SGGS Page 425
ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥
aapnai hath vadi-aa-ee-aa day naamay laa-ay.
All glories are in God’s hand; He attaches one to Naam through the Guru and blesses him these glories.
ਸਾਰੀਆਂ ਵਡਿਆਈਆਂ ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਉਹ ਜੀਵ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖ਼ਸ਼ਦਾ ਹੈ
آپنھےَ ہتھِ ۄڈِیائیِیا دے نامے لاۓ ॥
ساری شانیں خدا کے ہاتھ میں ہیں۔ وہ گرو کے ذریعہ کسی کو نام سے منسلک کرتا ہے اور اسے ان نعمتوں سے نوازتا ہے۔
ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥
naanak naam niDhaan man vasi-aa vadi-aa-ee paa-ay. ||8||4||26||
O’ Nanak, in whose heart is enshrined the treasure of Naam receives glory both here and hereafter. ||8||4|26||
ਹੇ ਨਾਨਕ! ਜਿਸ ਦੇ ਮਨ ਵਿਚ ਨਾਮ–ਖ਼ਜ਼ਾਨਾ ਟਿਕਿਆ ਹੈ ਉਹ ਮਨੁੱਖ ਲੋਕ ਪਰਲੋਕ ਵਿਚ ਵਡਿਆਈ ਪਾਂਦਾ ਹੈ ॥੮॥੪॥੨੬॥
نانک نامُ نِدھانُ منِ ۄسِیا ۄڈِیائیِ پاۓ ॥੮॥੪॥੨੬॥
اے نانک ، جس کے دل میں نام کا خزانہ لگ گیا ہے ، اسے یہاں اور آخرت دونوں ہی شان ملتا ہے۔
ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
آسا مہلا ੩॥
راگ آسا ، تیسرا گرو:
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥
sun man man vasaa-ay tooN aapay aa-ay milai mayray bhaa-ee.
Listen, O’ my mind, keep God’s Name enshrined in you: O’ my brother, by doing so, God Himself comes to meet us.
ਹੇ ਮੇਰੇ ਮਨ! ਮੇਰੀ ਗੱਲ ਸੁਣ; ਤੂੰ ਆਪਣੇ ਅੰਦਰ ਪ੍ਰਭੂ ਦਾ ਨਾਮ ਟਿਕਾਈ ਰੱਖ। ਹੇ ਮੇਰੇ ਵੀਰ! ਇਸ ਤਰ੍ਹਾਂ ਉਹ ਪ੍ਰਭੂ ਆਪ ਹੀ ਆ ਮਿਲਦਾ ਹੈ।
سُنھِ من منّنِ ۄساءِ توُنّ آپے آءِ مِلےَ میرے بھائیِ ॥
سن من۔ اے دل سن۔ من۔ تسلیم کر۔ ن بسائے توں۔ تو دل میں بسا ۔
اے میرے ذہن سنو ، خدا کا نام اپنے اندر قائم رکھو: اے میرے بھائی ، ایسا کرنے سے ، خدا خود ہم سے ملنے آتا ہے۔
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥
an-din sachee bhagat kar sachai chit laa-ee. ||1||
Always perform true devotional worship and remain attuned to God. ||1||
ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ! ॥੧॥
اندِنُ سچیِ بھگتِ کرِ سچےَ چِتُ لائیِ ॥੧॥
اندن ۔ سچی بھگت کر۔ ہر روز سچی ریاضت کرؤ۔ سچے ۔ کدا ۔ چت لائے ۔ دل لگا کر (1)
ہمیشہ حقیقی عقیدت مند عبادت کریں اور خدا سے منسلک رہیں۔
ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥
ayko naam Dhi-aa-ay tooN sukh paavahi mayray bhaa-ee.
O my brother, meditate on God’s Name alone, you would attain spiritual peace.
ਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਂਗਾ,
ایکو نامُ دھِیاءِ توُنّ سُکھُ پاۄہِ میرے بھائیِ ॥
دھیائے ۔ توجہ دیکر ۔
اے میرے بھائی ، صرف خدا کے نام پر غور کریں ، آپ کو روحانی سکون ملے گا۔
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥
ha-umai doojaa door kar vadee vadi-aa-ee. ||1|| rahaa-o.
