ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
jih ghatai mool nit badhai bi-aaj. rahaa-o.
It depletes my capital, and the interest charges only increase. ||Pause||
where every day one‟s capital keeps decreasing and the interest keeps multiplying. ||Pause||
ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥
جِہگھٹےَموُلُنِتبڈھےَبِیاجُ॥رہاءُ॥
مول ۔ اصل زر۔ بیاج ۔ سود (1) رہاؤ۔
جسکی سودا گری سے اصل زر مراد حقیقت ختم ہو تی جائے اور اس سے پیدا ہوئے سود یا بد اعمال بڑھتے جائیں۔ رہاؤ۔
ਸਾਤ ਸੂਤ ਮਿਲਿ ਬਨਜੁ ਕੀਨ ॥
saat soot mil banaj keen.
Weaving the seven threads together, they carry on their trade.
Joining together as seven partners (five sense faculties, mind and intellect) are doing a business (of evil deeds).
(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,
ساتسوُتمِلِبنجُکیِن॥
سات سوت ۔ مل ونج کین ۔ ان سودا گروں نے مل کر کئی قسم کی برائیوں کی سودا گری کی ۔
یہ اعضائے اعمال و علم لکر براہوں کی سودا گری کرتے ہیں۔
ਕਰਮ ਭਾਵਨੀ ਸੰਗ ਲੀਨ ॥
karam bhaavnee sang leen.
They are led on by the karma of their past actions.
They have also made the habits acquired from their past deeds as (their helpers and) companions.
ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।
کرمبھاۄنیِسنّگلیِن॥
کرم بھاونی۔ اعمال کے نتیجے یا خواہش ساتھ ہو جاتے ہیں تین جگاتی ۔ محصولیئے ۔
اور پہلے کئے ہوئے اعمال مدد گار بناتے ہیں۔
ਤੀਨਿ ਜਗਾਤੀ ਕਰਤ ਰਾਰਿ ॥
teen jagaatee karat raar.
The three tax-collectors argue with them.
On the way (the three impulses for good, evil, or mixed deeds) quarrel and loot them like the three tax collectors.
ਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,
تیِنِجگاتیِکرترارِ॥
رار ۔ جھگڑا۔
تین محصولیئے مراد تین اوصاف جھگڑا کرتے ہیں۔
ਚਲੋ ਬਨਜਾਰਾ ਹਾਥ ਝਾਰਿ ॥੨॥
chalo banjaaraa haath jhaar. ||2||
The traders depart empty-handed. ||2||
(So in the end, at the time of one‟s death, one departs like) a peddler returning home empty handed. ||2||
(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥
چلوبنجاراہاتھجھارِ॥੨॥
ونجارا۔ سودا گر۔ ہاتھ جھاڑ۔ خالی ہاتھ (2)
مراد انسان جو اسکی سودا گری کرتا ہے اس دنیا سے خالی ہاتھ جاتا ہے (2)
ਪੂੰਜੀ ਹਿਰਾਨੀ ਬਨਜੁ ਟੂਟ ॥
poonjee hiraanee banaj toot.
Their capital is exhausted, and their trade is ruined.
(O‟ my friends, in the end, when one‟s) capital (of life breaths) is finished, one‟s business (in the world) ends,
ਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,
پوُنّجیِہِرانیِبنجُٹوُٹ॥
پونجی سرمایہ ۔ ہرانی ۔ ختم ہوئی ۔ بنج ٹوٹ ۔ سوداگری ختم ہوئی ۔
سرمایہ ختم ہو جاتا ہے ۔
ਦਹ ਦਿਸ ਟਾਂਡੋ ਗਇਓ ਫੂਟਿ ॥
dah dis taaNdo ga-i-o foot.
The caravan is scattered in the ten directions.
the convoy (of one‟s body) breaks down in all the ten directions.
ਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।
دہدِسٹاںڈوگئِئوپھوُٹِ॥
ٹانڈو۔ قافلہ مراد جسم۔ پھوٹ۔ ختم ہو گیا ۔ دہدس ۔ ہر طرف۔
مراد سانس ختم ہو جاتے ہیں اس لئے ساتھ بیو پار یا اعمال ختم ہو جاتے ہیں۔
ਕਹਿ ਕਬੀਰ ਮਨ ਸਰਸੀ ਕਾਜ ॥
kahi kabeer man sarsee kaaj.
