ਗਿਆਨੁ ਸ੍ਰੇਸਟ ਊਤਮ ਇਸਨਾਨੁ ॥
gi-aan saraysat ootam isnaan.
the most sublime wisdom and the most exalted ablution,
ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ (ਭਾਵ, ਤੀਰਥਾਂ ਦਾ) ਇਸ਼ਨਾਨ l
گِیانُس٘ریسٹاۄُتماِسنانُ
۔ گیان سر یشٹ۔ بلند علم و ہنر۔ اتم اسنان۔ زیارت گاہوں کی زیارت ۔
علم اور اچھیزیارت گاہون کی زیارت
ਚਾਰਿ ਪਦਾਰਥ ਕਮਲ ਪ੍ਰਗਾਸ ॥
chaar padaarath kamal pargaas.
the four cardinal boons (faith, wealth, procreation and liberation) and such inner joy, as if the heart has blossomed like a lotus.
(ਧਰਮ, ਅਰਥ, ਕਾਮ, ਮੋਖ) ਚਾਰੇ ਪਦਾਰਥ, ਹਿਰਦੇ-ਕਮਲ ਦਾ ਖੇੜਾ l
چارِپدارتھکملپ٘رگاس
کمل۔ من۔ دل ۔ ذہن ۔ پر گاس۔ روشن۔چار پدارتھ ۔ دھرم۔ ارتھ ۔ کام۔ موکھ ۔ فرائض انسانی ۔ سرمایہ ۔کام ۔نجات ۔ آزادی۔
۔ چاروں نعمتیں ۔ فرائض انسانی ۔ سرمایہ۔ رزق۔ نجات۔ آزادی۔ قلبی ۔ خوشی ۔
ਸਭ ਕੈ ਮਧਿ ਸਗਲ ਤੇ ਉਦਾਸ ॥
sabh kai maDh sagal tay udaas.
detachment from all worldly attachments while living in the midst of all;
ਸਾਰਿਆਂ ਦੇ ਵਿਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ;
سبھکےَمدھِسگلتےاُداس
سب کے مدھ ۔ سب کے درمیان ۔ اداس ۔ بے چین ۔
۔ سب میں رہتےہوے سب سے لا تعلقیخوبصورت۔
ਸੁੰਦਰੁ ਚਤੁਰੁ ਤਤ ਕਾ ਬੇਤਾ ॥
sundar chatur tat kaa baytaa.
spiritually beautiful, shrewd and knower of the essence of reality,
ਸੋਹਣਾ, ਸਿਆਣਾ, (ਜਗਤ ਦੇ) ਮੂਲ ਪ੍ਰਭੂ ਦਾ ਜਾਣਨ ਵਾਲਾ,
سُنّدرُچتُرُتتکابیتا
سندر۔ خوبصورت ۔ چتر ۔ چالاک۔ تت۔ حقیقت۔ اسلیت۔ بیتا۔ جاننے والا
علقمند۔ حقیقت اور اصلیت کو سمجھنے والا
ਸਮਦਰਸੀ ਏਕ ਦ੍ਰਿਸਟੇਤਾ ॥
samadrasee ayk daristaytaa.
able to look impartially upon all, and see only the One (God) in everything.
ਸਭ ਨੂੰ ਇਕੋ ਜਿਹਾ ਜਾਣਨਾ ਤੇ ਸਭ ਨੂੰ ਇਕੋ ਨਜ਼ਰ ਨਾਲ ਵੇਖਣਾ;
سمدرسیایکد٘رِسٹیتا
۔ سمدرسی۔ سب کو ایک نظر سے دیکھنے والا۔
سب کو ایک نظر سے دیکھنے والا بے چین
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
ih fal tis jan kai mukh bhanay.