Eradicate egotism and love for worldly things from within and you would obtain great honor both here and hereafter. ||1||Pause||
ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰ ਦੇ ਤੈਨੂੰ ਲੋਕ ਪਰਲੋਕ ਵਿਚ ਬਹੁਤ ਆਦਰ ਮਿਲੇਗਾ ॥੧॥ ਰਹਾਉ ॥
ہئُمےَ دوُجا دوُرِ کرِ ۄڈیِ ۄڈِیائیِ ॥੧॥ رہاءُ ॥
ہونمے ۔ خودی ۔ دوجا ۔ دؤیت۔ وڈی ۔ وڈیائی ۔ بلند عظمت (1)رہاؤ ۔
اپنے اندر سے غرور اور دنیاوی چیزوں کے لئے پیار کو ختم کریں اور آپ کو یہاں اور آخرت دونوں جگہ بہت عزت ملے گی۔
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥
is bhagtee no sur nar mun jan lochday vin satgur paa-ee na jaa-ay.
The angels and sages long for this devotional worship, but it cannot be attained without following the true Guru’s teachings.
ਦੇਵਤੇ ਤੇ ਰਿਸ਼ੀ–ਮੁਨੀ ਭੀ ਇਹ ਹਰਿ–ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ।
اِسُ بھگتیِ نو سُرِ نر مُنِ جن لوچدے ۄِنھُ ستِگُر پائیِ ن جاءِ ॥
سردیوتے ۔ فرشتے ۔ من ۔ منی ۔ دلی ۔ جن خادم ۔ خدمتگار ۔ لوچدے ۔ چاہتے ہیں۔
فرشتے اور بابا اس عقیدت مند عبادت کے خواہشمند ہیں ، لیکن یہ سچے گرو کی تعلیمات پر عمل کیے بغیر حاصل نہیں کیا جاسکتا۔
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥
pandit parh–day jotikee tin boojh na paa-ay. ||2||
The pandits and astrologers keep reading their books, but even they do not gain any understanding about devotional worship of God ||2||
ਪੰਡਿਤ ਲੋਕ ਅਤੇ ਜੋਤਸ਼ੀ ਪੁਸਤਕਾਂ ਪੜ੍ਹਦੇ ਹਨ, ਪਰ ਹਰਿ–ਭਗਤੀ ਦੀ ਸੂਝ ਉਹਨਾਂ ਨੂੰ ਭੀ ਨਹੀਂ ਪੈਂਦੀ ॥੨॥
پنّڈِت پڑدے جوتِکیِ تِن بوُجھ ن پاءِ ॥੨॥
جو تکی جوتشی ۔ تار اوگیانی ۔ نجومی
پنڈتوں اور نجومیوں کو اپنی کتابوں کو پڑھنے کے رکھنے کے، لیکن وہ بھی خدا || 2 کی بکتی عبادت کے بارے میں کوئی تفہیم حاصل نہیں کرتے
ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥
aapai thai sabh rakhi-on kichh kahan na jaa-ee.
God has kept everything in His hand, therefore nothing can be said about this. ਪ੍ਰਭੂ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ ਕਿ ਇਹ ਦਾਤ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ l
آپےَ تھےَ سبھُ رکھِئونُ کِچھُ کہنھُ ن جائیِ ॥
تھے۔ ہاتھ میں اختیار لے گر۔ مرشد۔
خدا نے ہر چیز اپنے ہاتھ میں رکھی ہے ، لہذا اس کے بارے میں کچھ نہیں کہا جاسکتا۔
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥
aapay day-ay so paa-ee-ai gur boojh bujhaa-ee. ||3||
The Guru has given this understanding that whatever God gives us, we receive only that. ||3||
ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲਦਾ ਹੈ ॥੩॥
آپے دےءِ سُ پائیِئےَ گُرِ بوُجھ بُجھائیِ ॥੩॥
بوجھ بجھائی ۔ یہ سمجھ سمجھائی ہے ۔(3)
گرو نے یہ سمجھایا ہے کہ جو کچھ خدا ہمیں دیتا ہے ، ہمیں وہی ملتا ہے۔
ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥
jee-a jant sabh tis day sabhnaa kaa so-ee.
All creatures and beings are created by that God and He is the Master of all.
ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ,
جیِء جنّت سبھِ تِس دے سبھنا کا سوئیِ ॥
سوئی وہی ۔ (4)
تمام مخلوقات اور مخلوقات کو خدا نے پیدا کیا ہے اور وہ سب کا مالک ہے۔
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥
mandaa kis no aakhee-ai jay doojaa ho-ee. ||4||
So how can we label anyone bad? We could do that only if there were another creator. ||4||
ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ ॥੪॥
منّدا کِس نو آکھیِئےَ جے دوُجا ہوئیِ ॥੪॥
مندا۔ برا ۔
تو ہم کسی کو برا کیسے لگاسکتے ہیں؟ ہم صرف اسی صورت میں کر سکتے ہیں اگر کوئی دوسرا خالق ہوتا۔
ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥
iko hukam varatdaa aykaa sir kaaraa.
The command of God alone prevails throughout the world and every one has to perform only that task which is written in his destiny.
ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ।
اِکو ہُکمُ ۄرتدا ایکا سِرِ کارا ॥
حکم ۔ فرمان ۔ورتدا ۔ جاری ہوتا ہے ۔ سر ۔سر پر۔
صرف خدا کا حکم پوری دنیا میں غالب ہے اور ہر ایک کو صرف وہی کام انجام دینا ہے جو اس کے مقدر میں لکھا ہوا ہے۔
ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥
aap bhavaalee ditee-an antar lobh vikaaraa. ||5||
God Himself has led some people astray, because of that they have greed and vices within their hearts. ||5||
ਪਰਮਾਤਮਾ ਨੇ ਆਪ ਹੀ ਜੀਵਾਂ ਨੂੰ ਭੁਲੇਖਾ ਦਿੱਤਾ ਹੈ, ਜਿਸ ਕਰ ਕੇ ਉਨ੍ਹਾਂ ਦੇ ਅੰਦਰ ਲੋਭ ਅਤੇ ਹੋਰ ਵਿਕਾਰ ਵਸਦੇ ਹਨ॥੫॥
آپِ بھۄالیِ دِتیِئنُ انّترِ لوبھُ ۄِکارا ॥੫॥
بھوانی ۔ بھوآٹنی ۔ بھول ۔ کارا۔ فرض
خدا نے خود ہی کچھ لوگوں کو گمراہ کیا ہے ، اس وجہ سے کہ ان کے دلوں میں لالچ اور خرابیاں ہیں۔
ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥
ik aapay gurmukh keeti-an boojhan veechaaraa.
God Himself made many people as the Guru’s followers and they understand the concept of righteous life.
ਪ੍ਰਭੂ ਨੇ ਆਪ ਹੀ ਕਈ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ ਸਹੀ ਆਤਮਕ ਜੀਵਨ ਦੀ ਵਿਚਾਰ ਸਮਝਦੇ ਹਨ ।
اِک آپے گُرمُکھِ کیِتِئنُ بوُجھنِ ۄیِچارا ॥
گورمکھ۔ مرید مرشد۔ کیتویئن ۔ کیئے ہیں۔ بوجھن سمجھتے ہیں۔ ویچارا۔ خیالات ۔
خدا نے خود بہت سے لوگوں کو گرو کے پیروکار بنایا اور وہ نیک زندگی کے تصور کو سمجھتے ہیں۔
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥
bhagat bhee onaa no bakhsee-an antar bhandaaraa. ||6||
God blessed them with devotional worship and filled their hearts with the treasure of Naam. ||6||
ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ–ਧਨ ਦੇ ਖ਼ਜ਼ਾਨੇ ਭਰ ਦਿਤੇ ॥੬॥
بھگتِ بھیِ اونا نو بکھسیِئنُ انّترِ بھنّڈارا ॥੬॥
انتر۔ دل میں ۔ بھنڈارا۔ خزانہ (6)
خدا نے انہیں عقیدت بخش عبادت سے نوازا اور ان کے دلوں کو نام کے خزانہ سے بھر دیا ۔
ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥
gi-aanee-aa no sabh sach hai sach sojhee ho-ee.
Such spiritually wise persons behold the eternal God all around, and they become aware of the Truth.
ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ–ਥਿਰ ਪ੍ਰਭੂ ਹੀ ਦਿੱਸਦਾ ਹੈ ਉਹਨਾਂ ਨੂੰ ਇਹੀ ਸੱਚ ਦੀ ਸਮਝ ਆ ਜਾਂਦੀ ਹੈ।
گِیانیِیا نو سبھُ سچُ ہےَ سچُ سوجھیِ ہوئیِ ॥
گیانی۔ عالم جسے روحانی واخلاقی سمجھ ہے ۔ سب سچ ہے ہر کدا موجود ہے ۔ سچ سوجھی ہوئی ۔ خدا کی سچی سمجھ آگئی ہے ۔
ایسے روحانی طور پر عقلمند افراد ابدی خدا کو چاروں طرف دیکھتے ہیں ، اور وہ حقیقت سے واقف ہوجاتے ہیں۔
ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥
o-ay bhulaa-ay kisai day na bhulnHee sach jaanan so-ee. ||7||
They are not led astray by anybody because they understand that the eternal God is pervading everywhere. ||7||
ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ (ਹਰ ਥਾਂ) ਸਦਾ–ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ॥੭॥
اوءِ بھُلاۓ کِسےَ دے ن بھُلن٘ہ٘ہیِ سچُ جانھنِ سوئیِ ॥੭॥
سچ جانن سوئی ۔ حقیقت سمجھتے ہیں وہی ۔ (7)
وہ کسی کے ذریعہ گمراہ نہیں ہوئے کیونکہ وہ سمجھتے ہیں کہ ابدی خدا ہر جگہ پھیل رہا ہے۔
ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥
ghar meh panch varatday panchay veechaaree.
Even though the five passions are present within these wise ones, but here these five passions are kept under control.
ਗਿਆਨੀਆਂ ਦੇ ਅੰਦਰ ਭਾਵੇਂ ਪੰਜ ਕਾਮਾਦਿਕ ਮੌਜੂਦ ਹਨ, ਪਰ ਇਹ ਪੰਜੇ ਵਿਚਾਰਵਾਨ ਹੋ ਕੇ ਵਰਤਦੇ ਹਨ,
گھر مہِ پنّچ ۄرتدے پنّچے ۄیِچاریِ ॥
گھرمیہہپنچ ورتدے پانچوں احساسات توہیں۔ پنچے وچاری ۔ پانچوں سمجھ دار ہوگئے ۔
اگرچہ ان عقلمندوں کے اندر پانچ جذبات موجود ہیں ، لیکن یہاں ان پانچ جذبات کو قابو میں رکھا گیا ہے۔
ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥
naanak bin satgur vas na aavnHee naam ha-umai maaree. ||8||5||27||
O’ Nanak, these five evils do not come under control without following the Guru’s teachings and ego is conquered only by meditating on Naam. ||8||5||27||
ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਇਹ ਪੰਜੇ ਕਾਬੂ ਵਿਚ ਨਹੀਂ ਆਉਂਦੇ,ਤੇ ਨਾਮ ਦੁਆਰਾ ਹੀ ਹਉਮੈ ਮਾਰੀ ਜਾਂਦੀ ਹੈ ॥੮॥੫॥੨੭॥
نانک بِنُ ستِگُر ۄسِ ن آۄن٘ہ٘ہیِ نامِ ہئُمےَ ماریِ ॥੮॥੫॥੨੭॥
بن ستگر بغیر سچے مرشد۔ وس۔ زیر ۔ نام یعنی سچ اور حقیقت اپنانے ۔ اور خودی یعنی ہونم ختم کرنے کے
اے نانک ، یہ پانچ برائیاں گورو کی تعلیمات پر عمل کیے بغیر قابو میں نہیں آتی ہیں اور صرف نام پر غور کرنے سے انا پر فتح حاصل ہوتی ہے ۔
ਆਸਾ ਮਹਲਾ ੩ ॥
aasaa mehlaa 3.
Raag Aasaa, Third Guru:
آسا مہلا ੩॥
راگ آسا ، تیسرا گرو:
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
gharai andar sabh vath hai baahar kichh naahee.
The wealth of Naam is within our heart; there is nothing outside.
