French Page 192
ਗਉੜੀ ਮਹਲਾ ੫ ॥ Raag Gauree, par le Cinquième Guru : ਗੁਰ ਕਾ ਸਬਦੁ ਰਾਖੁ ਮਨ ਮਾਹਿ ॥ Gardez la parole de guru dans votre esprit. ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ Tous les soucis disparaissent en se souvenant de Dieu avec amour et dévotion . ਬਿਨੁ ਭਗਵੰਤ ਨਾਹੀ ਅਨ ਕੋਇ ॥ En dehors de