
۔ سرتی ۔ ہوش ۔ علم ۔ کمائی ۔ زیر عمل آتی ۔ متوجہ ہوا۔ گیانی جاننے والے ۔ دانشمند۔ دھیانی ۔ توجہ دینے والے۔ دھیان رکھنے والے
اپنی توجہات مرکوز کرنے والوں اور اپنے ہوش و ہواس کو یکجا مرکوز کرنے والے اپنی ہوش یکجا کرتے ہیں
ਸਭ ਕੀਮਤਿ ਮਿਲਿ ਕੀਮਤਿ ਪਾਈ ॥
sabh keemat mil keemat paa-ee.
and many philosophers tried to estimate Your worth with help of many others.
ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤ੍ਰ ਹੋ ਕੇ ਤੇਰਾ ਮੁੱਲ ਪਾਇਆ।
سبھ کیِمتِ مِلِ کیِمتِ پائیِ
بڑے بڑے عالموں ہوش توجہات مرکوز کرنے والوں نے ایک دوسرے کی مدد حاصل کرکے تیرے برابر کی کوئی ہستی دریافت کرنے کی بہترین ترکیبیں اور کوششیں زیر کار لائے ۔
ਗਿਆਨੀ ਧਿਆਨੀ ਗੁਰ ਗੁਰ ਹਾਈ ॥
gi-aanee Dhi-aanee gur gur haa-ee.
The learned ones, the experts in meditation, the wise ones and their elders, all tried to describe Your greatness,
ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ–ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਕੋਸ਼ਿਸ਼ ਕੀਤੀ,
گِیانیِ دھِیانیِ گُر گُر ہائیِ
گر طریقہ ۔ جگت۔ گرہائی ۔ بھاری طرز و طریقوں والا۔ تل ۔ ذراسی ۔
علمائے کرام ، مراقبے کے ماہرین ، عقلمند اور ان کے بزرگوں سب نے آپ کی عظمت بیان کرنے کی کوشش کی
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
kahan na jaa-ee tayree til vadi-aa-ee. ||2||
but could not express even an iota of Your Greatness. ||2||
ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ
کہنھُ ن جائیِ تیریِ تِلُ ۄڈِیائیِ
وڈایائی ۔ عظمت۔ بزرگی ۔(2)
مگر تیری عظمت وقیمت کا موازنہ ایک تل کے برابر مراد ذرا سی بھی نہیں کر سکتے ۔ (2)
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
sabh sat sabh tap sabh chang-aa-ee-aa.
All charitable deeds, all austerities, all virtues,
ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ,
سبھِ ست سبھِ تپ سبھِ چنّگِیائیِیا
ست۔ سچ۔ تب ۔ جہدو ریاضت۔ چنگیایئیاں۔ نیکیاں۔
تمام نیکیاں ، عظمتیں اور حقیقتیں اور جہدو ریاضت اور نیکیاں
ਸਿਧਾ ਪੁਰਖਾ ਕੀਆ ਵਡਿਆਈਆਂ ॥
siDhaa purkhaa kee-aa vadi-aa-ee-aaN.
and all the greatness of the siddhas, the proficient beings,
ਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ–
سِدھا پُرکھا کیِیا ۄڈِیائیِیا
سدھا۔ پاکدامنوں
انسانوں کو عظمتیں تیری رحمت وعنایت و
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
tuDh vin siDhee kinai na paa-ee-aa.
without Your Grace, no one could achieve any of these powers.
ਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ।
تُدھُ ۄِنھُ سِدھیِ کِنےَ ن پائیِیا
۔ سدھی ۔ پاکدامنی ۔
شفقت بغیر کامیابیاں حاصل نہیں ہوتیں
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
karam milai naahee thaak rahaa-ee-aa. ||3||
When, by Your Grace, they obtain these powers, no one can stop them. ||3||
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ ਜਣਾ ਉਨ੍ਹਾਂ ਦੇ ਵਹਾਉ ਨੂੰ ਠੱਲ੍ਹ ਕੇ ਬੰਦ ਨਹੀਂ ਕਰ ਸਕਦਾ।
کرمِ مِلےَ ناہیِ ٹھاکِ رہائیِیا
کرم۔ بخشش۔ عنایت۔ ٹھاک رکاوٹ۔(3)
اور اس کے راستے میں کوئی رکاوت حائل نہیں ہوئی ۔ (3)
ਆਖਣ ਵਾਲਾ ਕਿਆ ਬੇਚਾਰਾ ॥
aakhan vaalaa ki-aa baychaaraa.
