Urdu-Page-214
ਹੈ ਨਾਨਕ ਨੇਰ ਨੇਰੀ ॥੩॥੩॥੧੫੬॥ hai naanak nayr nayree. ||3||3||156|| O’ Nanak, God dwells so very close to all beings. ||3||3||156|| ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ॥੩॥੩॥੧੫੬॥ ہےَ نانک نیر نیری ॥3॥3॥ 156 ॥ اے نانک ، خدا تمام مخلوقات کے بہت قریب رہتا ہے ਗਉੜੀ ਮਹਲਾ ੫ ॥ ga-orhee mehlaa 5. Raag Gauree, Fifth Guru: گئُڑی محلا 5॥ ਮਾਤੋ ਹਰਿ ਰੰਗਿ ਮਾਤੋ ॥੧॥ ਰਹਾਉ ॥ maato har rang maato. ||1|| rahaa-o. I am intoxicated too but