Urdu-Page-184
ਜਨ ਕੀ ਟੇਕ ਏਕ ਗੋਪਾਲ ॥ jan kee tayk ayk gopaal. God becomes the only support for such a devotee. ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। جن کی ٹیک ایک گۄپال ॥ خدا اس طرح کے ایک حامی کے لئے صرف حمایت بن جاتا ہے. ਏਕਾ ਲਿਵ ਏਕੋ ਮਨਿ ਭਾਉ ॥