French Page 1419
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥ Leur attachement à Maya ne cesse pas ; ils meurent, pour renaître, encore et encore. ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥ Au service du Vrai Gourou, la paix est trouvée; le désir intense et la corruption sont rejetés. ਜਨਮ ਮਰਨ ਕਾ ਦੁਖੁ ਗਇਆ