Says Kabeer, O mortal, your tasks will be accomplished,
Kabir says: “O‟ my mind, your task would be accomplished.
ਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,
کہِکبیِرمنسرسیِکاج॥
سر سی کاج ۔ تیرا کام پورا ہ وجائے ۔
اور مال و اسباب ہر طرف پھیل جاتا ہے اے کبیر بتادے
ਸਹਜ ਸਮਾਨੋ ਤ ਭਰਮ ਭਾਜ ॥੩॥੬॥
sahj samaano ta bharam bhaaj. ||3||6||
when you merge in the Celestial Lord; let your doubts run away. ||3||6||
if you merge in a state of equipoise, then all your doubt would hasten away ||3||6||
ਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥
سہجسمانوتبھرمبھاج॥੩॥੬॥
سہج سمانو ۔ اگر پر سکون ہو جائے ۔ بھرم بھاج ۔ بھٹکن مٹجائے ۔
کہ اگر دل پر سکون ہو جائے تو کامدرست ہو جاتے ہیں اور گن و دو اور بھٹکنمٹ جاتی ہے ۔
ਬਸੰਤੁ ਹਿੰਡੋਲੁ ਘਰੁ ੨
basant hindol ghar 2
Basant Hindol, Second House:
ਰਾਗ ਬਸੰਤ/ਹਿੰਡੋਲ, ਘਰ ੨ ਵਿੱਚ ਬਾਣੀ।
بسنّتُہِنّڈولُگھرُ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
maataa joothee pitaa bhee joothaa joothay hee fal laagay.
The mother is impure, and the father is impure. The fruit they produce is impure.
(O‟ Brahmin, if you seriously think about it, you would conclude that one‟s) mother is impure and impure is also the father, and impure are their fruits or the children (because all of them have to pass through the impure genital organs of the mother and are born from the impure semen of the father.
ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ;
ماتاجوُٹھیِپِتابھیِجوُٹھاجوُٹھےہیِپھللاگے॥
جوٹھی ۔ ناپاک ۔
مان ناپاک باپ ناپاک ان سے پیدا ہوئی اولاد ناپاک
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
aavahi joothay jaahi bhee joothay joothay mareh abhaagay. ||1||
Impure they come, and impure they go. The unfortunate ones die in impurity. ||1||
So when human beings) come (into this world), they are impure and they are impure when they go (because they commit so many sins during their life). In this way, the unfortunate ones (are born) and die in impurity. ||1||
(ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ॥੧॥
آۄہِجوُٹھےجاہِبھیِجوُٹھےجوُٹھےمرہِابھاگے॥੧॥
ابھاگے ۔ بد قسمت (1)
ناپاکآتے ہیں ناپاک چلے جاتے ہیں بد قسمتناپاک ہی فوت ہو جاتے ہیں (1)
ਕਹੁ ਪੰਡਿਤ ਸੂਚਾ ਕਵਨੁ ਠਾਉ ॥
kaho pandit soochaa kavan thaa-o.
Tell me, O Pandit, O religious scholar, which place is uncontaminated?
O‟ Pundit, tell me, what place is pure,
ਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ,
کہُپنّڈِتسوُچاکۄنُٹھاءُ॥
سوچا ۔ پاک ۔ ٹھاؤ ۔ ٹھکانہ ۔
اے پنڈت وہ جگہ بتاؤجو پاک ہو
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
jahaaN bais ha-o bhojan khaa-o. ||1|| rahaa-o.
Where should I sit to eat my meal? ||1||Pause||
-sitting where I may eat my food? ||1||Pause||
ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ)? ॥੧॥ ਰਹਾਉ ॥
جہاںبیَسِہءُبھوجنُکھاءُ॥੧॥رہاءُ॥
بیس ۔ بیٹھکر ۔ بھوجن ۔ کھانا (1) رہاؤ۔
۔ جہاں بیٹھ کر کھانا کھائیں۔ رہاؤ۔
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
jihbaa joothee bolat joothaa karan naytar sabh joothay.
The tongue is impure, and its speech is impure. The eyes and ears are totally impure.
