Urdu-Raw-Page-709

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥
ho-ay pavitar sareer charnaa Dhooree-ai.
O’ God, by humbly meditating on Your Name, my body would become sanctified.ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
ہوءِ پۄِت٘رسریِرُچرنادھوُریِئےَ॥
دہورئے ۔ دہول خاک۔
اور تیرے پاؤں کی خاک سے جسم پاک و مقدس و متبر ہو جائے ۔
ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥
paarbarahm gurdayv sadaa hajooree-ai. ||13||
O’ Supreme God, the divine Guru, bless me that I may always remain in Your presence. ||13||ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥
پارب٘رہمگُردیۄسداہجوُریِئےَ ॥੧੩॥
پار برہم۔ کامیابی عنایت کرنے والا۔ خضوریئے ۔ حاضر ناظر۔
اے کامیابی عنایت کرنے والے خدا میں ہمیشہ تیری حضوری میں رہوں ۔
ਸਲੋਕ ॥
salok.
Shalok:
سلوک ॥
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥
rasnaa uchrant naamaN sarvanaN sunant sabad amritah.
Those who utter God’s Name with their tongues, and listen to the ambrosial divine words of God’s praises with their ears,
ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,
رسنا اُچرنّتِ نامنّ س٘رۄنھنّسُننّتِسبدانّم٘رِتہ॥
رسنا۔ زبان۔ اچرنت ۔ کہتے ہیں۔ نام ۔ نامنگ ۔ الہٰی نام۔ سچ و حقیقت ۔ سرون ۔ کانوں ۔ سننت ۔ سنتے ہیں۔ سبد انمرتیہہ۔ آب حیات کلام۔
جو زبان سے نام خدا کا لیتے ہیں اور کانوں سے الہٰی حمدوثناہ سنتے ہیں ا ور خدا میں اپنا دھیان لگاتے ہیں آب حیات جیسے کلام میں ۔
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥
naanak tin sad balihaaraN jinaa Dhi-aan paarbrahmaneh. ||1||O’ Nanak, I dedicate myself forever to those who lovingly remember God. ||1||
ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਜੋ ਪਾਰਬ੍ਰਹਮ ਦਾ ਧਿਆਨ ਧਰਦੇ ਹਨ ॥੧॥
نانک تِن سد بلِہارنّ جِنا دھِیانُ پارب٘رہمنھہ॥੧
بلہار ۔ قربان۔ دھیان ۔ توجہ ۔ پار برہمنیہہ۔ پارلگانے والے کا (1)
نانک ہے سو بار قربان جو دھیان خدا میں لگاتے ہیں
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥
habh koorhaavay kamm ikas saa-ee baahray.
All other tasks, except the remembrance of the one Master-God, are false ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ।
ہبھِ کوُڑاۄےکنّماِکسُسائیِباہرے॥
ہب ۔ سارے ۔ کوڑا دے ۔ جھوٹے ۔ اکس ۔ واحد ۔ سائیں باہرے ۔ مالک کے علاوہ ۔
خدا کے علاوہ دوسری کار سب جھوٹی ہے
ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥
naanak say-ee Dhan jinaa pirharhee sach si-o. ||2||
O’ Nanak, blessed are only those, whose love is for the eternal God. ||2|| ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥
نانک سیئیِ دھنّنُ جِنا پِرہڑیِ سچ سِءُ ॥੨॥
دھن۔ شاباش۔ پرہٹری ۔ پیار ۔ سچ سیؤ۔ سچے خدا سچ وحقیقت سے ۔
نانک شاباش ہے ان کو جن کا پیار سچے خدا سے ہے ۔
ਪਉੜੀ ॥
pa-orhee.
Pauree:
پئُڑیِ ॥
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥
sad balihaaree tinaa je suntay har kathaa.
I am forever dedicated to those who listen to the divine words of God’s praises. ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।
سد بلِہاریِ تِنا جِ سُنتے ہرِ کتھا
ہرکتھا ۔ الہٰی کہانی ۔
قربان ہوں ان پر جو ہمیشہ الہٰی کہانیاں سنتے ہیں
ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥
pooray tay parDhaan nivaaveh parabh mathaa.
