Urdu-Page-234
ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥ sabad ratay say nirmalay chaleh satgur bhaa-ay. ||7|| Those who are attuned to the Shabad-Guru are immaculate and pure. They live according to the Will of the True Guru. ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਜੀਵਨ ਬਿਤਾਂਦੇ ਹਨ l سبدِ رتے سے نِرملے چلہِ ستِگُر بھاءِ ॥੭॥ سبد رے ۔کلام کے عاشق۔ نرملے ۔ پاک۔ صاف۔ ستگر بھائے