(if you think dispassionately, your) tongue is false, (because it) tells lies, (similarly) the ears and eyes are all impure,
(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ,
جِہباجوُٹھیِبولتجوُٹھاکرننیت٘رسبھِجوُٹھے॥
جہبا۔ زبان۔ بولت ۔ بول ۔ کرن نیتر ۔ کان اور آنکھیں۔
زبان ناپاک بول ناپاک کان اور آنکھیں ناپاک
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
indree kee jooth utras naahee barahm agan kay loothay. ||2||
The impurity of the sexual organs does not depart; the Brahmin is burnt by the fire. ||2||
O‟ man, lost in the fire of arrogance of your Brahmin caste, (because these listen and see impure and false things), and the impurity of our sex organ is never removed. ||2||
(ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ॥੨॥
اِنّد٘ریِکیِجوُٹھِاُترسِناہیِب٘رہماگنِکےلوُٹھے॥੨॥
برہم اگن کے لوٹھے ۔ برہمن کے غرور میں جلے ہوئے (2)
جس کی پلیدی یاناپاکیزگی کبھی دور نہیں ہوتی ۔ اے برہمن ہونے کی آگ مین جلنے والے (2)
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
agan bhee joothee paanee joothaa joothee bais pakaa-i-aa.
The fire is impure, and the water is impure. The place where you sit and cook is impure.
(O‟ Pundit), impure is the fire, impure is the water, and impure is the woman who while sitting (in this courtyard has) cooked the food.
ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ,
اگنِبھیِجوُٹھیِپانیِجوُٹھاجوُٹھیِبیَسِپکائِیا॥
جوٹھی بیس پکائیا ۔ ناپاک نے ہی بیٹھ کر پکائیا۔
آگ ناپاک ۔ پانی ناپاک ناپاک ے ہی بیٹھ کر کھائیا
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
joothee karchhee parosan laagaa joothay hee baithkhaa-i-aa. ||3||
Impure is the ladle which serves the food. Impure is the one who sits down to eat it. ||3||
Also impure is the ladle, with which you start distributing the food and impure is the one who sits there and eats. ||3||
ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ ॥੩॥
جوُٹھیِکرچھیِپروسنلاگاجوُٹھےہیِبیَٹھِکھائِیا॥੩॥
پروسن ۔ بانٹنے لگا (3)
نجس وہ لاڑ ہے جو کھانا پیش کرتا ہے۔ نجس وہ ہے جو اسے کھانے کے لئے بیٹھ جاتا ہے
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
gobar joothaa cha-ukaa joothaa joothee deenee kaaraa.
Impure is the cow dung, and impure is the kitchen square. Impure are the lines that mark it off.
(O‟ Pundit), impure is the cow dung (excreta of a cow, which people used as fuel in olden days), impure is the courtyard, and impure is the boundary line, which you have drawn (around it).
ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ;
گوبرُجوُٹھاچئُکاجوُٹھاجوُٹھیِدیِنیِکارا॥
چؤکا۔ باورچی خانہ ۔ کار۔ لکیر۔
گوبر ناپاک باورچی خانہ ناپاک اور ناپاک ہیاسکے اردگرد لکیر کھینچی ۔
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
kahi kabeer tay-ee nar soochay saachee paree bichaaraa. ||4||1||7||
Says Kabeer, they alone are pure, who have obtained pure understanding. ||4||1||7||
Kabir says, only those persons are pure, who have been blessed with true realization (that it is God alone who is true or pure). ||4||1||7||
ਕਬੀਰ ਆਖਦਾ ਹੈ ਕਿ ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ ॥੪॥੧॥੭॥
کہِکبیِرتیئیِنرسوُچےساچیِپریِبِچارا॥੪॥੧॥੭॥
سوپے ۔ پاک ۔ ساچی پری سچار۔ جسکے خیالات پاک ہیں۔
اے کبیر بتادے وہی انسان ہیں جنکے خیالات سوچ وچار پاک ہیں۔
خلاصہ:
حقیقت اور سچ اور سچے خدا کو بھلا کر تینوں اوصاف حکرمانی ۔ لالچ وست کے زیر اثر انسان ناپاک رہتا ہے ہر جگہ مائیا اپنا تاثرات قائم رکھتی ہے ۔ لکیریں نکالنے پاکیزگی نہیں ہو سکتی صرف وہی پاک ہیں جنہوں خدا اور حقیقت کو سمجھ لیا ۔
ਰਾਮਾਨੰਦ ਜੀ ਘਰੁ ੧
raamaanand jee ghar 1
Raamaanand Jee, First House:
(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।
راماننّدجیِگھرُ੧
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਕਤ ਜਾਈਐ ਰੇ ਘਰ ਲਾਗੋ ਰੰਗੁ ॥
kat jaa-ee-ai ray ghar laago rang.
