Urdu-Raw-Page-1166

ਨਾਮੇ ਸਰ ਭਰਿ ਸੋਨਾ ਲੇਹੁ ॥੧੦॥
naamay sar bhar sonaa layho. ||10||
Here, take Naam Dayv’s weight in gold, and release him.”||10||
-please accept gold equal in weight to the weight of Nam Dev, (and let him go). ||10||
ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥
نامےسربھرِسونالیہُ॥੧੦॥
سر بھر ۔ سرکے بدلے ۔ سونا (10)
کہ نامدیوں کے برابر سونا تول دیتے نہیں۔ اسے چھوڑ دیا جائے یہ (10)

ਮਾਲੁ ਲੇਉ ਤਉ ਦੋਜਕਿ ਪਰਉ ॥
maal lay-o ta-o dojak para-o.
The king replied, “If I take the gold, then I will be consigned to hell,
If I accept this bribe, then I will go to hell (so I cannot accept this offer of yours)
(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,
مالُلیءُتءُدوجکِپرءُ॥
مال۔ رشوت۔
دؤلت اکھٹی کروں تو دوزخ نصیب ہوگا

ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
deen chhod dunee-aa ka-o bhara-o. ||11||
by forsaking my faith and gathering worldly wealth.”||11||
by forsaking my faith and if I amass worldly wealth. ||11||
(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥
دیِنُچھوڈِدُنیِیاکءُبھرءُ॥੧੧॥
دین ۔ دھرم۔ (11)
کیونکہ اپنا ایمان چھور کر دولت اکھٹی کرتا ہو (11)

ਪਾਵਹੁ ਬੇੜੀ ਹਾਥਹੁ ਤਾਲ ॥
paavhu bayrhee haathhu taal.
With his feet in chains, Naam Dayv kept the beat with his hands,
Even though, there were fetters in his legs, while clapping his hands to the tune (of his song)
ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,
پاۄہُبیڑیِہاتھہُتال॥
پاوہو۔ پاؤں میں بیڑی ۔ ہاتھو تال ۔ تالیاں۔
نامدیو کے پاؤںمیںبیڑی ہے مگر ہاتھوں سے تالیاں بجاتا ہے ۔

ਨਾਮਾ ਗਾਵੈ ਗੁਨ ਗੋਪਾਲ ॥੧੨॥
naamaa gaavai gun gopaal. ||12||
singing the Praises of the Lord. ||12||
-he was singing praises of God. ||12||
ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥
ناماگاۄےَگُنگوپال॥੧੨॥
گن گوپال۔ الہٰی حمدو ثناہ ۔
نامدیو الہٰی حمدو ثناہ کرتا ہے (12)

ਗੰਗ ਜਮੁਨ ਜਉ ਉਲਟੀ ਬਹੈ ॥
gang jamun ja-o ultee bahai.
“Even if the Ganges and the Jamunaa rivers flow backwards,
(O’ king), even if Ganges and Yamuna (rivers) start flowing in the opposite direction,
ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,
گنّگجمُنجءُاُلٹیِبہےَ॥
نامدیو کہتا ہے کہ اگر گنگا اور جمنا الٹی بہنے لگے

ਤਉ ਨਾਮਾ ਹਰਿ ਕਰਤਾ ਰਹੈ ॥੧੩॥
ta-o naamaa har kartaa rahai. ||13||
I will still continue singing the Praises of the Lord.”||13||
-even then Nam Dev would continue uttering God‟s Name (even if impossible things may happen, he wouldn‟t abandon his faith, and convert to Islam). ||13||
ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥
تءُناماہرِکرتارہےَ॥੧੩॥
تب بھی نامدیو خدا کی

ਸਾਤ ਘੜੀ ਜਬ ਬੀਤੀ ਸੁਣੀ ॥
saatgharhee jab beetee sunee.
Three hours passed,
When Nam Dev heard that seven gharries (almost three hours) had elapsed,
(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,
ساتگھڑیِجببیِتیِسُنھیِ॥
جب سات گھڑی گذر سنائی دیں۔

ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ajahu na aa-i-o taribhavanDhanee. ||14||
and even then, the Lord of the three worlds had not come. ||14||
-(he started wondering, why) the Master of three worlds (God) has still not come (to his rescue)? ||14||
ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥
اجہُنآئِئوت٘رِبھۄنھدھنھیِ॥੧੪॥
تربھون۔ دھنی ۔ تینوں عالموں کا مالک(14)
اور مالک عالم نہیں پہنچا (14)

ਪਾਖੰਤਣ ਬਾਜ ਬਜਾਇਲਾ ॥
paakhantan baaj bajaa-ilaa.
Playing on the instrument of the feathered wings,
Playing the instrument of the wings,
(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,
پاکھنّتنھباجبجائِلا॥
پاکھتن ۔ پروں ۔ بجائیلا۔ بجائیا۔
تبپروں کے پھٹکنے کی آواز آنے لگی ۔

ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
garurh charhHay gobind aa-ilaa. ||15||
the Lord of the Universe came, mounted on the eagle garura. ||15||
-riding a Garrurr (eagle like bird), God of the universe arrived there. ||15||
ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥
گرُڑچڑ٘ہ٘ہےگوبِنّدآئِلا॥੧੫॥
گوبند۔ خدا ۔ آئیلا ۔ آیئیاـ(15)
تو خدا نمودار ہوا۔ (15)

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
apnay bhagat par kee partipaal.
He cherished His devotee,
To save the life (and honor) of His devotee,
ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,
اپنےبھگتپرِکیِپ٘رتِپال॥
پرتپال۔ پرورش ۔
اس نے اپنے عقیدت مند کی پرورش کی

ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
garurh charhHay aa-ay gopaal. ||16||
and the Lord came, mounted on the eagle garura. ||16||
-riding a Garrurr, God came there. ||16||
ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥
گرُڑچڑ٘ہ٘ہےآۓگوپال॥੧੬॥
گوپال ۔ خدا (16)
اور خداوند آیا ، عقاب گورا پر سوار ہوا

ਕਹਹਿ ਤ ਧਰਣਿ ਇਕੋਡੀ ਕਰਉ ॥
kaheh ta Dharan ikodee kara-o.
The Lord said to him, “If you wish, I shall turn the earth sideways.
(O‟ my dear devotee) if you say so, I will tilt the earth,
(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,
کہہِتدھرنھِاِکوڈیِکرءُ॥
خداوند نے اس سے کہا ، “اگر تم چاہو تو میں زمین کو سیدھے راستے سے بدل دوں گا

ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
kaheh ta lay kar oopar Dhara-o. ||17||
If you wish, I shall turn it upside down. ||17||
-or if you say, I will turn it upside down. ||17||
ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥
کہہِتلےکرِاوُپرِدھرءُ॥੧੭॥
اگر آپ چاہیں تو میں اسے الٹا کردوں گا

ਕਹਹਿ ਤ ਮੁਈ ਗਊ ਦੇਉ ਜੀਆਇ ॥
kaheh ta mu-ee ga-oo day-o jee-aa-ay.
If you wish, I shall bring the dead cow back to life.
If you say, I will bring to life the dead cow,
ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,
کہہِتمُئیِگئوُدیءُجیِیاءِ॥
اگر آپ چاہیں تو میں مردہ گائے کو زندہ کروں گا

ਸਭੁ ਕੋਈ ਦੇਖੈ ਪਤੀਆਇ ॥੧੮॥
sabh ko-ee daykhai patee-aa-ay. ||18||
Everyone will see and be convinced.”||18||
-so that everyone may see, and be convinced (about the protection of His devotee, by God). ||18||
ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥
سبھُکوئیِدیکھےَپتیِیاءِ॥੧੮॥
پتیائے۔ آزما کر (18)
تاکہ ہر ایک کو یقین ہو جائے (18)