These blessings come to the one,
ਇਹ ਸਾਰੇ ਫਲ; ਉਸ ਮਨੁੱਖ ਦੇ ਅੰਦਰ ਆ ਵੱਸਦੇ ਹਨ;
اِہپھلتِسُجنکےَمُکھِبھنے
منہسے ۔ بھنے ۔ بولے ۔ بیان کئے ۔
یہ تمام نتائجانسان کے دل میں بس جاتے ہیں۔
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
gur nanak naam bachan man sunay. ||6||
O’ Nanak, who lovingly utters God’s name, and attentively listens to and acts upon the Guru’s teachings. ||6||
ਹੇ ਨਾਨਕ! ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ
گُرنانکنامبچنمنِسُنے
گربچن ۔ کلام مرشد۔ من سنے ۔ دل سے سنتا ہے ۔
۔ اے نانک جو زبا ن سے بیان کرتا ہےاور کلام مرشد دل سے سنتا ہے ۔
ਇਹੁ ਨਿਧਾਨੁ ਜਪੈ ਮਨਿ ਕੋਇ ॥
ih niDhaan japai man ko-ay.
Whoever meditates on this treasure of Naam from the core of the heart,
ਜੇਹੜਾ ਭੀ ਮਨੁੱਖ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।
اِہُنِدھانُجپےَمنِکۄءِ
ایہہ۔ یہ ۔ ندھان۔ خزانہ ۔ جپے من۔ دل سے یاد کرتا ہے
یہ نام کے خزانے یعنی سکھمنی دل سے یاد کرتا ہے کوئی ۔
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
sabh jug meh taa kee gat ho-ay.
lives the entire life in an elevated spiritual state.
ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ।
سبھجُگمہِتاکیگتِہۄءِ
۔ سب جگ ۔ سارے عالم میں۔ گت۔ روحانی حالات۔
سارے عالم میں سارے زمانے میں اس کی روحانی بلندی رہتی ہے ۔ جو کرتا ہے یاد اسے
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
gun gobind naam Dhun banee.
Such a person’s ordinary words are like singing God’s praises.
ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ,
گُݨگۄبِنّدنامدھُنِباݨی
گن گوبند۔ الہٰی اوصاف ۔ نام۔ الہٰی نام ۔ سچ ۔ حق وحقیقت ۔ دھن۔ لگن۔ توجہی ۔ بانی کلام
۔ اس انسان کے بول۔ بیان اوصاف الہٰی نام کی روانگی ہی رو پھر ہوتیہے
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
simrit saastar bayd bakhaanee.
This has also been declared by the Smritis, the Shastras and the Vedas.
ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।
سِم٘رِتِساست٘ربیدبکھاݨی
۔ دکھانی ۔ دیاکھیا۔ تشریح۔
سمرتیوں شاشتروں اور ویدوں نے بھی یہی بتایا ہے ۔
ਸਗਲ ਮਤਾਂਤ ਕੇਵਲ ਹਰਿ ਨਾਮ ॥
sagal mataaNt kayval har naam.
The essence of all religions is to meditate on the Name of God,
ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ।
سگلمتانْتکیولہرِنام
سگل۔ سارے ۔ متانت۔ فرقے ۔ فلسفے ۔ نتیجے ۔ کیول ۔ صرف۔ ہر نام ۔ ۔یاد الہٰی ۔ نام الہٰی۔ سچ
تمام فلسفوں کا واحد نتیجہ الہٰی نام ہے
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
gobind bhagat kai man bisraam.
and this Naam resides in the heart of the God’s devotee.
ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।
گۄبِنّدبھگتکےَمنِبِس٘رام
۔ وسرام۔ آرام۔ سکون
۔ اسکا ٹھکانہ الہٰی پریمیوں کے دل میں ہوتا ہے
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
kot apraaDh saaDhsang mitai.
Millions of sins of such a devotee who recites Naam with love are erased in the Company of the Holy.
(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,
کۄٹِاپ٘رادھسادھسنّگِمِٹےَ
۔ اپرادھ۔ گناہ۔ جرم
۔ کروڑوں گناہ پاکدامنوں کی صحبت میں مٹ جاتے ہیں
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
sant kirpaa tay jam tay chhutai.
