Urdu-Raw-Page-1353

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
asthir jo maani-o dayh so ta-o tayra-o ho-ay hai khayh.
You believed that this body was permanent, but it shall turn to dust.
(O’ my friend), this body which you deem as everlasting, that (body of) yours would (soon) be reduced to dust.
ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ।
استھِرُجومانِئودیہسوتءُتیرءُہوءِہےَکھیہ॥
استھر۔ مستقل ۔ مانیؤ۔ مانتا ہے ۔ دیہہ۔ جسم۔ کھیہہ۔ مٹی ۔
اس جسم کو جیسے تو مستقل سمجھ رہا ہے یہ تیرا مٹی میں مل جائیگا۔

ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ki-o na har ko naam layhi moorakh nilaaj ray. ||1||
Why don’t you chant the Name of the Lord, you shameless fool? ||1||
Therefore, O’ foolish shameless person, why don’t you meditate on God’s Name? ||1||
ਹੇ ਮੂਰਖ! ਹੇ ਬੇ-ਸ਼ਰਮ! ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ? ॥੧॥
کِءُنہرِکونامُلیہِموُرکھنِلاجرے॥੧॥
مورکھ ۔ بیوقوف ۔ تلاج ۔ بے شرم(1)
تو اے بیوقوف بے شرم تو الہٰی نام ست سچ حق و حقیقت یا د نہیں کرتا (1)

ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
raam bhagat hee-ay aan chhaad day tai man ko maan.
Let devotional worship of the Lord enter into your heart, and abandon the intellectualism of your mind.
(O’ my friend), shed away the arrogance of your mind, and enshrine the devotion of God in your heart.
(ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ!
رامبھگتِہیِۓآنِچھاڈِدےتےَمنکومانُ॥
رام بھگت ۔ الہٰی عشق ۔ ہیئے آن ۔ دلمیں بسا۔ من کو مان ۔ دل کا غرور۔ وقار۔
الہٰی عشق و عبدت دلمیں بسا اور دل کا غرور ووقار چھوڑدے ۔

ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
naanak jan ih bakhaan jag meh biraaj ray. ||2||4||
O Servant Nanak, this is the way to live in the world. ||2||4||
Nanak says, this way live honorably in the world. ||2||4||
ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ ਇਹੋ ਜਿਹਾ ਸੁਚੱਜਾ ਜੀਵਨ ਜੀਉ! ॥੨॥੪॥
نانکجناِہبکھانِجگمہِبِراجُرے॥੨॥੪॥
وکھان۔ کہتا ہے ۔ براج۔ باعظمت و شہرت بسے گا۔
خدمتگار نانک یہ کہتا ہے کہ اسطرح کی زندگی بناؤ۔

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru’s Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِنامُکرتاپُرکھُنِربھءُنِرۄیَرُاکالموُرتِاجوُنیِسیَبھنّگُرپ٘رسادِ॥
ایک آفاقی خالق خدا۔ سچائی نام ہے۔ تخلیقی نوعیت کا ہونا۔ کوئی خوف نہیں۔ نفرت نہیں۔ غیر منقولہ کی شبیہہ۔ پیدائش سے پرے خود موجود ہے۔ گرو کی مہربانی سے

ਸਲੋਕ ਸਹਸਕ੍ਰਿਤੀ ਮਹਲਾ ੧ ॥
salok sehaskiritee mehlaa 1.
Shalok Sehskritee, First Mehl:
ਗੁਰੂ ਨਾਨਕਦੇਵ ਜੀ ਦੇ ਸਹਸਕ੍ਰਿਤੀ ਸਲੋਕ।
سلوکسہسک٘رِتیِمہلا੧॥

ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥
parhH pustak sanDhi-aa baadaN.
You study the scriptures, say your prayers and argue;
(O’ my friends), after reading (holy) books (a pundit) performs ritual worship enters into useless arguments (with) others.
ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ,
پڑ٘ہ٘ہِپُس٘تکسنّدھِیابادنّ॥
پڑھ پستک۔ کتابیں پڑ کر ۔ سندھیا۔ روز مرہ کی الہٰی حمدوچناہ ۔ بادنگ ۔ بحثت مباحثہ ۔
پنڈت مذہبتی کتابیں پڑ کر دو وقتوں کے ملاپ کے موقعوں پر خدا کی یادیوی یادیوتاؤں حمدوثناہکرتا ہے اور اس پر بحث مباحثے کرتا ہے

ਸਿਲ ਪੂਜਸਿ ਬਗੁਲ ਸਮਾਧੰ ॥
sil poojas bagul samaaDhaN.
you worship stones and sit like a crane, pretending to meditate.
He worships a stone idol, and like a crane he sits in meditation.
ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;
سِلپوُجسِبگُلسمادھنّ॥
سیل پوجس۔ پتھروں کی پرستش ۔ بگل سمادنگ ۔ بگلے کی ماند سمادھی یا یکسوئی یا دھیان لگانا۔ سندھیا۔ دوفتوں کے آپسی ملاپ کو سندھیا کہتے ہیں۔
پتھروں کی پرستش کرتا ہے اور بگلے کی طرح دھیان لگاتا ہے ۔

ਮੁਖਿ ਝੂਠੁ ਬਿਭੂਖਨ ਸਾਰੰ ॥
mukhjhooth bibhookhan saaraN.
You speak lies and well-ornamented falsehood,
(Outwardly, he appears to be focusing on God, but inwards, he is making designs to catch his victims). From his tongue he tells lies, but like (false) ornaments he so embellishes his words (as if he is telling pure truth).
ਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ;
مُکھِجھوُٹھُبِبھوُکھنسارنّ॥
مکھ جھوٹ۔ منہ میں کفر۔ جھوٹ۔ بیھوکھن۔ زیور۔ سارنگ ۔ بڑھیا۔
منہ سے جھوٹ اور کفر کہتا ہے مگر اس کفر کو زیوروں کی مانند سجاوٹ سے کہتا ہے ۔

ਤ੍ਰੈਪਾਲ ਤਿਹਾਲ ਬਿਚਾਰੰ ॥
taraipaal tihaal bichaaraN.
and recite your daily prayers three times a day.
Three times a day, he utters Gyatri (the prime Hindu mantra).
(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ;
ت٘ریَپالتِہالبِچارنّ॥
تریپال ۔ تین لائنو والی ۔ مراد گائتری منتری۔ تہال۔ تینوں واقت ۔
تینوں لائنوں والے گائتری منتر کو ہر روز تیوں وقت سوچتا وچارتا ہے ۔
ਗਲਿ ਮਾਲਾ ਤਿਲਕ ਲਿਲਾਟੰ ॥
gal maalaa tilak lilaataN.
The mala is around your neck, and the sacred tilak mark is on your forehead.
Around his neck, he puts a rosary and anoints his forehead with a frontal mark.
ਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ;
گلِمالاتِلکلِلاٹنّ॥
تلک الاٹنگ ۔ پیشانی پر تلک لگاتا ہے ۔ گل مالا ۔ گلے میں تسبیح ۔
گلے میں تسبیح ڈالی ہوئی ہے اور پیشانی پر تلک لگائیا ہوا ہے

ਦੁਇ ਧੋਤੀ ਬਸਤ੍ਰ ਕਪਾਟੰ ॥
du-ay Dhotee bastar kapaataN.
You wear two loin cloths, and keep your head covered.
He keeps two loin clothes and puts a cloth on his head.
ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ੍ਰ ਧਰ ਲੈਂਦਾ ਹੈ।
دُءِدھوتیِبست٘رکپاٹنّ॥
دوئے دہوتی ۔ بستر کپاٹنگ ۔ دولڑوں والی دہوتی رکھتا ہے اور ایک لڑ سر پر رکھتا ہے ۔
دوپلوں والی دو ہری دہوتی پہنتا ہے اور ایک پہلے سے سر ڈھانپتا ہے ۔

