Urdu-Page-355
ਆਸਾ ਮਹਲਾ ੧ ॥ aasaa mehlaa 1. Raag Aasaa, First Guru: ਕਾਇਆ ਬ੍ਰਹਮਾ ਮਨੁ ਹੈ ਧੋਤੀ ॥ kaa-i-aa barahmaa man hai Dhotee. O’ Pundit, for me, a body devoid of evil thoughts is the high caste Brahmin. The purified mind is my Dhoti, the cloth around the legs; ਵਿਕਾਰਾਂ ਤੋਂ ਬਚਿਆ ਹੋਇਆ ਮਨੁੱਖਾ ਸਰੀਰ ਹੀ ਉੱਚ–ਜਾਤੀਆ ਬ੍ਰਾਹਮਣ ਹੈ, ਪਵਿਤ੍ਰ ਹੋਇਆ ਮਨ ਬ੍ਰਾਹਮਣ ਦੀ ਧੋਤੀ ਹੈ। کائِیا ب٘رہما منُ ہےَ دھوتیِ ॥ کایئیا