Urdu Page 598
ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥ جنم مرن کءُ اِہُ جگُ بپڑو اِنِ دوُجےَ بھگتِ ۄِساریِ جیِءُ ॥ ستِگُرُ مِلےَ ت گُرمتِ پائیِئےَ ساکت باجیِ ہاریِ جیِءُ ॥੩॥ لفظی معنی: بپڑو۔ بیچارہ ۔ دوبے ۔ وئی ۔ دوئش ۔