ਨਾਮਾ ਪ੍ਰਣਵੈ ਸੇਲ ਮਸੇਲ ॥
naamaa paranvai sayl masayl.
Naam Dayv prayed, and milked the cow.
(Nam Dev Ji requested some bystanders) to fasten a small cord around the hind legs of the cow (to get it ready for milking),
(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ।
ناماپ٘رنھۄےَسیلمسیل॥
سیلمسیل ۔ نیانا پاؤ ۔ گیؤ گائے ۔
نامدیوعرض گذار کہ گائے کے نبانا نہیں ڈالوں

ਗਊ ਦੁਹਾਈ ਬਛਰਾ ਮੇਲਿ ॥੧੯॥
ga-oo duhaa-ee bachhraa mayl. ||19||
He brought the calf to the cow, and milked her. ||19||
-and then letting its calf join it, the cow was milked. ||19||
(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥
گئوُدُہائیِبچھرامیلِ॥੧੯॥
وہائی ۔ جوانی(19)
تب انہون نے بچھڑا چھوڑ کر گائے دہولی (19)

ਦੂਧਹਿ ਦੁਹਿ ਜਬ ਮਟੁਕੀ ਭਰੀ ॥
dooDheh duhi jab matukee bharee.
When the pitcher was filled with milk,
Then after milking the cow, they filled up a pitcher with milk,
ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,
دوُدھہِدُہِجبمٹُکیِبھریِ॥
دہودھدہوکر مٹاکا بھر کر

ਲੇ ਬਾਦਿਸਾਹ ਕੇ ਆਗੇ ਧਰੀ ॥੨੦॥
lay baadisaah kay aagay Dharee. ||20||
Naam Dayv took it and placed it before the king. ||20||
-they took it and placed it before the king. ||20||
ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥
لےبادِساہکےآگےدھریِ॥੨੦॥
بادشاہ کو پیش کر دیا(20)

ਬਾਦਿਸਾਹੁ ਮਹਲ ਮਹਿ ਜਾਇ ॥
baadisaahu mahal meh jaa-ay.
The king went into his palace,
The king went back to his palace,
ਬਾਦਸ਼ਾਹ ਮਹਲਾਂ ਵਿਚ ਚਲਾ ਗਿਆ,
بادِساہُمہلمہِجاءِ॥
تبمحلات میں چلا گیا وہ اپنے ظلم کے خوف سے گبھرا کر

ਅਉਘਟ ਕੀ ਘਟ ਲਾਗੀ ਆਇ ॥੨੧॥
a-ughat kee ghat laagee aa-ay. ||21||
and his heart was troubled. ||21||
-(he was really ashamed and terror stricken) and was overcome with a difficult moment (and stricken with a dreadful disease). ||21||
(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥
ائُگھٹکیِگھٹلاگیِآءِ॥੨੧॥
اؤگھٹ ۔کی گھٹ ۔ مشقل وقت ۔(21)
الہٰی عذاب سے خوف کھانے لگا ۔

ਕਾਜੀ ਮੁਲਾਂ ਬਿਨਤੀ ਫੁਰਮਾਇ ॥
kaajee mulaaN bintee furmaa-ay.
Through the Qazis and the Mullahs, the king offered his prayer,
Then through his Mullahs and Qazis (Muslim priests, and judges), he made a request
ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),
کاجیِمُلاںبِنتیِپھُرماءِ॥
اور اس نے مولویوں اور قاضی کی مغرفت کہا

ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
bakhsee hindoo mai tayree gaa-ay. ||22||
“Forgive me, please, O Hindu; I am just a cow before you.”||22||
-and said, O’ Hindu, please forgive me, I am like your cow. ||22||
ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥
بکھسیِہِنّدوُمےَتیریِگاءِ॥੨੨॥
بخشی ہندو میں تیری گائے ۔ اے ہندو بخش دے میں تیری گائے ہوں (22)
کہ حکم کر جو تو گہے گا وہی کرونگا مجھے بخش دو میں تیری گائے ہوں۔

