Urdu-Page-445
ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥ aavan jaanaa bharam bha-o bhaagaa har har har gun gaa-i-aa. Yes, they who sang the praises of God, their cycles of birth and death ended and their dread and doubt went away. ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ–ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ, آۄنھ جانھا بھ٘رمُ بھءُ بھاگا ہرِ ہرِ ہرِ گُنھ گائِیا ॥ بھو ۔ خوف۔ الہٰی حمدوثناہ