Urdu-Raw-Page-1130

ਗਿਆਨ ਅੰਜਨੁ ਸਤਿਗੁਰ ਤੇ ਹੋਇ ॥
gi-aan anjan satgur tay ho-ay.
The ointment of spiritual wisdom is obtained from the True Guru.
(O’ my friends), it is only through the true Guru that one obtains the eye powder of (divine) knowledge
ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ,
گِیانانّجنُستِگُرتےہوءِ॥
میرے پیارے مہربانی کرکے مجھے سمجھ عانیت کر۔

ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥
raam naam rav rahi-aa tihu lo-ay. ||3||
The Lord’s Name is pervading the three worlds. ||3||
(Only then one realizes that) God’s Name is pervading in all the three worlds (and this universal law is governing earth, water, and sky). ||3||
Naam is pervading throughout the soul and the senses.
ਉਸ ਨੂੰ ਸਾਰੇ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿੱਸਦਾ ਹੈ ॥੩॥
رامنامُرۄِرہِیاتِہُلوءِ॥੩॥
نام پوری روح و حواس میں پھیل رہا ہے۔

ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
kalijug meh har jee-o ayk hor rut na kaa-ee.
In Kali Yuga, it is the time for the One Dear Lord; it is not the time for anything else.
(O’ my friends, in this present age) the KalYug, there is only the one season (for sowing the seed of) God’s Name, and absolutely no other season (or appropriate period) for anything else.
When the soul is entrapped in Kalyug, this is the only season to sow the seed of Naam,
(ਸ਼ਾਸਤ੍ਰਾਂ ਅਨੁਸਾਰ ਭੀ) ਕਲਜੁਗ ਵਿਚ ਸਿਰਫ਼ ਹਰਿ-ਨਾਮ ਸਿਮਰਨ ਦੀ ਹੀ ਰੁੱਤ ਹੈ, ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰੁੱਤ ਨਹੀਂ।
کلِجُگمہِہرِجیِءُایکُہوررُتِنکائیِ॥
جب روح کالیگ میں پھنس جاتی ہے ، تو نام کا بیج بونے کا یہ واحد موسم ہے ،

ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
naanak gurmukh hirdai raam naam layho jamaa-ee. ||4||10||
O Nanak, as Gurmukh, let the Lord’s Name grow within your heart. ||4||10||
Therefore, Nanak says, (O’ human beings), under the guidance of the Guru, get the seed of God’s Name sown in your heart ||4||10||
Nanak says, under the guidance of the Guru, sow the seed of Naam in your heart ||4||10||
(ਤਾਂ ਤੇ) ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ॥੪॥੧੦॥
نانکگُرمُکھِہِردےَرامنامُلیہُجمائیِ॥੪॥੧੦॥
اے نانک۔ جسے الہٰی محبت نصیب ہو جائے ۔ وہ الہٰی نور میں محو ومجذوب رہتا ہے ۔

ਭੈਰਉ ਮਹਲਾ ੩ ਘਰੁ ੨
bhairo mehlaa 3 ghar 2
Raag Bhairao, Third Guru, Second Beat:
ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
بھیَرءُمہلا੩گھر੨

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥
dubiDhaa manmukh rog vi-aapay tarisnaa jaleh aDhikaa-ee.
The self-willed manmukhs are afflicted with the disease of duality; they are burnt by the intense fire of desire.
The self-conceited persons remain afflicted with the malady of dual mindedness and burn in the fire of worldly desire.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ।
دُبِدھامنمُکھروگِۄِیاپےت٘رِسناجلہِادھِکائیِ॥
دبدھا ۔ دوبدھا ۔ بوجھیہہ ۔ (سمجھیہ ) سمجھ ۔ روگ گو ادیہہ۔ بیماری دور کرے مٹائے ۔ اوھکائی ۔ نہایت ۔ زیادہ ۔
خودی اور دنیاوی دولت کی محبت کی وجہ سے عذاب پاتا ہے ا

ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥
mar mar jameh tha-ur na paavahi birthaa janam gavaa-ee. ||1||
They die and die again, and are reborn; they find no place of rest. They waste their lives uselessly. ||1||
They repeatedly die to be reborn, but don’t find any place of rest; they waste their (human) birth in vain. ||1||
Repeatedly they die spiritually and their souls do not find any rest and waste their lives.
(ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ ॥੧॥
مرِمرِجنّمہِٹھئُرنپاۄہِبِرتھاجنمُگۄائیِ॥੧॥
مرمر جمیہہ۔ تناسخ میں پڑتا ہے ۔ ٹھوڑ ۔ ٹھکانہ ۔ برتھا۔ بیفائدہ ۔ (1)
بار بار وہ روحانی طور پر مر جاتے ہیں اور ان کی روح کو کوئی سکون نہیں ملتا ہے اور اپنی زندگی کو ضائع کرتے ہیں۔

ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥
mayray pareetam kar kirpaa dayh bujhaa-ee.
O my Beloved, grant Your Grace, and give me understanding.
O’ my beloved God, show Your mercy make us understand the right way.
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼।
میرےپ٘ریِتمکرِکِرپادیہُبُجھائیِ॥
بجھائی ۔ سمجھ ۔
ایسے خدا میں ہمیشہ دھیان لگاؤ جس نے اپنی مہربانی سے مرشد ملائیا۔

ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥
ha-umai rogee jagat upaa-i-aa bin sabdai rog na jaa-ee. ||1|| rahaa-o.
The world was created in the disease of egotism; without the Word of the Shabad, the disease is not cured. ||1||Pause||
This world has been created as afflicted with the malady of ego, and without following the guidance of the Guru’s Divine word this disease doesn’t go away. ||1||Pause||
ਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ। ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ ॥੧॥ ਰਹਾਉ ॥
ہئُمےَروگیِجگتُاُپائِیابِنُسبدےَروگُنجائیِ॥੧॥رہاءُ॥
گر سبدی ۔ سبق و کلام مرشد سے (1) ستسنگت ۔ ترسنا ۔ خواہشات ۔ ہونمے ۔ خودی پسند۔ جگت اپائیاعالم پیدا کیا۔ بن سبدے ۔ سبق کلام و واعظ (1) رہاؤ۔
انسان دنیاوی دولت کے نشے میں مد ہوش غفلت کرتا ہے

ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥
simrit saastar parheh mun kaytay bin sabdai surat na paa-ee.
There are so many silent sages, who read the Simritees and the Shaastras; without the Shabad, they have no clear awareness.
Many silent sages read holy books like Simrities and Shastras, but without reflecting on the Divine word of the Guru, no one obtains this understanding.
ਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ।
سِنّم٘رِتِساست٘رپڑہِمُنِکیتےبِنُسبدےَسُرتِنپائیِ॥
من ۔ رشی ۔ عالم فاضل ۔ سرت ۔ ہوش۔ بیداری۔
بہت سارے خاموش بابا ہیں ، جو سمراتی اور شاسترا پڑھتے ہیں۔ بغیر شبد کے ، انہیں کوئی واضح آگاہی نہیں ہے۔

ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥
tarai gun sabhay rog vi-aapay mamtaa surat gavaa-ee. ||2||
All those under the influence of the three qualities are afflicted with the disease; through possessiveness, they lose their awareness. ||2||
They are all afflicted with the maladies of the three impulses (for vice, virtue, and power), and worldly attachment has made them lose their senses. ||2||
ਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ ॥੨॥
ت٘رےَگُنھسبھےروگِۄِیاپےممتاسُرتِگۄائیِ॥੨॥
تریگن۔تینوں اوصاف ۔ ممتا۔ ملکیتی خواہش (2)
سارے ہی تین اوصاف پر مشتمل دنیاوی دولت خودی اور ملکیتی ہوس میں انکی ہوش و حواس اور عقل بھلا رکھی ہے

ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥
ik aapay kaadh la-ay parabh aapay gur sayvaa parabh laa-ay.
O’ God, you save some, and you enjoin others to serve the Guru.
(O’ my friends), there are some whom God has Himself pulled out (of this worldly ocean of Maya and saved from being deceived by worldly desires and attachments), and yoked them to the service (and guidance) of the Guru.
ਪਰ, ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ।
اِکِآپےکاڈھِلۓپ٘ربھِآپےگُرسیۄاپ٘ربھِلاۓ॥
اک ۔ ایک ۔ آپے ۔ خود ہی ۔
ایک کو بیماری سے بچا کر خدا نے مرشد کی وساطت سے خدمت خدا میں لگائیا ہوا ہے

ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥
har kaa naam niDhaano paa-i-aa sukh vasi-aa man aa-ay. ||3||
They obtain the treasure of Naam; peace comes to abide within their minds. ||3||
They have obtained the treasure of God’s Name, and peace has come to prevail in their minds. ||3||
ਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ ॥੩॥
ہرِکانامُنِدھانوپائِیاسُکھُۄسِیامنِآءِ॥੩॥
ندھانو۔ خزانہ (3)
انہوں نے خدا کے نام کا خزانہ حاصل کیا ہے ، اور ان کے ذہنوں میں سکون غالب آگیا ہے

ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥
cha-uthee padvee gurmukh varteh tin nij ghar vaasaa paa-i-aa.
The Gurmukhs dwell in the fourth state; they obtain a dwelling in the home of their own inner being.
Such Guru following persons abide in the fourth state of mind, in which they rise above the three impulses and do everything motivated by their love for God and His creation.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ। ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।
چئُتھیِپدۄیِگُرمُکھِۄرتہِتِننِجگھرِۄاساپائِیا॥
چوتھی پدوی ۔ روحانی واخلاقی تینوں اوصافوں سے اوپر روحانی خطوں میں۔ گورمکھ ۔ مرید مرشد۔ ورتیہہ۔ کام کرتا ہے ۔ نج گھرواسا پائیا۔ ذہن نشین ہوا۔ الہٰی حضوری حاصل کی ۔
ایسے گرو مندرجہ ذیل افراد ذہن کی چوتھی حالت پر قائم رہتے ہیں ، جس میں وہ تینوں تسلسل سے بالاتر ہوجاتے ہیں اور خدا اور اس کی مخلوق سے ان کی محبت سے متاثر ہر کام کرتے ہیں۔

ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥
poorai satgur kirpaa keenee vichahu aap gavaa-i-aa. ||4||
The Perfect True Guru shows His Mercy to them; they eradicate their self-conceit from within. ||4||
The perfect Guru has shown his kindness (on them, and they have so lost their self-conceit, as if) they have dispelled their self (identity) from within. ||4||
ਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ॥੪॥
پوُرےَستِگُرِکِرپاکیِنیِۄِچہُآپُگۄائِیا॥੪॥
پورے ستگرو۔ کامل سچے مرشد۔ وجیو آپ گوائیا۔ خودی مٹائی (4)
اور کامل سچے مرشد کی رحمت و عنایت سے خودی مٹاتے ہیں

ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥
aykas kee sir kaar ayk jin barahmaa bisan rudar upaa-i-aa.
Everyone must serve the One God, who created Brahma, Vishnu and Shiva.
(O’ my friends), everybody is under the command of one (God), who has created (gods) Brahma, Vishnu, and Shiva (who will die one day).
(ਪਰ, ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ।
ایکسُکیِسِرِکارایکجِنِب٘رہمابِسنُرُد٘رُاُپائِیا॥
ایکس کی واحد کی ۔ سرکار۔ ذمے خدمت۔ اپائیا۔ پیدا کیا۔
جس نے برہما دشنو اور شوجی پیدا کیے ہیں اسی کا فرمان اب بھی سب پر چل رہا ہے ۔

ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥
naanak nihchal saachaa ayko naa oh marai na jaa-i-aa. ||5||1||11||
O’ Nanak, the One True God is permanent and stable. He does not die, and is not born. ||5||1||11||
O’ Nanak, only that one (God) is immovable, who never dies, (and we should worship only Him). ||5||1||11||
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ॥੫॥੧॥੧੧॥
نانکنِہچلُساچاایکونااوہُمرےَنجائِیا॥੫॥੧॥੧੧॥
نہچل ۔ مستقل ۔
اے نانک۔ صدیوی مستقل ۔ ساچا واحد نام جو ست ہے جو نہ مرتا ہے نہ جاتا ہے ۔

ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُمہلا੩॥

ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥
manmukh dubiDhaa sadaa hai rogee rogee sagal sansaaraa.
The self-willed is afflicted with the disease of duality forever; the entire universe is diseased.
(O’ my friends), the self-conceited person is always afflicted with (the disease of) double mindedness, as does the rest of the world.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿਚ ਫਸਿਆ ਰਹਿੰਦਾ ਹੈ, (ਮਨ ਦਾ ਮੁਰੀਦ) ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਹਿੰਦਾ ਹੈ।
منمُکھِدُبِدھاسداہےَروگیِروگیِسگلسنّسارا॥
منمکھ ۔ مرید من ۔ دبدھا ۔ دوہری سوچ۔ نیم اندرون نیم بیرون ۔ روگی ۔ بیمار۔ سگل سنسارا۔ سارای دنیا۔
خودی نے سارے عالم کو اپنی اس بیماری کی لپیٹ میں لے رکھا ہے

ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥
gurmukh boojheh rog gavaaveh gur sabdee veechaaraa. ||1||
The Gurmukh understands, and is cured of the disease, contemplating the Word of the Guru’s Shabad. ||1||
But they who are Guru’s followers understand this, and by reflecting on the Divine word, get rid of it. ||1||
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵਿਚਾਰ ਕਰ ਕੇ ਉਹ (ਇਹ) ਰੋਗ (ਆਪਣੇ ਅੰਦਰੋਂ) ਦੂਰ ਕਰ ਲੈਂਦੇ ਹਨ ॥੧॥
گُرمُکھِبوُجھہِروگُگۄاۄہِگُرسبدیِۄیِچارا॥੧॥
گور مکھ بوجھیہہ۔ مرید مرشد ہوکر سمجھے ۔ روگ ۔ بیماری ۔ گر سبدی ویچار۔ کلام مرشد کا خیال کرکے (11)
یہ بیماری سبق واعظ و کلام مرشد کے بغیر کتم نہیں ہوتی ۔

ਹਰਿ ਜੀਉ ਸਤਸੰਗਤਿ ਮੇਲਾਇ ॥
har jee-o satsangat maylaa-ay.
O Dear Lord, please let me join the Sat Sangat, the True Congregation.
On whom He shows mercy, unites them with the congregation of saintly persons.
ਹੇ ਪ੍ਰਭੂ ਜੀ! (ਮੈਨੂੰ) ਸਾਧ ਸੰਗਤ ਦਾ ਮੇਲ ਮਿਲਾ।
ہرِجیِءُستسنّگتِمیلاءِ॥
ہر رجیؤ ۔ خدا۔ ست سنگت ۔ پاک ساتھیوں کی صحبت و قربت ۔
اے خدا پاک ساتھیوں کی صحبت و قربت عنایت کر ملا۔

ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥
naanak tis no day-ay vadi-aa-ee jo raam naam chit laa-ay. ||1|| rahaa-o.
O Nanak, the Lord blesses with glorious greatness, those who focus their consciousness on the Lord’s Name. ||1||Pause||
O’ Nanak, the one who attunes one’s mind to Naam, He blesses that person with spiritual glory and bliss. ||1||Pause||
ਹੇ ਨਾਨਕ! ਜਿਹੜਾ ਮਨੁੱਖ (ਸਾਧ ਸੰਗਤ ਵਿਚ ਮਿਲ ਕੇ) ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ (ਪਰਮਾਤਮਾ) ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ॥੧॥ ਰਹਾਉ ॥
نانکتِسنودےءِۄڈِیائیِجورامنامِچِتُلاءِ॥੧॥رہاءُ॥
وڈیائی ۔ بلند شہرت۔ رام نام چت لائے ۔ جو الہٰی نام ست میں دل لگاتے ہیں ۔ رہاؤ۔
اے نانک۔ اے خدا اسے عظمت و حشمت عنایت کر جو خدا سے دلی پیار کرتا ہے ۔

ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥
mamtaa kaal sabh rog vi-aapay tin jam kee hai sir kaaraa.
Death takes all those who are afflicted with the disease of possessiveness. They are subject to the Messenger of Death.
(O’ my friends), all are afflicted by the disease of “I am ness” and death and upon them runs the writ of the demon of death, (so they suffer from the pains of births and deaths).
Those who are afflicted with the disease of possessiveness die spiritually.
ਮਮਤਾ ਵਿਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਸਿਰ ਉਤੇ (ਮਾਨੋ) ਜਮਰਾਜ ਦਾ ਹੁਕਮ ਚੱਲ ਰਿਹਾ ਹੈ।
ممتاکالِسبھِروگِۄِیاپےتِنجمکیِہےَسِرِکارا॥
ممتا۔ ملکیتی خواہش۔ روگ بیاپے ۔ بیماری پیدا ہوتی ہے ۔ تن جسم کی ہے سرکار۔ ان پر برائیاں سر پر کھڑی ہیں۔
ملکیتی ہوس کے شکار انسان روحانی وا خلاقی موت میں گرفتار رہتے ہیں

ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥
gurmukh paraanee jam nayrh na aavai jin har raakhi-aa ur Dhaaraa. ||2||
The Messenger of Death does not even approach that mortal who, as Gurmukh, enshrines the Lord within his heart. ||2||
But the demon of death: the vices do not even come near the Guru’s followers who have kept God enshrined in their minds. ||2||
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ, ਜਮਰਾਜ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੨॥
گُرمُکھِپ٘رانھیِجمُنیڑِنآۄےَجِنہرِراکھِیااُرِدھارا॥੨॥
گورمکھ پرانی۔ مرید مرشد انسان۔ جم ۔ موت کا سپاہی ۔ ہر راکھیا اردھارا۔ جس نے بسائیا دل میں خدا (2)
مرید مرشد انسان کے برائیوں اور بدیوں کا بھوت نزدیک نہیں پھٹکتا ہے ۔ جس نے اپنے دل میں خدا بسائیا ہے

ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥
jin har kaa naam na gurmukh jaataa say jag meh kaahay aa-i-aa.
One who does not know the Lord’s Name, and who does not become Gurmukh – why did he even come into the world?
Why have they come to this world, who haven’t meditated on Naam through the Guru.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹਨਾਂ ਦਾ ਜਗਤ ਵਿਚ ਆਉਣਾ ਵਿਅਰਥ ਚਲਾ ਜਾਂਦਾ ਹੈ।
جِنہرِکانامُنگُرمُکھِجاتاسےجگمہِکاہےآئِیا॥
جاتا۔ جانیا۔ سمجھیا۔ کا ہے ۔ کس لئے ۔
جس نے مرید مرشد ہوکر الہٰی نام ست سچ حق وحقیقت کو نہیں سمجھا

ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥
gur kee sayvaa kaday na keenee birthaa janam gavaa-i-aa. ||3||
They never served the Guru and wasted their life. ||3||
They have never served (or followed) the Guru and have wasted their (human) birth in vain. ||3||
ਜਿਨ੍ਹਾਂ ਨੇ ਕਦੇ ਭੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਜੀਵਨ ਅਜਾਈਂ ਹੀ ਗਵਾ ਲਿਆ ॥੩॥
گُرکیِسیۄاکدےنکیِنیِبِرتھاجنمُگۄائِیا॥੩॥
برتھا۔ بیکار۔ جنم ۔ زندگی (3) ۔
کوینکہ کبھی خدمت مرشد بھی نہیں کی

ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥
naanak say pooray vadbhaagee satgur sayvaa laa-ay.
O Nanak, those whom the True Guru enjoins to His service, have perfect good fortune.
O’ Nanak, they are perfectly fortunate, who have joined the service of the true Guru.
ਹੇ ਨਾਨਕ! ਉਹ ਮਨੁੱਖ (ਗੁਣਾਂ ਦੇ) ਪੂਰੇ (ਭਾਂਡੇ) ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਪਰਮਾਤਮਾ ਨੇ) ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ਹੈ।
نانکسےپوُرےۄڈبھاگیِستِگُرسیۄالاۓ॥
وڈبھاگی ۔ بلند قسمت۔
اے نانک۔ بلند قسمت ہیں وہ انسان جنہیں خدا نے سچے مرشد کی خدمت میں لگائیا ہے

ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥
jo ichheh so-ee fal paavahi gurbaanee sukh paa-ay. ||4||2||12||
They obtain the fruits of their desires, and find peace in the Word of the Guru’s Bani. ||4||2||12||
Whatever they wish, they obtain by following Divine word and obtain inner peace. ||4||2||12||
ਉਹ ਮਨੁੱਖ (ਪਰਮਾਤਮਾ ਪਾਸੋਂ) ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ। ਜਿਹੜਾ ਭੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੪॥੨॥੧੨॥
جواِچھہِسوئیِپھلُپاۄہِگُربانھیِسُکھُپاۓ॥੪॥੨॥੧੨॥
چھیہہ۔ خواہش ۔ گربانی ۔ اعظ مرشد۔
وہ اپنی خواہش کی مطابق حاصل کرتے ہیں

ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُمہلا੩॥

ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥
dukh vich jammai dukh marai dukh vich kaar kamaa-ay.
In pain he is born, in pain he dies, and in pain he does his deeds.
A self-conceited person soul is in pain, does all deeds in pain and dies spiritually,
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖ ਵਿਚ ਜੰਮਦਾ ਹੈ ਦੁਖ ਵਿਚ ਮਰਦਾ ਹੈ ਦੁਖ ਵਿਚ (ਸਾਰੀ ਉਮਰ) ਕਾਰ-ਵਿਹਾਰ ਕਰਦਾ ਹੈ।
دُکھۄِچِجنّمےَدُکھِمرےَدُکھۄِچِکارکماءِ॥
دکھ وچ جمے ۔ عذاب میں پیدا ہوئے ۔ کار کمائے ۔ کام کیا۔
ٹھکانہ نہیں ملتا زندگی بیکار چکی جاتی ہے ضائع ہو جاتی ہے

ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥
garabh jonee vich kaday na niklai bistaa maahi samaa-ay. ||1||
He is never released from the womb of reincarnation; he rots away in manure. ||1||
(Such a person goes through rounds of births and deaths, as if he or she) never gets out of the womb, and ultimately gets consumed in the filth (of evils). ||1||
He is never released from the existences and the soul dies repeatedly and consumed by the filth of vices.
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, (ਜਦ ਤਕ ਉਹ ਮਨ ਦਾ ਮੁਰੀਦ ਹੈ ਤਦ ਤਕ) ਕਦੇ ਭੀ ਉਹ (ਇਸ ਗੇੜ ਵਿਚੋਂ) ਨਿਕਲ ਨਹੀਂ ਸਕਦਾ (ਕਿਉਂਕਿ ਉਹ) ਸਦਾ ਵਿਕਾਰਾਂ ਦੇ ਗੰਦ ਵਿਚ ਜੁੜਿਆ ਰਹਿੰਦਾ ਹੈ ॥੧॥
گربھجونیِۄِچِکدےننِکلےَبِسٹاماہِسماءِ॥੧॥
گربھ جونی ۔ تناسخ۔ بسٹا ۔ گندگی ۔ سمائے ۔ محو ا (1)
ہمیشہ ۔ تناسخ میں پڑا رہا کونکہ بدیوں اور برایوں میں مصروف رہا۔

ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥
Dharig Dharig manmukh janam gavaa-i-aa.
Cursed, cursed is the self-willed manmukh, who wastes his life away.
Cursed again and again is the self-conceited person, who has wasted life in vain,
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਫਿਟਕਾਰਾਂ ਹੀ ਪੈਂਦੀਆਂ ਹਨ।
دھ٘رِگُدھ٘رِگُمنمُکھِجنمُگۄائِیا॥
دھرگ ۔ لعنت ۔ منمکھ ۔ خودی پسند۔ جنم۔ زندگی ۔
لعنت ہے اس خودی پسند پر جسنے نہ کامل مرشد کی خدمت کی نہ اس نے الہٰی نام ست سے محبت سکار بیفائدہ زندگی گذاردی (1)

ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥
pooray gur kee sayv na keenee har kaa naam na bhaa-i-aa. ||1|| rahaa-o.
He does not serve and follow the Perfect Guru and does not love Naam. ||1||Pause||
because he or she has not served (followed the advice of) the true Guru, and to him God’s Name is not pleasing. ||1||Pause||
(ਉਸ ਨੇ ਸਾਰੀ ਉਮਰ) ਨਾਹ ਪੂਰੇ ਗੁਰੂ ਦਾ ਆਸਰਾ ਲਿਆ ਅਤੇ ਨਾਹ ਹੀ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ ॥੧॥ ਰਹਾਉ ॥
پوُرےگُرکیِسیۄنکیِنیِہرِکانامُنبھائِیا॥੧॥رہاءُ॥
سیو ۔ خدمت۔ ۔ ہرکا ۔ نام ۔ ست ۔ سچ و حقیقت ۔ بھائیا۔ پیارا۔ رہاؤ۔
سچے مرشد کے ملاپ سے اسکے نتیجے میں نیک سچے اعمال پیدا ہوتے ہیں۔

ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥
gur kaa sabad sabh rog gavaa-ay jis no har jee-o laa-ay.
The Divine Word of the Guru cures all diseases; he alone is attached to it, whom He wishes.
(O’ my friends), the Guru’s word cures all maladies, (because by following it, one gets rid of one’s self-conceit and other such afflictions. But only that person reflects and acts on the Guru’s word), whom God yokes to it.
ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦੇਂਦਾ ਹੈ, (ਪਰ ਗੁਰ-ਸ਼ਬਦ ਵਿਚ ਉਹੀ ਜੁੜਦਾ ਹੈ) ਜਿਸ ਨੂੰ ਪਰਮਾਤਮਾ (ਸਬਦ ਦੀ ਲਗਨ) ਲਾਂਦਾ ਹੈ।
گُرکاسبدُسبھِروگگۄاۓجِسنوہرِجیِءُلاۓ॥
گر کا سبد۔ کلام مرشد ۔ واعظ مرشد۔ سبق ۔ پندونصائج ۔ روگ ۔ بیماریاں۔ ہر جیؤ۔ خدا ۔
(اے میرے دوست), گرو کا لفظ تمام برائیوں کا علاج کرتا ہے, (اس کی پیروی کی طرف سے, ایک خود کی طرف سے ایک اور اس طرح مصیبتوں سے چھٹکارا ہو جاتا ہے. لیکن صرف وہی شخص گرو کے کلام پر اور اعمال کی عکاسی کرتا ہے ، جسے خدا نے یوکاس ۔

error: Content is protected !!