ਜੋ ਜਾਨਸਿ ਬ੍ਰਹਮੰ ਕਰਮੰ ॥
jo jaanas barahmaN karmaN.
If you know God and the nature of karma,
(But the one) who knows (the true worship) of the all-pervading God,
ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ,
جوجانسِب٘رہمنّکرمنّ॥
جونس ۔ جو جانتا ہے ۔ برہمنگ ۔ کرمنگ۔ الہٰی عشق و وریاضت کا کام ۔
مگر جو شخص الہٰی عبادت وریاضت جانتا ہے

ਸਭ ਫੋਕਟ ਨਿਸਚੈ ਕਰਮੰ ॥
sabh fokat nischai karmaN.
you know that all these rituals and beliefs are useless.
-firmly believes that all these (ritualistic) deeds are in vain.
ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ।
سبھپھوکٹنِسچےَکرمنّ॥
نسچے ۔ یقیناً ۔ فوکٹ ۔ فصول۔کرمنگ ۔ عمال۔
تو سمجھ لو یہ سارے کام فضول ہیں۔

ਕਹੁ ਨਾਨਕ ਨਿਸਚੌ ਧ੍ਯ੍ਯਿਾਵੈ ॥
kaho naanak nischou Dhi-yaavai.
Says Nanak, meditate on the Lord with faith.
Nanak says: “One should meditate on God with full faith in Him.
ਨਾਨਕ ਆਖਦਾ ਹੈ- (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ)
کہُنانکنِسچوَدھ٘ز٘زِۄےَ॥
لمچو۔ یقین وایمان سے ۔ دھیاوے ۔ دھیان لگائے ۔ واٹ۔ راستہ ۔
اے نانک بتادے ۔ کہ با یقین و اعیامن سے خدا میں دھیان لگائے ۔

ਬਿਨੁ ਸਤਿਗੁਰ ਬਾਟ ਨ ਪਾਵੈ ॥੧॥
bin satgur baat na paavai. ||1||
Without the True Guru, no one finds the Way. ||1||
(This is the only right way, but) without the (guidance of) the true Guru one doesn’t know this way. ||1||
ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੧॥
بِنُستِگُرباٹنپاۄےَ॥੧॥
مگر سَچے مرشد کی رہنمائی کے بغیر راہ راست حاصل نہیں ہوتا۔

ਨਿਹਫਲੰ ਤਸ੍ਯ੍ਯ ਜਨਮਸ੍ਯ੍ਯ ਜਾਵਦ ਬ੍ਰਹਮ ਨ ਬਿੰਦਤੇ ॥
nihfalaNtas-y janmas-y jaavad barahm na bindtay.
The mortal’s life is fruitless, as long as he does not know God.
(O’ my friends), so long one doesn’t realize God, one’s (human) life goes waste.
ਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ (ਮਨੁੱਖਾ) ਜਨਮ ਵਿਅਰਥ ਹੈ।
نِہپھلنّتس٘ز٘زجنمس٘ز٘زجاۄدب٘رہمنبِنّدتے॥
نہچھلن ۔ بیکار۔ بیفائدہ ۔ تسیہہ۔ اس کا۔ جمسیہہ۔ جنم ۔ پیدا ہونا۔ زندگی۔ جاوید۔ چلی جاتی ہے ۔ برہم۔ خدا۔ بندتے ۔ نہیں جانتے ۔
انسان کو اس وقت تک جنم لینا بیکار ہے

