Urdu-Page-425
SGGS Page 425 ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥ aapnai hath vadi-aa-ee-aa day naamay laa-ay. All glories are in God’s hand; He attaches one to Naam through the Guru and blesses him these glories. ਸਾਰੀਆਂ ਵਡਿਆਈਆਂ ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਉਹ ਜੀਵ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖ਼ਸ਼ਦਾ ਹੈ آپنھےَ ہتھِ ۄڈِیائیِیا دے نامے لاۓ ॥ ساری شانیں خدا کے ہاتھ میں ہیں۔ وہ گرو کے ذریعہ کسی کو نام سے منسلک کرتا ہے اور اسے