O’ God, how can a lowly human being can describe Your virtues?
ਹੇ ਪ੍ਰਭੂ! ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
آکھنھ ۄالا کِیا بیچارا
بیچارہ۔ چارہ ۔ علاج۔ بیچارہ ۔ بے علاج۔ بلازور
کہنے والے کی کونسی حیثیت یا ہستی ہے کہ وہ تیرے اوصاف بیان کر سکے
ਸਿਫਤੀ ਭਰੇ ਤੇਰੇ ਭੰਡਾਰਾ ॥
siftee bharay tayray bhandaaraa.
Your creation is full of Your virtues.
ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।
صفتی بھرے تیرے بھنّڈارا
صفتی ۔ اؤصاف ۔ بھنڈارہ۔ خزانے ۔ سچ۔ حقیقت ۔ اصلیت ۔
تیرے خزانے اوصاف سے بھر پور ہیں
ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥
jis tooN deh tisai ki-aa chaaraa.
Whom you bless with these virtues, nobody has the power to obstruct his path
ਜਿਸ ਨੂੰ ਤੂੰ ਸਿਫ਼ਤਿ–ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,
جِسُ توُنّ دیہِ تِسےَ کِیا چارا ॥
۔ جسے تو حمدو ثناہ کی نعمت عنایت کرتا ہے اس کے راستے کون سی رکاوٹ حائل ہو سکتی ہے
ਨਾਨਕ ਸਚੁ ਸਵਾਰਣਹਾਰਾ ॥੪॥੧॥
naanak sach savaaranhaaraa. ||4||1||
O’ Nanak, God Himself is the embellisher of that fortunate one. ||4||1||
ਹੇ ਨਾਨਕ! (ਆਖ–ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ ॥੪॥੧॥
نانک سچُ سۄارنھہارا ॥੪॥੧॥
سوارنہار۔ درست کرنے والا۔
کس کا زور چلتا ہے کیونکہ اے نانک ۔ سچ سچا ہی اسے درست کرنے والا اور راہ راست پر لانے والا ہے ۔
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسا مہلا
ਆਖਾ ਜੀਵਾ ਵਿਸਰੈ ਮਰਿ ਜਾਉ ॥
aakhaa jeevaa visrai mar jaa-o.
When I utter His Name, I feel spiritually alive but if I don’t, I feel spiritually dead.
ਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੈਂ ਜੀਉਂਦਾ ਹਾਂ ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ।
آکھا جیِۄا ۄِسرےَ مرِ جاءُ
آکھا ۔ کہنا۔ جیوا۔ زندگی ۔ وسرے ۔ بھلا کر۔ مرجاؤ۔ روحانی موت۔
جیسے جیسے میں خدا کو یاد کرتا ہوں اور نام الہٰی کا ذکر کرتا ہوں مجھے روحانی زندگی ملتی ہے ۔ جب اسے بھلاتا ہوں تو روحانی طور پر موت ہونے لگتی ہے ۔
ਆਖਣਿ ਅਉਖਾ ਸਾਚਾ ਨਾਉ ॥
aakhan a-ukhaa saachaa naa-o.
(In spite of knowing that), to meditate on His Name seems so difficult.
(ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ–ਥਿਰ ਨਾਮ ਸਿਮਰਨਾ (ਇਕ) ਔਖਾ ਕੰਮ ਹੈ।
آکھنھِ ائُکھا ساچا ناءُ
آکھن۔ کہنا ۔ اوکھا ۔ مشکل ، دشوار۔ ساچا ناؤں ۔ سچا نام۔ ساچے نام۔ یعنی سچ ۔ جو صدیوی اور خدا کا نام ہے ۔ تت ۔
مراد میں بداخلاق ہونے لگتا ہوں۔
ਸਾਚੇ ਨਾਮ ਕੀ ਲਾਗੈ ਭੂਖ ॥
saachay naam kee laagai bhookh.