ਸਾਗਰੰ ਸੰਸਾਰਸ੍ਯ੍ਯ ਗੁਰ ਪਰਸਾਦੀ ਤਰਹਿ ਕੇ ॥
saagraN sansaarsa-y gur parsaadee tareh kay.
Only a few, by Guru’s Grace, cross over the world-ocean.
The world is like an ocean, by Guru’s grace (they who remain attuned to God), swim across it.
(ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ساگرنّسنّسارس٘ز٘زگُرپرسادیِترہِکے॥
ساگرنگ ۔ سنسارسیہہ ۔ زندگی کے دنیاوی سمندر۔ گرپرسادی ۔ رحمت مرشد سے ۔ تریہہ ۔ کامیاب ہوتےہیں۔ کے ۔ بہت سے
جب تک دنیاوی سمندر کو پار کرلیتے ہیں ۔

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
karan kaaran samrath hai kaho naanak beechaar.
The Creator, the Cause of causes, is All-powerful. Thus speaks Nanak, after deep deliberation.
(After due) reflection, Nanak says, (O’ mortal), reflect on this thought that everything is under the control of (God).
ਹੇ ਨਾਨਕ! (ਪਰਮਾਤਮਾ ਦਾ ਨਾਮ ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ ਦਾ ਮਾਲਕ ਹੈ।
کرنھکارنھسمرتھُہےَکہُنانکبیِچارِ॥
کرن کارن ۔ کرنے اور سبب پیدا کرنے ۔ سمرتھ ۔ لائق ۔ توفیق رکھتا ہے ۔
اے نانک سوچ سمجھ کر خدا کرنے کرانے اور سبب پیدا کرنے کی توفیق رکھتاہے ۔

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
kaaran kartay vas hai jin kal rakhee Dhaar. ||2||
The Creation is under the control of the Creator. By His Power, He sustains and supports it. ||2||
He is the cause and doer of all happenings, and it is He who has assumed all power. ||2||
ਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ ਵਿਚ ਹੀ (ਹਰੇਕ) ਸਬਬ ਹੈ ॥੨॥
کارنھُکرتےۄسِہےَجِنِکلرکھیِدھارِ॥੨॥
کارن ۔ سبب ۔ کرتے ۔ کرنیوالے ۔ کارساز۔
جس نےتمام طاقتیں اپنے اختیار میں کر رکھی ہیں۔

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
jog sabdaN gi-aan sabdaN bayd sabdaNta barahmaneh.
The Shabad is Yoga, the Shabad is spiritual wisdom; the Shabad is the Vedas for the Brahmin.
(They who believe in caste system say that) the duty of a yogi is to obtain divine knowledge. The duty of a Brahmin is to study (holy books, such as) Vedas.
(ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ;
جوگسبدنّگِیانسبدنّبیدسبدنّتب٘راہمنھہ॥
جوگ سبدنگ ۔ گیان سبدنگ ۔ جوگ کا فرض ۔ تحصیلعلم ہے ۔ وید سبندنگ ت برہمنہد۔ برہمنوں کا ویدوں کی وچار۔
جاگیوں کا فرض اپنے آپ کو سمجھنا اسکا علم ہونا اور اسی سبق دینا ۔ برہمنوں کا دیودوں کاوچار کرنا

ਖ੍ਯ੍ਯਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
kha-ytaree sabdaN soor sabdaN soodar sabdaN paraa kirteh.
The Shabad is heroic bravery for the Khshaatriya; the Shabad is service to others for the Soodra.
(Similarly they assume that) the duty of a Kashatryia (the person belonging to warrior class) is to show bravery (during a war, and the duty of the one belonging to the servant class or) Shudra is to serve all.
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ।
کھ٘ز٘زت٘ریِسبدنّسوُرسبدنّسوُد٘رسبدنّپراک٘رِتہ॥
کتھری سبدنگ ۔ سورسبدنگ۔ کتھریوں کا فرض ۔ بہاروں والے کارنامے ۔ کرنا۔
۔ کتھریوں کا دھرم۔ بہادروں جنگجوؤں والے کارنامے کرنا۔ اور شودروں کا فرض دوسروں کی خدمت کرنا

ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
sarab sabdaNta ayk sabdaN jay ko jaanas bhay-o.
The Shabad for all is the Shabad, the Word of the One God, for one who knows this secret.
However, the most sublime duty of all is to meditate on the word (the Name of God).
ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ,
سربسبدنّتایکسبدنّجےکوجانسِبھیءُ॥
شودر سبندنگ ۔ سب کا فرض۔ ایک سبدنگ۔ واحد فرض ۔ جسکے ۔ اگر کوئی۔ جانس۔ سمجھ جائے۔ بھیؤ۔ راز۔
مگر سب سے اولین فرض یہ ہے کہ خدا کی یاد و ریاض کیجائے ۔ جس نے اس راز کو سمجھ لیا

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
naanak taa ko daas hai so-ee niranjan day-o. ||3||
Nanak is the slave of the Divine, Immaculate Lord. ||3||
If someone knows this mystery, Nanak is a slave of that person, because such a person becomes the embodiment of God. ||3||
ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥
نانکتاکوداسُہےَسوئیِنِرنّجندیءُ॥੩॥
داس۔ خدمتگار ۔ سوئی۔ نرنجن دیؤ۔ وہ پاک خدا جیسا ہو جاتا ہے ۔
۔ اے نانک۔ نانک اسکا غلام ہے وہ مانند پاک خدا ہو جاتا ہے ۔

ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ਜੇ ਕੋਈ ਜਾਨਸਿ ਭੇਵ ॥
ayk krisanNta sarab dayvaa dayv dayvaa ta aatmah. aatmaN saree baasavdaivas-y jay ko-ee jaanas bhayv.
The One Lord is the Divinity of all divinities. He is the Divinity of the soul.
(O’ my friends), the one (supreme) God provides (divine illumination) to all gods. He is the (prime) soul of all gods and goddesses.
ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ,
ایکک٘رِس٘ننّتسربدیۄادیۄدیۄاتآتمہ॥آتمنّس٘ریِباس٘ۄدیۄس٘ز٘زجےکوئیِجانسِبھیۄ॥
ایک کرسننت ۔ واحد خدا۔ سرب دیوا دیو۔ جو تمام فرشتوں سے افضل فرشتہ ۔ دیواتے آتمیہہ۔ دیوتاوں کے دیوتا کی روح۔ مراد جو زمین وآسمان میں واحد ہے ۔ واحد روح ہے ۔ آتمنگ ۔ روح۔ سری واسد یوس۔ جو روح کو اپنے اندر بسانے کی توفیق رکھتا ہے واحد کامل خدا۔ جے کوئی جانس بھیو۔ جو اس راز کو سمجھتا ہے ۔
ایک ہی رب تمام الہی خدائیت ہے۔ وہ روح کی الوہیت ہے

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥
naanak taa ko daas hai so-ee niranjan dayv. ||4||
Nanak is the slave of that one who knows the Secrets of the soul and the Supreme Lord God. He is the Divine Immaculate Lord Himself. ||4||
If anyone knows the mystery that it is that God who by residing in all the souls provides them with divine light, Nanak is a slave of that person, because that person is the embodiment of immaculate God Himself. ||4||
ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੪॥
نانکتاکوداسُہےَسوئیِنِرنّجندیۄ॥੪॥
نانک اس کا غلام ہے جو روح اور خداوند خدا کے راز کو جانتا ہے۔ وہ خدائی مطلق خدا ہے

