French Page 248
ਗਉੜੀ ਮਹਲਾ ੫ ॥ Raag Gauree, Cinquième Guru: ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ O Dieu, votre création est superbe et vos vertus sont infinies. ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥ O Dieu, Vos Saints ont l’air belles, méditez sur vous dans les maisons de culte. ਧਰਮ ਸਾਲ ਅਪਾਰ ਦੈਆਰ ਠਾਕੁਰ