When one feels a strong urge to remember Him with love and devotion,
(ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ–ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ,
ساچے نام کیِ لاگےَ بھوُکھ
بھوکھے ۔ اس بھوک کی وجہ سے ۔ وہ سچا نام کھانے سے چلیئے۔
سچے نام کی حسن اخلاق کی تمنا پیدا ہوتی ہے اور بھوک لگتی ہے ۔
ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥
tit bhookhai khaa-ay chalee-ahi dookh. ||1||
then by satisfying that urge, all one’s sufferings end. ||1||
ਇਸ ਭੁੱਖ ਦੀ ਬਰਕਤਿ ਨਾਲ (ਨਾਮ–ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥
تِتُ بھوُکھےَ کھاءِ چلیِئہِ دوُکھ
دوکھ۔ عذاب مٹ جاتے ہیں۔ (2)
جس کی اسے بھوک ہے اس کے کھانے سے عذاب مٹ جاتے ہیں۔(۔)
ਸੋ ਕਿਉ ਵਿਸਰੈ ਮੇਰੀ ਮਾਇ ॥
so ki-o visrai mayree maa-ay.
O’ my mother, why should one forsake that God?
ਹੇ ਮੇਰੀ ਮਾਂ! ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ,
سو کِءُ ۄِسرےَ میریِ ماءِ ॥
وسرے۔ بھولے ۔ میری مائے ۔ میری ماں
اے میری ماں ( وہ مجھے) اُسے میں کیوں بھولوں جو سچا مالک ہے
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
sacha sahib saachai naa-ay. ||1|| rahaa-o.
who is the true Master and whose greatness is everlasting. ||1||Pause||
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਨਾਮ ੧॥ ਰਹਾਉ ॥
ساچا ساہِبُ ساچےَ ناءِ ॥੧॥ رہاءُ
ساچا صاحب۔ سچے مالک۔ ساچا نائے ۔سچا نام (۔)رہاؤ
میرا مالک سچا اور اُس کا نام سچا ہے (۔)رہاؤ۔
ਸਾਚੇ ਨਾਮ ਕੀ ਤਿਲੁ ਵਡਿਆਈ ॥
saachay naam kee til vadi-aa-ee.
Trying to describe even an iota of the Greatness of the True Master,
ਸਦਾ–ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ
ساچے نام کیِ تِلُ ۄڈِیائیِ
تل وڈیائی ۔ ذراسی تعریف ۔ آکھ تھکے ۔ کہتے کہتے مانڈ پڑ جاتا ہے ۔ قیمت نہیں پائے ۔ مگر اس کی وقعت۔ حیثیت اور قیمت کا اندازہ نہیں کر سکتا (2)
سچے نام کی ذراسی صفت ماند ہو گئے مگر اس کے نام کی قیمت کا اندازہ نہیں لگا سکے ۔
ਆਖਿ ਥਕੇ ਕੀਮਤਿ ਨਹੀ ਪਾਈ ॥
aakh thakay keemat nahee paa-ee.
people have grown weary but they have not been able to describe.
ਸਾਰੇ ਜੀਵ ਬਿਆਨ ਕਰ ਕੇ ਥੱਕ ਗਏ ਹਨ ਪ੍ਰੰਤੂ ਬਿਆਨ ਨਹੀਂ ਕਰ ਸਕਦੇ
آکھِ تھکے کیِمتِ نہیِ پائیِ
لوگ بیان کرنے کی کوشش کرتے کرتے تھک گئے ہیں لیکن وہ بیان نہیں کرسکے ہیں
ਜੇ ਸਭਿ ਮਿਲਿ ਕੈ ਆਖਣ ਪਾਹਿ ॥
jay sabh mil kai aakhan paahi.
Even if all the people were to meet together and describe his greatness,
ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ,
جے سبھِ مِلِ کےَ آکھنھ پاہِ
اگر تمام مل کر اسے بیان کرنا چاہیں تو اس کی عظمت بیان نہیں کر سکتے
ਵਡਾ ਨ ਹੋਵੈ ਘਾਟਿ ਨ ਜਾਇ ॥੨॥
vadaa na hovai ghaat na jaa-ay. ||2||
He would not become any greater or any lesser. ||2||
ਉਹ ਪਰਮਾਤਮਾ ਨਾ ਤਾਂ ਤੂੰ ਹੋਰ ਵਿਸ਼ਾਲ ਹੋਵੇਂਗਾ, ਤੇ ਨਾ ਹੀ ਘਟ।
ۄڈا ن ہوۄےَ گھاٹِ ن جاءِ ॥੨॥
نہ بڑھا سکتے ہیں نہ اس میں کوئی کمی آئے گی ۔(2)
ਨਾ ਓਹੁ ਮਰੈ ਨ ਹੋਵੈ ਸੋਗੁ ॥
naa oh marai na hovai sog.