Where should I go? My home is filled with bliss.
(O‟ man), why should I go (to holy places), when while sitting in my home I have been imbued with the love (of God)?
ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ;
کتجائیِئےَرےگھرلاگورنّگُ॥
کت۔ کہاں۔ گھر ۔ دل میں۔ رنگ ۔ عیش ۔
کہاں جائین جب دل میں ہی عیش ہو
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
mayraa chit na chalai man bha-i-o pang. ||1|| rahaa-o.
My consciousness does not go out wandering. My mind has become crippled. ||1||Pause||
My mind no longer wanders (and it has become so stable as if it has) become handicapped. ||1||Pause||
ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥
میراچِتُنچلےَمنُبھئِئوپنّگُ॥੧॥رہاءُ॥
چت نہ چلے ۔ دل بھٹکتا نہیں۔ پنگ ۔ پنگلا۔ چلنے سے قاصر (1) رہاؤ۔
اب مستقل مزاج ہو گیا ہو ڈگمگاتا نہیںپر سکون ہو گیا ہوں۔ رہاؤ۔
ਏਕ ਦਿਵਸ ਮਨ ਭਈ ਉਮੰਗ ॥
ayk divas man bha-ee umang.
One day, a desire welled up in my mind.
One day, a desire arose in my mind (to see God).
ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ,
ایکدِۄسمنبھئیِاُمنّگ॥
ودس۔ دن ۔ روز۔ اُمنگ۔ خواہش۔
ایک دن میرے دل مین خواہش پیدا ہوئی ۔
ਘਸਿ ਚੰਦਨ ਚੋਆ ਬਹੁ ਸੁਗੰਧ ॥
ghas chandan cho-aa baho suganDh.
I ground up sandalwood, along with several fragrant oils.
After grinding some sandal (paste), I picked up perfume and many fragrant flowers
ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ,
گھسِچنّدنچویابہُسُگنّدھ॥
گھس ۔ چندن گھسا کر ۔ چوا ۔ عطر۔ بہو سگندھ ۔ بہت سی خوشبودار اشیا ۔
چندن گھسائیا ۔ عطر لیا اور خوشبوئین لیں
ਪੂਜਨ ਚਾਲੀ ਬ੍ਰਹਮ ਠਾਇ ॥
poojan chaalee barahm thaa-ay.
I went to God’s place, and worshipped Him there.
and proceeded to God‟s place (the temple) to worship Him.
ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ।
پوُجنچالیِب٘رہمٹھاءِ॥
برہم ٹھائے ۔ خدا کے گھر ۔ ٹھاکر دوآرے ۔
اور مندر میں پر ستش کرنیکے لئے چلا
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
so barahm bataa-i-o gur man hee maahi. ||1||
That God showed me the Guru, within my own mind. ||1||
(But then my) Guru told me that God resides in the home (of your heart itself, and therefore there is no need to go outside to see Him). ||1||
ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥
سوب٘رہمُبتائِئوگُرمنہیِماہِ॥੧॥
سوبرہم۔ اس خدا کو ۔ من ہی ماہے ۔ دلمیں (19
مگر اس خدا کو میرے مرشد نے مجھے من میں بستا بتائیا اور دکھائیا (1)
ਜਹਾ ਜਾਈਐ ਤਹ ਜਲ ਪਖਾਨ ॥
jahaa jaa-ee-ai tah jal pakhaan.
Wherever I go, I find water and stones.
To whatever (holy places) we may go, there is either some water (to bathe in), or some statue (to worship.