ਨਾਮਾ ਕਹੈ ਸੁਨਹੁ ਬਾਦਿਸਾਹ ॥
naamaa kahai sunhu baadisaah.
Naam Dayv said, “Listen, O king:
Nam Dev said: Listen O’ king, (I can forgive you on one condition,
ਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,
ناماکہےَسُنہُبادِساہ॥
نامدیونے کہا کہ

ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ih kichh patee-aa mujhai dikhaa-ay. ||23||
have I done this miracle? ||23||
-if) you give me this assurance (that you will not do any such thing in the future). ||23||
ਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥
اِہُکِچھُپتیِیامُجھےَدِکھاءِ॥੨੩॥
پتیا ۔ پرتاوا۔ تسلی ۔
مجھے اطمینان دلاؤ اور وعدہ کر کہ یہ بندہ سچا راستہ اختیار کریگا اور نیک بنے گا

ਇਸ ਪਤੀਆ ਕਾ ਇਹੈ ਪਰਵਾਨੁ ॥
is patee-aa kaa ihai parvaan.
The purpose of this miracle is
The measure of (the sincerity of) this assurance will be that (from now on),
ਇਸ ਇਕਰਾਰ ਦਾ ਮਾਪ ਇਹ ਹੋਵੇਗਾ,
اِسپتیِیاکااِہےَپرۄانُ॥
یہ معجزہ سنگر گھر گھر نایدیو کے پاس آئے کہنے لگے

ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
saach seel chaalahu sulitaan. ||24||
that you, O king, should walk on the path of truth and humility.”||24||
-you will tread the path of truth and civil behavior. ||24||
ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥
ساچِسیِلِچالہُسُلِتان॥੨੪॥
ساچ بیل۔ سچا اور نیک بن ۔
اگر گائے زندہ نہ ہوتی تو نامدیو سے یقین چلا جاتا ۔

ਨਾਮਦੇਉ ਸਭ ਰਹਿਆ ਸਮਾਇ ॥
naamday-o sabh rahi-aa samaa-ay.
Naam Dayv became famous everywhere for this.
(After this miracle), Nam Dev was renowned all over,
(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,
نامدیءُسبھرہِیاسماءِ॥
نام دیو اس کے لئے ہر جگہ مشہور ہوئے

ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
mil hindoo sabh naamay peh jaahi. ||25||
The Hindus all went together to Naam Dayv. ||25||
-and joining together, all Hindus went to Nam Dev. ||25||
(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥
مِلِہِنّدوُسبھنامےپہِجاہِ॥੨੫॥
ہندو سب ایک ساتھ نام دیو کے ساتھ چلے گئے

ਜਉ ਅਬ ਕੀ ਬਾਰ ਨ ਜੀਵੈ ਗਾਇ ॥
ja-o ab kee baar na jeevai gaa-ay.
If the cow had not been revived,
If the cow had not been revived,
ਜੇ ਐਤਕੀਂ ਗਾਂ ਨਾ ਜੀਊਂਦੀ,
جءُابکیِبارنجیِۄےَگاءِ॥
اگر گائے کو زندہ نہیں کیا جاتا

ਤ ਨਾਮਦੇਵ ਕਾ ਪਤੀਆ ਜਾਇ ॥੨੬॥
ta naamdayv kaa patee-aa jaa-ay. ||26||
people would have lost faith in Naam Dayv. ||26||
-then (people would have) lost their faith in Nam Dev. ||26||
ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥
تنامدیۄکاپتیِیاجاءِ॥੨੬॥
پتیا ۔ بھروسا۔
لوگوں کا نامدیو پر اعتماد ختم ہوجاتا

ਨਾਮੇ ਕੀ ਕੀਰਤਿ ਰਹੀ ਸੰਸਾਰਿ ॥
naamay kee keerat rahee sansaar.
The fame of Naam Dayv spread throughout the world.
(After this miracle), the praise of Nam Dev spread all over the world,
ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ।
نامےکیِکیِرتِرہیِسنّسارِ॥
کیت۔ صف صلاح ۔
نام دیو کی شہرت پوری دنیا میں پھیلی۔