He does not die, nor there is a reason to mourn.
ਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
نا اوہُ مرےَ ن ہوۄےَ سوگُ
ناتو اسے موت ہے نہ افسوس ہے ۔
ਦੇਂਦਾ ਰਹੈ ਨ ਚੂਕੈ ਭੋਗੁ ॥
dayNdaa rahai na chookai bhog.
He continues to give and His Provisions are never exhausted.
ਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ
دیݩدا رہےَ ن چوُکےَ بھوگُ
وہ ہمیشہ رزق مہیا کرتا ہے اور دینے میں کوتاہی نہیں کرتا۔
ਗੁਣੁ ਏਹੋ ਹੋਰੁ ਨਾਹੀ ਕੋਇ ॥
gun ayho hor naahee ko-ay.
His greatest virtue is that there is no other like Him.
ਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
گُنھُ ایہو ہورُ ناہیِ کوءِ ॥
گن ایہو۔ خوبی یہی ہے ۔ یہی وصف ہے ۔(3)۔
یہی اُس کی خوبی ہےکہ اس جیسا اور کوئی نہیں
ਨਾ ਕੋ ਹੋਆ ਨਾ ਕੋ ਹੋਇ ॥੩॥
naa ko ho-aa naa ko ho-ay. ||3||
There has never been anyone like Him and there never shall be. ||3||
ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥
نا کو ہویا نا کو ہوءِ
نہ کوئی ایسا ہوا ہے نہ ہوگا (3)۔
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
jayvad aap tayvad tayree daat.
O’ God, Your gifts are as great as you are.
ਹੇ ਪ੍ਰਭੂ! ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ,
جیۄڈُ آپِ تیۄڈ تیریِ داتِ
جیوڈ آپ جتنا خود عظیم ہے ۔ تیوڈ تیری دات۔ اتنی وڈی نعمت
جتنا خدا خود عظیم ہے اتنی ہی بڑی اس کی بخششیں اور عنائتیں ہیں
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
jin din kar kai keetee raat.
It is You who have created day and night as well.
(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।
جِنِ دِنُ کرِ کےَ کیِتیِ راتِ
جس نے دن اور راتیں بنائی ہیں
ਖਸਮੁ ਵਿਸਾਰਹਿ ਤੇ ਕਮਜਾਤਿ ॥
khasam visaareh tay kamjaat.
Those who forget such a Master-God are vile and despicable.
ਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ–ਪ੍ਰਭੂ ਨੂੰ ਵਿਸਾਰਦੇ ਹਨ।
کھسمُ ۄِسارہِ تے کمجاتِ
خصم وساریہہ۔ آقا بھلانا۔ کم ذات ۔ کمینگی ہے ۔ سنات ۔ نیچ۔(4)
جو ایسے مالک کو بھلاتا ہے وہ کمینہ ہے ۔
ਨਾਨਕ ਨਾਵੈ ਬਾਝੁ ਸਨਾਤਿ ॥੪॥੨॥
naanak naavai baajh sanaat. ||4||2||
O’ Nanak, people without Naam are wretched outcasts. ||4||2||
ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ॥੪॥੨॥
نانک ناۄےَ باجھُ سناتِ
باجھ بغیر
اے نانک نام یعنی سچ کے بغیر کمینہ ہے
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسا مہلا ੧॥
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
jay dar maaNgat kook karay mahlee khasam sunay.
If a seeker asks God for something, He listens to his demand.