Those who bow their heads to God, are perfect and distinguished. ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।
پوُرے تے پردھان نِۄاۄہِپ٘ربھمتھا॥
پردھان۔ مننتخبہ ۔ سہتی ۔ توادیہہ پربھ متھا۔ جو خدا کے آگے پیشانی جھکاتے ہیں سجدہ کرتے ہیں۔
جو خدا کے سجدہ کرتے ہیں جھکتے ہیں وہ کامل منتخبہ انسان ہیں
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥
har jas likheh bay-ant soheh say hathaa.
Those hands which write the praises of the infinite God, look beautiful. ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
ہرِ جسُ لِکھہِ بیئنّت سوہہِ سے ہتھا ॥
ہر جس ۔ الہٰی حمدوچناہ ۔ سوہے سہاونے ۔ سوہتھا ۔ وہ ہاتھ۔
جو الہٰی حمدوثناہ تحریر کرتے ہیں وہ ہاتھ پاک و مقدس ہیں
ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥
charan puneet pavitar chaaleh parabh pathaa.
Pure and immaculate are those feet, which walk on the path of God. ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।
چرن پُنیِت پۄِت٘رچالہِپ٘ربھپتھا॥
پنیت لوتر۔ پاک و مقدس۔ پربھ پتھا ۔ الہٰی رہا پر ۔
وہ پاؤں پاک اور مقدس و مبارکباد کے مستحق ہیں جو الہٰی راہوں پر گذرتے ہیں
ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥
santaaN sang uDhaar saglaa dukh lathaa. ||14||
In the company of such saints one is saved from the vices and sufferings and all one’s sorrows depart.||14|| ਅਜੇਹੇ ਸੰਤਾਂ ਦੀ ਸੰਗਤਿ ਵਿਚ ਦੁੱਖ ਅਤੇ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ,ਅਤੇ ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥
سنّتاں سنّگِ اُدھارُ سگلا دُکھُ لتھا ॥੧੪॥
ادھار۔ بچاؤ۔ سگلا ۔ سارا ۔ دکھ لتھا ۔ عذاب مٹا۔
خدا رسیدہ پاکدامن روحانی سکون ملتا ہے اور وہ عذاب مٹ جاتا ہے۔
ਸਲੋਕੁ ॥
salok.
Shalok:
سلوکُ ॥
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥
bhaavee udot karnaN har ramnaN sanjog poornah.
One remembers God only when one’s preordained perfect destiny is fulfilled. ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,
بھاۄیِاُدوتکرنھنّہرِرمنھنّسنّجوگپوُرنہ॥
بھاوی ۔ رضائے الہٰی ۔ جیسا لازمی ۔ ہونا ہے ۔ ادوت ۔ ظاہر ہونا ہے ۔ ہر من۔ خدا میں محو ومجذوب سنجوگ پورنیہہ۔ پورے خؤش قسمتی
جب مکمل خوش قسمتی سے خدا میں اسکی محبت میں محو ومجذوب ہوتا ہے ۔ وہی وقت قبول و منظور ہوتا ہے
ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥
gopaal daras bhaytaN safal naanak so mahoorteh. ||1||
O’ Nanak, auspicious is that moment when we experience the blessed vision of the Master-God of the universe.||1|| ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥
گوپال درس بھیٹنّ سپھل نانک سو مہوُرتہ ॥੧॥
۔ درس بھیٹ ۔ ملاپ و دیدار ۔سپھل۔ کامیاب ۔ مہور تینہہ۔ وہ وقت (1)
اے نانک وہ وقت مبار ک ہے جب الہٰی رضا و رغبت پر ظہور ار اور ظہور میں آتی ہے

ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥
keem na sakaa paa-ay sukh mitee hoo baahray.
