Urdu-Page-415
SGGS Page 415 ਗੁਰ ਪਰਸਾਦੀ ਕਰਮ ਕਮਾਉ ॥ gur parsaadee karam kamaa-o. By the Guru’s grace, may I perform such deeds by which I may attain Naam, ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਨਾਮ ਪ੍ਰਾਪਤ ਹੋਵੇ), گُر پرسادیِ کرم کماءُ ॥ کرم۔ اعمال گرو کے فضل سے ، میں ایسے کام انجام دوں جس کے ذریعہ مجھے نام حاصل ہو ਨਾਮੇ ਰਾਤਾ ਹਰਿ ਗੁਣ ਗਾਉ ॥੫॥ naamay raataa har gun gaa-o. ||5|| and