Urdu Page 679
ਧਨਾਸਰੀ ਮਹਲਾ ੫ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ دھناسریِ مہلا ੫ گھرُ ੭ ੴ ستِگُر پ٘رسادِ॥ ہرِ ایکُ سِمرِ ایکُ سِمرِ ایکُ سِمرِ پِیارے ॥ کلِ کلیس لوبھ موہ مہا بھئُجلُ تارے ॥ رہاءُ ॥