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
bhagat janaaN lay uDhri-aa paar. ||27||
The humble devotees were saved and carried across with him. ||27||
-and taking other devoted persons along with him, he crossed over (the worldly ocean, and obtained emancipation from the rounds of birth and death). ||27||
ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥
بھگتجناںلےاُدھرِیاپارِ॥੨੭॥
خدا نے اپنے پریمیوں ، پیاروں خدمتگار وں کو کامیابی بخشی اور شہرت ہوئی(27)

ਸਗਲ ਕਲੇਸ ਨਿੰਦਕ ਭਇਆ ਖੇਦੁ ॥
sagal kalays nindak bha-i-aa khayd.
All sorts of troubles and pains afflicted the slanderer.
(Seeing this glory of Nam Dev), all his slanderers felt very sad
(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,
سگلکلیسنِنّدکبھئِیاکھیدُ॥
اسطرح شہرت اور کامیابی کی خبر سنکر بد گوئی کرنیوالوں کو تکلیف محسوس ہوئی ۔

ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
naamay naaraa-in naahee bhayd. ||28||1||10||
There is no difference between Naam Dayv and the Lord. ||28||1||10||
-(because they didn‟t know) that there is (practically) no difference between Nam Dev and God. ||28||1||10||
(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥
نامےنارائِنناہیِبھیدُ॥੨੮॥੧॥੧੦॥
نام دییو اور خداوند کے درمیان کوئی فرق نہیں ہے

ਘਰੁ ੨ ॥
ghar 2.
Second House:
گھرُ੨॥

ਜਉ ਗੁਰਦੇਉ ਤ ਮਿਲੈ ਮੁਰਾਰਿ ॥
ja-o gurday-o ta milai muraar.
By the Grace of the Divine Guru, one meets the Lord.
If the Guru God (is pleased), one meets (God) the destroyer of demons;
ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,
جءُگُردیءُتمِلےَمُرارِ॥
مرار۔ خدا ۔
مرشد کے وسیلے سے ہی الہٰی وصل و ملاپ حاصل ہوتا ہے ۔

ਜਉ ਗੁਰਦੇਉ ਤ ਉਤਰੈ ਪਾਰਿ ॥
ja-o gurday-o ta utrai paar.
By the Grace of the Divine Guru, one is carried across to the other side.
-if the Guru God (is pleased), one crosses over (to the other side of the world).
ਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,
جءُگُردیءُتاُترےَپارِ॥
اُترے پار ۔ کامیابی ملے ۔
مرشد کے وسیلے سے منزل مقصود حاصل ہوتی ہے مرشد کے ذریعے بہشت ملتا ہے ۔

ਜਉ ਗੁਰਦੇਉ ਤ ਬੈਕੁੰਠ ਤਰੈ ॥
ja-o gurday-o ta baikunthtarai.
By the Grace of the Divine Guru, one swims across to heaven.
If Guru God is (pleased), one obtains heaven (high status, because)
ਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,
جءُگُردیءُتبیَکُنّٹھترےَ॥
بیکنٹھ۔ بہشت۔
مرشد کے وسیلے سے ہی بدیوں برائیوں سے عبرت اور پرہیز گاری ملتی ہے ۔

ਜਉ ਗੁਰਦੇਉ ਤ ਜੀਵਤ ਮਰੈ ॥੧॥
ja-o gurday-o ta jeevat marai. ||1||
By the Grace of the Divine Guru, one remains dead while yet alive. ||1||
-if the Guru God (becomes merciful, one sheds one‟s self-conceit, as if one has) died while still alive. ||1||
ਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥
جءُگُردیءُتجیِۄتمرےَ॥੧॥
جیوت مرے ۔ زندہ رہتے ہوئے برائیوں سے پرہیز گاری(1)
مرشد کے وسیلے سے ہی عبادت اور پر ہیز گار حاصل ہوتی ہے ۔ (1)

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥
sat sat sat sat sat gurdayv.
True, True, True True, True is the Divine Guru.
Eternal and everlasting is the service of the Guru God.
ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।
ستِستِستِستِستِگُردیۄ॥
ست ۔ صدیوی ۔
سچ ، سچ ، سچا ، سچ ہے ، آسمانی گرو ہے

