Urdu-Page-365
ਏਹਾ ਭਗਤਿ ਜਨੁ ਜੀਵਤ ਮਰੈ ॥ ayhaa bhagat jan jeevat marai. The true devotional worship is that by which one remains detached from the love for Maya while engaged in worldly chores, ਅਸਲ ਭਗਤੀ ਇਹੀ ਹੈ ਕਿ ਮਨੁੱਖ ਦੁਨੀਆ ਦੀ ਕਿਰਤ–ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ, ایہا بھگتِ جنُ جیِۄت مرےَ ॥ جن جیوت مرے ۔ بد کاریوں سے نجات دوران حیات۔ حقیقی عبادت یہ ہے کہ دوران حیات