Urdu-Page-437
ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥ kar majno sapat saray man nirmal mayray raam. O’ my mind, immerse your five sensory organs, mind and intellect in the holy congregation and become pure. ਪੰਜੇ ਗਿਆਨ–ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ। کرِ مجنو سپت سرے من نِرمل میرے رام ॥ مجنو۔ اشنان ۔ غسل۔ سپت سرے ۔ سات سمندر۔ پانچ اعضے علم ۔ من وعقل۔