Urdu-Raw-Page-1113

ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥
har simar aikankaar saachaa sabh jagat jinn upaa-i-aa.
O’ my mind, meditate on that all-pervading Creator who has created the entire universe,
ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ,
ہرِسِمرِایکنّکارُساچاسبھُجگتُجِنّنِاُپائِیا॥
سمر ۔ یاد کر ۔ ایکنکار۔ واحد ہوتے ہوئے جو سارے عالم میںہے ۔ ساچا۔ جو حقیقت ہے اور صدیوی ہے ۔ اپائیا ۔ پیدا کیا ہے ۔
اے ‘ میرے ذہن میں ، اس تمام وسعت خالق پر غور کریں جو پوری کائنات کو تخلیق کرتا ہے ۔

ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥
pa-un paanee agan baaDhay gur khayl jagat dikhaa-i-aa.
and has kept the air, water, and fire under control. The Guru has shown and explained this drama of God to the world.
ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ।
پئُنھُپانھیِاگنِبادھےگُرِکھیلُجگتِدِکھائِیا॥
پؤن ۔ پانی اگن بادھے ۔ جس نے ہوا پانی اور آگ قانون قدرت کی گرفت میں لے رکھے ہیں۔ گر دکھائیا ۔ یہ مرشد نے دکھا دیا
اور ہوا اور پانی کو قابو میں رکھا ۔ گرو نے ظاہر کیا ہے اور دنیا میں خدا کے اس ڈرامہ کی وضاحت کی ہے.

ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥
aachaar too veechaar aapay har naam sanjam jap tapo.
O’ my mind, if you meditate on Naam and make it as your austerity, penance, and divine worship, then you would become a person of good conduct and thought.
ਹੇ ਮੇਰੇ ਮਨ! ਜੇਕਰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰੇਂ ਅਤੇ ਇਸਨੂੰ ਸਵੈ-ਜਬਤ, ਪੂਜਾ ਪਾਠ ਅਤੇ ਤਪੱਸਿਆ ਬਣਾਏਂ ਤਾਂ ਸ਼ੁਭ ਆਚਰਨ,ਅਤੇਸ਼ੁਭ ਵਿਚਾਰ ਦਾ ਮਾਲਕ ਬਣ ਜਾਂਏਂਗਾ।
آچارِتوُۄیِچارِآپےہرِنامُسنّجمجپتپو॥
اے ‘ میرے ذہن, اگر آپ کے نام پر غور کریں اور اسے آپ کی سادگی کے طور پر بنانے کے, تپسیا, اور الہی عبادت, پھر آپ اچھے برتاؤ اور سوچ کے ایک شخص بن جائے گا.

ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥
sakhaa sain pi-aar pareetam naam har kaa jap japo. ||2||
Keep remembering and reciting the Name of God, who is your true companion, relative, and beloved Husband. ||2||
ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ॥੨॥
سکھاسیَنُپِیارُپ٘ریِتمُنامُہرِکاجپُجپو॥੨॥
خُدا کے نام کو یاد رکھیں اور اُن کو پڑھنا ، جو کہ تیرا حقیقی ساتھی ، رشتہ دار اور پیارے شوہر ہے ۔

ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥
ay man mayri-aa too thir rahu chot na khaavhee raam.
O’ my mind, remain steady in meditating on Naam, then you won’t suffer any blows of vices. ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ।
اےمنمیرِیاتوُتھِرُرہُچوٹنکھاۄہیِرام
‘ میرے ذہن, نام پر مراقبہ میں مستحکم رہیں, تو آپ کے کسی بھی چل رہی برداشت نہیں کریں گے.

ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥
ay man mayri-aa gun gaavahi sahj samaavahee raam.
O’ my mind, if you lovingly sing praises of God, you will remain absorbed in a state of poise with intuitive ease.
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ।
اےمنمیرِیاگُنھگاۄہِسہجِسماۄہیِرام
اے ‘ میرے ذہن, اگر آپ محبت خدا کی تعریف کرتے ہیں, آپ بدیہی آسانی کے ساتھ ایک حالت میں جذب رہیں گے.

ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥
gun gaa-ay raam rasaa-ay rasee-ah gur gi-aan anjan saarhay.
By singing the praises of God with utmost love (you would be so enlightened as if you have) put the eye powder of Guru’s knowledge in your eyes,
ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। ਜਿਵੇਂ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਿਆ ਹੈ,
گُنھگاءِرامرساءِرسیِئہِگُرگِیانانّجنُسارہے॥
انتہائی محبت کے ساتھ خدا کی تعریف کی طرف سے (آپ اتنی روشن خیال ہو جائے گا کے طور پر اگر آپ کے پاس) آپ کی آنکھوں میں گرو کے علم کی آنکھ پاؤڈر ڈال

ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥
tarai lok deepak sabad chaanan panch doot sanghaarahay.
and the Guru’s word has lighted the lamp of God within you, which is illuminating all the three worlds. (Then you would control your impulses for lust, anger, greed, attachment and ego) as if you have destroyed these five demons.
ਅਤੇ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।
ت٘رےَلوکدیِپکُسبدِچاننھُپنّچدوُتسنّگھارہے॥
اور گرو کا کلام تمہارے اندر خدا کے چراغ کو روشن کر چکا ہے جو تمام تین جہانوں کو روشن کر رہا ہے ۔ (اس کے بعد آپ کو ہوس ، غصہ ، لالچ ، منسلک اور انا کے لئے اپنے محرکات کو کنٹرول کریں گے) جیسے آپ نے ان پانچ راکشسوں کو تباہ کر دیا ہے.

ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥
bhai kaat nirbha-o tareh dutar gur mili-ai kaaraj saar-ay.
Then by getting rid of your fears, you would become fearless, and would swim across the dreadful worldly ocean. Thus through the Guru, you would accomplish all your tasks.
ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ। ਗੁਰੂ ਮਿਲਨ ਤੇ ਤੂੰ ਜੀਵਨ ਕਾਰਜ ਪੂਰਾ ਕਰ ਲਏਂਗਾ।
بھےَکاٹِنِربھءُترہِدُترُگُرِمِلِئےَکارجسارۓ॥
بھے کاٹ۔ خوف دور کرکے ۔ نربھؤ۔ بیخوف۔ تریہہ دتر۔ ناقابل عبور کو عبور کرلوگے ۔ گر ملیے کارج سارئے ۔ مرشد کے ملاپ سے کام درست ہو جاتے ہیں
پھر اپنے خوف سے چھٹکارا حاصل کرنے سے ، آپ بے خوف ہو جاتے ہیں ، اور دنیاوی سمندر بھر میں تیر کریں گے. اس طرح گرو کے ذریعے, آپ کو آپ کے تمام کاموں کو پورا کریں گے.

ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥
roop rang pi-aar har si-o har aap kirpaa Dhaar-ay. ||3||
The person upon whom God Himself shows mercy, enjoys the beauty of form and color, and starts loving God. ||3||
ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ) ਰੂਪ ਹੋ ਜਾਂਦਾ ਹੈ (ਸੋਹਣਾ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥
روُپُرنّگُپِیارُہرِسِءُہرِآپِکِرپادھارۓ॥੩॥
روپ ۔ شکل ۔ رنگ ۔ پیار ۔ ہر سیو۔ خدا سے ۔ ہر اپ کورپادھارئے ۔ خدا خود مہربان ہوتا ہے
وہ شخص جس پر خدا خود رحم کرتا ہے ، فارم اور رنگ کی خوبصورتی سے لطف اندوز ہوتا ہے ، اور محبت خدا شروع ہوتا ہے.

ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥
ay man mayri-aa too ki-aa lai aa-i-aa ki-aa lai jaa-isee raam.
O’ my mind, just think about what did you bring when you came into this world, and what are you going to take when you leave?
ਹੇ ਮੇਰੇ ਮਨ! ਤੂੰ (ਜਨਮ ਸਮੇ) ਆਪਣੇ ਨਾਲ ਕੀ ਲੈ ਕੇ ਆਇਆ ਸੀ, ਅਤੇ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੀ ਲੈ ਕੇ ਜਾਹਿਂਗਾ।
اےمنمیرِیاتوُکِیالےَآئِیاکِیالےَجائِسیِرام॥
اے دل اس دنیامیں اتے وقت مراد بوقت پیدائش نہ کچھ ساتھ لیکر آئیا تھا نہ کچھ لیکر جائیگا۔
اے ‘ میرے ذہن, صرف آپ کو اس دنیا میں آیا جب آپ نے کیا لایا کے بارے میں سوچنا, اور آپ کو چھوڑ دیا جب آپ کو لے جا رہے ہیں

ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥
ay man mayri-aa taa chhutsee jaa bharam chukaa-isee raam.
O’ my mind, you will be emancipated only if you wipe out all your illusion.
ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ।
اےمنمیرِیاتاچھُٹسیِجابھرمُچُکائِسیِرام॥
چھٹسی ۔ نجات حاصل ہوگی۔ بھرم چکا یسئ ۔ وہم وگمان یا بھٹکن مٹے گی ۔
اے دل تبھی نجات حاصل ہوگی جب بھٹکن چھوڑیگا

ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥
Dhan sanch har har naam vakhar gur sabad bhaa-o pachhaanahay.
You should amass the wealth and commodity of God’s Name. If through the Guru’s word, you recognize the love of God,
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ)। ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ,
دھنُسنّچِہرِہرِنامۄکھرُگُرسبدِبھاءُپچھانھہے॥
دھن سنچ۔ سرمایہ جمع کر۔ وکھر۔ سودا۔ گر سبد۔ کلام مرشد ۔ بھاؤ۔ پریم پیار۔ پہچن جائیگا۔ جھول ۔
اے انسان الہٰی نام سچ حق و حقیقت کا سرمایہ ۔اکھٹا کر اور کلام مرشد کے سودے کی پہچان کر ے

ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥
mail parhar sabad nirmal mahal ghar sach jaanhay.
then by removing the dirt of vices through the Guru’s word, you would become immaculate and would find the abode of God.
ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ।
میَلُپرہرِسبدِنِرملُمہلُگھرُسچُجانھہے॥
پچھا نہے ۔ شناخت کرے ۔ میل پریر ۔ ناپاکیزگی اخلاق و روح ۔ سبد رمل ۔ پاک کلام۔ محل ۔ ٹھکانہ ۔ سچ گھر ۔صدیوی مستقل ٹھکانہ یا گھر۔
اور پیار کی تو کلام مرشد کی برکت سے تو روحانی واخلاقی ناپاکیزگی دور ہوجائے تو کلام سے پاک ٹھکانہ اور صدیوی گھر کی پہچان ہوجائے ۔

ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥
pat naam paavahi ghar siDhaaveh jhol amrit pee raso.
You should keep drinking the nectar of God’s Name faithfully, because if you depart from this world with the honor earned through Naam, then you would reach in presence of God.
ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਜੇ ਤੂੰ ਨਾਮ ਰੂਪ ਸ਼ੋਭਾ ਲੈ ਕੇ ਸਸਾਰ ਤੋਂ ਜਾਵੇਗਾ ਤਾਂ ਤੂੰਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ।
پتِنامُپاۄہِگھرِسِدھاۄہِجھولِانّم٘رِتپیِرسو॥
پت۔ عزت۔ ناموس۔ سدھا ۔ دیہہ ۔ انمرت پی رسو۔ آب حیات ۔
الہٰی نام ست کی برکت سے ناموری ناموس وعزت حاصل ہوتی ہے ۔

ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥
har naam Dhi-aa-ee-ai sabad ras paa-ee-ai vadbhaag japee-ai har jaso. ||4||
Therefore, we should meditate on God’s Name and enjoy its essence through the Guru’s word, but it is only by good fortune that we get to meditate on God and sing His praises. ||4||
ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਪਰ ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥
ہرِنامُدھِیائیِئےَسبدِرسُپائیِئےَۄڈبھاگِجپیِئےَہرِجسو॥੪॥
وڈبھاگ ۔ بلند قسمت ۔ ہر جسو۔ الہٰی سفت صلاح حمدوثناہ(4)۔
الہٰی حضور حاصل ہوگی لہذا اے انسان آب حیات جو زندگی کو اخلاقی و روحانی طور پر پاک بناتا ہے ہلا ہلا کر نوش کیجئے اور اسکا لطف اُٹھاؤ ۔ بلند قسمت سے ہی الہٰی صفت صلاح ہو سکتی ہے ۔ (4)

ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥
ay man mayri-aa bin pa-urhee-aa mandar ki-o charhai raam.
O’ my mind, we cannot climb a lofty mansion without a ladder.
ਹੇ ਮੇਰੇ ਮਨ!) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕੀਦਾ|
اےمنُمیرِیابِنُپئُڑیِیامنّدرِکِءُچڑےَرام॥
مندر۔ مکان۔ مگر ۔ یہاں چھت سے مطلب ۔ پوڑیاں ۔ زینہ یا سیڑھیاں ۔
میرا ذہن ، ہم ایک سیڑھی کے بغیر ایک بلند حوصلہ افزائی پر چڑھنے نہیں کر سکتے ہیں.

ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥
ay man mayri-aa bin bayrhee paar na ambrhai raam.
O’ my mind, one cannot reach across a river without a boat.
ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕੀਦਾ।
اےمنمیرِیابِنُبیڑیِپارِنانّبڑےَرام
بیڑی ۔ کشتی ۔ پار نہ انیڑے ۔ دوسر کنارے نہیں جا سکتے ۔ عبور نہیں کیا جاسکتا ۔
‘ میرا ذہن ، ایک کشتی کے بغیر دریا میں نہیں پہنچ سکتا.

ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥
paar saajan apaar pareetam gur sabad surat langhaava-ay.
The infinite beloved God is on the other side of the shore of this world, and the conscious reflection on the Guru’s word, can only ferry one across.
ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ)। ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ।
پارِساجنُاپارُپ٘ریِتمُگُرسبدسُرتِلنّگھاۄۓ॥
پار۔ زندگی کے دریا کے دوسرے کنارے ۔ اپا ر۔ پریتم ۔ پیارا خدا جو نہایت وسیع ہے اتنا وسیع کہ کنار ا نہیں۔ گر سبد سرت لنگھاوئے ۔ مرشد کلام سمجھا کر عبور کراتا ہے ۔
لا محدود محبوب خدا دنیا کے ساحل کے دوسرے حصے پر ہے ، اور گرو کے کلام پر ہوش کی عکاسی ، صرف ایک فیری بھر سکتا ہے.

ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥
mil saaDhsangat karahi ralee-aa fir na pachhotaava-ay.
If joining the holy company, you enjoy the pleasures of singing praises of God, then you wouldn’t repent again.
ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ, ਤਾਂ ਤੈਂਨੂੰ ਮੁੜ ਪਛੁਤਾਣਾ ਨਹੀਂ ਪਵੇਗਾ|
مِلِسادھسنّگتِکرہِرلیِیاپھِرِنپچھوتاۄۓ॥
مل سدھ سنگت ۔ پاکدامن جنہوں نے زندگی گذارنے کا علم و مقصد حاصل کر لیا ہے کی پاک صحبت و قربت ۔
اگر مقدس کمپنی میں شمولیت اختیار کریں ، تو آپ خدا کی تعریف کردہ گانا سے لطف اندوز ہوتے ہیں ، پھر آپ دوبارہ توبہ نہیں کریں گے.

ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥
kar da-i-aa daan da-i-aal saachaa har naam sangat paava-o.
Guru Ji says: O’ my merciful God, bless me with the benefaction of Naam, so that I may remain absorbed in God’s Name.
ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ।
کرِدئِیادانُدئِیالساچاہرِنامسنّگتِپاۄئو॥
کریہہ ۔رلیا۔ روحانی سکون پائے ۔ نہ پچھوتاوئے ۔ تو پچھتانا نہ پڑے ۔ دان ۔ خیرات۔ ہر نام سنگت پاوؤ۔ الہٰی نام کی صحبت اختیار کرؤ۔
گروکہتے ہیں کہ: اے میرے مہربان خُدا ، مجھے نام کے بخشیش سے برکت دے ، تاکہ میں خُدا کے نام میں جذب ہو سکوں ۔

ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥
naanak pa-i-ampai sunhu pareetam gur sabad man sanjhaava-o. ||5||6||
Nanak humbly prays, please listen O’ my beloved God, bless me that through the Guru’s word I may keep enlightening my mind. ||5||6||
ਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥
نانکُپئِئنّپےَسُنھہُپ٘ریِتمگُرسبدِمنُسمجھاۄئو॥੫॥੬॥
پینھپے عرض گذارتا ہے ۔ گرسبد من سمجھاوؤ۔ کلام مرشد سے دل سمجھاوؤ۔
نانک عاجزی کے ساتھ ، براہِ کرم اے میرے پیارے خُدا ، مجھے برکت دے کہ میں گرو کے کلام کے وسیلہ سے اپنا دماغ روشن کر سکوں ۔

ਤੁਖਾਰੀ ਛੰਤ ਮਹਲਾ ੪
tukhaaree chhant mehlaa 4
Raag Tukhaari Chhant, Fourth Guru:
ਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।
تُکھاریِچھنّتمہلا੪

