Urdu-Raw-Page-665

ਪ੍ਰਭ ਸਾਚੇ ਕੀ ਸਾਚੀ ਕਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੪॥
parabh saachay kee saachee kaar. naanak naam savaaranhaar. ||4||4||
O’ Nanak, the true nature of the eternal God is that He is the embellisher of all through Naam. ||4||4|| ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ ਅਟੱਲ ਮਰਯਾਦਾ ਹੈ,ਕਿ ਉਹ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾ ਦੇਣ ਵਾਲਾ ਹੈ ॥੪॥੪॥
پ٘ربھ ساچے کیِ ساچیِ کار ॥ نانک نامِ سۄارنھہار
ساچی کار ۔ سچے اعمال۔نام سوار نہار۔ سچ وحقیقت زندگی پائیدار اور نیک ہوجاتی ہے
اے نانک۔ سچے خدا کے اعمال بھی سچے ہیں اور سچے نام میں لگا کر زندگی نیک بنا دیتا ہے ۔

ਧਨਾਸਰੀ ਮਹਲਾ ੩ ॥ Dhanaasree mehlaa 3. Raag Dhanasri, Third Guru:
دھناسریِ مہلا ੩॥

ਜੋ ਹਰਿ ਸੇਵਹਿ ਤਿਨ ਬਲਿ ਜਾਉ ॥
jo har sayveh tin bal jaa-o.
I dedicate myself to those who meditate on God with loving devotion, ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ,
جو ہرِ سیۄہِ تِن بلِ جاءُ
بل جاؤ۔ صدقے ۔ قربان۔
جوخدمت خدا کرتا ہے قربان ہوں ان پر ۔

ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥
tin hirdai saach sachaa mukh naa-o.
because truth is in their heart and God’s Name on their tongue. ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ।
تِن ہِردےَ ساچُ سچا مُکھِ ناءُ
سچا مکھ ناؤ۔منہ میں سچا نام۔ سچا۔ صدیوی سچا۔
جن کے دل میں اور زبان پر سچاسچ اور خدا ہے ۔

ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥
saacho saach samaalihu dukh jaa-ay.
O’ my friends, always keep remembering the eternal God; by doing so the misery goes away. ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਯਾਦ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ।
ساچو ساچُ سمالِہُ دُکھُ جاءِ
ساچو ساچ۔ صدیوی سچا سچ مراد خدا ۔ سمالیو ۔ یاد کرنا۔
سچے سچ کی یاد سے عذآب مٹتے ہیں۔

ਸਾਚੈ ਸਬਦਿ ਵਸੈ ਮਨਿ ਆਇ ॥੧॥
saachai sabad vasai man aa-ay. ||1||
and the presence of eternal God is realized through the word of His praises. ||1|| ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ॥੧॥
ساچےَ سبدِ ۄسےَ منِ آءِ
سساچے سبد۔ سچے کلام
جو سچے کلام سے دل میں بستا ہےـ

ਗੁਰਬਾਣੀ ਸੁਣਿ ਮੈਲੁ ਗਵਾਏ ॥
gurbaanee sun mail gavaa-ay.
O’ my friend, listen to the Guru’s word; it washes the dirt of vices from the mind, ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ,
گُربانھیِ سُنھِ میَلُ گۄاۓ
کلام مرشد سننے سے ناپاکیزگی یا برائیاں دور ہوتی ہیں۔
ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ sehjay har naam man vasaa-ay. ||1|| rahaa-o. and intuitively enshrines God’s Name in it. ||1||Pause|| ਅਤੇ ਸੁਭਾਵਕ ਹੀ (ਇਹ ਬਾਣੀ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ॥੧॥ ਰਹਾਉ ॥
سہجے ہرِ نامُ منّنِ ۄساۓ ॥੧॥ رہاءُ ॥
سہجے ۔ قدری ۔
اور قدرتی طورپر الہٰی نام سچ و حقیقت دل میں بس جاتا ہے ۔رہاؤ۔

ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥
koorh kusat tarisnaa agan bujhaa-ay.
The Guru’s divine word dispels falsehood and evil intent; it quenches the fierce worldly desires, ਗੁਰੂ ਦੀ ਬਾਣੀ ਮਨ ਵਿਚੋਂ ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ,
کوُڑُ کُستُ ت٘رِسنا اگنِ بُجھاۓ
جھوٹ دہوکا فریب اور خواہشات کی آگ بجھاتی ہے
ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥
antar saaNt sahj sukh paa-ay.
and one finds tranquility, poise and celestial peace within. ਗੁਰਬਾਣੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ, ਆਤਮਕ ਅਡੋਲਤਾ ਅਤੇ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
انّترِ ساںتِ سہجِ سُکھُ پاۓ
سہج سکھ ۔ روحانی سکون۔ جلی یا ذہنی آرام ۔
ذہن کو سکنو اور روحانی سکون ملتا ہے

ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥
gur kai bhaanai chalai taa aap jaa-ay.
When one follows the Guru’s teachings, then his self-conceit goes away. ਜਦੋਂ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ ਉਸ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ,
گُر کےَ بھانھےَ چلےَ تا آپُ جاءِ
بھانے ۔ رضا ۔حکم۔ کوڑ کست ترشنا ۔ اگن ۔ جھوٹ ۔ بدی ۔ لالچ کی آگ۔ آپ۔خوید۔
رضآئے مرشد میں کار کرنے سے خودی مٹتی ہے ۔
ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥
saach mahal paa-ay har gun gaa-ay. ||2||
and by singing God’s praises, he attains an eternal place in God’s presence. ||2|| ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੨॥
ساچُ مہلُ پاۓ ہرِ گُنھ گاءِ
ساچ محل۔ سچا ٹھکانہ
الہٰی صفت صلاح ریاض و عبادت سے سچا ٹھاکنہ ملتا ہے

ਨ ਸਬਦੁ ਬੂਝੈ ਨ ਜਾਣੈ ਬਾਣੀ ॥
na sabad boojhai na jaanai banee.
One who neither understands the Guru’s divine word, nor cares about it, ਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ,
ن سبدُ بوُجھےَ ن جانھےَ بانھیِ
بوجھے ۔ سمجھ ۔
جو نہ کلام یا سبق مرشد سمجھتا نہ کلام سے تعلق

ਮਨਮੁਖਿ ਅੰਧੇ ਦੁਖਿ ਵਿਹਾਣੀ ॥
manmukh anDhay dukh vihaanee.
that self-willed, ignorant person passes his life in misery. ਉਸ ਅੰਨ੍ਹੇ ਆਪ-ਹੁਦਰੇ ਮਨੁੱਖ ਦੀ ਉਮਰ ਦੁੱਖ ਵਿਚ ਹੀ ਗੁਜ਼ਰਦੀ ਹੈ।
منمُکھِ انّدھے دُکھِ ۄِہانھیِ
منمکہہ ۔ خودی پسند ۔ دکھ وہانی ۔ زندگی عذآب میں گذرتی ہے ۔
اس خودی پسند کی زندگی عذاب میں بذرتی ہے
ਸਤਿਗੁਰੁ ਭੇਟੇ ਤਾ ਸੁਖੁ ਪਾਏ ॥
satgur bhaytay taa sukh paa-ay.
But if he meets and follows the teachings of the True Guru, then he finds celestial peace, ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ,
ستِگُرُ بھیٹے تا سُکھُ پاۓ
سچے مرشد کے ملاپ سے سکھ ملتا ہے ۔
ਹਉਮੈ ਵਿਚਹੁ ਠਾਕਿ ਰਹਾਏ ॥੩॥
ha-umai vichahu thaak rahaa-ay. ||3||
because the Guru puts a stop to his ego within. ||3|| ਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ ॥੩॥
ہئُمےَ ۄِچہُ ٹھاکِ رہاۓ
ٹھاک۔روک
اسے دل سے خودی کو رکاوٹ ہوتی ہے
ਕਿਸ ਨੋ ਕਹੀਐ ਦਾਤਾ ਇਕੁ ਸੋਇ ॥
kis no kahee-ai daataa ik so-ay.
Whom else should we pray to, when God alone is the benefactor? ਹੋਰ ਕਿਸੇ ਅੱਗੇ ਬੇਨਤੀ ਕਰੀਏ ਜਦ ਕਿ ਸਿਰਫ਼ ਪ੍ਰਭੂ ਹੀ ਦਾਤਿ ਦੇਣ ਵਾਲਾ ਹੈ?
کِس نو کہیِئےَ داتا اِکُ سوءِ
داتا۔ سخی ۔ دینے والا۔
خداکے علاوہ کس سے گذارش یا عرض معرض کیجائے

ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥
kirpaa karay sabad milaavaa ho-ay.
When God shows mercy, then we unite with Him through the Guru’s word. ਜਦੋਂ ਪਰਮਾਤਮਾ ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ।
کِرپا کرے سبدِ مِلاۄا ہوءِ
جبکہ سخاوت کرنے والا سخی واحدا ہے ۔ جب الہٰی کرم وعنای ہوتی ہے

ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥
mil pareetam saachay gun gaavaa.
I can sing the praises of the eternal God only upon meeting my beloved-Guru. (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ।
مِلِ پ٘ریِتم ساچے گُنھ گاۄا
پریتم ۔ پیارے ۔
تبھی کلام سے شراکت پپدا ہوتی ہے ۔ الہٰیملاپ سے الہٰی سچے اوصاف کی صفت صلاحکیجاسکتی ہے ۔

ਨਾਨਕ ਸਾਚੇ ਸਾਚਾ ਭਾਵਾ ॥੪॥੫॥
naanak saachay saachaa bhaavaa. ||4||5||
O’ Nanak, I can become pleasing to the eternal God only by becoming truthful through meditating on Naam. ||4||5|| ਹੇ ਨਾਨਕ! (ਆਖ-) ਨਾਮ ਜਪ ਜਪ ਕੇ ਸਤਿਵਾਦੀ ਹੋਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੫॥
نانک ساچے ساچا بھاۄا
ساچے ساچا بھاوا۔ سچے خدا کو سچا معلوم ہوں۔
اے نانک۔ اس طرح سے سچے خدا کو جو صڈیوی سچ ہے اسکا پیار ااورپیار حاصل ہو سکتا ہے ۔

ਧਨਾਸਰੀ ਮਹਲਾ ੩ ॥
Dhanaasree mehlaa 3.
Raag Dhanasri, Third Guru:
دھناسریِ مہلا ੩॥

ਮਨੁ ਮਰੈ ਧਾਤੁ ਮਰਿ ਜਾਇ ॥
man marai Dhaat mar jaa-ay.
When the mind is conquered, its turbulent wanderings come under control; ਜਦ ਮਨ ਵੱਸ ਹੋ ਜਾਵੇ ਤਾਂ ਮਨ ਦੀ ਦੌੜ ਭੱਜ (ਤ੍ਰਿਸ਼ਨਾ) ਦੂਰ ਹੋ ਜਾਂਦੀ ਹੈ।
منُ مرےَ دھاتُ مرِ جاءِ
من مرے ۔ اگر دل ہی ختم ہوگیا تو ہستی کہاں ہے گی ۔ اسے قابو کرنا ہے ۔ اسکے لئے مرشد نے دوائی تجویز کی ہے ۔ دھات ۔ بھٹکنا ۔
من پہ قابو پاکے سے دنیاوی بھٹکن دہوڑ دوپ ختم ہوجاتی ہے ۔
ਬਿਨੁ ਮਨ ਮੂਏ ਕੈਸੇ ਹਰਿ ਪਾਇ ॥
bin man moo-ay kaisay har paa-ay.
Without conquering the mind, how can one realize God? ਮਨ ਨੂੰ ਜਿੱਤਣ ਦੇ ਬਾਝੋਂ ਵਾਹਿਗੁਰੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
بِنُ من موُۓ کیَسے ہرِ پاءِ ॥
بغیر زیر کئے الہٰی ملاپ حاصل نہیں ہو سکتا ۔