By the Grace of the Guru, such a devotee escapes the Messenger of Death.
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।
سنّتک٘رِپاتےجمتےچھُٹےَ
۔ جم تے چھٹے۔ روحانی موت سے نجات ملتی ہے ۔
اور عارفان الہٰی کرم و عنایت سے روحانی موت سے چھٹکارہ حاصل ہوتا ہے
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
jaa kai mastak karam parabh paa-ay.
Those, who have such preordained destiny,
ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ,
جاکےَمستکِکرمپ٘ربھِپاۓ
مستک۔ پیشانی ۔ کرم پربھ۔ الہٰی بخشش۔
جن کی پیشانی پر بخشش الہٰی ہوتی ہے
ਸਾਧ ਸਰਣਿ ਨਾਨਕ ਤੇ ਆਏ ॥੭॥
saaDh saran naanak tay aa-ay. ||7||
O’ Nanak, they alone seek refuge of the Guru.||7||
ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ l
سادھسرݨِنانکتےآۓ
سادھ سرن ۔ سایہ پاکدامن۔
۔ اے نانک وہ سایہ الہٰی میں وہ آتے ہیں۔
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
jis man basai sunai laa-ay pareet.
One, in whose heart resides Naam and who listens to Naam with love,
ਜਿਸ ਮਨੁੱਖ ਦੇ ਮਨ ਵਿਚ (ਨਾਮ) ਵੱਸਦਾ ਹੈ ਜੋ ਪ੍ਰੀਤ ਲਾ ਕੇ (ਨਾਮ) ਸੁਣਦਾ ਹੈ
جِسُمنِبسےَسُنےَلاءِپ٘ریِتِ
پریت۔ پیار ۔ پریم ۔
جس کے دل میں خدا بس جاتا اور پیار سے اسکا نام سنتا ہے
,
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
tis jan aavai har parabh cheet.
such devotee consciously remembers God.
ਉਸ ਨੂੰ ਪ੍ਰਭੂ ਚੇਤੇ ਆਉਦਾ ਹੈ।
تِسُجنآوےَہرِپ٘ربھُچیِتِ
چت۔ یاد ۔
۔ اسے خدا یاد آتا ہے ۔
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
janam maran taa kaa dookh nivaarai.
Pains of birth and death of such a person are removed,
ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ,
جنممرنتاکادۄُکھُنِوارےَ
جنم مرن۔ تناسک۔ دکھ ۔ عذاب ۔ نوارے ۔دور کرتاہے
اسکا تناسخ کا عذاب مٹ جاتا ہے ۔
ਦੁਲਭ ਦੇਹ ਤਤਕਾਲ ਉਧਾਰੈ ॥
dulabh dayh tatkaal uDhaarai.
The human body which is so difficult to obtain, he instantly saves it from vices.
ਉਹ ਇਸ ਦੁਰਲੱਭ ਮਨੁੱਖਾ-ਸਰੀਰ ਨੂੰ ਉਸ ਵੇਲੇ (ਵਿਕਾਰਾਂ ਵਲੋਂ) ਬਚਾ ਲੈਂਦਾ ਹੈ।
دُلبھدیہتتکالاُدھارےَ
۔ دلبھ ۔ نایاب۔ تت کال۔ فوراً ۔ ادھارے ۔ بچاتا ہے ۔
جس سے نایاب جسم اور زندگی برائیوں اور بدکاریوں سے بچ جاتی ہے
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
nirmal sobhaa amrit taa kee baanee.