ਪ੍ਰਭੂ ਦੇ ਦਰ ਤੇ ਕੋਈ ਮੰਗਤਾ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ–ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ।
جے درِ ماںگتُ کوُک کرے مہلیِ کھسمُ سُنھے
ور۔ دروازہ ۔ مانگت۔ مانگتا ہے ۔ کوک کرے ۔ فریاد کرتا ہے ۔ محلی خصم۔ اس محل کا مالک ۔ سنے ۔ سنتا ہے ۔ بھاوے
جب کوئی کسی کے دروازے پر جاکر فریاد کرتا ہے تو اس مکا ن کا مالک اس کی فریاد سنتا ہے
ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
bhaavai Dheerak bhaavai Dhakay ayk vadaa-ee day-ay. ||1||
Whether God grants his demand or not; the seeker is honored by God acknowledging his request. ||1||
ਉਸ ਦੀ ਮਰਜ਼ੀ ਹੌਸਲਾ ਦੇਵੇ ਜਾਂ ਧੱਕਾ ਦੇ ਦੇਵੇ, ਉਸਦੀ ਅਰਦਾਸ ਸੁਣ ਲੈਣ ਵਿਚ ਹੀ ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ॥੧॥
بھاۄےَ دھیِرک بھاۄےَ دھکے ایک ۄڈائیِ دےءِ
وھیرک ۔ بھاوے دھکے چاہے بھروسا دیتا ہے ۔ چاہے دھکا دیتا ہے ۔ ایک وڈائی دئے ۔ یہ اس کی عظمت ہے (۔)
یہ اس کی مرضی پر منحضر ہے ۔ کہ اُسے حوصلہ اور بھروسا دیوے یا د رسے ہٹائے ۔ خدا اُسے عظمت عنایت کرتا ہے ۔ (۔)
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
jaanhu jot na poochho jaatee aagai jaat na hay. ||1|| rahaa-o.
Recognize Divine Light within all and do not ask anyone his social status; it has no place in God’s court. ||1||Pause||
ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ ਅੱਗੇ ਪਰਲੋਕ ਵਿੱਚ ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥੧॥ ਰਹਾਉ ॥
جانھہُ جوتِ ن پوُچھہُ جاتیِ آگےَ جاتِ ن ہے ॥੧॥ رہاءُ
جانہو جوت۔ الہٰی نور کی پہچان ۔ نہ پوچھہہ جاتی ۔ اُس کی ذات کی پہچان نہیں ہوتی ۔ (گے ذات نہ ہے ۔ الہٰی درگاہ میں ذات نہیں۔(۔)رہاؤ
الہٰی نور کو سمجھا جاتا ہے او رپہچان ہوتی ہے ۔ وہاں ذات نہیں ۔(۔)رہاؤ۔
ਆਪਿ ਕਰਾਏ ਆਪਿ ਕਰੇਇ ॥
aap karaa-ay aap karay-i.
He Himself does everything and gets everything done.
ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,
آپِ کراۓ آپِ کرےءِ
خدا خود ہی کرتا اور کراتا ہے ۔
ਆਪਿ ਉਲਾਮ੍ਹ੍ਹੇ ਚਿਤਿ ਧਰੇਇ ॥
aap ulaamayH chit Dharay-ay.
He Himself considers our complaints.
ਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ।
آپِ اُلام٘ہے چِتِ دھرےءِ
الامے ۔ شکوے ۔ گلے ۔ شکایتیں۔ جت دھرئے ۔ دل میں بساتا ہے ۔
خود ہی دل میں گلے شکوے پیدا کرتا ہے
ਜਾ ਤੂੰ ਕਰਣਹਾਰੁ ਕਰਤਾਰੁ ॥
jaa tooN karanhaar kartaar.
O’ my Creator, when You are capable of doing everything,
ਹੇ ਸਿਰਜਣਹਾਰ! ਜਦ ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ ਹੈਂ,
جا توُنّ کرنھہارُ کرتارُ
کرنہار۔ کار ساز ۔ کرنے کی طاقت والا
۔ اے خدا جب تجھے کرنے کی طاقت ہے کارساز ہے
ਕਿਆ ਮੁਹਤਾਜੀ ਕਿਆ ਸੰਸਾਰੁ ॥੨॥
ki-aa muhtaajee ki-aa sansaar. ||2||
then why should one care for the world or depend upon it? ||2||
ਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੨॥
کِیا مُہتاجیِ کِیا سنّسارُ
محتاجی ۔ وست نگر۔(2)
تو دنیا کا عالم دست نگر یا محتاج کیوں ہے ۔(2)
ਆਪਿ ਉਪਾਏ ਆਪੇ ਦੇਇ ॥
aap upaa-ay aapay day-ay.
God Himself creates all living beings and Himself provides them sustenance. ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ।
آپِ اُپاۓ آپے دےءِ
آپ اپائے ۔ خود ہی پیدا کیا ہے ۔ آپے دئے ۔ خود ہی رزق دیتا ہے ۔
خود ہی پیدا کرتا ہے ۔ خود ہی رزق عنایت کرتا ہے ۔
ਆਪੇ ਦੁਰਮਤਿ ਮਨਹਿ ਕਰੇਇ ॥
aapay durmat maneh karay-i.
