ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥
aiso har ras baran na saaka-o gur poorai mayree ulat Dharee. ||1||
Such is the sublime essence of God’s Name, that I cannot describe it; the Perfect Guru has turned my attention away from the worldly riches and power. ||1||
ਅਜੇਹਾ ਹੈ ਹਰਿ-ਨਾਮ ਦਾ ਰਸ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
ایَسوہرِرسُبرنِنساکءُگُرِپوُرےَمیریِاُلٹِدھریِ॥੧॥
ہر رس ۔ الہٰی لطف۔ برن۔ بیان۔ گر پورے ۔ کام مرشد۔ الٹ دھری ۔ خیالات میں الٹی تبیدلی
۔ الہٰی نام سچ وحقیقت کا ایسا لطف ملا جو بینا نہیں ہو سکتا۔ کامل مرشد نے میرے خیالات ہی بدل دیئے ۔
ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥
paykhi-o mohan sabh kai sangay oon na kaahoo sagal bharee.
I behold the fascinating God with everyone, there is no place without Him; His power is sustaining life in the entire universe.
ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖਦਾ ਹਾਂ , ਕੋਈ ਭੀ ਥਾਂ ਪ੍ਰਭੂ ਤੋਂ ਸੱਖਣਾ ਨਹੀਂ , ਸਾਰੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਹੈ।
پیکھِئوموہنُسبھکےَسنّگےاوُننکاہوُسگلبھریِ॥
پیکھو ۔ دیکھا ۔ موہن ۔ دل کو اپنی محبت میں گرفتار کرنے والا۔ سبھ کے تنگے ۔ سبھ کے ساتھ ۔ اون ۔ کمی ۔ کاہو ۔ کبھی ۔ سگل۔ ساری
خدا کو سب میں بستا دیکھا اس سے کوئی خالی نہیں
ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
pooran poor rahi-o kirpaa niDh kaho naanak mayree pooree paree. ||2||7||93||
God, the treasure of mercy, is permeating everywhere; Nanak says, I have achieved my life’s object of union with God. ||2||7||93||
ਕਿਰਪਾ ਦਾ ਖ਼ਜ਼ਾਨਾ ਪ੍ਰਭੂਹਰ ਥਾਂ ਪੂਰਨ ਤੌਰ ਤੇ ਵਿਆਪਕਹੈ। ਨਾਨਕ ਆਖਦਾ ਹੈ- ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
پوُرنپوُرِرہِئوکِرپانِدھِکہُنانکمیریِپوُریِپریِ
۔ پورن ۔ مکمل ۔ کرپاندھ ۔ مرہبانیوں کا خزانہ ۔ رحمان الرھیم۔ پوری پری ۔ کامیابی ملی ۔
وہ رحمان الرحیم مہربنایوں کا خزانہ ہرجائی ہے اور سب میں بستا ہے ۔ اے نانک۔ بتادے کہ میری محنت برآور ہوئی ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਮਨ ਕਿਆ ਕਹਤਾ ਹਉ ਕਿਆ ਕਹਤਾ ॥
man ki-aa kahtaa ha-o ki-aa kahtaa.
O’ my mind, what are you saying, and what am I saying to you ?
ਹੇ ਮਨ! ਤੂੰਕੀ ਆਖਦਾ ਹੈਂ ਅਤੇ ਤੇਨੂੰ ਮੈਂ ਕੀ ਆਖਦਾ ਹਾਂ ?
منکِیاکہتاہءُکِیاکہتا॥
دل میں کچھ اور ہے کہتا کچھ اور ہے
ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥
jaan parbeen thaakur parabh mayray tis aagai ki-aa kahtaa. ||1|| rahaa-o.
my Master-God is omniscient, what can be said before Him.||1||Pause||.
ਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ ਜੀਵ ਕੀ ਆਖ ਸਕਦਾ ਹੈ॥੧॥ ਰਹਾਉ॥
جانپ٘ربیِنٹھاکُرپ٘ربھمیرےتِسُآگےَکِیاکہتا॥
جان۔ جاننے سمجھنے کی توفیق رکھنے والا۔ پربین۔ دانشمند
اے خدا تو سب کے دلوں کو سمجھنے کی توفیق رکھتا ہے اس کے سامنے کیا کہیگا ۔ ۔ ۔
ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ ॥
anbolay ka-o tuhee pachhaaneh jo jee-an meh hotaa.
O’ God, even without being said, You know what happens inside the minds of human beings.
ਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।
انبولےکءُتُہیِپچھانہِجوجیِئنمہِہوتا॥
ان بولے ۔ بغیر بتائے ۔ جو جیئن میہہ۔ ہوتا ۔ جو دل میں ہوتا ہے ۔
۔ بغیر بولے اے خدا تو جانتااور پہنچاتا ہے جو دل میں ہے ہوتا
ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ ॥੧॥
ray man kaa-ay kahaa la-o dehkahi ja-o paykhat hee sang suntaa. ||1||
O mind, why do you deceive others? How long will you do this? God is with you; He hears and sees everything. ||1||.
ਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪ੍ਰਭੂ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥
رےمنکاءِکہالءُڈہکہِجءُپیکھتہیِسنّگِسُنتا॥
کائے ۔ کس لئے ۔ ڈہیکہہ۔ ڈگمگاتا ہے ۔ فریب کرتا ہے ۔ پیکھت ۔ دیکھتا ہے ۔ سنگ سنتا۔ ساتھ سنتا ہے
اے دل کب تک دہوکا اور فریب کریگا ۔ جب خدا تیرے ساتھ بستا ہو دیکھ رہا ہے اور سن رہا ہے
ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥
aiso jaan bha-ay man aanad aan na bee-o kartaa.
Knowing that there is none other than God who can do anything, the mind becomes blissful. ਇਹ ਜਾਣ ਕੇ ਕਿ,ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।
ایَسوجانِبھۓمنِآندآننبیِئوکرتا॥
جان۔ سمجھ ۔ بھیئے من انند۔ سکون و خوشی ۔ آن ۔ اور ۔ بیو ۔ دیگر۔ دوسرا۔ کرتا۔ رکنے والا
ایسا سمجھ کر دل کو سکون ملتاہے کہ اسکے سوا نہیں کوئی دوسرا کرنے والا
ਕਹੁ ਨਾਨਕ ਗੁਰ ਭਏ ਦਇਆਰਾ ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥
kaho naanak gur bha-ay da-i-aaraa har rang na kabhoo lahtaa. ||2||8||94||
Nanak says, the love for God from the heart of that person never wears off, on whom the Guru becomes merciful. ||2||8||94||
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ ਉਸ ਦੇ ਦਿਲ ਵਿਚੋਂ ਪ੍ਰਭੂ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥
کہُنانکگُربھۓدئِیاراہرِرنّگُنکبہوُلہتا
۔ دیار ۔ مہربان
اے نانک ۔ بتادے کہ ۔ جس پر مرشد مہربان ہوجائے اسکا دیا ہوا لاہٰی محبت پریم پیار کبھی دور نہیں ہوتا۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਨਿੰਦਕੁ ਐਸੇ ਹੀ ਝਰਿ ਪਰੀਐ ॥
nindak aisay hee jhar paree-ai.
The spiritual life of a slanderer crumbles down,
ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,
نِنّدکُایَسےہیِجھرِپریِئےَ॥
نندک۔ بدگوئی کرنے والا۔۔ جھر ۔ جھڑ ۔ گرپڑتا ہے
بدگوئی کرنے والا ایسے اخلاق او روحانیت سے گر جاتا ہے ۔
ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥
ih neesaanee sunhu tum bhaa-ee ji-o kaalar bheet giree-ai. ||1|| rahaa-o.
like a wall of sand collapses; listen, O brother, this is the distinctive sign of a slanderer. ||1||Pause||
ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ; ਹੇ ਭਾਈ! ਸੁਣ ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ॥੧॥ ਰਹਾਉ ॥
اِہنیِسانیِسُنہُتُمبھائیِجِءُکالربھیِتِگِریِئےَ॥
۔ کالر۔ کلر۔ بھیت ۔ دیوار۔
جیسے کلر میں لکالی ہوئی دیوار گر جاتی ہے ۔ یہ اس بدگوئی کرنے والے کی نشانی ہے
ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥
ja-o daykhai chhidar ta-o nindak umaahai bhalo daykh dukh bharee-ai.