Spotlessly pure is his reputation, and ambrosial are the words he speaks,
ਉਸ ਦੀ ਬੇ-ਦਾਗ਼ ਸੋਭਾ ਤੇ ਉਸ ਦੀ ਬਾਣੀ (ਨਾਮ-) ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ,
نِرملسۄبھاانّم٘رِتتاکیبانی
نرمل۔ پاک۔ سوبھا ۔ شہرت۔ انمرت بانی۔ اب حیات کلام۔
۔ اسے پاک شہرت ملتی ہے بیان آب حیات ہوجاتا ہے
ਏਕੁ ਨਾਮੁ ਮਨ ਮਾਹਿ ਸਮਾਨੀ ॥
ayk naam man maahi samaanee.
because his mind is completely imbued with Naam.
(ਕਿਉਂਕਿ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਹੀ ਵੱਸਿਆ ਰਹਿੰਦਾ ਹੈ।
ایکُنامُمنماہِسمانی
نام۔ سچ ۔ سچا خدا کا نام۔ سچ حق و حقیقت۔ سمانی۔ بسانا ۔ مجذوب کرنا ہے
اور الہٰی نام دل میں بسا رہتا ہے ۔
ਦੂਖ ਰੋਗ ਬਿਨਸੇ ਭੈ ਭਰਮ ॥
dookh rog binsay bhai bharam.
Sorrow, sickness, fear and doubt depart from him.
ਦੁੱਖ, ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ।
دۄُکھرۄگبِنسےبھےَبھرم
۔ بھے ۔ خوف۔ بھرم۔ شک و ہم و گمان
عذاب اور بیماریاں اور وہم وگمان مٹ جاتے ہیں
ਸਾਧ ਨਾਮ ਨਿਰਮਲ ਤਾ ਕੇ ਕਰਮ ॥
saaDh naam nirmal taa kay karam.
He is known as a saint and his actions are immaculate.
ਉਸ ਦਾ ਨਾਮ ਸੰਤ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।
سادھنامنِرملتاکےکرم
۔ سادھ نام۔ اسکا نام سادھ ہوجاتا ہے ۔ نرمل تاکے کرم۔ اعمال پاک ہوجاتے ہیں۔
۔ اسکا نام سادھ ہوجاتا ہے ۔ اس کے اعمال پاک ہو جاتے ہیں۔
ਸਭ ਤੇ ਊਚ ਤਾ ਕੀ ਸੋਭਾ ਬਨੀ ॥
sabh tay ooch taa kee sobhaa banee.
His glory becomes the highest of the high.
ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ।
سبھتےاۄُچتاکیسۄبھابنی
سوبھا۔ شہر ت ۔ گن ۔ وصف۔
اسے بلند شہرت حاصل ہوتی ہے ۔
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥
naanak ih gun naam sukhmanee. ||8||24||
O’ Nanak, because of such virtues God’s Name is the crown jewel of all pleasures and peace. ll8ll24ll
ਹੇ ਨਾਨਕ! ਇਸ ਗੁਣ ਦੇ ਕਾਰਣ (ਪ੍ਰਭੂ ਦਾ) ਨਾਮ ਸੁਖਾਂ ਦੀ ਮਣੀ ਹੈ (ਭਾਵ, ਸਰਬੋਤਮ ਸੁਖ ਹੈ) l
نامُسُکھمنی نانکاِہگُݨِ
سکھمنی ۔ آرام و آسائش کا سرمایہ
اے نانک۔ اس وصف کی وجہ سے اسکا نام سکھ منی بھاری آسائش ہوا ہے ۔
ਥਿਤੀ ਗਉੜੀ ਮਹਲਾ ੫ ॥
thitee ga-orhee mehlaa 5.
Raag Gauree, Fifth Guru: Thitee ~ The Lunar Days
تھِتیگئُڑیمحلا
تھتی ۔ تتھ ۔ چاند کے حساب سے چاند کے گھٹنے اور بڑھنے کے راتوں کے نام
ਸਲੋਕੁ ॥
salok.
Shalok:
سلۄکُ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِگُرپ٘رسادِ
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
jal thal mahee-al poori-aa su-aamee sirjanhaar.
The Creator and Master is pervading the water, the land, and the sky.
ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ,
جلِتھلِمہیِئلِپۄُرِیا سُیامیسِرجنہارُ
۔ جل ۔ تھل۔ زمین اور پانی یعنی سمندر۔ مہیئل ۔ خلا۔ سوآمی ۔ آقا۔ سرجنہار۔ پیدا کرنے والا
زمین میں سمند رمیں اور خلا میں اور آسمان میں مکمل طور پر بستا ہے خدا۔
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥
anik bhaaNt ho-ay pasri-aa naanak aikankaar. ||1||
O’ Nanak, the One (God) has manifested Himself in the world in so many ways.
ਹੇ ਨਾਨਕ! ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ॥
انِکبھانْتِہۄءِپسرِیا نانکایکنّکارُ
۔ انک بھانت ۔ بیشمار طریقوں سے ۔ پسریا۔ پھیلاؤ ہوا۔ ایکنکار ۔
وہ بیشمار طریقوں سے ہے پھیلا ہوا ۔جہان میں ایکنکار واحد خدا۔
ਪਉੜੀ ॥
pa-orhee.
Pauree:
پئُڑی
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥
aykam aikankaar parabh kara-o bandnaa Dhi-aa-ay.
First Lunar Day, meditating on the One Creator, I bow before Him.
ਪਹਿਲੀ ਤਿੱਥ- ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ ਉਸ ਅੱਗੇਨਮਸਕਾਰ ਕਰਦਾ ਹਾਂ,
ایکمایکنّکارُپ٘ربھُ کرءُبنّدنادھِیاءِ
ایکم ۔ پور نمایشی ۔ پورے چاند والی رات سے اگلی یعنی پور نماشی کے بعد پہلی رات۔ایکنکار۔ واحد خدا۔ بندھنا۔ آداب۔ سلام۔ دھیائے ۔ دھیان سے ۔ یہ توجہ تمام ۔
واحد خدا کو یاد کرؤ سجد وسلام کرؤ سرجھکاؤ
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥
gun gobind gupaal parabh saran para-o har raa-ay.
I sing praises of God, the Master of the universe, and seek the refuge of the supreme God.
ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ।
گُݨگۄبِنّدگُپالپ٘ربھ سرنِپرءُہرِراءِ
گن گوبند۔ الہٰی اوصاف ۔ سرن۔ ناہ۔ ہررائے ۔ شہنشاہ ۔ خدا
۔ اس عالم کے مالک پر ودرگار کے سایہ میں رہو وہ شنہشاہ ہے حکمران عالم ہے
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥
taa kee aas kali-aan sukh jaa tay sabh kachh ho-ay.
I place my hope of redemption and peace on Him, by whose command everything happens.
ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
تاکیآسکلِیاݨسُکھ جاتےسبھُکچھُہۄءِ
۔ آس۔ امید۔ کلیان۔ خوشحالی
۔ اس سے امیدیں باندھنے اور بھروسا کر نے سے آرام و آسائش ملتے ہیں
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥
chaar kunt dah dis bharmi-o tis bin avar na ko-ay.
I have wandered through the four corners and ten directions of the world and have found that except Him there is no other savior.
ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ।
چارِکُنّٹدہدِسِبھ٘رمِئۄ تِسُبِنُاورُنکۄءِ
۔ چارکنٹ ۔ چاروں اطراف ۔ بھرمیو۔ بھٹکتا رہا۔ تس بن۔ اور نہ کوئے ۔ خدا کے بغیر دوسرا کوئی نہیں
۔ من نے ہر طرف ہر جگہ نظر دوڑا کے دیکھ لیا ہے ۔ خدا کے سیوا کوئی دوسری ہستی نظر نہیں آتی
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥
bayd puraan simrit sunay baho biDh kara-o beechaar.