(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ।
جہاجائیِئےَتہجلپکھان॥
جل پکھان ۔ پانی اور پتھر۔
جہاں جاتا ہوں پانی اور پتھر۔
ਤੂ ਪੂਰਿ ਰਹਿਓ ਹੈ ਸਭ ਸਮਾਨ ॥
too poor rahi-o hai sabh samaan.
You are totally pervading and permeating in all.
But O‟ God), You are pervading in equal measure everywhere.
ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ।
توُپوُرِرہِئوہےَسبھسمان॥
سبھ سمان ۔ سب میں برابر۔ پوررہیؤ ۔ بستا ہے ۔
جبکہ اے خدا سبھ میں بستا ہے برابر۔
ਬੇਦ ਪੁਰਾਨ ਸਭ ਦੇਖੇ ਜੋਇ ॥
bayd puraan sabhdaykhay jo-ay.
I have searched through all the Vedas and the Puraanas.
I have studied and looked into all Vedas and Puranas,
ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।
بیدپُرانسبھدیکھےجوءِ॥
جوئے ۔ تحقیق کرکے ۔
ویدوں اور پرانوں کی تحقیق کی ہے اور تلاش کیا ہے
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
oohaaNta-o jaa-ee-ai ja-o eehaaN na ho-ay. ||2||
I would go there, only if the Lord were not here. ||2||
(and have come to the conclusion that we should go there (to the holy places), if God were not present here. ||2||
ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥
اوُہاںتءُجائیِئےَجءُایِہاںنہوءِ॥੨॥
اوہاں ۔ وہان ۔ اینیاں یہان (2)
مندر میں وہاں تبھی جائیں جب یہاں نہ ہو (2)
ਸਤਿਗੁਰ ਮੈ ਬਲਿਹਾਰੀ ਤੋਰ ॥
satgur mai balihaaree tor.
I am a sacrifice to You, O my True Guru.
O‟ true Guru I am a sacrifice to you,
ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ,
ستِگُرمےَبلِہاریِتور॥
بلہاری ۔ قربان ۔ صدقے ۔
اے سچے مرشد صدقے ہوں قربان ہوں
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
jin sakal bikal bharam kaatay mor.
You have cut through all my confusion and doubt.
who has removed all my complicated doubts.
ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ।
جِنِسکلبِکلبھ٘رمکاٹےمور॥
سکل بکل ۔ وہم و گمان ۔ شک و شبہات ۔
تجھ پر جس نے میرے تمام وہم و گمان شک و شبہات دور کر دیئے ۔
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
raamaanand su-aamee ramat barahm.
Raamaanand’s Lord and Master is the All-pervading Lord God.
Now Rama Nand is meditating on the Name of his Master
ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ,
راماننّدسُیامیِرمتب٘رہم॥
سوآمی ۔ مالک ۔ رمت ۔ بستا ہے ۔
رامانند کا کدا ہر جگہ موجود ہے ہر جگہ بستا ہے ۔
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
gur kaa sabad kaatai kot karam. ||3||1||
The Word of the Guru’s Shabad eradicates the karma of millions of past actions. ||3||1||
(and has realized that Gurbani) the Guru‟s word can remove (the sin of) millions of (evil) deeds. ||3||1||
(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥
گُرکاسبدُکاٹےَکوٹِکرم॥੩॥੧॥
کوٹ ۔ کروڑوں ۔ کرم ۔ اعمال ۔
کلام مرشد کروڑوں اعمال مٹا دیتا ہے ۔
ਬਸੰਤੁ ਬਾਣੀ ਨਾਮਦੇਉ ਜੀ ਕੀ
basant banee naamday-o jee kee
Basant, The Word Of Naam Dayv Jee:
ਰਾਗ ਬਸੰਤੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
بسنّتُبانھیِنامدیءُجیِکیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਸਾਹਿਬੁ ਸੰਕਟਵੈ ਸੇਵਕੁ ਭਜੈ ॥
saahib sanktavai sayvak bhajai.