When the slanderer sees a fault in someone else, he is pleased, but he is filled with grief on seeing someone’s virtues.
ਜਦੋਂਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।
جءُدیکھےَچھِد٘رُتءُنِنّدکُاُماہےَبھلودیکھِدُکھبھریِئےَ॥
چھدر ۔ نقس۔ اماہے ۔ خوشی ہوتا ہے ۔ ۔ بھلو ۔ نیکی ۔ دکھ بھریئے ۔ عذاب محسوس کرتا ہے
۔ جب کوئی نقص دیکھتا ہے ۔ تو خوش ہوتا ہے ۔ اور نیکی یا اچھائی دیکھ کر دکھ سے بھر جات اہے ۔
ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥
aath pahar chitvai nahee pahuchai buraa chitvat chitvat maree-ai. ||1||
At all times, he keeps thinking ill of others but does not succeed in his objective and he becomes spiritually dead while thinking ill of others. ||1||
ਨਿੰਦਕ ਹਰ ਵੇਲੇ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥
آٹھپہرچِتۄےَنہیِپہُچےَبُراچِتۄتچِتۄتمریِئےَ॥
۔ آھ پہر ۔ ہر وقت ۔ چتولے ۔ دلمیں سوچتا ہے
برائی کرنے والا ہر وقت برائی سوچتا ہے بس نہیں چلتاسوچتا سوچتا روحانی موت مر جاتا ہے
ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ ॥
nindak parabhoo bhulaa-i-aa kaal nayrai aa-i-aa har jan si-o baad uthree-ai.
God astrayed the slanderer because his death had come near, for he was always creating strife with God’s devotees.
ਪ੍ਰਭੂ ਨੇ ਨਿੰਦਕ ਨੂੰ ਕੁਰਾਹੇ ਪਾਂ ਦਿੱਤਾ, ਕਿਉਂਕਿ ਉਸਦੀ ਮੌਤ ਨੇੜੇ ਆ ਗਈ ਹੈ, ਉਹ ਨਿੰਦਕ ਪ੍ਰਭੂ ਦੇ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਸੀ ।
نِنّدکُپ٘ربھوُبھُلائِیاکالُنیرےَآئِیاہرِجنسِءُبادُاُٹھریِئےَ॥
نندک ۔ بدگوئی کرنے والا۔ پر بھو بھلائیا۔ خدا کو بھلا کر۔ باد۔ جھگرا۔ اُٹھریئے ۔ اٹھانا ہے ۔ کرتا ہے
بد گوئی کرنے والے کو خدا گمراہ کرتا ہے اور بدگوئی کرنے والے کی روحانی موت نزدیک آجاتی ہے وہ خادمان خدا سے جھگرے کرتا ہے
ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥
naanak kaa raakhaa aap parabh su-aamee ki-aa maanas bapuray karee-ai. ||2||9||95||
O’ Nanak, the Master-God Himself is the savior of saintly persons, what harm could a mere human being inflict on him. ||2||9||95||
ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥
نانککاراکھاآپِپ٘ربھُسُیامیِکِیامانسبپُرےکریِئےَ
۔ مانس۔ انسان ۔ بپرے ۔ بیچارے
مگر اے نانک۔ خادمان خدا کا محافط ہے خودخدا بیچارے انسان کیا کر سکتے ہیں۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਐਸੇ ਕਾਹੇ ਭੂਲਿ ਪਰੇ ॥
aisay kaahay bhool paray.
Why do people wander in delusion like this?
ਜੀਵ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਫਿਰਦੇ ਹਨ।
ایَسےکاہےبھوُلِپرے॥
بھول۔ گمراہی ۔
اس طرح سے کیون گمراہ ہو رہے ہو ۔
ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥
karahi karaaveh mookar paavahi paykhat sunat sadaa sang haray. ||1|| rahaa-o.
