ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
mahaa abhaag abhaag hai jin kay tin saaDhoo Dhoor na peejai.
Those who have terrible luck and bad fortune do not drink in the water which washes the dust of the feet of the Holy.
Most unfortunate are they who (do not listen to the words of the saint-Guru and thus) drink the wash of the saint’s feet.
ਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ।
مہاابھاگابھاگہےَجِنکےتِنسادھوُدھوُرِنپیِجےَ॥
ابھاگ۔ بد قسمت۔ دہور۔ خاک پا
نہایت بد قسمت ہیں وہ لوگ جنکو انکے خاک پا نصیب نہیں ہوتی ۔
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
tinaa tisnaa jalat jalat nahee boojheh dand Dharam raa-ay kaa deejai. ||6||
The burning fire of their desires is not extinguished; they are beaten and punished by the Righteous Judge of Dharma. ||6||
The burning fire (of their worldly desires) never gets quenched and they are made to suffer punishment at the hands of Righteous Judge. ||6||
ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥
تِناتِسناجلتجلتنہیِبوُجھہِڈنّڈُدھرمراءِکادیِجےَ॥੬॥
۔ تر سنا۔ خواہشات ۔ بوجھیہہ۔ سمجھے ۔ ڈنڈ۔ سزا (6)
وہ خواہشات کی آگ میں جلتے رہتے ہیں اور خواہشات کی آگ نہیں بجھی ۔ الہٰی منصف ۔ انکو سزا دیتا ہے (6)
ਸਭਿ ਤੀਰਥ ਬਰਤ ਜਗ੍ਯ੍ਯ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
sabh tirath barat jag-y punn kee-ay hivai gaal gaal tan chheejai.
You may visit all the sacred shrines, observe fasts and sacred feasts, give generously in charity and waste away the body, melting it in the snow.
(O’ my friends, even if one) visits all holy places, observes fasts, performs sacred feasts, gives charities, and ruins one’s body by living in snow caves,
ਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ,
سبھِتیِرتھبرتجگ٘ز٘زپُنّنکیِۓہِۄےَگالِگالِتنُچھیِجےَ॥
تیرتھ ۔ زیارت گاہ ۔ برت۔ پرہیز گاری ۔ جگ پن۔ یگو کے ثواب۔ ہوئے ۔ برف۔ چھپحے ۔ جسم ناکارہ کئے
ساری زیارت گاہیں اور پرہیز گاری یگیئہ کے ثواب اور برف میں جسم کو ناکارہ کر دینا ان طریقوں میں سے کوئی طریقہ الہٰی نام ست سچ حق و حقیقت پر عمل دراامد کے برابر نہیں
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
atulaa tol raam naam hai gurmat ko pujai na tol tuleejai. ||7||
The weight of the Lord’s Name is unweighable, according to the Guru’s Teachings; nothing can equal its weight. ||7||
still none of these is equal in merit to the inestimable worth of meditating on God’s Name under Guru’s instruction. ||7||
(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥
اتُلاتولُرامنامُہےَگُرمتِکوپُجےَنتولتُلیِجےَ॥੭॥
اتلا تول۔ نہ وزن کر سکنے والا وزن۔ رام نام۔ الہٰی نام ست۔ سچ و حقیقت ۔ پجے ۔ مکے برابر۔ تول تلیجے ۔ برابری کر سکتا (7)
۔ خدا کے نام کی قدروقیمت کا وزن یا برابری نہیں کرسکتا جو سبق مرشد سے ملتا ہے ۔ (7)
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
tav gun barahm barahm too jaaneh jan naanak saran pareejai.
O God, You alone know Your Glorious Virtues. Servant Nanak seeks Your Sanctuary.
(O’ God), about Your merits only You know, devotee Nanak has simply fallen at Your feet.
ਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ।
تۄگُنب٘رہمب٘رہمتوُجانہِجننانکسرنِپریِجےَ॥
تو گن ۔ تیرے اوصاف۔ برہم۔ خدا۔ سرن پریجے ۔ زیر پناہ ہے ۔
اے خدا اپنے ثواب تو ہی جانتا ہے خادم نانک تیری زیر پناہ ہے
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
too jal niDh meen ham tayray kar kirpaa sang rakheejai. ||8||3||
You are the Ocean of water, and I am Your fish. Please be kind, and keep me always with You. ||8||3||
You are like the ocean and we are like Your fish, please show mercy and keep us in Your company ||8||3||
ਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥
توُجلنِدھِمیِنہمتیرےکرِکِرپاسنّگِرکھیِجےَ॥੮॥੩॥
جل ندھ ۔ سمندر۔ سنگ رکھیجے ۔ صحبت و قربت عنایت کر۔
تو ایک سمندر ہے اور ہم تیری مچھلیاں ہیں۔ اپنی کرم و عنایت سے اپنی صحبت و قربت عنایت کر اور ساتھ بخشش کر۔
ਕਲਿਆਨ ਮਹਲਾ ੪ ॥
kali-aan mehlaa 4.
Kalyaan, Fourth Mehl:
کلِیانمہلا੪॥
ਰਾਮਾ ਰਮ ਰਾਮੋ ਪੂਜ ਕਰੀਜੈ ॥
raamaa ram raamo pooj kareejai.
I worship and adore the Lord, the All-pervading Lord.
(O’ my friends), we should worship the all-pervading God.
ਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।
رامارمراموپوُجکریِجےَ॥
رم رم ۔ خدا جو سب میں بستا ہے ۔ پوج ۔ پرستش ۔ عبادت۔
خدا جو ہر جائی ہے سب میں بستا ہے کی عبادت وریاضت کرنی چاہیے
ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥
man tan arap Dhara-o sabh aagai ras gurmat gi-aan darirheejai. ||1|| rahaa-o.
I surrender my mind and body, and place everything before Him; following the Guru’s Teachings, spiritual wisdom is implanted within me. ||1||Pause||
I would surrender my entire body and mind to him, who through the Guru’s instruction implants the relish and bliss of God’s Name in me. ||1||Pause||
ਜੇ ਕੋਈ ਮੇਰੇ ਹਿਰਦੇ ਵਿਚ ਗੁਰਮੱਤ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ॥੧॥ ਰਹਾਉ ॥
منُتنُارپِدھرءُسبھُآگےَرسُگُرمتِگِیانُد٘رِڑیِجےَ॥੧॥رہاءُ॥
ارپ ۔ بھینٹ ۔ رس گرمت گیان۔ سبق مرشد کے علم کا لطف۔ درڑیجے ۔ ذہن نشین (1) رہاؤ
۔ دل وجان اور سب کچھ اسے بھینٹ کردوں سبق مرشد کا لطف اور سمجھ ذہن نشین کراداے (1) ۔ رہاؤ
ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥
barahm naam gun saakh tarovar nit chun chun pooj kareejai.
God’s Name is the tree, and His Glorious Virtues are the branches. Picking and gathering up the fruit, I worship Him.
(O’ my friends), God’s Name is like a tree and its merits are like the small branches. Picking and offering the (flowers of virtues from these branches), we should daily worship God.
ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।
ب٘رہمنامگُنھساکھتروۄرنِتچُنِچُنِپوُجکریِجےَ॥
برہم نام گن ۔ الہٰی نام کا وصف۔ ساکھ ترودر۔ شجر کی شاخیں۔ نت ۔ ہر روز۔ پوج ۔ پرستش ۔
۔ الہٰی نام ست سچ حق وحققیت کا وصف ہی شجر کی شاخیں ہیں جن سے ہر روز جن کے پھول چن چن خدا کی پرستش کی جاتی ہے ۔
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥
aatam day-o day-o hai aatam ras laagai pooj kareejai. ||1||
The soul is divine; divine is the soul. Worship Him with love. ||1||
(O’ my friends), God alone is the source of divine enlightenment, so attuning ourselves to the relish of God’s Name, we should worship Him ||1||
ਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ ॥੧॥
آتمدیءُدیءُہےَآتمُرسِلاگےَپوُجکریِجےَ॥੧॥
آتم ۔ روح ۔ دیؤ۔ دیوتا (1)
خدا ہی پرستش کے لائق ہے اور یہی دیوتا ہے اسکے لطف سے عبادت وریاضت کرنی چاہیے (1)
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥
bibayk buDh sabh jag meh nirmal bichar bichar ras peejai.
One of keen intellect and precise understanding is immaculate in all this world. In thoughtful consideration, he drinks in the sublime essence.
(O’ my friends), in this world, most immaculate is the wisdom to discriminate between good and bad. By reflecting (with this sense) again and again, we should drink the relish of God’s (Name.
(ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ।
بِبیکبُدھِسبھجگمہِنِرملبِچرِبِچرِرسُپیِجےَ॥
بیک بدھ ۔ نیک و بد کی تمیز کرنیوالی سمجھ ۔ وچر وچر۔ سمجھ سمجھ رس پیجے لطف اٹھاؤ ۔
نیک و بد کی تمیز کرنے کی سمجھ اس عالم میں سب سے پاک ہے اسکی مدد سےسمجھ سمجھ کر لطف حاصل کرؤ۔
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥
gur parsaad padaarath paa-i-aa satgur ka-o ih man deejai. ||2||
By Guru’s Grace, the treasure is found; dedicate this mind to the True Guru. ||2||
This commodity of Name) is obtained only through the Guru, (and for that we should) surrender our mind to the true Guru (and follow Guru’s guidance without listening to the dictates of our own mind). ||2||
ਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੨॥
گُرپرسادِپدارتھُپائِیاستِگُرکءُاِہُمنُدیِجےَ॥੨॥
گر پرساد۔ رحمت مرشد سے ۔ پدارتھ ۔ نعمت۔ من ویجے ۔ دل بھینٹ چڑھاؤ۔ (2)
رحمت مرشد سے یہ نعمت حاصل ہوئی ہے اپنے دل کو سچے مرشد کے حوالے کردو (2)
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥
nirmolak at heero neeko heerai heer biDheejai.
Priceless and utterly sublime is the Diamond of the Lord. This Diamond pierces the diamond of the mind.
(O’ my friends), God’s Name is like an extremely beautiful and priceless diamond. With this (divine) diamond we pierce the diamond of our mind.
ਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ।
نِرمولکُاتِہیِرونیِکوہیِرےَہیِرُبِدھیِجےَ॥
نرمولک۔ بے قیمت مراد نہایت بیش قیمت۔ یکو اچھا۔ ہیرے ہیر بدھیجے ۔ اسمیں دل لگاو۔
یہ ایک بیش قیمت ہیرا ہے ۔ اسمیں دل محو ومجذوب کر دو
ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥
man motee saal hai gur sabdee jit heeraa parakh la-eejai. ||3||
The mind becomes the jeweller, through the Word of the Guru’s Shabad; it appraises the Diamond of the Lord. ||3||
Through (Gurbani) the Guru’s word one’s mind becomes (immaculate like) the most sublime pearl, because by virtue of Guru’s word we can assay and realize the value of the diamond (of God’s Name). ||3||
ਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ ॥੩॥
منُموتیِسالُہےَگُرسبدیِجِتُہیِراپرکھِلئیِجےَ॥੩॥
من موتی حال ہے ۔ دل خاص موتی ہے ۔ گر سبدی ۔ کلام مرشد سے ۔ پرکھ تحقیق (3)
کلام مرشد کی وساطت سے ایک موتی کی مانند قیمتی ہو جاتا ہے اور کلام مرشد سے اسکی سمجھ آتی ہے اسکی قدرومنزلت کی (3)
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥
sangat sant sang lag oochay ji-o peep palaas khaa-ay leejai.
Attaching oneself to the Society of the Saints, one is exalted and uplifted, as the palaas tree is absorbed by the peepal tree.
(O’ my friends), just as the big Peepal tree absorbs in itself (a useless plant) like Palaas (and makes it like itself, similarly) by joining the true company of the saintly persons and by humbly serving them one acquires high character (like them.
ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ। ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ,
سنّگتِسنّتسنّگِلگِاوُچےجِءُپیِپپلاسکھاءِلیِجےَ॥
سنگت سنت سنگ الہٰی عاشق پریمی محبوب خدا کی صحبت و قربت سے ۔ اوچو۔ بلند اخلاق ہستی ۔ جیؤ۔ جیلے ۔ پیپ۔ پیپل۔ پلاس۔ چھچھرا۔
الہٰی عاشق و محبوب خدا سنت کی صحبت و قربت اپنا کر انسان بلند اہمیت کا حاصل بلند روحانی ہستی ہوجاتا ہے جیسے پیپل کا دڑخت چھچھرے کھا کر اسے اپنے اندر جذب کر لیتا ہے
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥
sabh nar meh paraanee ootam hovai raam naamai baas baseejai. ||4||
That mortal being is supreme among all people, who is perfumed by the fragrance of the Lord’s Name. ||4||
In this way the one in whom) abides the fragrance of God’s Name, becomes the most sublime person among all human beings. ||4||
(ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥੪॥
سبھنرمہِپ٘رانیِاوُتمُہوۄےَرامنامےَباسُبسیِجےَ॥੪॥
پراتی اوتم ۔ بلند ہستی ۔ رام نامے باس بسیجے ۔ جس میں الہٰی نام کی خوشبو اوصاف پیدا ہو جائیں۔
اس طرح سے جسکے اندر الہٰی جذب کر لیتا ہے اس طرح سے جسکے اندر الہٰی نام سچ حقیقت کی خوشبو بس جائے وہ انسان بلند روحانی و اخلاقی زندگی والا ہوجاتاہے
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥
nirmal nirmal karam baho keenay nit saakhaa haree jarheejai.