He Himself restrains people’s bad intellect.
ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ।
آپے دُرمتِ منہِ کرےءِ
درمت ۔ بد عقل بے سمجھی ۔ منع۔ روکنا۔
خود ہی بد عقلی اور بدکاری سے روکتا ہے منع کرتا ہے ۔
ਗੁਰ ਪਰਸਾਦਿ ਵਸੈ ਮਨਿ ਆਇ ॥
gur parsaad vasai man aa-ay.
When by Guru’s grace God comes to dwell in somebody’s heart,
ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ,
گُر پرسادِ ۄسےَ منِ آءِ
گرپرساد۔ رحمت مرشد سے ۔ وسے من آئے دل میں بستا ہے
رحمت مرشد سے جس کے دل میں بس جاتا ہے
ਦੁਖੁ ਅਨ੍ਹ੍ਹੇਰਾ ਵਿਚਹੁ ਜਾਇ ॥੩॥
dukh anHayraa vichahu jaa-ay. ||3||
then that person’s sorrow and darkness of ignorance are dispelled. ||3||
ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ॥੩॥
دُکھُ ان٘ہ٘ہیرا ۄِچہُ جاءِ
۔ دوکہہ عذاب۔ اندھیرا ۔ زجہالت ۔ نا سمجھی ۔ لاعلمی
اُس کا عذاب اور جہالت ختم ہو جاتی ہے ۔ (3)
ਸਾਚੁ ਪਿਆਰਾ ਆਪਿ ਕਰੇਇ ॥
saach pi-aaraa aap karay-i.
He Himself infuses some with the love for the meditation on Naam.
ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);
ساچُ پِیارا آپِ کرےءِ
ساچ پیار۔ آپ کرئے ۔ حقیقت سے محبت خود پیدا کرتا ہے ۔
حقیقت اور سچ سے پیار ، دو خدا پیدا کرتا ہے
ਅਵਰੀ ਕਉ ਸਾਚੁ ਨ ਦੇਇ ॥
avree ka-o saach na day-ay.
He doesn’t bless those with the gift of meditation who lack the love for God.
ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ।
اۄریِ کءُ ساچُ ن دےءِ
اوری ۔ دوسروں ۔ ساچ۔ حقیقت ۔ نہ دئے ۔ نہیں دیتا ۔
دوسروں کو حقیقت نہیں عنایت کرتا۔ اگر کسی کو عنایت کرتا ہے
ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
jay kisai day-ay vakhaanai naanak aagai poochh na lay-ay. ||4||3||
Nanak says, if God bestows a person with the gift of Naam then that person is not held accountable ||4||3||
ਨਾਨਕ ਆਖਦਾ ਹੈ– ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ ॥੪॥੩॥
جے کِسےَ دےءِ ۄکھانھےَ نانکُ آگےَ پوُچھ ن لےءِ
جے کسے دئے ۔ اگر کسی کو دیتا ہے ۔ پچھ نہ لیے ۔ اس کی الہٰی درگاہ میں تحقیقات نہیں ہوتی۔
نانک بیان کرتا ہے تو بارگاہ الہٰی میں اس کی تحقیقات نہیں ہوتی ۔ (مطلب) کہ و ہ ایسا اعمال ہی نہیں کرتا جو قابل تحقیقات ہو۔
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਤਾਲ ਮਦੀਰੇ ਘਟ ਕੇ ਘਾਟ ॥
taal madeeray ghat kay ghaat.
The thoughts in the mind are like cymbals and ankle-bells.
ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ,
تال مدیِرے گھٹ کے گھاٹ
تال ۔ چھینے ۔ وزن۔ مدیرے ۔ پاؤں میں باندھنے والے گنگرؤ۔ گھٹ۔ دل ۔ گھٹ کے گھٹ ۔ دل کی اُمنگیں لہریں
انسانی ارادے اور نشانے ہاتھوں کے لئے چھینے اور پاؤں کے لئے گہنگھر و ہیں
ਦੋਲਕ ਦੁਨੀਆ ਵਾਜਹਿ ਵਾਜ ॥
dolak dunee-aa vaajeh vaaj.
