Urdu-Raw-Page-870

ਰਾਗੁ ਗੋਂਡ ਬਾਣੀ ਭਗਤਾ ਕੀ ॥
raag gond banee bhagtaa kee.
Raag Gond, The hymns of the devotees.
راگُگوݩڈبانھیِبھگتاکیِ॥

ਕਬੀਰ ਜੀ ਘਰੁ ੧
kabeer jee ghar 1
Kabir Jee, First Beat:
کبیِرجیِگھرُ੧

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک لازوال خدا ہے ، جس کا احساس سچے گرو کے فضل سے ہوا ہے

ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥
sant milai kichh sunee-ai kahee-ai.
If we happen to meet a saint, we should listen to him, and share some of our inner thoughts with him,
ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
سنّتُمِلےَکِچھُسُنیِئےَکہیِئےَ॥
سنت ۔ روحانی رہبر۔ پاکدامن ۔ خدا رسیدہ ۔
اگر بااوصاف پاکدامن خدا رسیدہ روھانی رہبر سنت سے ملاپ ہو تو کچھ کہو اور کچھ سنو ۔

ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥
milai asant masat kar rahee-ai. ||1||
but if we meet an unsaintly person, we should remain silent. ||1||
ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥
مِلےَاسنّتُمسٹِکرِرہیِئےَ॥੧॥
ااسنت ۔ بد کردار۔ جس میں سنت والی صفات نہین۔ مسٹ ۔۔ خاموش (1)
اگر بے اوصاف بد کردار کاملاپ ہو تو خاموش رہنا چاہیے (1)

ਬਾਬਾ ਬੋਲਨਾ ਕਿਆ ਕਹੀਐ ॥
baabaa bolnaa ki-aa kahee-ai.
O’ my friend, on meeting other people what should we talk about,
ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,
بابابولناکِیاکہیِئےَ॥
بولنا کیا کہئے ۔ کسی بات چیت ہونی چاہیے ۔
دوسرے لوگوں سے ملاقات کے وقت ہمیں کیا بات کرنی چاہئے

ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥
jaisay raam naam rav rahee-ai. ||1|| rahaa-o.
because of which we may remain focused on God’s Name.||1||Pause||
ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? ॥੧॥ ਰਹਾਉ ॥
جیَسےرامنامرۄِرہیِئےَ॥੧॥رہاءُ॥
جیسے ۔ جسکی بدولت ۔ رام نام۔ الہٰی نام سچ و حقیقت ۔ روریئے ۔ مھو ومجذوب رہیں (1) رہاؤ۔
جس کی وجہ سے ہم خدا کے نام پر مرکوز رہ سکتے ہیں

ਸੰਤਨ ਸਿਉ ਬੋਲੇ ਉਪਕਾਰੀ ॥
santan si-o bolay upkaaree.
When we converse with saints, we learn about becoming generous,
ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,
سنّتنسِءُبولےاُپکاریِ॥
اپکاری ۔ نیکی یابھلائی ۔
سنتوں سے بات چیت کرنے سے نیکی اور بھلائی کا پتہ چلتا ہے ۔

ਮੂਰਖ ਸਿਉ ਬੋਲੇ ਝਖ ਮਾਰੀ ॥੨॥
moorakh si-o bolay jhakh maaree. ||2||
but when we converse with the foolish people, it is a waste of time. ||2||
ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥
موُرکھسِءُبولےجھکھماریِ॥੨॥
جھگھ ۔ بکواس (2)
جبکہ نادان سے بات جیت محض بکواس ہوتا ہے (2)

ਬੋਲਤ ਬੋਲਤ ਬਢਹਿ ਬਿਕਾਰਾ ॥
bolat bolat badheh bikaaraa.
When we continue talking with self-conceited people, our intention to act sinfully increases.
(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ;
بولتبولتبڈھہِبِکارا॥
بڑھے ۔ بڑھتا ہے ۔ بکار ا۔ بداوصاف۔ برائیاں۔
نادان سےبات چیت یا گفتگو میں برائیاں برھتی ہیں

ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥
bin bolay ki-aa karahi beechaaraa. ||3||
But, if we avoid talking with everybody, then how can we deliberate about talks of wisdom? ||3||
ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥
بِنُبولےکِیاکرہِبیِچارا॥੩॥
بچارا۔ آپسی مشورہ (3)
مگر بغیر بات چیت نیک خیالات اورنیکی کیسے برھیں گے (3)

ਕਹੁ ਕਬੀਰ ਛੂਛਾ ਘਟੁ ਬੋਲੈ ॥
kaho kabeer chhoochhaa ghat bolai.
Kabir says, just as an empty pitcher makes much noise, similarly one who is bereft of any real wisdom prattles a lot.
ਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।
کہُکبیِرچھوُچھاگھٹُبولےَ॥
چھوچھا۔ بے اوصاف۔ گھٹ ۔ گھڑا۔ دل ۔
اے کبیر بتادے جیسے خالی گھڑآ زیادہ آواز دیتا ہے

ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥
bhari-aa ho-ay so kabahu na dolai. ||4||1||
Just as a pitcher full of water never stumbles, similarly a person full of virtues never loses his peace and poise. ||4||1||
ਜਿਵੇਂ ਪਾਣੀ ਨਾਲ ਭਰਿਆ ਘੜਾ ਕਦੇ ਡੋਲਦਾ ਨਹੀਂ(ਇਸੇ ਤਰ੍ਹਾਂ ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ॥੪॥੧॥
بھرِیاہوءِسُکبہُنڈولےَ॥੪॥੧॥
بھریا ۔ بااوصاف۔ ڈوے ۔ ڈگمگاتا نہیں۔
اور بھرا ڈگمگاتانہیں۔
خلاصہ :
نیک آدمیوں کی صحبت و قربت سے نیکی اور بھلائی کا سبق ملتا ہے ۔ نیکی اور بھلائی رجوع ہوتا ہے اور رغبت بنتی ہے ۔ مگر برے آدمیوں کی صحبت و قربت سے برائیوں کی طرفرغبت پیدا ہوتی ہے اور نتیجے برے نکلتے ہیں۔

ਗੋਂਡ ॥
gond.
Raag Gond:
گوݩڈ॥

ਨਰੂ ਮਰੈ ਨਰੁ ਕਾਮਿ ਨ ਆਵੈ ॥
naroo marai nar kaam na aavai.
When humanity (goodness) dies in person, he becomes useless for others;
ਜਦੋਂ ਮਨੁੱਖ ਦੇ ਅੰਦਰੋ ਮਨੁੱਖਤਾ ਮਰ ਜਾਂਵੇਤਾਂ ਉਹ ਮਨੁੱਖ ਕਿਸੇ ਕੰਮ ਨਹੀਂ ਆਉਂਦਾ;
نروُمرےَنرُکامِنآۄےَ॥
نرؤ۔ انسنا ۔ مرد۔ پسو۔ حیوان۔
انسان کے مرنے پر یہ کسی کام نہیں آتا

ਪਸੂ ਮਰੈ ਦਸ ਕਾਜ ਸਵਾਰੈ ॥੧॥
pasoo marai das kaaj savaarai. ||1||
but when his animal-like instincts die, he becomes helpful to all. ||1||
ਪਰ ਜਦੋਂ ਮਨੁੱਖ ਦੇ ਅੰਦਰੋ ਪਸ਼ੂ ਬਿਰਤੀ ਮਰ ਜਾਂਵੇਤਾਂ ਉਹ ਮਨੁੱਖ ਕਈ ਕੰਮ ਸਵਾਰਦਾ ਹੈ ॥੧॥
پسوُمرےَدسکاجسۄارےَ॥੧॥
کاج ۔ کام ۔ سوارے ۔ درست ۔ ہوتے ہیں (1)
جبکہ حیوان مرنے پر بھی بہت سے کام آتا ہے اور بہت سے کام سنورتے ہیں

