Urdu-Page-149
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ sachaa sabad beechaar kaal viDh-usi-aa. Reflecting on the True Word, he overcomes the fear of death ਸਿਫ਼ਤ–ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ–ਸ਼ਬਦ ਵੀਚਾਰ ਕੇ ਮੌਤ ਦਾ ਡਰ ਦੂਰ ਕਰ ਲੈਂਦਾ ਹੈ l سچا سبدُ بیِچارِ کالُ ۄِدھئُسِیا ॥ ودیوسیا۔ ختم کیا۔ مٹایا۔ سچے کلام کو سمجھنے سے روحانی موت کا خوف مٹ جاتا ہے ۔ ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥ dhaadhee kathay akath sabad savaari-aa. Embellished by the Guru’s word, the minstrel describes the indescribable God. ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ। ڈھاڈھیِ کتھے