Urdu-Page-295
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ jis parsaad sabh jagat taraa-i-aa. by whose grace, the entire world is saved. ਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ। جِسُ پ٘رسادِ سبھُ جگتُ ترائِیا جس پر ساد ۔ جس کی رحمت سے ۔ جس کی رحمت سے سارا عالم ہی کامیابیاں پاتا ہے ਜਨ ਆਵਨ ਕਾ ਇਹੈ ਸੁਆਉ ॥ jan aavan kaa ihai su-aa-o.