Urdu-Page-164
ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥ sani-aasee bibhoot laa-ay dayh savaaree. The Sannyasi (hermit) decks his body by smearing it with ashes. ਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ। سنّنِیاسی بِبھۄُت لاءِ دیہ سواری ॥ سنیاسی اپنے جسم کو راکھ سے خوشبو دے کر سجاتا ہے ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥ par tari-a ti-aag karee barahamchaaree. He practices celibacy, by abstaining