ਇਹੁ ਮਨੁ ਮਰੈ ਦਾਰੂ ਜਾਣੈ ਕੋਇ ॥
ih man marai daaroo jaanai ko-ay.
Rare is the one who knows the medicine (the way) to conquer the mind. ਕੋਈ ਵਿਰਲਾ ਜਣਾ ਹੀ ਇਸ ਮਨ ਨੂੰ ਵੱਸ ਕਰਨ ਦੀ ਦਵਾਈ ਜਾਣਦਾ ਹੈ।
اِہُ منُ مرےَ داروُ جانھےَ کوءِ
اس دل کو زیر کرنے کی دوائی کوئی ہیں جانتا ہے ۔

ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
man sabad marai boojhai jan so-ay. ||1||
Only that person knows that the mind is conquered through the Guru’s divine word. ||1|| ਕੇਵਲ ਓਹੀ ਜਣਾ ਹੀ ਜਾਣਦਾ ਹੈ ਕਿ ਮਨ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਵੱਸ ਆਉਂਦਾ ਹੈ।
منُ سبدِ مرےَ بوُجھےَ جنُ سوءِ ॥੧॥
سبد۔ واعظ ۔ سبق۔ نصیحت۔ کلام
جس کے استعمال سے برائیوں کے تاثرات قبولنہیں کرتا۔ اسکی سمجھ کسی کو ہی ہے

ਜਿਸ ਨੋ ਬਖਸੇ ਹਰਿ ਦੇ ਵਡਿਆਈ ॥
jis no bakhsay har day vadi-aa-ee.
On whom God becomes gracious and blesses with honor; ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਜਿਸ ਨੂੰ ਇੱਜ਼ਤ ਦੇਂਦਾ ਹੈ,
جِس نو بکھسے ہرِ دے ۄڈِیائیِ
بخشے ۔عیات ۔ فرمائے ۔ وڈیائی ۔عطمت وحشمت
جسے خدا عزت و عظمت عنایت کرتا ہے
ਗੁਰ ਪਰਸਾਦਿ ਵਸੈ ਮਨਿ ਆਈ ॥ ਰਹਾਉ ॥
gur parsaad vasai man aa-ee. rahaa-o.
by the Guru’s grace, he comes to realize God’s presence in his heart. ||Pause|| ਉਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ ਰਹਾਉ॥
گُر پرسادِ ۄسےَ منِ آئیِ ॥ رہاءُ ॥
رحمت مرشد سے اسکے دل میں بس جاتا ہے ۔ رہاؤ۔
ਗੁਰਮੁਖਿ ਕਰਣੀ ਕਾਰ ਕਮਾਵੈ ॥
gurmukh karnee kaar kamaavai.
When one follows the Guru’s teachings and does virtuous deeds, ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਵਲੋਂ ਮਿਲੀ) ਕਰਨ-ਜੋਗ ਕਾਰ ਕਰਨੀ ਸ਼ੁਰੂ ਕਰ ਦੇਂਦਾ ਹੈ,
گُرمُکھِ کرنھیِ کار کماۄےَ
گورمکھ ۔مرید مرشد ۔کرنی ۔ اعمال۔ کماوے ۔ کرے ۔
مرشد کا مرید ہوکر نیک اعمال کرتے ۔

ਤਾ ਇਸੁ ਮਨ ਕੀ ਸੋਝੀ ਪਾਵੈ ॥
taa is man kee sojhee paavai.
then he understands the way to conquer this mind. ਤਦੋਂ ਉਸ ਨੂੰ ਇਸ ਮਨ (ਨੂੰ ਵੱਸ ਵਿਚ ਰੱਖਣ) ਦੀ ਸਮਝ ਆ ਜਾਂਦੀ ਹੈ।
تا اِسُ من کیِ سوجھیِ پاۄےَ
سجوہی ۔سمجھ ۔ مئے شراب۔
تب اس من کی سمجھ آتی ہے ۔