The worldly love is like a drum and all these are playing the beat.
ਦੁਨੀਆ ਦਾ ਮੋਹ ਢੋਲਕੀ ਹੈ–ਇਹ ਵਾਜੇ ਵੱਜ ਰਹੇ ਹਨ,
دولک دُنیِیا ۄاجہِ ۄاج
دو لک ڈھولکاور انسانی نشانے اور ارادے پیدا کئے جاتے ہیں۔
اور دنیاوی محبت ڈھولک کی مانند ہے ۔
ਨਾਰਦੁ ਨਾਚੈ ਕਲਿ ਕਾ ਭਾਉ ॥
naarad naachai kal kaa bhaa-o.
Under the effect of Kalyug the mind, devoid of Naam, dances like sage Narad.
ਪ੍ਰਭੂ ਦੇ ਨਾਮ ਤੋਂ ਸੁੰਞਾ ਮਨ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਹੈ। ਇਸ ਨੂੰ ਕਹੀਦਾ ਹੈ ਕਲਿਜੁਗ ਦਾ ਪ੍ਰਭਾਵ।
ناردُ ناچےَ کلِ کا بھاءُ
نارو ایک رشی ہواآ۔ کل کے بھاؤ۔ زمانے ع کا عام رواج محبت
دنیا میں ایسا رواج اور برتاؤ ہو رہا اور سچ اور حقیقت کے بغیر انسانی دل دنیاوی دولت کی محبت میں گرفتار بد کردار ی میں مصروف ہے ۔ یہ زمانے کے زیر اثر ہو رہا ہے زمانے کی اسی کار میں توجہی ہے
ਜਤੀ ਸਤੀ ਕਹ ਰਾਖਹਿ ਪਾਉ ॥੧॥
jatee satee kah raakhahi paa-o. ||1||
There is no place left for the celibates and the men of truth. ||1||
ਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ॥੧॥
جتیِ ستیِ کہ راکھہِ پاءُ
حبتی شہوت پر ضبط ۔ سی ۔ سچا۔ پاؤ۔ پاؤں۔(1)
۔ انسان چلن پر ضبط اور سچائی دنیا میں ہو چکی ہے ۔ (1)
ਨਾਨਕ ਨਾਮ ਵਿਟਹੁ ਕੁਰਬਾਣੁ ॥
naanak naam vitahu kurbaan.
O’ Nanak, dedicate yourself Naam.
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ।
نانک نام ۄِٹہُ کُربانھُ
اے نانک نام یعنی سچ اور حقیقت کو قربان ہو۔
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
anDhee dunee-aa saahib jaan. ||1|| rahaa-o.
Without Naam the entire world has become spiritually blind; only the Master knows all. ||1||Pause||
ਨਾਮ ਤੋਂ ਬਿਨਾ ਦੁਨੀਆ ਮਾਇਆ ਵਿਚ ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਸਭ ਕੁਛ ਜਾਨਣਹਾਰ ਹੈ ॥੧॥ ਰਹਾਉ ॥
انّدھیِ دُنیِیا ساہِبُ جانھُ ॥੧॥ رہاءُ ॥
اندھی۔ لا علم ۔ نادان
سچائی بغیر یہ عالم اندھیرے میں ہے صرف خدا ہی سچا ہے (1) رہاؤ
ਗੁਰੂ ਪਾਸਹੁ ਫਿਰਿ ਚੇਲਾ ਖਾਇ ॥
guroo paashu fir chaylaa khaa-ay.
Instead of serving the Guru, a disciple depends on the Guru for his sustenance.
ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ–ਪੂਰਨਾ ਕਰਦਾ ਹੈ,
گُروُ پاسہُ پھِرِ چیلا کھاءِ ॥
اس عالم میں چیلہ ۔ مرید مرشد سے کھا رہا ہے ۔ جو اخلاق اور چلن سےاُلٹ ہے ۔
ਤਾਮਿ ਪਰੀਤਿ ਵਸੈ ਘਰਿ ਆਇ ॥
taam pareet vasai ghar aa-ay.
One becomes a disciple just for the sake of sustenance.
ਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ।
تامِ پریِتِ ۄسےَ گھرِ آءِ
۔ تام ۔ طعام ۔ روٹی ۔ رزق ۔ پریت۔ پیار۔
دل میں روزی روٹی سے پیار ہے ۔