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥
apnay karam kee gat mai ki-aa jaan-o.
What do I know about the consequences of my deeds?
ਆਪਨੇ ਕਰਮਾਂ ਕਾਰਣਮੇਰਾ ਕੀ ਹਾਲ ਹੋਵੇਗਾ, ਮੈ ਕੀ ਜਾਣਾਂ?
اپنےکرمکیِگتِمےَکِیاجانءُ॥
کرم ۔ اعمال۔ گت۔ ھالت۔ جانؤ۔ سمجھو ۔
مجھے اپنے اعمال کے انجام کے بارے میں کیا پتہ

ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥
mai ki-aa jaan-o baabaa ray. ||1|| rahaa-o.
Yes, O’ my friend, what do I really know?||1||Pause||
ਹੇ ਬਾਬਾ! ਮੈ ਕੀ ਜਾਣਾਂ? ॥੧॥ ਰਹਾਉ ॥
مےَکِیاجانءُبابارے॥੧॥رہاءُ॥
میرے دوست ، میں واقعتا کیا جانتا ہوں

ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥
haad jalay jaisay lakree kaa toolaa.
O’ my friend, (I have never thought that after death), the bones of this body burn like logs of wood,
(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,
ہاڈجلےجیَسےلکریِکاتوُلا॥
رہاؤ لکری کاتولا ۔ لکڑی کا گھٹا۔
۔ ہڈیان لکڑی کی مانند جلتی ہیں۔

ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥
kays jalay jaisay ghaas kaa poolaa. ||2||
and the hair burn like a bushel of grass. ||2||
ਤੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ ॥੨॥
کیسجلےجیَسےگھاسکاپوُلا॥੨॥
پولا۔ پولی ۔ بھری
اور بال گھاس کی طرح جلتے ہیں (2)

ਕਹੁ ਕਬੀਰ ਤਬ ਹੀ ਨਰੁ ਜਾਗੈ ॥
kaho kabeer tab hee nar jaagai.
Kabir says, a human being wakes up from the slumber of Maya only,
ਕਬੀਰ ਆਖਦਾ ਹੈ, ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ,
کہُکبیِرتبہیِنرُجاگےَ
(2) جاگے ۔ بیدار۔ ہوشیار۔
اےکبیر بتادے ۔ انسان کو تب ہی ہوش آتی ہے

ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥
jam kaa dand moond meh laagai. ||3||2||
when he is hit on the head by the stroke of the demon of death. ||3||2||
ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥
جمکاڈنّڈُموُنّڈمہِلاگےَ
ڈنڈ ۔ڈنڈا۔ لاٹھی۔ منڈ۔ سر ۔ چوٹی ۔
جب موت کی لاتھی سر پر پڑتی ہے ۔
کلام کا مدعا و مقصد:
انسان کبھی نہیں سوچتا کہ اُسکا کردار جووہ کر رہا ہے کیسا ہے نیک یا بد۔ الہٰی نام سچ و حقیقت کے بغیراسکی ھالت حیوان سے بھی بد تر ہے جبکہ حیوان موت کے بعد بھی کام آتا ہے جبکہ انسان خاک یا راکھ کا ڈھیر بن جاتا ہے موت آجانے پر پچھتانا بیکار ہے ۔