ਮਨੁ ਮੈ ਮਤੁ ਮੈਗਲ ਮਿਕਦਾਰਾ ॥
man mai mat maigal mikdaaraa.
The mind remains intoxicated with ego like a drunk elephant; )ਮਨ ਹਉਮੈ ਦੇ ਨਸ਼ੇ ਵਿਚ ਮਸਤ ਹੋ ਕੇ (ਮਸਤ) ਹਾਥੀ ਵਰਗਾ ਹੋਇਆ ਰਹਿੰਦਾ ਹੈ,
منُ مےَ متُ میَگل مِکدارا
مت میگل۔ مست ہاتھی ۔ مکدار۔ کی طرح برابر۔
یہ من شرابی ہاتھی جیسا ہے ۔

ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥
gur ankas maar jeevaalanhaaraa. ||2||
only the Guru’s goad (teachings) can rejuvenate the spiritually dead mind. ||2|| ਗੁਰੂ ਹੀ (ਆਪਣੇ ਸ਼ਬਦ ਦਾ) ਕੁੰਡਾ ਵਰਤ ਕੇ ਆਤਮਕ ਮੌਤੇ ਮਰੇ ਹੋਏ ਮਨ ਨੂੰ ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦਾ ਹੈ ॥੨॥
گُرُ انّکسُ مارِ جیِۄالنھہارا
گروانکس ۔ مرشد اس ہاتھی کو ہانکے قابو کرنے والا کنڈا ہے ۔ جیو النہارا۔ زندگی عنیات کرنے والا
مرشد کے کنڈے مراد سبق وواعظ سے برائیوں سے پرہیز کرنے لگتا ہے ۔ مرادمیں ایسی توفیق ہے

ਮਨੁ ਅਸਾਧੁ ਸਾਧੈ ਜਨੁ ਕੋਈ ॥
man asaaDh saaDhai jan ko-ee.
Ordinarily the mind is uncontrollable; only a rare person can control it. ਮਨ ਅਜਿੱਤ ਹੈ, ਕੋਈ ਵਿਰਲਾ ਮਨੁੱਖ ਇਸ ਨੂੰ ਵੱਸ ਵਿਚ ਕਰ ਸਕਦਾ ਹੈ।
منُ اسادھُ سادھےَ جنُ کوئیِ
اسادھ۔ درست نہ ہونے والا۔ ساوھے ۔ درست کرتا ہے ۔
یہ من قابو سے باہر ہے کوئی ہی اسے راہ راست پر لاتا ہے

ਅਚਰੁ ਚਰੈ ਤਾ ਨਿਰਮਲੁ ਹੋਈ ॥
achar charai taa nirmal ho-ee.
If one controls his vices like lust greed etc, which are very difficult to control, only then his mind becomes immaculate. ਜੇਕਰ ਮਨੁੱਖ ਅਖਾਧ ਨੂੰ ਖਾ ਜਾਵੇ (ਕਾਮਾਦਿਕ ਨੂੰ ਮੁਕਾ ਲਵੇ), ਤਦੋਂ ਇਸ ਦਾ ਮਨ ਪਵਿੱਤਰ ਹੋ ਜਾਂਦਾ ਹੈ।
اچرُ چرےَ تا نِرملُ ہوئیِ
اچر ۔ناقابل چر۔ جو کھائی نہ جا سکے ۔ چرے کھائے ۔ نرمل۔ پاک ۔
جب نا قابل تسخیر کو تسخیر کرے مراد احساسات بد پر قابو پائے تو پاک ہوجاتاہے ۔

ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
gurmukh ih man la-i-aa savaar.
A Guru’s follower embellishes his mind, ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ,
گُرمُکھِ اِہُ منُ لئِیا سۄارِ
سوآر۔ درست۔
مرید مرشد ہوکر اسے درست کیا جاسکتا ہے