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥
antar piree pi-aar ki-o pir bin jeevee-ai raam.
The soul-bride says, O’ my friend, when love for my Beloved Husband-God is within my mind, I wonder how can I live without Him?
(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ।
انّترِپِریِپِیارُکِءُپِربِنُجیِۄیِئےَرام॥
انتر پری پیار ۔ دل میں ہے خدا سے محبت اس میں خاوند سے تشبیح دی گئی ہے ۔ جیو یئے ۔ کیسے زندہ رہوں۔
میرے دل میں خدا کی محبت بسی ہوئی ہے لہذا خدا کے بغیر کیسے زندگی بسر ہو۔

ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥
jab lag daras na ho-ay ki-o amrit peevee-ai raam.
So long as I am not blessed with His blessed vision, how can I drink the nectar of life rejuvenating Naam?
ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ।
جبلگُدرسُنہوءِکِءُانّم٘رِتُپیِۄیِئےَرام॥
درس۔ دیدار۔ انمرت۔ آب حیات ۔
جبتک دیدار خدا نہ ہو آب حیات کیسے نوش ہو سکتا ہے

ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥
ki-o amrit peevee-ai har bin jeevee-ai tis bin rahan na jaa-ay.
I cannot survive without His blessed vision. Therefore how can I drink the rejuvenating nectar and live without His company?
ਵਾਹਿਗੁਰੂ ਦੇ ਬਗੈਰ ਮੈਂ ਰਹਿ ਨਹੀਂ ਸਕਦੀ, ਇਸ ਲਈ ਉਸ ਦੇ ਬਾਝੋਂ ਮੈਂ ਕਿਸ ਤਰ੍ਹਾਂ ਸੁਧਾਰਸ ਪਾਨ ਕਰ ਸਕਦੀ ਤੇ ਜਿਉ ਸਕਦੀ ਹਾਂ?
کِءُانّم٘رِتُپیِۄیِئےَہرِبِنُجیِۄیِئےَتِسُبِنُرہنُنجاۓ॥
تس۔ بن۔ اسکے بگیر۔
خدا کے بغیر کیسے روحانی و اخلاقی زندگی بسر کیجائے الہٰی ملاپ کے بغیر روحانی سکونہیں مل سکتا ۔ تب کیسے آب حیات نوش کیا جا سکتا ہے

ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥
an-din pari-o pari-o karay din raatee pir bin pi-aas na jaa-ay.
Thus she keeps remembering her Beloved God day and night. Without realizing her Husband-God, her thirst for worldly riches doesn’t get dispelled.
ਉਹ ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ|
اندِنُپ٘رِءُپ٘رِءُکرےدِنُراتیِپِربِنُپِیاسنجاۓ॥
اندن۔ ہر روز۔ پر یؤ پریؤ۔ پیارے پیارے ۔ پیاس تشنگی ۔ خواہشات کی پیاس ۔
ہر روش پپیہے کی ماند پیارا پیارا پیارا پیارا پکارتا ہے ۔ مگر خدا کے بغیر خواہشاتکی پیاس دور نہیں ہوتی ۔

ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥
apnee kirpaa karahu har pi-aaray har har naam sad saari-aa.
Therefore, Guru Ji says: O’ my beloved God, the person on whom You show Your mercy, always contemplates Your Name.
ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ।
اپنھیِک٘رِپاکرہُہرِپِیارےہرِہرِنامُسدسارِیا॥
سد ساریا۔ ہمیشہ یاد کیا ۔
اے میرے پیارے خدا کرم و عنایت فرما وہ ہر وقت دل میں خدا بسا رکھا ہے ۔

ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥
gur kai sabad mili-aa mai pareetam ha-o satgur vitahu vaari-aa. ||1||
I am dedicated to my true Guru, because through the Guru’s word, I have realized my beloved Husband-God. ||1||
ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥
گُرکےَسبدِمِلِیامےَپ٘ریِتمُہءُستِگُرۄِٹہُۄارِیا॥੧॥
پریتم پیارے ۔ واریا۔ قربان صدقے (1)
کلام مرشد سے ملاپ حاصل ہو میں سچے مرشد پر قربان ہوں (1)

ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥
jab daykhaaN pir pi-aaraa har gun ras ravaa raam.
O’ my friend, when I visualize my beloved Husband-God, I start remembering His virtues with great inclination,
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ,
جبدیکھاںپِرُپِیاراہرِگُنھرسِرۄارام॥
ہرگن ۔ الہٰی وصف ۔ رس روا۔ تو پر لطف ہوکر یاد آتا ہے ۔
جب دیدار خدا پاتاہوں تو پر لطف ہوکر حمدوثناہ کرتا ہوں ۔

error: Content is protected !!