ਗੋਂਡ ॥
gond.
Raag Gond:
گوݩڈ॥

ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥
aakaas gagan paataal gagan hai chahu dis gagan rahaa-ilay.
God (super-conscious state) is pervading in the sky, in the nether region of the earth and also in all the four directions.
ਚੇਤਨ-ਸੱਤਾ ਰੂਪ ਪ੍ਰਭੂ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ। ਚੌਆਂ ਦਿਸ਼ਾਂ ਵਿਚ ਚੇਤਨ ਸੱਤਾ ਥਿਰ ਹੋ ਰਹੀ ਹੈ।
آکاسِگگنُپاتالِگگنُہےَچہُدِسِگگنُرہائِلے॥
آکاس۔ آسمان۔ گگن ۔ وہ روحانی قوت۔ پاتال۔ زیر زمین ۔ چوہ دس۔ چاروں طرف۔ رہایئلے ۔ موجود ہے ۔
خدا آسمان سے لیکر (پاتال) زیر زمین تک بستا ہے خدا ہر طرف ہے خدا یہی معتبرک ہستی سکون اور خوشیون کی بنیاد بھی ہے ۔
خدا انتہائی باشعور ریاست آسمان ، زمین کے نزدیک علاقے اور چاروں سمتوں میں بھی پھیل رہا ہے۔

ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥
aanad mool sadaa purkhotam ghat binsai gagan na jaa-ilay. ||1||
The supreme God is forever the source of bliss; even when our body perishes, that super conscious state, the soul, does not perish. ||1||
ਉੱਤਮ ਪੁਰਖ ਪ੍ਰਭੂ ਹੀ ਸੁਖ ਦਾ ਮੂਲ-ਕਾਰਨ ਹੈ, (ਜੀਵਾਂ ਦਾ ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥
آندموُلُسداپُرکھوتمُگھٹُبِنسےَگگنُنجائِلے॥੧॥
مول۔ بنیاد۔ اصل۔ حقیقت ۔ اگھٹ ۔ جسم۔ دل۔ ونسے ۔ ختم ہو جاتا ہے ۔ پرکھو تم ۔ بلند ہستی ۔ گگن ۔ روھ ۔ نا جائیلے ۔ نہیں جاتی نہیں مٹتی (1)
اللہ تعالٰی ہمیشہ کے لئے خوشی کا ذریعہ ہے۔ یہاں تک کہ جب ہمارا جسم فنا ہوجاتا ہے ، تب بھی وہ انتہائی باشعور حالت ، روح ختم نہیں ہوتی ہے۔

ਮੋਹਿ ਬੈਰਾਗੁ ਭਇਓ ॥
mohi bairaag bha-i-o.
I am getting impatient to know,
ਮੇਰੇ ਮਨ ਵਿੱਚ (ਇਹ ਗੱਲ ਜਾਨਣ ਲਈ ) ਉਪਰਾਮਤਾ ਹੋ ਰਹੀ ਹੈ,
موہِبیَراگُبھئِئو॥
موہ ۔ مجھے ۔ ویراگ بھیؤ۔ پریشانی ہوئی۔ ۔
مجھے اب اس بات کی پریشانی ہے کہ

ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥
ih jee-o aa-ay kahaa ga-i-o. ||1|| rahaa-o.
where did this soul come from at the time of birth and where does it go after death? ||1||Pause||
ਇਹ ਜੀਵਾਤਮਾ ਜਿਹੜਾ ਸਰੀਰ ਨਾਲ ਆਇਆ ਸੀ ਉਹ ਜੀਵ ਨੂੰ ਛਡ ਕੇ ਕਿਥੇ ਚਲਾ ਗਿਆ |॥੧॥ ਰਹਾਉ ॥
اِہُجیِءُآءِکہاگئِئو॥੧॥رہاءُ॥
ایہہ جیؤ ۔ یہ روح۔ کہا کیؤ۔ کدھر چلتی گئی (1) رہاؤ۔
یہ روح کہاں سے آئی تھی او رکہاں چلی گئی (1) رہاؤ۔