ਸਲੋਕ ਸਹਸਕ੍ਰਿਤੀ ਮਹਲਾ ੫
salok sehaskaritee mehlaa 5
Shalok Sehskritee , Fifth Mehl:
سلوکسہسک٘رِتیِمہلا੫
ਸਹਸਕ੍ਰਿਤੀ ਸਲੋਕਾਂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru’s Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِنامُکرتاپُرکھُنِربھءُنِرۄیَرُاکالموُرتِاجوُنیِسیَبھنّگُرپ٘رسادِ॥
ایک آفاقی خالق خدا۔ سچائی نام ہے۔ تخلیقی نوعیت کا ہونا۔ کوئی خوف نہیں۔ نفرت نہیں۔ غیر منقولہ کی شبیہہ۔ پیدائش سے پرے خود موجود ہے۔ گرو کی مہربانی سے

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥
katanch maataa katanch pitaa katanch banitaa binod sutah.
Who is the mother, and who is the father? Who is the son, and what is the pleasure of marriage?
(O’ man, tell me), where is your mother, where is your father, where is your wife, and where are your fond plays with your children?
ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ?
کتنّچماتاکتنّچپِتاکتنّچبنِتابِنودسُتہ॥
کتنچ۔ کون کس کی ۔ بنتا۔ بیوی ۔ عورت۔ سیتہہ۔ پیئے ۔ نور۔ محبت پیار۔ خوشیاں۔
کہاں کون رہ جاتی ہے ماں اور کہاں رہ جاتا ہے باپ کہاں رہ جاتی ہے بیوی اور پیارے بیٹے۔

ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ ॥
katanch bharaat meet hit banDhav katanch moh kutamb-yatay.
Who is the brother, friend, companion and relative? Who is emotionally attached to the family?
Where are your brothers, (sisters), friends, well-wishers, relatives, and family attachments?
ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ?
کتنّچبھ٘راتمیِتہِتبنّدھۄکتنّچموہکُٹنّب٘ز٘زتے॥
بھرات۔ بھائی۔ میت ۔ دوست۔ ہت بندھو۔ پیارے رشتہدار۔ موہ کٹنیتے ۔ قبیلہ ۔ خاندان کی محبت ۔
کہاں رہ جاتے ہیں بھائی دوست پیارے رشتہ دار اور کہاں رہ جاتا خاندانی محبت۔

ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥
katanch chapal mohnee roopaN paykhantay ti-aagaN karot.
Who is restlessly attached to beauty? It leaves, as soon as we see it.
Where is the mercurial heart captivating worldly wealth, which deserts us right before our eyes?
ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ।
کتنّچچپلموہنیِروُپنّپیکھنّتےتِیاگنّکروتِ॥
چپل موہنی ۔ چالاک دنیاوی دولت اپنی محبت کی گرفت میں لے لینے والی۔ پیکھنتے ۔ دیکھتے دیکھتے ۔ تیاگنگ۔ چھوڑ جاتی ہے ۔
کہاں رہ جاتی ہے چالاک اپنی محبت میں گرفتار کی لینے والی جو دیکھتے دیکھتے چھوڑ جاتی ہے ۔ ساتھ دیتی ہے ۔

ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰਅਚੁਤ ਤਨਹ ॥੧॥
rahant sang bhagvaan simran naanak labDha-yaN achuttanah. ||1||
Only the meditative remembrance of God remains with us. O Nanak, it brings the blessings of the Saints, the sons of the Imperishable Lord. ||1||
O’ Nanak, it is only the meditation of God which keeps our company and this thing is obtained from the children (the saints) of God. ||1||
ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ ॥੧॥
رہنّتسنّگبھگۄانسِمرنھنانکلبدھ٘ز٘زنّاچُتتنہ॥੧॥
رہنت۔ رہتا ہے ۔ سنگ ۔ ساتھ ۔ بھگوانسمرن۔ یاد خدا ۔ لبدتھنگ۔ حاصل ہوتا ہے ۔ اچت۔ لافناہ۔ تنیہہ۔ الہٰی جسم مراد خدائی بندے مراد سنت۔
یادوریاض خدا اے نانک۔ جو محبوبان خدا سنتوں سے حاصل ہوتا ہے ۔

error: Content is protected !!