One who continually acts in goodness and immaculate purity, sprouts green branches in great abundance.
(O’ my friends, by following Guru’s instruction, one) who has done many immaculate and pure deeds (that one’s virtues start multiplying rapidly, as if) on the tree of that person’s life, everyday grows a new green branch.
(ਗੁਰਮਤ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ,
نِرملنِرملکرمبہُکیِنےنِتساکھاہریِجڑیِجےَ॥
جو ہر روز نیک پاک کام کرتا ہے ۔ مراد جس طرح سے کسی درخت کی نیئی کونپلیں پھوٹتی ہیں نیکیاں اسکے دامن آتی ہیں۔
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥
Dharam ful fal gur gi-aan drirh-aa-i-aa behkaar baas jag deejai. ||5||
The Guru has taught me that Dharmic faith is the flower, and spiritual wisdom is the fruit; this fragrance permeates the world. ||5||
Soon this plant (of new personality) grows into a big tree which yields the flowers of righteousness, and the fruit of knowledge imparted by the Guru and the fragrance (of divine wisdom from this tree) spreads throughout the world. ||5||
(ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ। (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ ॥੫॥
دھرمُپھُلُپھلُگُرِگِیانُد٘رِڑائِیابہکارباسُجگِدیِجےَ॥੫॥
دھرم۔ انسانی فرض ۔ گر۔ گیان۔ سبق مرشد ۔ درڑائیا۔ ذہن نشین کرائیا۔ بہکار ۔ باس۔ خوشبو ۔ جگ دیجے ۔ عالم کو دیتا ہے
انسانی فرائض کی ادائگی کے بھول اسے لگتے ہیں۔ اور سبق مرشد کا علم کا پھل لگتا ہے جس کی خوشبو عالم میں پھلتی ہے (5)
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥
ayk jot ayko man vasi-aa sabh barahm darisat ik keejai.
The One, the Light of the One, abides within my mind; God, the One, is seen in all.
(O’ my friends, such a holy person spreads the message that in the entire world) is pervading only the one light and only one (God) is residing in the hearts (of all) and we should see the one God in all.
(ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ), ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ।
ایکجوتِایکومنِۄسِیاسبھب٘رہمد٘رِسٹِاِکُکیِجےَ॥
ایک جوت۔ واحد نور ۔ من بسیئیا۔ دلمیں بسا۔ درسٹ ۔ نظر۔
سارے عالم میں الہٰی نور دکھائی دیتا ہے ۔ وہی دلمیں بستا ہے ۔ ساری مخلوقات میں سب میں خدا بستا ہے کا نظریہ بناؤ۔
ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥
aatam raam sabh aykai hai pasray sabh charan talay sir deejai. ||6||
The One Lord, the Supreme Soul, is spread out everywhere; all place their heads beneath His Feet. ||6||
Only one God is pervading in the entire world, therefore we should bow our heads to all. ||6||
ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ ॥੬॥
آتمرامُسبھایکےَہےَپسرےسبھچرنتلےسِرُدیِجےَ॥੬॥
آتم ۔ رام ۔ خدا اور روح ۔ پسرے ۔ پھیلے ۔ سبھ چرن تل سر دیجے ۔ سب سے عاجزی و انکساری سے پیش آؤ (6)
روح اور خدا ایک ہی نور سے ہیں اور ایک ہی پھیلاؤ ہے ۔ اس لیئے سب کے ساتھ عاجزی و انکساری سے پیش آؤ (6)
ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥
naam binaa naktay nar daykhhu tin ghas ghas naak vadheejai.