ਪੰਚ ਤਤੁ ਮਿਲਿ ਕਾਇਆ ਕੀਨ੍ਹ੍ਹੀ ਤਤੁ ਕਹਾ ਤੇ ਕੀਨੁ ਰੇ ॥
panch tat mil kaa-i-aa keenHee tat kahaa tay keen ray.
This body of ours was created by assembling together five elements (air, water, earth, fire, and ether), but from what source were these elements created?
ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ, ਪਰਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ?
پنّچتتُمِلِکائِیاکیِن٘ہ٘ہیِتتُکہاتےکیِنُرے॥
پنچ تت۔ پانچ مادے ۔ زمین ۔ آسمان۔ آگ ۔ ہوا اور پانی ۔ کائیا۔ جسم ۔ تت کہانے کین رے ۔ تو یہ مادے کہاں سے آئے
ہمارا یہ جسم پانچ عناصر (ہوا ، پانی ، زمین ، آگ ، اور آسمان) کو اکٹھا کرکے پیدا کیا گیا تھا ، لیکن یہ عناصر کس ذریعہ سے پیدا کیے گئے تھے

ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥
karam baDhtum jee-o kahat hou karmeh kin jee-o deen ray. ||2||
You say that the soul is bound by its destiny based on its past deeds, then who created these deeds? ||2||
ਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ,ਤਾਂ ਦਸੋ ਇਹਨਾਂ ਕਰਮਾਂ ਨੂੰ ਕਿਸਨੇ ਜੀਵਨ ਦਿਤਾ? ॥੨॥
کرمبدھتُمجیِءُکہتہوَکرمہِکِنِجیِءُدیِنُرے॥੨॥
کرم بدھ ۔ اعمال کی بندش میں ۔ کرمیہہ۔ اعمال۔ کنجیؤ دین رے ۔ کسنے اسے اعمال کے زیر کیا (2)
کہ روح اعمال کی قید میں ہے تاہم اعمال کس نے وجود و ظہور میں کس نے لائیا۔ مراد اعمال کرانے والی بھی وہی ہستی ہے (2)

ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥
har meh tan hai tan meh har hai sarab nirantar so-ay ray.
O’ my friend, our body abides in God and God abides in the body; God is permeating within all.
ਹੇ ਭਾਈ! ਪ੍ਰਭੂ ਦੇ ਅੰਦਰ ਜੀਵਾਂ ਦਾਸਰੀਰ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।
ہرِمہِتنُہےَتنمہِہرِہےَسربنِرنّترِسوءِرے॥
ہر مین تن ہے ۔ خدا میں ہے جسم۔ تن میں ۔ ہر ۔ جسم میں بستا ہے خدا۔ سرب نر نتر۔ لگاتار سبھ میں۔ سوئے رے ۔ وہی ہے
خدا کے اندر وجود ہے اس جسم کا اور جسم میں بستا ہے خدا اور سب میں لگاتار بس رہا ہےوہی ۔

ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥
kahi kabeer raam naam na chhoda-o sehjay ho-ay so ho-ay ray. ||3||3||
Kabir says, that I would not forsake remembering God’s Name, and whatever is happening, let it happen in its natural way. ||3||3||
ਕਬੀਰ ਆਖਦਾ ਹੈ-ਪ੍ਰਭੂਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, ਜੋ ਕੁਝ ਜਗਤ ਵਿਚ ਹੋ ਰਿਹਾ ਹੈ ਉਹ ਪਿਆ ਹੋਵੇ॥੩॥੩॥
کہِکبیِررامنامُنچھوڈءُسہجےہوءِسُہوءِرے॥੩॥੩॥
رام نام۔ الہٰی نام ۔ سچ وحقیقت ۔ سہجے ۔ قدرتاً ۔ رآضئے الہٰی کے مطابق۔
اے کبیر بتادے ۔ ایسی ہستی الہٰی نام کو کبھی بھی نہیں چھوڑونگا بھلاونگا۔ دنیا میں جوکچھ ہو رہ اہے رضائے الہٰی میں ہو رہا ہے
کلام مدعاو مقصد:
واھد کدا ہی جسکا نور ہر شے میں ہے سارے عالم کو پیدا کرنے والا ہے ۔ انسانی روح اسی الہٰی نور کا ایک جز ہے ۔ انسانی جسم کو بنانے والا بھی خدا ہی ہے اور اعمال اعمال بھی انسان اسکے زیر فرمان ہی کرتا ہے دنیامیں جو کچھ ہو رہا ہے الہٰی رضا وزیر فرمان ہو رہا ہے ۔

ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨
raag gond banee kabeer jee-o kee ghar 2
Raag Gond, The hymna of Kabeer Jee, Second Beat:
راگُگوݩڈبانھیِکبیِرجیِءُکیِگھرُ੨

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک لازوال خدا ، سچے گرو کے فضل سے سمجھا گیا

ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥
bhujaa baaNDhbhilaa kar daari-o.
These people tied my arms, bundled me up, and threw me before an elephant.
ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,
بھُجاباںدھِبھِلاکرِڈارِئو॥
بھجا۔ بازو۔ بھلا ۔ گٹھڑی ۔ ڈاریؤ۔ پھینکا۔
میرے بازو باندھ کر گٹھڑی بنا کر ہاتھی کے آگے پھینک دیا

ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥
hastee karop moond meh maari-o.
Then in rage the elephant rider struck the elephant’s head with a goad.
(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ।
ہستیِک٘روپِموُنّڈمہِمارِئو॥
ہستی ۔ ہاتھی ۔ کروپ ۔ غصے میں۔ مونڈ ۔ سر ۔
مہاوت غصے میں ہاتھی کے سر پر چوٹ لگاتا ہے

ਹਸਤਿ ਭਾਗਿ ਕੈ ਚੀਸਾ ਮਾਰੈ ॥
hasatbhaag kai cheesaa maarai.
Instead of trampling me, the elephant shrieked in agony and ran aside,
ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
ہستِبھاگِکےَچیِسامارےَ॥
بھاگ۔ دؤڑ۔ پسا ۔ چیخ۔
مگر ہاتھی چیختے ہوئے دوڑ جاتا ہے ۔

ਇਆ ਮੂਰਤਿ ਕੈ ਹਉ ਬਲਿਹਾਰੈ ॥੧॥
i-aa moorat kai ha-o balihaarai. ||1||
it behaved as if saying: I am dedicated to this image of God.
(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥
اِیاموُرتِکےَہءُبلِہارےَ॥੧॥
مورت۔ انسان ۔ بلہارے ۔ قربان (1)
قربان ہو اس الہیی ہستی پر (1)

ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥
aahi mayray thaakur tumraa jor.
O’ my Master-God, I depend on Your support,
ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਆਸਰਾਹੈ ।
آہِمیرےٹھاکُرتُمراجورُ॥
میرے ٹھاکر۔ میرے خدا۔ تمرا زور ۔ تمہارے آسرا۔
اے میرے خدا مجھے تیری ہی دی ہوئی برکت و عنایت

ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥
kaajee bakibo hastee tor. ||1|| rahaa-o.
even though Qazi is commanding the rider to drive the elephant and make it trample me. ||1||Pause||
ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥
کاجیِبکِبوہستیِتورُ॥੧॥رہاءُ॥
بکو ۔ بولتا ہے ۔ ہستی نور۔ ہاتھی چلاؤ ۔ رہاؤ۔
ورنہ قاضی تو ہاتھی ، میرے اوپر چڑھانے کا حکم دے رہا ہے ۔ رہاؤ۔

ਰੇ ਮਹਾਵਤ ਤੁਝੁ ਡਾਰਉ ਕਾਟਿ ॥
ray mahaavattujh daara-o kaat.
Qazi, the judge, is saying: O’ driver, I would get you cut down into pieces,
(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,
رےمہاۄتتُجھُڈارءُکاٹِ॥
ڈاروکاٹ۔ کاٹ ڈالوں ۔
اے مہاوت ہاتھی کو چلاؤ ورنہ تجھے کاٹ دونگا ۔