They do and get done all kinds of evil deeds and then deny the same, but God is always with them watching and listening everything. ||1||Pause||
ਜੀਵ ਸਾਰੇ ਮੰਦੇ ਕਰਮ ਕਰਦੇ ਕਰਾਂਦੇਹਨ, ਫਿਰ ਮੁੱਕਰ ਭੀ ਜਾਂਦੇ ਹਨ। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ ਸਭਨਾਂ ਦੀਆਂ ਕਰਤੂਤਾਂ ਵੇਖਦਾ ਸੁਣਦਾ ਹੈ ॥੧॥ ਰਹਾਉ ॥
کرہِکراۄہِموُکرِپاۄہِپیکھتسُنتسداسنّگِہرے॥
موکر ۔ منکر۔ پیکھت ۔ دیکھ کر ۔ دیکھتا ہے ۔ سنت ۔ ستا ہے ۔ سدا سنگ ۔ ہمیشہ ۔ ساتھ۔
کرتے ہو کر اتے ہو اور منکر ہوتے ہو جبکہ خدا دیکھتا ہے سنتا ہے اور ہمیشہ ساتھی اور ساتھبستا ہے ۔
ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥
kaach bihaajhan kanchan chhaadan bairee sang hayt saajan ti-aag kharay.
O’ mortal, you are dealing in glass like worldly wealth and discarding gold like Naam; renouncing true saintly friends, you are in love with vices, the enemies.
ਜੀਵ ਸੋਨਾ ਛੱਡਕੇਕੱਚ ਦਾ ਵਪਾਰ ਕਰਦਾ ਹੈਂ,, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ ਕਰਦਾ ਹੈਂ l
کاچبِہاجھنکنّچنچھاڈنبیَریِسنّگِہیتُساجنتِیاگِکھرے॥
۔ کاچ۔ کانچ۔ مہاجھن۔ خریدنا۔ کنچن۔ سونا۔ بیری ۔ ویری ۔ دشمن۔ ہیت ۔ پیار۔ ساجن ۔ دوست۔ تیاگ۔ چھوڑنا۔
۔ کانچ کا بیوپار کرنا سونے کو چھورنا ۔ سچے دوست چھوڑ کر دشموں سے محبت
ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥
hovan ka-uraa anhovan meethaa bikhi-aa meh laptaa-ay jaray. ||1||
God’s Name which is eternal, seems bitter to you and the perishable worldly wealth seems sweet to you; engrossed in Maya, you are burning away. ||1||
ਪ੍ਰਭੂ ਦਾ ਨਾਮ ਜੋ ਹੈ, ਜੀਵ ਨੂੰ ਕੋੜਾ ਲੱਗਦਾ ਹੈ, ਮਾਇਆ ਜੋ ਹੈ ਹੀ ਨਹੀਂਮਿੱਠੀ ਲੱਗਦੀ ਹੈ, ਮਾਇਆ ਵਿਚ ਫਸ ਕੇ ਜੀਵ ਸੜ ਰਹਿਆ ਹੈਂ ॥੧॥
ہوۄنُکئُراانہوۄنُمیِٹھابِکھِیامہِلپٹاءِجرے॥
ہوون ۔ ہے ۔ کورا۔ کوڑا۔ برا۔ انہوں ۔ جو نہیں ہے ۔ میٹھا۔ پیار۔ وکھیا۔ دنیایو دولت ۔ لپٹائے ۔ ملوث۔ جرے ۔ جلتا ہے
الہٰی نام سچ وحقیقت کو برا اور زہریلی دنیایو دولت سے محبت کی گرفت میں جلنا
ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥
anDh koop meh pari-o paraanee bharam gubaar moh banDh paray.
People have fallen into a blind pit of ignorance and are entangled in the darkness of doubt, and the bondage of emotional attachment.
ਜੀਵਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, ਜੀਵਾਂ ਨੂੰ ਸਦਾ ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ ।
انّدھکوُپمہِپرِئوپرانیِبھرمگُبارموہبنّدھِپرے॥
۔ اندھ کوپ ۔ اندھیرا کنواں ۔ مراد جہالت ۔ گمراہی ۔ پرانی ۔ اے انسان۔ بھرم ۔ وہم وگمان ۔ شک و شبہات ۔ گمراہی ۔ غبار۔ ایسے حالات جہاں عقل ہوش کام نہ کرے بھاری گمراہی ۔ موہ بندن ۔ محبت کی غلامی
دنیاوی محبت کے اندھے کوئیں مراد ایسے حالتجہاں عقل ہوش سوچنے سمجنے سے قاسر ہوجاتی ہے اور انسان گمراہی اور دنیاوی دولت کا غلما ہوجاتا ہے ۔
ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥
kaho naanak parabh hot da-i-aaraa gur bhaytai kaadhai baah faray. ||2||10||96||
Nanak says, one on whom God becomes merciful, unites with the Guru who helps him out of this pit of ignorance. ||2||10||96||
ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥
کہُنانکپ٘ربھہوتدئِیاراگُرُبھیٹےَکاڈھےَباہپھرے
۔ دیار۔ دیال۔ مہربان۔ بھیٹے ۔ ملے ۔
اے نانک۔ بتادے کہ جس پر خدا مہربان ہوجاتاہے اسکا ملاپ مرشد سے کراتا ہے اور مرشد اسے گمراہی اور جہالت کے کوئیں پندو واعط کے بازو س کی مدد سے باہر نکال لیتا ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਮਨ ਤਨ ਰਸਨਾ ਹਰਿ ਚੀਨ੍ਹ੍ਹਾ ॥
man tan rasnaa har cheenHaa.
I have reflected on God with my mind, body and tongue,
ਆਪਣੇਮਨ, ਤਨ ਅਤੇ ਜੀਭ ਨਾਲ ਮੈਂਪਰਮਾਤਮਾ ਦਾ ਨਾਮਵਿਚਾਰਿਆ ਹੈ।
منتنرسناہرِچیِن٘ہ٘ہا॥
من تن ۔ دل وجان۔ رسنا۔ زبا۔ چینا۔ سوچیا سمجھیا ۔ خیال آرائی کی
ول دجان سے اور زبان سے خدا کے متعلق خیال آرائی اور اشتراکیت پیدا کر لی ہے
ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਹ੍ਹਾ ॥੧॥ ਰਹਾਉ ॥
bha-ay anandaa mitay andaysay sarab sookh mo ka-o gur deenHaa. ||1|| rahaa-o.
My Guru has blessed me with all kinds of pleasures and peace, my worries have been removed and within me is prevailing a state of bliss.||1||Pause|
ਗੁਰੂ ਨੇ ਮੈਨੂੰ ਸਾਰੇ ਹੀ ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ॥੧॥ ਰਹਾਉ ॥
بھۓاننّدامِٹےانّدیسےسربسوُکھموکءُگُرِدیِن٘ہ٘ہا॥
۔ اندیسے ۔ خوف۔ سرب سوکھ ۔ تمام آرام و آسائش۔ گردینا۔ مرشد نے دیا
۔ خوشی اور سکون ملا خوف دور ہوا اور مرشد نے سارے آرام و آسائش مہیا کئے
ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ ॥
i-aanap tay sabh bha-ee si-aanap parabh mayraa daanaa beenaa.
My ignorance has been totally transformed into wisdom; my God is wise and omniscient.
ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ।
اِیانپتےسبھبھئیِسِیانپپ٘ربھُمیرادانابیِنا॥
۔ ایانپ۔ انجان پن۔ بے سمجھی ۔ بھی سیانپ۔ دانشمندی ہوئی ۔ دانا ۔ بینا۔ علقمند۔ اور دور اندیش
۔ انجانے بے سمجھی سے ہر طرح کی دانشمندی ہوئی میرا خدا دانشمند اور دور اندیش ہے ۔
ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥੧॥
haath day-ay raakhai apnay ka-o kaahoo na kartay kachh kheenaa. ||1||
God saves His devotee by extending help and nobody can harm him. ||1||
ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥
ہاتھدےءِراکھےَاپنےکءُکاہوُنکرتےکچھُکھیِنا॥
۔ کچھ کھنا۔ نقصان
اپنی خاص امداد سے اپنے خدمتگار کی حفاظت کرتا ہے بچاتا ہے ۔ کوئی اسکا کچھ نقصان نہیں کر سکتا نہ وگاڑ سکتا ہے ۔
ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥
bal jaava-o darsan saaDhoo kai jih parsaad har naam leenaa.
