French Page 1300
ਕਾਨੜਾ ਮਹਲਾ ੫ ॥ Kaanraa, Cinquième Mehl: ਸਾਧ ਸਰਨਿ ਚਰਨ ਚਿਤੁ ਲਾਇਆ ॥ Dans le Sanctuaire du Saint, je concentre ma conscience sur les Pieds du Seigneur. ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥ Quand je rêvais, je n’entendais et ne voyais que des objets de rêve. Le Vrai