Urdu-Page-115
ਸਤਿਗੁਰੁ ਸੇਵੀ ਸਬਦਿ ਸੁਹਾਇਆ ॥ satgur sayvee sabad suhaa-i-aa. I serve that True Guru, whose teaching has embellished my life, ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ, ستِگُرُ سیۄیِ سبدِ سُہائِیا ॥ سیویئے۔ خدمت سے میں اس سچے مرشد کی خدمت کرتاہوں ۔