French Page 1176
ਗੁਰ ਪੂਰੇ ਤੇ ਪਾਇਆ ਜਾਈ ॥ Grâce au Gourou Parfait, il est obtenu. ਨਾਮਿ ਰਤੇ ਸਦਾ ਸੁਖੁ ਪਾਈ ॥ Ceux qui sont imprégnés du Naam trouvent la paix éternelle. ਬਿਨੁ ਨਾਮੈ ਹਉਮੈ ਜਲਿ ਜਾਈ ॥੩॥ Mais sans le Naam, les mortels brûlent dans l’égoïsme. ||3|| ਵਡਭਾਗੀ ਹਰਿ ਨਾਮੁ ਬੀਚਾਰਾ ॥ Par grande chance, certains contemplent