God blesses comforts that are beyond measure; I cannot estimate their worth. ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,
کیِم ن سکا پاءِ سُکھ مِتیِ ہوُ باہرے ॥
کیم ۔ قیمت۔ قدر۔ میتی ۔ اندازہ ۔ منتی ۔ شمار ۔ گنتی ۔
جب پیارے کا وصل و دیدار ہوتا ہے اس سے آز حد آرام و آسائش ملتے ہیں جس کی قدروقیمت کا اندازہ نہیں وہ سکتا ۔
ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥
naanak saa vaylrhee parvaan jit miland-rho maa piree. ||2||
O’ Nanak, that moment is auspicious, when I realize my beloved God .||2|| ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥
نانک سا ۄیلڑیِپرۄانھُجِتُمِلنّدڑوماپِریِ ॥੨॥
سا دبلڑی ۔ وقت ۔ موقہ ۔ پروان ۔ منظور۔ قبول ۔ ملندڑو ماہری ۔ میرے پیارے سے ملاپ ہو
اے نانک وہ لمحہ بڑا ہی خوش گوار ہوگا جب آپ کا دیدار نصیب ہوگا۔
ਪਉੜੀ ॥
pa-orhee.
Pauree:
پئُڑیِ ॥
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥
saa vaylaa kaho ka-un hai jit parabh ka-o paa-ee.
Tell me, what is that moment when I would realize God? ਮੈਨੂੰ ਦਸ ਉਹ ਕਿਹੜਾ ਸਮਾਂ ਹੈ, ਜਦੋਂ ਮੈਂ ਪ੍ਰਭੂ ਨੂੰ ਮਿਲਾਂਗਾ?
سا ۄیلاکہُکئُنھُہےَجِتُپ٘ربھکءُپائیِ॥
وہ کونساوقت ہے جب الہٰی ملاپ ہو
ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥
so mooratbhalaa sanjog hai jit milai gusaa-ee.
Blessed and auspicious is that moment when the Master of the earth is realized. ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।
سو موُرتُ بھلا سنّجوگُ ہےَ جِتُ مِلےَ گُسائیِ ॥
مورت۔ مہورت۔ وقت ۔ موقعہ ۔ بھلا سنجوگ ۔ نیک بخت۔ خوش قسمتی ۔ کا وقت۔ گر سائیں۔ مالک کل ارآضی ۔ مالک عالم
وہ موقعہ وہ وقت نیک بخت ہے جب ملاپ ہو خدا کا
ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥
aath pahar har Dhi-aa-ay kai man ichh pujaa-ee.
My mind’s desires are fulfilled by meditating on God at all times. ਦਿਨ ਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
آٹھ پہر ہرِ دھِیاءِ کےَ من اِچھ پُجائیِ ॥
من اچھ ۔ دلی خواہش
۔ تاکہ ہر وقت ۔ اسکی یادوریاض دل کی تمنا پوری ہو۔
ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥
vadai bhaag satsang ho-ay niv laagaa paa-ee.
If by good fortune I could join the company of the saintly persons, I would respectfully bow to them. ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।
ۄڈےَبھاگِستسنّگُہوءِنِۄِلاگاپائیِ॥
۔ ست سنگ ۔ سچا ساتھ ۔ ایسی صحبت جو سچ وحقیقت پر منحصر ہو۔ تو لاگا پائی ۔ جھک کر سجدہ کرؤں۔
بلند قسمت۔ سے سچی صحبت قربت حاصل ہوجائے تو انہیں جھک جھک کر سجدہ کروں
ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥
mandarsan kee pi-aas hai naanak bal jaa-ee. ||15||
My mind longs for the blessed vision of God; Nanak is dedicated to Him. ||15|| ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਤਿਹਾਇਆ ਹੈ। ਨਾਨਕ ਉਸ ਉਤੋਂ ਸਦਕੇ ਜਾਂਦਾ ਹੈ।
منِ درسن کیِ پِیاس ہےَ نانک بلِ جائیِ ॥੧੫॥
درسن۔ ویدار ۔ پیاس ۔ چاہ۔ تشنگی ۔ خواہش۔ بل ۔ قربان۔
میرے دل میں ددیار الہٰی کی تشنگی ہے ۔ اے نانک۔ قربان ہوں ۔
ਸਲੋਕ ॥
salok.
Shalok:
سلوک ॥
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥
patit puneet gobindah sarab dokh nivaarneh.