If the servant runs away when his master is in trouble,
When one‟s loyalty to one‟s Master puts a servant in (some) difficulty (and to save him or herself) the servant deserts the Master,
ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ,
ساہِبُسنّکٹۄےَسیۄکُبھجےَ॥
صاحب ۔ مالک ۔ سنکٹوئے ۔ ایذا۔ تکلیف ۔ بھجے ۔ دوڑے ۔
اگر مالک کسی وقت اپنے خدمتگار کو کوئی ایزا پہنچاتا ہے اور مشقت دیتا ہے
ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥
chirankaal na jeevai do-oo kul lajai. ||1||
he will not have a long life, and he brings shame to all his family. ||1||
then (that servant) doesn‟t live very long and brings shame to both his or her lineages (on the mother‟s and father‟s sides). ||1||
(ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ॥੧॥
چِرنّکالنجیِۄےَدوئوُکُللجےَ॥੧॥
چرنکال۔ زیادہ دیر۔ جیوئے ۔ زندہنہیں رہتا۔ دوو کل۔ دونوں خاندانوں کو ۔ لبے ۔ باعث شرم۔
اگر اس سے خدمتگار انحراف کرتا ہے تو وہ ہمیشہ زندہ تو نہ رہیگا اس سے دونوں خاندانوں کی بد نامی اور باعث شرم ہوگا (1)
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥
tayree bhagat na chhoda-o bhaavai log hasai.
I shall not abandon devotional worship of You, O Lord, even if the people laugh at me.
(O‟ God), I wouldn‟t abandon Your worship, even if people laugh at me.
(ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।
تیریِبھگتِنچھوڈءُبھاۄےَلوگُہسےَ॥
بھگت ۔ عشق ۔ محبت ۔ ریاضت ۔ لوگ بسے ۔ مذاق کریں۔
اے خدا تیری محبت عشق عبادت وریاضت نہ چھوڑوں گا خوآہ لوگ میرا مذاق آرائیں۔
ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥
charan kamal mayray hee-aray basaiN. ||1|| rahaa-o.
The Lord’s Lotus Feet abide within my heart. ||1||Pause||
Your lotus feet (Your loving thoughts) reside in my heart. ||1||Pause||
ਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ॥੧॥ ਰਹਾਉ ॥
چرنکملمیرےہیِئرےبسیَں॥੧॥رہاءُ॥
مخول اُڑائیں۔ چرن۔ کمل ۔ پائے پاک ۔ ہیڑے ۔ دلمیں۔ رہاؤ۔
تیرے پائے پاک میرے دل مین بستے ہیں ۔ رہاؤ۔
ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥
jaisay apnay dhaneh paraanee maran maaNdai.
The mortal will even die for the sake of his wealth;
Just as one becomes ready to die for the sake of one‟s (worldly) wealth,
ਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ,
جیَسےاپنےدھنہِپ٘رانیِمرنُماںڈےَ॥
دھنیہہ ۔ دولت کے لئے ۔ پرانی ۔ انسان ۔ مرنمانڈے ۔ موت قبول کر لیتا ہے ۔
جیسے انسان اپنے سرمایے کے لئے جان قربان کرتا ہے ۔
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥
taisay sant janaaN raam naam na chhaadaiN. ||2||
in the same way, the Saints do not forsake the Lord’s Name. ||2||
similarly the saintly people don‟t abandon God‟s Name. ||2||
ਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ॥੨॥
تیَسےسنّتجناںرامنامُنچھاڈیَں॥੨॥
تیسلے ویسے ہی سنت جناں ۔ عاشقان الہٰی ۔ رام نام۔ خدا کا نام ۔ نہ چھاڈے ۔ نہیں چھوڑتے (2)
ویسے ہی عاشقا الہٰی خدا کا نام نہیں چھوڑتے (2)
ਗੰਗਾ ਗਇਆ ਗੋਦਾਵਰੀਸੰਸਾਰ ਕੇ ਕਾਮਾ ॥
gangaa ga-i-aa godaavree sansaar kay kaamaa.
Pilgrimages to the Ganges, the Gaya and the Godawari are merely worldly affairs.
(Going on pilgrimages) to Ganges, Gya, or Godaawari, are things done to please the worldly (people).
ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ-ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ;
گنّگاگئِیاگوداۄریِسنّسارکےکاما॥
گنگا ۔ گئیا ۔ گو داوری ۔ تیرتھ ۔ یا زیارت گائیں۔ سنسار کےکامال۔ دنیاوی رسم ورواج ہیں۔
گنگا ۔ گیا۔ گود اواری وغیرہ زیارت گاہوں کی زیارت لوگوں کو لبھانے والا کام ہے