Without the Naam, the Name of the Lord, people look like criminals with their noses cut off; bit by bit, their noses are cut off.
(O’ my friends), look at those (shameless) persons who are bereft of God’s Name. (Every day they are so disgraced, as if they are) getting their nose chopped off.
ਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ।
نامبِنانکٹےنردیکھہُتِنگھسِگھسِناکۄڈھیِجےَ॥
نکٹے ۔ بے ھیا۔ تن ۔ انکے
الہٰی نام ست سچ حق وحقیقت کے بغیر سارے بے حیا اور بے قدری ہوتی ہے ۔ اور بے حیائی کراتے ہیں۔
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥
saakat nar ahaNkaaree kahee-ahi bin naavai Dharig jeeveejai. ||7||
The faithless cynics are called egotistical; without the Name, their lives are cursed. ||7||
Such worshippers of power are called arrogant; without (God’s) Name they live an accursed life. ||7||
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ। ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ ॥੭॥
ساکتنراہنّکاریِکہیِئہِبِنُناۄےَدھ٘رِگُجیِۄیِجےَ॥੭॥
۔ ساکت۔ مادہ پرست۔ اہنکاری ۔ مغرور۔ بن ناوے دھرگ جیویجے ۔ بغیر الہٰی نام ست ۔ سچ حق وحقیقت کے ایک لعنت ہے (7)
منکر و منافق مادہ پرست مغرور اور تکبری کہلاتے ہیں۔ الہیی نام کے بغیر زندگی ایک لعنت ہے (7)
ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥
jab lag saas saas man antar tat baygal saran pareejai.
As long as the breath breathes through the mind deep within, hurry and seek God’s Sanctuary.
(O’ my friends), Nanak says that as long as there is even one breath in our mind (our body), without delay (we should) seek the shelter (of God,
ਜਦ ਤਹੈਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ।
جبلگُساسُساسُمنانّترِتتُبیگلسرنِپریِجےَ॥
جب تگ۔ جبتک ۔ بیگل ۔ بلا جھجھک
جبتک زندگی میں ایک سانس بھی آرہا ہے تبتک بلاجھجھک زیر سیاہ خدا رہو ۔
ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥
naanak kirpaa kirpaa kar Dhaarahu mai saaDhoo charan pakheejai. ||8||4||
Please shower Your Kind Mercy and take pity upon Nanak, that he may wash the feet of the Holy. ||8||4||
and say to Him: “O’ God), please show mercy upon me so that I may keep washing the feet of the saints (and performing their most humble service)’. ||8||
ਨਾਨਕ (ਆਖਦਾ ਹੈ- ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ ॥੮॥੪॥
نانکک٘رِپاک٘رِپاکرِدھارہُمےَسادھوُچرنپکھیِجےَ॥੮॥੪॥
۔ یکھجے ۔ جھاڑوں ۔
اے نانک ۔ کرم وعنایت فرماؤ کہ میں خدا رسیدہ پاکدامن سادہوں کے پاؤں بوسی کرتا رہوں۔
ਕਲਿਆਨ ਮਹਲਾ ੪ ॥
kali-aan mehlaa 4.
Kalyaan, Fourth Mehl:
کلِیانمہلا੪॥
ਰਾਮਾ ਮੈ ਸਾਧੂ ਚਰਨ ਧੁਵੀਜੈ ॥
raamaa mai saaDhoo charan Dhuveejai.
O Lord, I wash the feet of the Holy.
I may keep (daily serving and) washing the feet of the saint (Guru.
ਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,
رامامےَسادھوُچرندھُۄیِجےَ॥
راما۔ اے خدا۔ سادہو۔ چرن ۔ پائے مرشد۔ دہوویجے ۔ دہوؤں
اے خدا خدارسید سادہو کی خدمت کرتا رہوں
ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥
kilbikh dahan hohi khin antar mayray thaakur kirpaa keejai. ||1|| rahaa-o.
May my sins be burnt away in an instant; O my Lord and Master, please bless me with Your Mercy. ||1||Pause||
O’ my Master, show mercy on me. one’s sins get destroyed in an instant. ||1||Pause||
ਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ। (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥
کِلبِکھدہنہوہِکھِنانّترِمیرےٹھاکُرکِرپاکیِجےَ॥੧॥رہاءُ॥
۔ کل وکھ ۔ گناہ۔ وہن ہوہے ۔ جل جاتےہیں۔ کھن انتر۔ آنکھ جھپکنے کے وقفے میں (1)
جس سے پل بھر میں سارے گناہ جل جاتے ہیں کرم و عنایت فرماییئے ۔ رہاؤ۔
ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥
mangat jan deen kharay dar thaadhay at tarsan ka-o daan deejai.