God is the purifier of sinners and the dispeller of all their vices. ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।
پتِت پُنیِت گوبِنّدہ سرب دوکھ نِۄارنھہ॥
پتت۔ ناپاک۔ اخلاق سے گرے ۔ ہوئے ۔ پنیت ۔ پاک وپائس ۔ دوکھ ۔ گناہ ۔ نوانیہہ ۔ مٹاتا ہے ۔ سرن پناہ۔
خدا بد چلن بدکار ناپاک کو نیک چلن اور پاک بنانے والا ہے ۔
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥
saran soor bhagvaaneh japant naanak har har haray. ||1||
O’ Nanak, God is all powerful to protect those who seek His refuge and always remember Him with loving devotion.||1|| ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥
سرنھِ سوُر بھگۄانہجپنّتِنانکہرِہرِہرے॥੧॥
سور۔ سورما۔ بہادر۔ بگوانیہہ۔ بھاگاں والا۔ جپنت۔ جو اسے یاد کرتے ہیں (1)
اے نانک۔ جو اسکی یادوریاض کرتے ہیں خدا پنا ہ گیروں کو بچانے کی توفیق رکھتا ہے (1)
ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥
chhadi-o habh aap lagrho charnaa paas.
He who abandoned his self-conceit and remained attuned to God’s Name, ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,
چھڈِئو ہبھُ آپُ لگڑو چرنھا پاسِ ॥
ہب۔ سب۔ آپ ۔ خودی ۔
جو خودی چھوڑ کر خدا سے اپنا رشتہ قائم کر لیتاہے
ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥
nath-rho dukhtaap naanak parabh paykhandi-aa. ||2||
O’ Nanak, all his sorrows and maladies got destroyed upon experiencing the sight of God.||2|| ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਗਏ ॥੨॥
نٹھڑو دُکھ تاپُ نانک پ٘ربھُپیکھنّدِیا॥੨॥
نٹھڑو۔ دور ہوئے ۔ مٹے ۔ پیکھندیا۔ دیدار سے ۔
۔ اے نانک دیدار الہٰی سے اسکے ہر قسم کے جھگڑے اور عذاب مٹ جاتے ہیں۔
ਪਉੜੀ ॥
pa-orhee.
Pauree:
پئُڑیِ ॥
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
mayl laihu da-i-aal dheh pa-ay du-aari-aa.
O’ merciful God, I have come to Your refuge, unite me with Yourself. ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।
میلِ لیَہُ دئِیال ڈھہِ پۓدُیارِیا॥
ڈیہہ پیئے ۔ گر پڑے در تیرے
اے رحمان الرحیم میں تیرے در پر مجبور ہوکر آئیا ہوں
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
rakh layvhu deen da-i-aal bharmat baho haari-aa.
O’ Merciful to the meek, save me; I am now extremely exhausted from wandering. ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।
رکھِ لیۄہُدیِندئِیالبھ٘رمتبہُہارِیا॥
۔ بھرمت بہو ہاریا۔ بھٹک بھٹک کر ماند پڑ گئے ۔
میں بھٹک بھٹک کر ماند پڑ گیا ہوں۔
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
bhagat vachhal tayraa birad har patit uDhaari-aa.
It is Your very nature to love Your devotees and save the sinners. ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
بھگتِ ۄچھلُتیرابِردُہرِپتِتاُدھارِیا॥
بھگت وچھل۔ پریمی کا پیارا۔ بروھ ۔ عاوت ۔ خاصہ ۔ پتت۔ بد اخلاق۔ بد چلن ۔ ادھاریا۔ بچانے والا۔
اور راہ راست سے بھٹکے ہوؤں کو تو بچاتا اور راہ راست پر لاتا ہے
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
tujh bin naahee ko-ay bin-o mohi saari-aa.