ਨਾਮ–ਖ਼ਜ਼ਾਨਾ ਸਾਰਾ ਮਨੁੱਖ ਦੇ ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ ਢੂੰਢਿਆਂ ਕੁਝ ਨਹੀਂ ਮਿਲਦਾ।
گھرےَ انّدرِ سبھُ ۄتھُ ہےَ باہرِ کِچھُ ناہیِ ॥
دتھ ۔ دستو ۔ اشیا ۔
نام کی دولت ہمارے دل کے اندر ہے باہر کچھ نہیں ہے
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥
gur parsaadee paa-ee-ai antar kapat khulaahee. ||1||
This wealth of Naam is received when by the Guru’s grace, the doors of ignorance are opened. ||1||
ਇਹ ਨਾਮ–ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਜਦ ਗੁਰੂ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੇ ਕਾਰਨ ਮਨ ਦੇ ਬੰਦ ਕਿਵਾੜ ਖੁਲ੍ਹ ਜਾਂਦੇ ਹਨ,॥੧॥
گُر پرسادیِ پائیِئےَ انّترِ کپٹ کھُلاہیِ ॥੧॥
گر پر سادی ۔ رحمت مرشد سے ۔ کپاٹ۔ کپال کواڑ۔ دروازے ۔ مراد ذہن روشن (1)
گرو کے فضل سے یہ حاصل کیا جاتا ہے جہالت کے دروازے کھول دیے جاتے ہیں
ਸਤਿਗੁਰ ਤੇ ਹਰਿ ਪਾਈਐ ਭਾਈ ॥
satgur tay har paa-ee-ai bhaa-ee.
O’ my brother, God is realized only by following the true Guru’s teachings.
ਹੇ ਭਾਈ! ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,
ستِگُر تے ہرِ پائیِئےَ بھائیِ ॥
اے میرے بھائی ، خدا کی ذات صرف سچے گرو کی تعلیمات پر عمل کرنے سے ہی محسوس ہوتی ہے۔
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
antar naam niDhaan hai poorai satgur dee-aa dikhaa-ee. ||1|| rahaa-o.
The treasure of Naam is within all, but only the true Guru reveals it. ||1||Pause|| ਹਰੇਕ ਮਨੁੱਖ ਦੇ ਅੰਦਰ ਨਾਮ–ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ ਇਹ ਖ਼ਜ਼ਾਨਾ ਵਿਖਾਉਂਦਾ ਹੈ ॥੧॥ ਰਹਾਉ ॥
انّترِ نامُ نِدھانُ ہےَ پوُرےَ ستِگُرِ دیِیا دِکھائیِ ॥੧॥ رہاءُ ॥
ہر۔ خدا نام ندھان۔ نام کا خزانہ (1) رہاؤ۔
کا خزانہ سے تمام کے اندر اندر ہے، لیکن صرف سچ گرو یہ پتہ چلتا ہے
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥
har kaa gaahak hovai so la-ay paa-ay ratan veechaaraa.
One who is a seeker of the wealth of God’s Name, receives this priceless jewel- like Naam by reflecting on the Guru’s word.
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ–ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,
ہرِ کا گاہکُ ہوۄےَ سو لۓ پاۓ رتنُ ۄیِچارا ॥
گاہک ۔ خریدار ۔ رتن وچار۔ قیمتی خیالات ۔
ایک خدا کے نام کے مال میں سے ایک سالک ہیں، طرح اس انمول – موصول میں گرو کے کلام پر کی عکاسی کرتی ہے
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥
andar kholai dib disat daykhai mukat bhandaaraa. ||2||
He becomes broad minded and through the spiritually enlightened eyes he sees the treasure of Naam which can free him from the worldly bonds. ||2||
ਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ–ਧਨ ਦੇ ਖ਼ਜ਼ਾਨੇ ਵੇਖਦਾ ਹੈ ॥੨॥
انّدرُ کھولےَ دِب دِسٹِ دیکھےَ مُکتِ بھنّڈارا ॥੨॥
کھوئے دب دشٹ ۔ دور اندیشی نظر دوریشانہ ۔ مکت بھنڈارا۔ نجات کا خزانہ ۔ (2)
وہ وسیع النظر بن جاتا ہے اور روحانی طور پر روشن آنکھوں کے ذریعہ وہ نام کے خزانہ کو دیکھتا ہے جو اسے دنیاوی بندھنوں سے آزاد کرسکتا ہے۔
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥
andar mahal anayk heh jee-o karay vasayraa.
