Urdu-Page-245
SGGS Page 245 ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥ gur aagai kara-o binantee jay gur bhaavai ji-o milai tivai milaa-ee-ai. I pray to the Guru and say, “O’ my beloved Guru please unite me with God in whatever way it pleases you”. (ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ–ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ–ਪ੍ਰਭੂ) ਮਿਲਾ। گُر آگےَ کرءُ بِننّتیِ جے گُر بھاۄےَ جِءُ مِلےَ تِۄےَ مِلائیِئےَ