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥
jhoothjhoothjhoothjhooth aan sabh sayv. ||1|| rahaa-o.
False, false, false, false is all other service. ||1||Pause||
But false and very short-lived is the service of any other (god or goddess). ||1||Pause||
ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥
جھوُٹھُجھوُٹھُجھوُٹھُجھوُٹھُآنسبھسیۄ॥੧॥رہاءُ॥
آن ۔ دوسرا ۔ رہاؤ۔
جھوٹا ، جھوٹا ، جھوٹا ، باطل سبھی خدمت ہے

ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥
ja-o gurday-o ta naam darirh-aavai.
When the Divine Guru grants His Grace, the Naam, the Name of the Lord, is implanted within.
When the Guru God is pleased, he enshrines God’s Name (in the devotee‟s mind).
ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,
جءُگُردیءُتنامُد٘رِڑاۄےَ॥
نام درڑاوے ۔ سچ وحقیقت پختہ طور پر ذہن نشین کرائے ۔
جب خدائی گرو اپنے فضل سے نوازتا ہے تو ، اندر ، نام ، رب کا نام ، اندر ہی اندر لگادیا جاتا ہے۔

ਜਉ ਗੁਰਦੇਉ ਨ ਦਹ ਦਿਸ ਧਾਵੈ ॥
ja-o gurday-o na dah dis Dhaavai.
When the Divine Guru grants His Grace, one does not wander in the ten directions.
When the Guru God is pleased, (one‟s mind) doesn‟t run in ten directions (remains stable).
ਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,
جءُگُردیءُندہدِسدھاۄےَ॥
دیہہ دس۔ دس اطراف۔ دھاوے ۔ بھٹکے ۔
ذہن کی بھٹکن ختمہو جاتی ہے ۔

ਜਉ ਗੁਰਦੇਉ ਪੰਚ ਤੇ ਦੂਰਿ ॥
ja-o gurday-o panch tay door.
When the Divine Guru grants His Grace, the five demons are kept far away.
If the Guru God is merciful, one remains away (and unaffected) by the five demons (of lust, anger, greed, attachment, and ego).
ਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,
جءُگُردیءُپنّچتےدوُرِ॥
پنچ ۔ پانچوں احساساتبد۔
احساسات بد سے نجات ملتی ہے ۔

ਜਉ ਗੁਰਦੇਉ ਨ ਮਰਿਬੋ ਝੂਰਿ ॥੨॥
ja-o gurday-o na maribo jhoor. ||2||
When the Divine Guru grants His Grace, one does not die regretting. ||2||
If Guru God is pleased, one doesn‟t die repenting (for one‟s wasted life). ||2||
ਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥
جءُگُردیءُنمرِبوجھوُرِ॥੨॥
مربو جھور۔ فکر مندی میں نہیں مرتا ۔
فکر مندری نہیں رہتی(2)

ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥
ja-o gurday-o ta amrit baanee.
When the Divine Guru grants His Grace, one is blessed with the Ambrosial Bani of the Word.
When the Guru God is pleased, one‟s speech becomes sweet like nectar,
ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,
جءُگُردیءُتانّم٘رِتبانیِ॥
انمرت بانی ۔ آب حیات کی مانند میٹھی ۔
زبان میٹھی ہو جاتی ہے ۔

ਜਉ ਗੁਰਦੇਉ ਤ ਅਕਥ ਕਹਾਨੀ ॥
ja-o gurday-o ta akath kahaanee.
When the Divine Guru grants His Grace, one speaks the Unspoken Speech.
-and one recites the stories of the indescribable (God).
ਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,
جءُگُردیءُتاکتھکہانیِ॥
اکتھ ۔ بیان سے بعید ۔
انسان بیان سے بعید خدا کی باتیں کرتا ہے ۔

