French Page 378
ਆਸਾ ਮਹਲਾ ੫ ਦੁਪਦੇ ॥ Raag Aassaa, Du-Paday (deux étapes), Cinquième Guru: ਭਈ ਪਰਾਪਤਿ ਮਾਨੁਖ ਦੇਹੁਰੀਆ ॥ Vous avez été béni avec ce magnifique corps humain. ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ C’est à votre tour de s’unir à Dieu. ਅਵਰਿ ਕਾਜ ਤੇਰੈ ਕਿਤੈ ਨ ਕਾਮ ॥ Des autre efforts mondains sont d’aucune utilité