I have listened to the Vedas, Puranas, and Smritis and have reflected on them in so many ways,
ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕੀਤਾ ਹੈ,
بیدپُرانسِم٘رِتِسُنے بہُبِدھِکرءُبیِچارُ
۔ بہو۔ بدھ بہت سے طریقوں سے ۔ وچار۔ سوچا۔ خیال دوڑائے
۔ وید ۔ پران۔ سمرتیاں سنی اور ان پر خیالا ت آرائی کی سوچا اور سمجھا ہے
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
patit uDhaaran bhai haran sukh saagar nirankaar.
and I have concluded that it is only the formless God who is the savior of sinners, dispeller of fear of the creatures, and the ocean of peace.
ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ ਅਕਾਰ-ਰਹਿਤ ਪਰਮਾਤਮਾ ਹੀ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ।
پتِتاُدھارنبھےَہرن سُکھساگرنِرنّکار
۔ پتت۔ ناپاک۔ اخلاق سے گرے ہوئے ۔ بد اخلاق۔ ادھارن ۔ بچانے والے ۔ بھے ۔ خوف۔ ہرن مٹانے والے ۔ سکھ ۔ ساگر۔ آرام و آسائش کے سمندر
۔ بد اخلاقگناہگاروں کو بچانے والا ۔ بلاجسم۔ واحد خدا ہی بچانے والا ہے ۔ یہ نتیجہ اخز کیا ہے ۔ وہی آرام و آسائش پہنچانے والا اور خوف مٹانے والا ہے ۔
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
daataa bhugtaa daynhaar tis bin avar na jaa-ay.
He Himself is the giver and Himself the enjoyer; there is no other place to go to except His refuge.
ਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, ਭੋਗਣਹਾਰ ਹੈ। ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ।
داتابھُگتادینہارُ تِسُبِنُاورُنجاءِ
۔ داتا۔ سخی ۔ بھگتا ۔ رازق۔
اس کے بغیر نہ کوئی رازق ہے نہ سخی ہے نہ داتار ہے
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
jo chaaheh so-ee milai naanak har gun gaa-ay. ||1||
O’ Nanak, by singing the praises of God, one’s desires are fulfilled. ||1||
ਹੇ ਨਾਨਕ! ਪਰਮਾਤਮਾ ਦੇ ਗੁਣ ਗਾਇਨ ਕਰਨ ਦੁਆਰਾ ਸਾਰਾ ਕੁਛ, ਜੋ ਬੰਦਾ ਚਾਹੁੰਦਾ ਹੈ, ਪਾ ਲੈਦਾ ਹੈ।
جۄچاہہِسۄئیمِلےَ نانکہرِگُنگاءِ
جو چاہے ۔ جیسی خواہش۔
۔ اے نانک انسان جو چاہتا ہے وہی ملتا ہے اس خدا کی حمدوثناہ کرنسے ۔
ਗੋਬਿੰਦ ਜਸੁ ਗਾਈਐ ਹਰਿ ਨੀਤ ॥
gobind jas gaa-ee-ai har neet.
We should always sing the praises of the Master of the universe.
ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ,
گۄبِنّدجسُگائیِۓَہرِنیِت
گایئے ہر نیت ۔ مل بھیجیئے ۔
ہمیں ہمیشہ کائنات کے پیدا کرنے والے آقا کی تعریف کرنی چاہئے
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥
mil bhajee-ai saaDhsang mayray meet. ||1|| rahaa-o.
O’ my friend Joining the holy congregation, we should meditate on God with loving devotion. ||1||Pause||
ਹੇ ਮੇਰੇ ਮਿੱਤ੍ਰ ਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ l
مِلِبھجیِۓَسادھسنّگِ میرےمیِت رہاءُ
سادھ سنگ ۔ پاک دامن کے ساتھ ۔ میرے میت۔ میرے دوست
اسے دوست پاکدامنوں کی صحبتو قربت میں ہر روز خدا کو یاد کرؤ۔
ਸਲੋਕੁ ॥
salok.
Shalok:
سلۄکُ
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
kara-o bandnaa anik vaar saran para-o har raa-ay.
I seek the refuge of the supreme God, and bow before Him countless times.
ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ।
کرءُبنّدناانِکوار سرنِپرءُہرِراءِ
بندنا۔ دست بستہ گذارش۔ عرض۔ سرن۔ پشت۔ پناہ۔ سایہ۔ ہرائے ۔ حکمران خدا۔ بادشاہ
خدا کو بار بار سجدہ کرؤ سر جھکاؤ اور سہنشاہ عالم خدا کی پشت پناہ لو
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥
bharam katee-ai naanak saaDhsang dutee-aa bhaa-o mitaa-ay. ||2||
O’ Nanak, in the holy congregation, by eliminating duality, the doubt of the mind is eradicated.||2||
ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥
بھ٘رمُکٹیِۓَنانکسادھسنّگِ دُتیِیابھاءُمِٹاءِ
۔ بھرم۔ وہم وگمان ۔ شک و شبہات۔ دتبا۔ دوئی۔ بھاؤ۔ دوئش سے محبت
۔ اے نانک۔ صحبت و قربت پاکدامنوں سے شک وشبہات اور دوئی دوئش سے محبت دور کرؤ۔
ਪਉੜੀ ॥
pa-orhee.
Pauree:
پئُڑی
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥
dutee-aa durmat door kar gur sayvaa kar neet.
Second lunar day: always follow the Guru’s teaching and get rid of your evil intellect.
ਦੂਜੀ ਤਿੱਥ, ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ।
دُتیِیادُرمتِدۄُرِکرِ گُرسیواکرِنیِت
دتیا ۔ چاند کی دوسری تھت۔ درمت۔ بد عقلی ۔ جہالت۔ گر سیوا۔ خدمت مرشد۔ نیت۔ ہر روز
جہالت اور دوئی دوئش دور کرکے ہر روز خدمت مرشد کیجیئے ۔
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥
raam ratan man tan basai taj kaam kroDh lobh meet.
O’ my friend, shed your lust, anger, and greed only then the precious Name of God shall dwell in your mind and body.
ਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ ਵਰਗਾ ਕੀਮਤੀ ਪ੍ਰਭੂ-ਨਾਮ ਆ ਵੱਸਦਾ ਹੈ।
رامرتنُمنِتنِبسےَ تجِکامُک٘رۄدھُلۄبھُمیِت
۔ تج ۔ چھوڑ کر۔ کام ۔ شہوت۔ کرودھ ۔ غصہ ۔ میت۔ دوست۔
ا سے بیش بہا قیمتی خدا دل و جان میں بستا ہے ۔ شہوت اور غصہ اور لالچ چھوڑنے سے
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥
maran mitai jeevan milai binsahi sagal kalays.
You will attain eternal life, overcome death, and all your woes will vanish.
ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।
مرݨُمِٹےَجیِونُمِلےَ بِنسہِسگلکلیس
مرن مٹے ۔ روحانی موت ختم ہو۔ جیونملے ۔ روحانی زندگی حاصل ہو۔ ونسے ۔ مٹ جاتا ہے ۔ سگل ۔ سارے ۔ کلیس ۔ جھگڑے ۔
۔ اس سے روحانی زندگی ملتی ہے اور روحانی موت ختم ہوجاتی ہے ۔ اور تمام جھگڑے ختم ہو جاتے ہیں۔
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥
aap tajahu gobind bhajahu bhaa-o bhagat parvays.
Renounce your self-conceit and meditate upon the Master of the Universe; so that God’s loving devotion may permeate in your heart.
ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।
آپُتجہُگۄبِنّدبھجہُ بھاءُبھگتِپرویس
آپ تجہو ۔ خودی چھوڑ و۔ گوبند بھجو ۔ خدا کو یاد کرؤ۔ بھاؤ۔ پریم ۔ پیار۔ بھگت۔ الہٰی عشق۔ پر ویس ۔ بستا ہے
اس کے دل میں پیار اور ایسی عشق گھر کر جاتا ہے