ਜਉ ਗੁਰਦੇਉ ਤ ਅੰਮ੍ਰਿਤ ਦੇਹ ॥
ja-o gurday-o ta amritdayh.
When the Divine Guru grants His Grace, one’s body becomes like ambrosial nectar.
When the Guru God is merciful, one‟s body becomes immaculate like nectar,
ਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,
جءُگُردیءُتانّم٘رِتدیہ॥
انمرت دیہہ ۔ پاک وپوتر جسم
جسم پاک و پایئس بن جاتا ہے ۔

ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
ja-o gurday-o naam jap layhi. ||3||
When the Divine Guru grants His Grace, one utters and chants the Naam, the Name of the Lord. ||3||
-because when the Guru God becomes (gracious), one meditates on (God‟s) Name. ||3||
(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥
جءُگُردیءُنامُجپِلیہِ॥੩॥
جب خدائی گرو اپنے فضل و کرم سے فضل کرتا ہے تو ، ایک شخص رب کے نام کے ساتھ بولتا ہے اور نعرہ لگاتا ہے

ਜਉ ਗੁਰਦੇਉ ਭਵਨ ਤ੍ਰੈ ਸੂਝੈ ॥
ja-o gurday-o bhavan tarai soojhai.
When the Divine Guru grants His Grace, one sees the three worlds.
If the Guru God is pleased, one knows about all the three worlds.
ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),
جءُگُردیءُبھۄنت٘رےَسوُجھےَ॥
مرشد کے وسیلے سے تینوں عالموں کی سمجھ حاصل ہوتی ہے ۔

ਜਉ ਗੁਰਦੇਉ ਊਚ ਪਦ ਬੂਝੈ ॥
ja-o gurday-o ooch pad boojhai.
When the Divine Guru grants His Grace, one understands the state of supreme dignity.
When Guru- God is pleased, one realizes the high status (of salvation).
ਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,
جءُگُردیءُاوُچپدبوُجھےَ॥
بلندر روحانی رتبے کا پتہ چلتا ہے ۔

ਜਉ ਗੁਰਦੇਉ ਤ ਸੀਸੁ ਅਕਾਸਿ ॥
ja-o gurday-o ta sees akaas.
When the Divine Guru grants His Grace, one’s head is in the Akaashic ethers.
When the Guru God is pleased, one (understands the most sublime things, as if one‟s) head touches the sky.
ਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,
جءُگُردیءُتسیِسُاکاسِ॥
سیسآکاس ۔ سر بلند ۔ بلند مرتبہ ۔
دل کو ذہنی سکون حاصل ہوتا ہے اور شہرت پاتا ہے (4)

ਜਉ ਗੁਰਦੇਉ ਸਦਾ ਸਾਬਾਸਿ ॥੪॥
ja-o gurday-o sadaa saabaas. ||4||
When the Divine Guru grants His Grace, one is always congratulated everywhere. ||4||
In short, when the Guru God is pleased, one always earns praise. ||4||
ਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥
جءُگُردیءُسداساباسِ॥੪॥
مختصر یہ کہ جب گرو خدا خوش ہوتا ہے تو ، ہمیشہ تعریف کرتا ہے

ਜਉ ਗੁਰਦੇਉ ਸਦਾ ਬੈਰਾਗੀ ॥
ja-o gurday-o sadaa bairaagee.
When the Divine Guru grants His Grace, one remains detached forever.
When the Guru – God is pleased, one becomes detached forever.
ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,
جءُگُردیءُسدابیَراگیِ॥
مرشد کےوسیلے سے انسان طارق پرہیز گار ہو جاتا ہے

ਜਉ ਗੁਰਦੇਉ ਪਰ ਨਿੰਦਾ ਤਿਆਗੀ ॥
ja-o gurday-o par nindaa ti-aagee.
When the Divine Guru grants His Grace, one forsakes the slander of others.
When the Guru- God is pleased, one forsakes slandering others.
ਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,
جءُگُردیءُپرنِنّداتِیاگیِ॥
نندا بد گوئی۔ برا بھلا۔ نیک و بند ۔
کسی کی بد گوئی نہیں کرتا اسکے لئے نیک و بد یکساں ہو جاتے

error: Content is protected !!