ਹਉਮੈ ਵਿਚਹੁ ਤਜੈ ਵਿਕਾਰ ॥੩॥
ha-umai vichahu tajai vikaar. ||3||
and drives out the ego and vices from within. ||3|| ਤੇ ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰਾਂ ਨੂੰ ਕੱਢ ਦੇਂਦਾ ਹੈ ॥੩॥
ہئُمےَ ۄِچہُ تجےَ ۄِکار
وکار۔ برائیاں۔ بدیاں ۔گناہگاریاں
خودی اور برائیاں چھوڑ کر

ਜੋ ਧੁਰਿ ਰਖਿਅਨੁ ਮੇਲਿ ਮਿਲਾਇ ॥
jo Dhur rakhi-an mayl milaa-ay.
Those whom God has united with Him from the very beginning, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਧੁਰ ਤੋਂ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ,
جو دھُرِ رکھِئنُ میلِ مِلاءِ
دھر۔ خدا کی طرف سے ۔
جن کو خدا نے پہلے سے اپنا ملاپ بخشش کیا ہو اہے

ਕਦੇ ਨ ਵਿਛੁੜਹਿ ਸਬਦਿ ਸਮਾਇ ॥
kaday na vichhurheh sabad samaa-ay.
they remain merged in the Guru’s word and are never separated from God. ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਭੀ (ਪ੍ਰਭੂ ਤੋਂ) ਨਹੀਂ ਵਿਛੁੜਦੇ।
کدے ن ۄِچھُڑہِ سبدِ سماءِ
وچھڑیہہ۔ جدا وہئ ۔
وہ کالم مرشد پر عمل کرکے کبھی بھی جدانہیں ہوتے

ਆਪਣੀ ਕਲਾ ਆਪੇ ਪ੍ਰਭੁ ਜਾਣੈ ॥
aapnee kalaa aapay parabh jaanai.
Only God Himself knows His own power. ਪ੍ਰਭੂ ਆਪ ਹੀ ਆਪਣੀ ਤਾਕਤ ਜਾਣਦਾ ਹੈ
آپنھیِ کلا آپے پ٘ربھُ جانھےَ
کلا ۔ قوت ۔
۔ خدا کو ہی اپنی توفیق اور طاقت کی سمجھ
ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੬॥
naanak gurmukh naam pachhaanai. ||4||6||
O’ Nanak, only a Guru’s follower realizes Naam. ||4||6|| ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਨਾਮ ਨਾਲ ਸਾਂਝ ਬਣਾਈ ਰੱਖਦਾ ਹੈ ॥੪॥੬॥
نانک گُرمُکھِ نامُ پچھانھےَ
اے نانک۔ مرید مرشد ہوکر الہٰی نام سچ وحقیقت کی پہچان کرے ۔

ਧਨਾਸਰੀ ਮਹਲਾ ੩ ॥
Dhanaasree mehlaa 3.
Raag Dhanasri, Third Guru:
دھناسریِ مہلا ੩॥

ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥
kaachaa Dhan saNcheh moorakh gaavaar.
The ignorant fools amass only the false or perishable worldly wealth. ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ।
کاچا دھنُ سنّچہِ موُرکھ گاۄار
کاچا۔ختم ہوجانے والا۔ سنچیہہ۔ اکھٹا کرتا ہے ۔ گاوار۔ جاہل۔
جاہل انسان ختم ہوجانے والا سرامیہ اکھٹاکرتا ہے ۔

ਮਨਮੁਖ ਭੂਲੇ ਅੰਧ ਗਾਵਾਰ ॥
manmukh bhoolay anDh gaavaar.
Self-willed fools blind in the love for Maya are strayed from the righteous path. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ।
منمُکھ بھوُلے انّدھ گاۄار
منمکھ ۔ خودی پسند۔ مرید من۔ اندھ گاوار۔ نا عاقبت اندیش ۔
مرید من دنیایو دؤلت کی محبت میں

ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥
bikhi-aa kai Dhan sadaa dukh ho-ay.
The worldly wealth without Naam brings constant misery. ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ।
بِکھِیا کےَ دھنِ سدا دُکھُ ہوءِ
دکھایا کے دھن۔ دنیاوی دولت کا سرمایہ ۔
ناعاقبت اندیش جاہل گمراہ ہیں ۔

ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥
naa saath jaa-ay na paraapat ho-ay. ||1||
It neither goes with anyone, nor one obtains any contentment from it. ||1|| ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ ਇਸ ਤੋਂ ਸੰਤੋਖ ਪ੍ਰਾਪਤ ਹੁੰਦਾ ਹੈ ॥੧॥
نا ساتھِ جاءِ ن پراپتِ ہوءِ
اس دنیاوی دولت سے ہمیشہ عذاب ملتا ہے

ਸਾਚਾ ਧਨੁ ਗੁਰਮਤੀ ਪਾਏ ॥
saachaa Dhan gurmatee paa-ay.
True wealth of Naam is received through the Guru’s teachings. ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ,
ساچا دھنُ گُرمتیِ پاۓ
ساچا دھن ۔ صحیح معنوں میں سرمایہ ۔ صدیوی سرامیہ۔ گرمتی ۔ سبق مرشد سے ۔
حقیقی سرمایہ سبق و واعظ مرشد سے حاصل ہوتا ہے ۔

ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥
kaachaa Dhan fun aavai jaa-ay. rahaa-o.
The false, perishable worldly wealth continues coming and going. ||Pause|| ਦੁਨੀਆ ਵਾਲਾ ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਰਹਾਉ॥
کاچا دھنُ پھُنِ آۄےَ جاۓ ॥ رہاءُ ॥
فن ۔ بار بار۔
مٹ جانے والے دولت جو ختم ہوجاتی ہے ۔ کبھی ملتاہے اور کبھی چلا جاتا ہے ۔
ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥
manmukh bhoolay sabh mareh gavaar.
The foolish self-willed people all go astray and die spiritually. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ,
منمُکھِ بھوُلے سبھِ مرہِ گۄار
مرید من گمراہی میں روحانی واخلاقی موت مرتا ہے ۔
ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ bhavjal doobay na urvaar na paar. They drown in the terrifying world-ocean and in the end they neither have the worldly wealth nor the wealth of Naam. ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)।
بھۄجلِ ڈوُبے ن اُرۄارِ ن پارِ
بھوجل۔ دنیاوی زندگی کے سمندر میں۔ اروار۔نہ ادھرے کنارے ۔ نہ پار نہ دوسرے کنارے ۔
بھنور میں ڈوبتا ہے ۔ کنارہ نہیں پاتا ۔
ਸਤਿਗੁਰੁ ਭੇਟੇ ਪੂਰੈ ਭਾਗਿ ॥
satgur bhaytay poorai bhaag.
Those who, by perfect destiny, meet the true Guru and follow his teachings, ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,
ستِگُرُ بھیٹے پوُرےَ بھاگِ
بلند قسمت سے سچے مرشد کا وصل حاصل ہوجائے

ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥
saach ratay ahinis bairaag. ||2||
always remain imbued with the eternal God’s Name and become detached from Maya, the worldly riches and power. ||2|| ਉਹ ਦਿਨ ਰਾਤ ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ ਨਾਮ ਦੀ ਬਰਕਤਿ ਨਾਲ ਮਾਇਆ ਵਲੋਂ ਉਪਰਾਮ ਰਹਿੰਦੇ ਹਨ ॥੨॥
ساچِ رتے اہِنِسِ بیَراگِ
ساچ رتے ۔ حقیقتمیں محو جو صدیوی ہے ۔ اہینس ۔ روز وشب ۔ دران رات۔ بیراگ ۔ پریم ۔ پیار۔
وہ روز و شب الہٰی نام سچ و حقیقت میں محو ومجذوب رہتے ہیں
ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥
chahu jug meh amrit saachee banee.
Throughout the four ages, the Guru’s divine word of the eternal God ‘s praises has been the ambrosial nectar; ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ),
چہُ جُگ مہِ انّم٘رِتُ ساچیِ بانھیِ
انمرت۔ اب حیات۔ ساچی بنای۔ سچا کلام
ہر دور زماں میں سچا کلام زندگی کے لئے آب حیات ہے ۔
ਪੂਰੈ ਭਾਗਿ ਹਰਿ ਨਾਮਿ ਸਮਾਣੀ ॥
poorai bhaag har naam samaanee.
by perfect destiny, one is imbued with it and merges in God’s Name. ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।
پوُرےَ بھاگِ ہرِ نامِ سمانھیِ
۔ ہر نام سمانی۔ الہٰی نام سچ و حقیقت میں محو ومجذوب۔
بلند قسمت سے سچ و حقیقت الہٰی نام میں محویت سے حآصل ہوتی ہے ۔
ਸਿਧ ਸਾਧਿਕ ਤਰਸਹਿ ਸਭਿ ਲੋਇ ॥
siDh saaDhik tarseh sabh lo-ay.
All the adepts and seekers of the entire world yearn for the divine word, ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ ਇਸ ਬਾਣੀ ਦੀ ਖ਼ਾਤਰ ਤਰਲੇ ਲੈਂਦੇ ਹਨ,
سِدھ سادھِک ترسہِ سبھِ لوءِ
سدھ ۔ جنہون نے اپنی زندگی صحیح راہئیںپالی ہیں۔ ساھک جو سدھی کے لئے کوشاں ہیں۔ تر سیہہ۔ پیاسے ہیں۔ منظرہیں۔ سبھ لوئے ۔ سب لوگ ۔
اسکے لئے خدا رسیدہ و کوشاں برائے رسیدگی اس کے لئے خواہشمند ہیں
ਪੂਰੈ ਭਾਗਿ ਪਰਾਪਤਿ ਹੋਇ ॥੩॥
poorai bhaag paraapat ho-ay. ||3||
but only by perfect destiny one is blessed with it. ||3|| ਪਰ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ) ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੩॥
پوُرےَ بھاگِ پراپتِ ہوءِ
۔ پورے بھاگ۔ بلند قسمت
۔ یہ بلند قسمت سے ملتی ہے (3)
ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥
sabh kichh saachaa saachaa hai so-ay. ootam barahm pachhaanai ko-ay.
It is only a rare person who realizes the supreme God; he beholds the eternal God in everything and everywhere, ਜੇਹੜਾ ਕੋਈ ਵਿਰਲਾ ਮਨੁੱਖ,ਸ੍ਰੇਸ਼ਟ-ਪ੍ਰਭੂ ਨਾਲ ਸਾਂਝ ਪਾਂਦਾ ਹੈ,ਹਰ ਸ਼ੈ ਉਸ ਨੂੰ ਪ੍ਰਭੂ ਦਾ ਰੂਪ ਦਿੱਸਦੀ ਹੈ, ਹਰ ਥਾਂ ਉਸ ਨੂੰ ਪ੍ਰਭੂ ਹੀ ਵੱਸਦਾ ਦਿੱਸਦਾ ਹੈ
سبھُ کِچھُ ساچا ساچا ہےَ سوءِ ॥ اوُتم ب٘رہمُ پچھانھےَ کوءِ
ساچا ساچا ہے سوئے ۔ صدیوی سچا ہرطر سچا خدا ہی ہے ۔ برہم پچھانے ۔ الہٰی پہچان سمجھ ۔
سارا سچا اور صدیوی سچا وہی ہے ۔ بلند رتبہ خدا کی پہچان کوئی ہی کرتا ہے

ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ sach saachaa sach aap drirh-aa-ay. The eternal God Himself implants the eternal Naam in the hearts of the human beings. ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ।
سچُ ساچا سچُ آپِ د٘رِڑاۓ
سچ ساچا۔ صدیوی خدا۔ سچ ۔ حیققت ۔ آسل۔ درڑائے ۔ مکمل طور پر سمجھانا ۔ دل میں بٹھادینا
سچا خدا سچ و حقیقت کی پہچان اور مکمل طورپر سمجھاتا ہے اور دل میں بساتا ہے ۔

error: Content is protected !!