ਇਸਹਿ ਤੁਰਾਵਹੁ ਘਾਲਹੁ ਸਾਟਿ ॥
iseh turaavahu ghaalhu saat.
unless you hit the elephant with your goad and send it towards Kabir.
ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
اِسہِتُراۄہُگھالہُساٹِ॥
گھالہو سات ۔ ٹھوکر لگا کر ۔
جب تک آپ ہاتھی کو اپنی چھڑی سے نہ ماریں اور اسے کبیر کی طرف نہ بھیجیں

ਹਸਤਿ ਨ ਤੋਰੈ ਧਰੈ ਧਿਆਨੁ ॥
hasat na torai Dharai Dhi-aan.
But the elephant doesn’t move at all, it seems as if he is contemplating on God’s Name,
ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
ہستِنتورےَدھرےَدھِیانُ॥
دھرے دھیان ۔ توجہ دے رہا ہے ۔
لیکن ہاتھی بالکل بھی حرکت نہیں کرتا ، ایسا لگتا ہے جیسے وہ خدا کے نام پر غور کر رہا ہو

ਵਾ ਕੈ ਰਿਦੈ ਬਸੈ ਭਗਵਾਨੁ ॥੨॥
vaa kai ridai basai bhagvaan. ||2||
because God resides in elephant’s heart. ||2||
(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥
ۄاکےَرِدےَبسےَبھگۄانُ॥੨॥
روے ۔ دلمیں۔ بھگونا ۔ خدا (2)
اسکے دلمیں خدا بس رہا ہے (2)

ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ ॥
ki-aa apraaDh sant hai keenHaa.
I wonder, what crime this saint (kabir) has committed,
ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
کِیااپرادھُسنّتہےَکیِن٘ہ٘ہا॥
اپرادھ ۔ گناہ۔
اس سنتنے کونسا گناہ کیا ہے

ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ ॥
baaNDh pot kunchar ka-o deenHaa.
that binding me like a bundle they have thrown me before an elephant?
ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।
باںدھِپوٹکُنّچرکءُدیِن٘ہ٘ہا॥
پوٹ۔ گٹھڑی ۔ کنچر۔ ہاتھی ۔
جو اسے باندھ کر ہاتھی کے آگے ڈال رکھا ہے

ਕੁੰਚਰੁ ਪੋਟ ਲੈ ਲੈ ਨਮਸਕਾਰੈ ॥
kunchar pot lai lai namaskaarai.
Even though the elephant is bowing again and again to my bundled up body.
(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
کُنّچرُپوٹلےَلےَنمسکارےَ॥
نمسکارے ۔ سجدہ کرے ۔ سر جھکائے ۔
۔ ہاتھی بار بار اس گھٹھڑی سجدہ کر رہا ہے سر جھکا رہا ہے ۔

ਬੂਝੀ ਨਹੀ ਕਾਜੀ ਅੰਧਿਆਰੈ ॥੩॥
boojhee nahee kaajee anDhi-aarai. ||3||
but still the Qazi, blinded by his fanaticism, did not understand what injustice he was doing. ||3||
ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥
بوُجھیِنہیِکاجیِانّدھِیارےَ॥੩॥
بوجھی ۔ سمجھی ۔ اندھیارے ۔ عقل سے بہرے ۔ (3)
مگر عقل کے اندھے قاضی کو ابھی بھی سمجھ نہیں آئی (3)

ਤੀਨਿ ਬਾਰ ਪਤੀਆ ਭਰਿ ਲੀਨਾ ॥
teen baar patee-aa bhar leenaa.
Qazi tried his best to trample me three times,
(ਕਾਜ਼ੀ ਨੇ (ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,
تیِنِبارپتیِیابھرِلیِنا॥
پتینا ۔ تسلی نہ ہوئی ۔ یقن نہ ہوا۔
تین دفعہ جائزہ لیا مگر ظالم سخت دل قآضی کو یقین نہ آئیا

error: Content is protected !!