O’ God, except You, there is no one else who could fulfill my prayer. ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।
تُجھ بِنُ ناہیِ کوءِ بِنءُ موہِ سارِیا ॥
تجھ بن ناہی کوئے ۔ تیرے بغیر نہیں کوئی دوسرا۔ بنو موہے ۔ میری عرض گذارش ۔ ساریا۔ خبریگری ۔ پتہ کرنے والا۔
اے خدا تیرے بغیر دوسری کوئی ہستی نہیں جو میری اس گذارش پر میری خبر گیری کرے ۔
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
kar geh layho da-i-aal saagar sansaari-aa. ||16||
O’ merciful Master, help me and pull me out of this world-ocean of vices. ||16|| ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥
کرُ گہِ لیہُ دئِیال ساگر سنّسارِیا ॥੧੬॥
گر گیہہ۔ ہاتھ پکڑ کر۔ دیال ۔ مہربان۔ ساگر سنساریا۔ اس دنیاو سمندر ۔
میرا ہاتھ پکڑ کر مجھے اس دنیاو زندگی کے سمندر سے پار لگاییئے مراد کامیابی عنایت فرماییئے ۔
ਸਲੋਕ ॥
salok.
Shalok:
سلوک ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ sant uDhranda-i-aalaN aasraN gopaal keeratneh.Those saints who make singing God’s praises as their life support, the merciful God saves them from the bonds of Maya. ਜੋ ਸੰਤ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ,
سنّت اُدھرنھ دئِیالنّ آسرنّ گوپال کیِرتنہ ॥
سنت اوھرن۔ سنت کو بچاؤ۔ دیال۔ مہربان۔ آسرا۔ آسرا۔ سہارا۔ گوپال۔ خدا۔ کرتنیہہ۔ حمدوثناہ۔
جو خدا رسیدہ پاکدامن روحانی رہبر سنت الہٰی حمدو ثناہ کو اپنی زندگی کا نسب العین بنا لیتے ہیں۔
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥
nirmalaN sant sangayn ot naanak parmaysureh. ||1||
O’ Nanak, one becomes immaculate and pure by associating with the Saints and seeking the protection of the supreme God. ||1|| ਹੇ ਨਾਨਕ!ਸਾਧੂਆਂ ਦੀ ਸੰਗਤ ਕਰਨ ਅਤੇ ਸ਼੍ਰੋਮਣੀ ਸਾਹਿਬ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ,
نِرملنّ سنّت سنّگینھ اوٹ نانک پرمیسُرہ ॥੧॥
نرمل سنت سنگین ۔ روحانی رہبروں کی پاک صحبت و قربت ۔ اوٹ ۔ آسرا۔ پر مسوریہہ۔ خدا (1)
ان کی پاک صحبت و قربت سے اے نانک الہٰی آسرا ملتا ہے (1)
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥
chandan chand na sarad rut mool na mit-ee ghaaNm.
The anxiety of one’s mind due to worldly desires is dispelled neither by sandalwood paste, nor by the moon lit night or the cold season. ਮਨ ਦੀ ਤਪਸ਼ ਨਾ ਚੰਦਨ, ਨਾ ਚਾਨਣੀ ਰਾਤ, ਨਾ ਸਰਦੀ ਦੀ ਰੁਤ ਨਾਲ ਦੂਰ ਹੁੰਦੀ ਹੈ।
چنّدن چنّدُ ن سرد رُتِ موُلِ ن مِٹئیِ گھاںم ॥
چندن۔ چندن سے ۔ چندنہ چاند سے ۔ سر ورت۔ سروی کے موسم سے ۔ مول۔ بالکل۔ مٹی گھام۔ تپش نہیں بجھتی ۔
خواہ چندن ہو یا چاند یا سردی کا موسم بالکل ہی تپش دور نہیں ہو تی دل کی ۔
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ seetal theevai naankaa japand-rho har naam. ||2||O’ Nanak, the mind becomes tranquil only by meditating on God’s Name. ||2||
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥
سیِتلُ تھیِۄےَنانکاجپنّدڑوہرِنامُ॥੨॥
ستیل تھوے ۔ ٹھنڈک پڑتی ہے ۔ چندڑ و ۔ جپنے سے ۔ ۔ ہر نام۔ خدا ی عبادت سے ۔
اے نانک۔ الہٰی نام کی یادوریاض سے ہی روحانی تپش دور ہوتی ہے ۔
ਪਉੜੀ ॥
pa-orhee.
Pauree:
پئُڑیِ ॥
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥
charan kamal kee ot uDhray sagal jan.