There are many treasures of Naam within our heart; our soul dwells within too. ਮਨੁੱਖ ਦੇ ਹਿਰਦੇ ਵਿਚ ਨਾਮ–ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,
انّدرِ مہل انیک ہہِ جیِءُ کرے ۄسیرا ॥
محل ۔ ٹھکانہ ۔ انیک ۔ بیشمار ۔ جیؤ۔ روح ۔ بسیرا ۔ رہتی ہے ۔
ہمارے دل میں نام کے بے شمار خزانے ہیں ۔ ہماری روح بھی اندر رہتی ہے۔
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥
man chindi-aa fal paa-isee fir ho-ay na fayraa. ||3||
By the Guru’s grace when one understands this, then he attains the fruit of his heart’s desire and doesn’t fall in the cycles of births and deaths anymore. ||3|| ਜਦੋਂ ਗੁਰੂ ਦੀ ਮੇਹਰ ਨਾਲ ਸਮਝ ਪੈਂਦੀ ਹੈ, ਤਦੋਂ ਉਹ ਮਨ–ਇੱਛਤ ਫਲ ਪਾਦਾ ਹੈ, ਤੇ ਮੁੜ ਇਸ ਨੂੰ ਜਨਮ–ਮਰਨ ਦਾ ਗੇੜ ਨਹੀਂ ਰਹਿੰਦਾ ॥੩॥
من چِنّدِیا پھلُ پائِسیِ پھِرِ ہوءِ ن پھیرا ॥੩॥
من چندیا۔ دلی خواہش کے مطابق ۔ پھل نتیجہ ۔ پھیرا ۔ تناسخ ۔ (3)
گرو کے فضل سے جب کوئی یہ بات سمجھتا ہے تو پھر اسے اپنے دل کی خواہش کا ثمر مل جاتا ہے اور اب وہ پیدائش اور موت کے چکروں میں نہیں پڑتا۔
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
paarkhee-aa vath samaal la-ee gur sojhee ho-ee.
Those appraisers of spiritual life who obtained the understanding from the Guru, cherished the Wealth of Naam in their heart.
ਜਿਨ੍ਹਾਂ ਆਤਮਕ ਜੀਵਨ ਦੇ ਪਾਰਖੂਆ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਨੇ ਨਾਮ–ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।
پارکھیِیا ۄتھُ سمالِ لئیِ گُر سوجھیِ ہوئیِ ॥
پارکھیا۔ پرکھنے والے نرنکار۔ ترنیئی ۔ سمال۔ سنبھال۔
جو گرو سے افہام و تفہیم حاصل کی روحانی زندگی کے ان کی ، چلی کی دولت سے ان کے دل میں
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥
naam padaarath amul saa gurmukh paavai ko-ee. ||4||
Priceless is the wealth of Naam, but only a rare person receives it by following the Guru’s teachings. ||4||
ਨਾਮ–ਖ਼ਜ਼ਾਨਾ ਬੇ–ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥
نامُ پدارتھُ امُلُ سا گُرمُکھِ پاۄےَ کوئیِ ॥੪॥
نام پدارتھ ۔ نام کی نعمت ۔ امل۔ جس کی قیمت طے نہ ہو سکے ۔ (4)
نام کی دولت انمول ہے ، لیکن صرف ایک نادر شخص گرو کی تعلیمات پر عمل کرکے ہی اسے حاصل کرتا ہے۔
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
baahar bhaalay so ki-aa lahai vath gharai andar bhaa-ee.
O’ brother, the treasure of Naam is within us; one who tries to find it outside in the wilderness does not get anything.