I am dedicated to the blessed vision of the Guru; by whose grace, I meditated on God’s Name.
ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ।
بلِجاۄءُدرسنسادھوُکےَجِہپ٘رسادِہرِنامُلیِنا॥
بل۔ صدقے ۔ قربان۔ درسن سادہو۔ دہو۔ دیدار پاکدامن ۔ جیہہ پرساد۔ جس کی رحمت سے ۔ ہر ناملینا۔ الہٰی نام سچ وحقیقت لیا
صدقے ہون قربان ہو اس پاکدامن سادہو پر جس کی رحمت سے الہٰی نام سچ وحقیقت دستیاب ہوئیہے
ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥
kaho naanak thaakur bhaarosai kahoo na maani-o man chheenaa. ||2||11||97||
Nanak says, I place my full trust only in God; my mind does not believe in any thig else , even for an instant. ||2||11||97||
ਨਾਨਕ ਆਖਦਾ ਹੈ- ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ ॥੨॥੧੧॥੯੭॥
کہُنانکٹھاکُربھاروسےَکہوُنمانِئومنِچھیِنا
۔ چھینا۔ رتی بھر کے عرصے کے لئے ۔
۔ اے نانک بتادے اے خدا پر ایمان و یقین ہونے کی وجہ سے کسی دوسرے پر ذرہ بھر ایمان نہیں لائیا
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਗੁਰਿ ਪੂਰੈ ਮੇਰੀ ਰਾਖਿ ਲਈ ॥
gur poorai mayree raakh la-ee.
The perfect Guru has saved my honor.
ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।
گُرِپوُرےَمیریِراکھِلئیِ॥
گر پورے ۔ کامل مرشد۔ راکھ لئی ۔ عزت بجائی ۔
کامل مرشد نے میری عزت بچائی
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥
amrit naam riday meh deeno janam janam kee mail ga-ee. ||1|| rahaa-o.
The Guru has enshrined the ambrosial Naam within my heart by whichthe dirt of sins of countless births from my mind is washed away . ||1||Pause||
ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥
انّم٘رِتنامُرِدےمہِدیِنوجنمجنمکیِمیَلُگئیِ॥
انمرت ۔ آب حیات۔ نام ۔ سچ وحقیقت ۔ ردے ۔ ذہن ۔ دل ۔ جنم جنم۔ دیرینہ ۔ پرانی ۔ میل گئی ۔ ناپاکیزگی دور ہوئی
اور اب حیات نام سچ وحقیت جس سے انسانی زندگی روحانی واخلاقی طور پر پاک و مقدس بنتی ہے میرے دلمیں بسا دیا جس دیرینہ پرانی ذہنی ناپاکیزگی دور ہوگئی
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥
nivray doot dusat bairaa-ee gur pooray kaa japi-aa jaap.
I contemplated on Naam given by the perfect Guru, as a result of which, all my inner demons (vices) and all other enemies (evil thoughts) have vanished.
ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।
نِۄرےدوُتدُسٹبیَرائیِگُرپوُرےکاجپِیاجاپُ॥
۔ دوت ۔ دشمن۔ دسٹ ۔ بدکردار۔ بدچلن ۔ بد اخلاق۔ پیرائی ۔ دشمن۔ جپیا جاپ۔ سبق مرشد یاد کیا۔
۔ دشمن ۔ بدکردار۔ بد چلنختم ہوئے اور کامل مرشد کے بتائے ہوئے سبق و واعط کی مطابق الہٰی نام و ریاض میرے دل میں بس گیا ۔