Urdu-Page-154
ਗਉੜੀ ਮਹਲਾ ੧ ॥ ga-orhee mehlaa 1. Raag Gauree, First Guru: گئُڑی محلا 1॥ ਕਿਰਤੁ ਪਇਆ ਨਹ ਮੇਟੈ ਕੋਇ ॥ kirat pa-i-aa nah maytai ko-ay. No one can erase destiny based on the past actions. ਪੂਰਬਲੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ, ਕੋਈ ਮਨੁੱਖ ਮਿਟਾ ਨਹੀਂ ਸਕਦਾ। کِرتُ پئِیا نہ میٹےَ کۄءِ ॥ ماضی کے اعمال مٹائے نہیں جا سکتے. ਕਿਆ ਜਾਣਾ ਕਿਆ ਆਗੈ ਹੋਇ ॥ ki-aa jaanaa ki-aa aagai ho-ay. No one knows what will happen in the future.