ਹੇ ਭਾਈ! ਨਾਮ–ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।
باہرُ بھالے سُ کِیا لہےَ ۄتھُ گھرےَ انّدرِ بھائیِ ॥
گھر سے اندر۔ دل میں پت۔ عزت ۔ آبرو (5)
اے بھائی ، نام کا خزانہ ہمارے اندر ہے۔ جو صحرا میں باہر ڈھونڈنے کی کوشش کرتا ہے اسے کچھ بھی نہیں ملتا ہے۔
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
bharmay bhoolaa sabh jag firai manmukh pat gavaa-ee. ||5||
Deluded by doubt, the entire world is wandering around; the self-willed person loses his honor. ||5||
ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੫॥
بھرمے بھوُلا سبھُ جگُ پھِرےَ منمُکھِ پتِ گۄائیِ ॥੫॥
شک سے دوچار ، پوری دنیا گھوم رہی ہے۔ خودی والا اپنی عزت کھو دیتا ہے۔
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
ghar dar chhoday aapnaa par ghar jhoothaa jaa-ee.
To search for God outside is like the behavior of a person who forsakes his own house and goes to another’s house for worldly wealth.
ਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ–ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,
گھرُ درُ چھوڈے آپنھا پر گھرِ جھوُٹھا جائیِ ॥
چوٹا۔ سزا (6)جاتا۔ پہچانیا ۔
خدا کو باہر تلاش کرنا اس شخص کے طرز عمل کی طرح ہے جو اپنے گھر کو چھوڑ کر دنیاوی دولت کے لئے دوسرے کے گھر جاتا ہے۔
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
chorai vaaNgoo pakrhee-ai bin naavai chotaa khaa-ee. ||6||
Such a person is caught like a thief and bears punishment, similarly a person without Naam suffers blows in God’s presence. ||6||
ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥
چورےَ ۄاںگوُ پکڑیِئےَ بِنُ ناۄےَ چوٹا کھائیِ ॥੬॥
ایسا شخص چور کی طرح پکڑا جاتا ہے اور سزا دیتا ہے ، اسی طرح نام کے انسان کو خدا کی بارگاہ میں تکلیف پہنچتی ہے۔
ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
jinHee ghar jaataa aapnaa say sukhee-ay bhaa-ee.
O’ brother, those who realize God within their own hearts live in peace.
ਹੇ ਭਾਈ ਜਿਨ੍ਹਾਂ ਮਨੁੱਖਾਂ ਨੇ ਇਹ ਪਛਾਣ ਲਿਆ ਹੈ ਕਿ ਪਰਮਾਤਮਾ ਸਾਡੇ ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।
جِن٘ہ٘ہیِ گھرُ جاتا آپنھا سے سُکھیِۓ بھائیِ ॥
اے بھائی ، جو لوگ اپنے دلوں میں خدا کو پہچانتے ہیں وہ سکون سے زندگی گزارتے ہیں۔
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥
antar barahm pachhaani-aa gur kee vadi-aa-ee. ||7||
By virtue of the greatness of the Guru, they realize God within their hearts. ||7||
ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ–ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ।
انّترِ ب٘رہمُ پچھانھِیا گُر کیِ ۄڈِیائیِ ॥੭॥
برہم ۔ ڈکا ۔ گر کی وڈیائی ۔ مرشد کی عظمت بلندی (6) ۔
گرو کی عظمت کی بنا پر ، وہ خدا کو اپنے دلوں میں محسوس کرتے ہیں۔
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
aapay daan karay kis aakhee-ai aapay day-ay bujhaa-ee.
God Himself blesses a person with the gift of Naam and He Himself bestows understanding about Naam.
ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।
آپے دانُ کرے کِسُ آکھیِئےَ آپے دےءِ بُجھائیِ ॥
دان ۔ سخاوت ۔ بجھائی ۔ سمجھ ۔
خدا خود کسی شخص کو نام کے تحفہ سے نوازتا ہے اور وہ خود نام کے بارے میں فہم عطا کرتا ہے ۔
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
naanak naam Dhi-aa-ay tooN dar sachai sobhaa paa-ee. ||8||6||28||
O’ Nanak, keep meditating on Naam and you would receive honor in the eternal God’s presence. ||8||6||28||
ਹੇ ਨਾਨਕ! ਤੂੰ ਸਦਾ ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ–ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰੇਗਾ ॥੮॥੬॥੨੮॥
نانک نامُ دھِیاءِ توُنّ درِ سچےَ سوبھا پائیِ ॥੮॥੬॥੨੮॥
درسچے سوبھاپائی۔ خدا کے دربار میں نکی ملے گی ۔
اے نانک ، نام پر غور کرتے رہو اور خدا کے دائمی وجود میں آپ کو اعزاز ملے گا۔