Hindi Page 1334
ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥आपि क्रिपा करि राखहु हरि जीउ पोहि न सकै जमकालु ॥२॥हे प्रभु ! तू स्वयं कृपा करके बचाता है और यमराज भी उनके पास नहीं फटकता॥ २॥ ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥तेरी सरणाई सची हरि जीउ ना ओह घटै