O’ Nanak, all beings are saved from the fierce worldly desires by seeking the support of God’s immaculate Name. ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ।
چرن کمل کیِ اوٹ اُدھرے سگل جن ॥
خدا کے سہارے سارے عالم کا بچاؤ ہے (بدیوں سے ) الہٰی عظمت و حشمت سنکر بیخوفی ملتی ہے
ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥
sun partaap govind nirbha-o bha-ay man.
Their minds become fearless by listening to God’s praises, ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ।
سُنھِ پرتاپُ گوۄِنّدنِربھءُبھۓمن॥
پرتاپ۔ عطمت۔ نر بھؤ۔ بیخوف ۔
خدا کا کلام سن کر ان کے دل سے خوف و ڈر ختم ہو جاتا ہے۔
ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥
tot na aavai mool sanchi-aa naam Dhan.
They amass the wealth of Naam and that wealth never falls short. ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।
توٹِ ن آۄےَموُلِسنّچِیانامُدھن॥
لوٹ۔ کمی ۔ مول ۔ بالکل۔ سنچیا۔ جمع کیا۔ اکھٹا کر نے سے ۔ نام دھن۔ الہٰی نام ۔ سچ ۔ حق وحقیقت کی دؤلت سرمایہ ۔
دل کو ( جوہیں عابد خدا ) جو الہٰی نام سچ حق و حقیقت کی دؤلت اکھٹی کرتے ہیں کمی واقع نہیں ہوتی ۔
ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥
sant janaa si-o sang paa-ee-ai vadai pun.
The company of such saints is received by virtue of some great good deeds done in the past ਅਜੇਹੇ ਸੰਤ ਜਨਾ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,
سنّت جنا سِءُ سنّگُ پائیِئےَ ۄڈےَپُن॥
سنت۔ روحانی رہبر۔ سنگ ۔ ساتھ ۔ محبت وقربت ۔ دڈے پن۔ بھاری ثواب۔ نیک اعمال سے۔
ایسے خدا رسیدہ پاکدامن روحانی رہبروں (سنتوں) کی صحبت و قربت بھاری ثواب اور نیک اعمال کرنے سے حاصل ہوتے ہیں۔
ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
aath pahar har Dhi-aa-ay har jas nit sun. ||17||
These saints meditate on God and listen to His praises at all times . ||17|| ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥
آٹھ پہر ہرِ دھِیاءِ ہرِ جسُ نِت سُن ॥੧੭॥
ہر وقت اس خدا کی یادوریاض کرنے سے اور الہٰی صفت صلاح سننے سے نصیب ہوتے ہیں۔
ਸਲੋਕ ॥
salok.
Shalok:
سلوک ॥
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
da-i-aa karnaNdukh harnaN ucharnaN naam keeratneh.
God bestows mercy and dispels sorrows of a person who utters His Name and sings His praises. ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ।
دئِیا کرنھنّ دُکھ ہرنھنّ اُچرنھنّ نام کیِرتنہ
دیا۔ مہربانی ۔ وکھ ہرن۔ عذآب مٹاتا ہے ۔ اچرن نام ۔ الہٰی نام کے بیان اور کیرتنیہہ۔ صفت صلاح کرنے سے ۔
جو انسان الہٰی حمدوثناہ کرتا ہے اس پر خدا مہربان ہوکر اسکے عزآب و مصائب مٹاتاہے ۔
ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
da-i-aal purakhbhagvaaneh naanak lipat na maa-i-aa. ||1||
O’ Nanak, when all pervading God bestows mercy, then such a person doesn’t get entrapped in Maya, the worldly riches and power. ||1|| ਹੇ ਨਾਨਕ! ਸਰਬ-ਵਿਆਪੀ ਪ੍ਰਭੂ ਮੇਹਰ ਕਰਦਾ ਹੈ, ਤਾਂ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥
دئِیال پُرکھ بھگۄانہنانکلِپتنمائِیا॥੧॥
ویال پرکھ بھگوانیہہ۔ خداوند کریم ۔
اے نانک۔ خداوند کریم اسے دنیاوی دولت میں ملوث ہونے سے بچاتا ہے (1)

error: Content is protected !!