The meek and humble beggars stand begging at Your Door. Please be generous and give to those who are yearning.
O’ God, we the humble beggars are standing at Your door to beg. Please give us the charity (of Your Name, for which we) are craving.
ਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ।
منّگتجندیِنکھرےدرِٹھاڈھےاتِترسنکءُدانُدیِجےَ॥
دین ۔ غریب۔ ناتواں ۔ کھرے درٹھاڈے ۔ تیرے در پر کھڑے ات ترسن کؤ۔ تیرے در پر کھڑے پیاسوں کو۔ دان دیجے ۔ بھیک بخش۔
اے خدا تیرے در پر بے غیرت غریب ہوکر تیرے در پر کھڑے ہاں ہمیں خیرات دیجیئے ۔
ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥
taraahi taraahi saran parabh aa-ay mo ka-o gurmat naam darirheejai. ||1||
Save me, save me, O God – I have come to Your Sanctuary. Please implant the Guru’s Teachings, and the Naam within me. ||1||
Crying again and again, we have come to Your door. (Please save us from the sins) and through Guru’s instruction instill Your Name within us. ||1||
ਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ। ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥
ت٘راہِت٘راہِسرنِپ٘ربھآۓموکءُگُرمتِنامُد٘رِڑیِجےَ॥੧॥
گرمت ۔ سبق۔ نام۔ الہٰی نام ست سچ حق وحقیقت بخش اور درڑیجے ۔ ذہن نشین کر (1)
پیا سے نہایت خواہشمند ہوکر تیرے زیر سایہ آئے ہیں سبق مرشد اور الہٰی نام ست سچ حق وحقیقت ذہن نشین کراییئے (1)
ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥
kaam karoDh nagar meh sablaa nit uth uth joojh kareejai.
Sexual desire and anger are very powerful in the body-village; I rise up to fight the battle against them.
O’ God, within our (body) township reside the powerful demons of lust and anger, rising up every day we have to battle with them (to control these passions).
ਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ।
کامکرودھُنگرمہِسبلانِتاُٹھِاُٹھِجوُجھُکریِجےَ॥
کام ۔ شہوت۔ کرودھ ۔ غصہ ۔ نگر۔ جسم۔ سبلا۔ نہایت طاقتور۔ جوجھ ۔ لڑائی جھگڑا ۔ کریجے ۔ کرتے ہیں
یہ جسم شہوت اور غصے سے بھرا ہوا ہے جو نہایت طاقتور ہے ہر روز لڑائی جھگڑے کرتا ہے ۔
ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥
angeekaar karahu rakh layvhu gur pooraa kaadh kadheejai. ||2||
Please make me Your Own and save me; through the Perfect Guru, I drive them out. ||2||
Please help us and protect us (from these evils), and through the perfect Guru liberate us (from the grip of these passions). ||2||
ਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ। ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥
انّگیِکارُکرہُرکھِلیۄہُگُرپوُراکاڈھِکڈھیِجےَ॥੨॥
انگیکار۔ اپناؤ۔ رکھ لیوہو۔ بچاؤ ۔ گرپورا۔ کامل مرشد (2)
اے خدا اپناؤ اور بچاؤ۔ کامل مرشد کے ملاپ سے بچالو (2)
ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥
antar agan sabal at bikhi-aa hiv seetal sabad gur deejai.
The powerful fire of corruption is raging violently within; the Word of the Guru’s Shabad is the ice water which cools and soothes.
(O’ God), within us is the raging fire of poisonous (worldly desires; to put off this fire) bless us with the ice cold word of the Guru.
(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ। ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ।
انّترِاگنِسبلاتِبِکھِیاہِۄسیِتلُسبدُگُردیِجےَ॥
انتر۔ دلمیں ۔ذہن میں۔ سبل ۔طاقتور۔ دکھیا۔ دنیاوی دولت ۔ ہو۔ برف۔ سیتل۔ ٹھنڈی ۔
انسان کے دل میں دنیاوی دولت کی خواہشات کی آگ جل رہی ہے ۔ اے خدا بر فیلا ٹھنڈا کلام رمشد عنایت کر ۔