Urdu-Page-194
ਗਉੜੀ ਮਹਲਾ ੫ ॥ ga-orhee mehlaa 5. Raag Gauree, by the Fifth Guru. گئُڑی محلا 5॥ ਕਰੈ ਦੁਹਕਰਮ ਦਿਖਾਵੈ ਹੋਰੁ ॥ karai duhkaram dikhaavai hor. The one who secretly does evil deeds, and pretends otherwise, ਜੋ ਮਨੁੱਖ ਅੰਦਰ ਲੁਕ ਕੇ ਮੰਦੇ ਕਰਮ ਕਮਾਂਦਾ ਹੈ, ਤੇ ਬਾਹਰ ਜਗਤ ਨੂੰ ਆਪਣੇ ਜੀਵਨ ਦਾ ਹੋਰ ਪਾਸਾ ਵਿਖਾਂਦਾ ਹੈ, کرےَ دُہکرم دِکھاوےَ ہۄرُ ॥ جو کوئی خفیہ طور پر برے اعمال کرتا ہے اور دعوی ہے دوسری صورت میں ਰਾਮ ਕੀ ਦਰਗਹ ਬਾਧਾ ਚੋਰੁ ॥੧॥ raam kee dargeh