ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
bin satgur kinai na paa-i-o kar vaykhhu man veechaar.
Reflect in your mind and you will see for yourself that without the guidance of the Guru, no one has ever realized God.
ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,
بِنُستِگُرکِنےَنپائِئوکرِۄیکھہُمنِۄیِچارِ
سمجھ لوکہ مرشد کے بغیر کسی کا خدا سے ملاپ نہیں ہوا
ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥
manmukh mail na utrai jichar gur sabad na karay pi-aar. ||1||
The reason being that the filth of the evil thoughts in a self-conceited person gets washed off only by lovingly contemplating on the Guru’s Word.
ਮਨਮੁਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ l
منمُکھمیَلُناُترےَجِچرُگُرسبدِنکرےپِیارُ
خودی پسند کو ارادی انسانجب تک کلام مرشد سے پیار نہیں کرتا ہےاسکے دل کی ناپاکیزگیدور نہیں ہوتی
ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥
man mayray satgur kai bhaanai chal.
O’ my mind, act according to the Guru’s Will.
ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,
منمیرےستِگُرکےَبھانھےَچلُ
اے دل سچے مرشد کیرضامیں رہ کر جو ذہن نشین ہوگا
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥
nij ghar vaseh amrit peeveh taa sukh laheh mahal. ||1|| rahaa-o.
Only then, will you dwell within the home of your own inner being. You will drink in the Ambrosial Nectar, and will find Peace by living in His Presence.
ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ lਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ l
نِجگھرِۄسہِانّم٘رِتُپیِۄہِتاسُکھلہہِمہلُ
آب حیات نوش کریگا ۔ اوراُسکی برکات سے ٹھکانہ ملیگا
ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥
a-ugunvantee gun ko nahee bahan na milai hadoor.
The unvirtuous have no merit; she is not allowed to sit in His Presence.
ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
ائُگُنھۄنّتیِگُنھُکونہیِبہنھِنمِلےَہدوُرِ
بدور ۔حضوری میں
بے وصف انسان جسکے اندر گناہ ہی گناہ نہیں اُسے الہٰی حضور ی حاصل نہیں ہوتی
ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥
manmukh sabad na jaan-ee avgan so parabh door.
The self conceited does not realize the value of the Guru’s Word. Because of lack of merits, God seems far away to her.
ਮਨਮੁਖ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ l
منمُکھِسبدُنجانھئیِاۄگنھِسوپ٘ربھُدوُرِ
اوگن ۔ بداوصاف
مرید من کلام یا سبق مرشد کی قدر و قیمت نہیں سمجھتا ۔ اور بد اوصاف ہونے کی وجہ سے خدا کوکہیں دور سمجھتا ہے
ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥
jinee sach pachhaani-aa sach ratay bharpoor.
On the other hand, those who have recognized the eternal Being, remain filled with His love.
ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
جِنیِسچُپچھانھِیاسچِرتےبھرپوُرِ
جنہوں نے حقیقت کی پہچان کر لی ۔ اور حقیقت سے متاثر ہو گیا ۔ ان کا دل کلام سے اثرپذیر ہو گیا
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥
gur sabdee man bayDhi-aa parabh mili-aa aap hadoor. ||2||
Through the Guru’s word, their heart gets pierced with divine love and God Himself ushers them into His presence.
ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ l
گُرسبدیِمنُبیدھِیاپ٘ربھُمِلِیاآپِہدوُرِ
بیدھیا ۔قبض ۔گرفتار
اسے پرماتمامل گیا۔اور ساتھی ہو گیا
ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥
aapay rangan rangi-on sabday la-i-on milaa-ay.
Those whom God imbues with His Love, through the Guru’s word He unites them with Himself.
ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਨਾਮ ਰੰਗ ਨਾਲ ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇਵਿਚ ਮਿਲਾ ਲਿਆ ਹੈ।
آپےرنّگنھِرنّگِئونُسبدےلئِئونُمِلاءِ
رنگن ۔متاثر ۔اثرپذیر
آپ ہی خدانے اپنے پریم سے متاثر کرکے اپنا گرویدہ کر لیتا ہے ۔ اورکلام سے ساتھ ملا لیتا ہے
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥
sachaa rang na utrai jo sach ratay liv laa-ay.
This True Color shall not fade away, for those who are attuned to His Love.
ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
سچارنّگُناُترےَجوسچِرتےلِۄلاءِ
سچائی کا تاثر زائل نہیں ہوگا۔ جنکو سچ و حقیقت سے پیا ر ہوگیا
ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥
chaaray kundaa bhav thakay manmukh boojh na paa-ay.
The self-willed get tired of wandering around in different directions, but they do not understand the right way of life.
ਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ (ਸਹੀ ਜੀਵਨ-ਰਾਹ ਦੀ) ਸਮਝ ਨਹੀਂ ਪੈਂਦੀ।
چارےکُنّڈابھۄِتھکےمنمُکھبوُجھنپاءِ
چارے کنڈاں ۔چاروں طرف
خودی پسند ہر طرف بھٹکتا رہا
ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥
jis satgur maylay so milai sachai sabad samaa-ay. ||3||
Only he gets to meet and merge with God who is united by the Guru.
ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
جِسُستِگُرُمیلےسومِلےَسچےَسبدِسماءِ
مگر حقیقت نہیں سمجھ سکا۔ جسے سچا کلام کو اپناتا ہے
ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥
mitar ghanayray kar thakee mayraa dukh kaatai ko-ay.
I have grown weary of making so many friends, hoping that someone will be able to end my suffering (of separation from God).
ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
مِت٘رگھنھیرےکرِتھکیِمیرادُکھُکاٹےَکوءِ
گھنیرے ۔ بہت سے
میں نے بہت سے دوست بنائے کہ میرا کوئی عذاب مٹائے
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥
mil pareetam dukh kati-aa sabad milaavaa ho-ay.
I have attained union with the Almighty through the Word of the Guru. Upon meeting with my Beloved, my suffering has ended.
ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
مِلِپ٘ریِتمدُکھُکٹِیاسبدِمِلاۄاہوءِ
کلام اور پیارے کے ملاپ سے عذاب مٹا
ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥
sach khatnaa sach raas hai sachay sachee so-ay.
Remembering God by recitation of His Naam, is to earn and accumulate the true wealth. Everlasting is the reputation of a person who does so.
ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।
سچُکھٹنھاسچُراسِہےَسچےسچیِسوءِ
سوئے ۔شہرت ۔ سچ
سچ اپنانا ہی سچا سرمایہ اور سچی کمائی ہے ۔ جس سے سچائی سے سچی شہرت ہوتی ہے ۔
ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
sach milay say na vichhurheh naanak gurmukh ho-ay. ||4||26||59||
O’ Nanak, by becoming Guru’s followers, they who are united with the eternal God are not separated from Him again.
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ l
سچِمِلےسےنۄِچھُڑہِنانکگُرمُکھِہوءِ
جسکا حقیقت ۔ سچ یعنی خدا سے ملاپ ہو گیا وہ کبھی جدائی نہیں پاتا ۔ اے نانک وہ جو مرید مرشد ہو جاتا ہے ۔
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥
aapay kaaran kartaa karay sarisat daykhai aap upaa-ay.
The Creator Himself created the Creation; He produced the Universe, and He Himself watches over it.
ਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ।
آپےکارنھُکرتاکرےس٘رِسٹِدیکھےَآپِاُپاءِ
دیکھے ۔ نگہبان ۔ اپائے ۔ پیدا کرئے
خدا خود ہی کار ساز کرتار ہے اور خود مواقعے پیدا کرنے والا اور عالم کو پیدا کرکے خود ہی اسکا نگران ہے
ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥
sabh ayko ik varatdaa alakh na lakhi-aa jaa-ay.
The one and only God is pervading everywhere. He is unfathomable and cannot be described. ਹਰ ਥਾਂ ਉਹ ਆਪ ਹੀ ਆਪ ਵਿਆਪਕ ਹੈ l ਉਹ ਜੀਵਾਂ ਦੀ ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ l
سبھایکواِکُۄرتداالکھُنلکھِیاجاءِ॥
الکہہ ۔حساب سے بعید
اور ہر جگہ سب میں بستا ہے خود ہی مہربان اور خود ہی ہوش سمجھ اور عقل فہم میں آتا
ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥
aapay parabhoo da-i-aal hai aapay day-ay bujhaa-ay.
God Himself is Merciful; He Himself bestows us understanding.
ਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।
آپےپ٘ربھوُدئِیالُہےَآپےدےءِبُجھاءِ
خدا خود ہی مہربان ہے خود ہی سمجھاتا ہے
ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥
gurmatee sad man vasi-aa sach rahay liv laa-ay. ||1||
Following Guru’s teachings, they in whose heart God always resides, remain attuned to that eternal God.
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ l
گُرمتیِسدمنِۄسِیاسچِرہےلِۄلاءِ
گرمتی ۔ سبق مُرشد
بستا ہے وہ ہمیشہ اسمیں اپنے آپ کو اسمیں محو رکھتے ہیں
ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥
man mayray gur kee man lai rajaa-ay.
O’ my mind, surrender to the Guru’s Will.
ਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ।
منمیرےگُرکیِمنّنِلےَرجاءِ
اے دل مرشد کی رضا میں راضی رہ ۔
ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥
man tan seetal sabh thee-ai naam vasai man aa-ay. ||1|| rahaa-o.
Your mind and body will be soothed and Naam will come to dwell in the heart.
ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ।
منُتنُسیِتلُسبھُتھیِئےَنامُۄسےَمنِآءِ
سیتل ۔ ٹھنڈا
جو مرشد کا فرمانبردار ہوجاتا ہے اس کا دل سکون محسوس کرتا ہے ۔ اور نام سچ –حق وحقیقت دل میں بس جاتا ہے
ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥
jin kar kaaran Dhaari-aa so-ee saar karay-i.
Having created the creation, the Almighty supports it and takes care of it.
ਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
جِنِکرِکارنھُدھارِیاسوئیِسارکرےءِ
جن کر کارن دھاریا ۔ جسنے عالم پیدا کرکے اُسے ضبط میں رکھا ہے
جسنے اس عالم کو پیدا کیا ہے وہ ہی اسکی پرورش۔ سنبھال اور نگرانی کرتا ہے
ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥
gur kai sabad pachhaanee-ai jaa aapay nadar karay-i.
The word of the Guru is realized when He Himself bestows His glance of grace.
ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ।
گُرکےَسبدِپچھانھیِئےَجاآپےندرِکرےءِ
ندر۔نظر
کلام مرشد سے پہچان دیتاہے ۔ جب اُسکی نظریہ عنایت ہوتی ہے
ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥
say jan sabday sohnay tit sachai darbaar.
Those on whom God bestows his grace, get immersed in Naam, and become destined to look beauteous in the divine court.
ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ l
سےجنسبدےسوہنھےتِتُسچےَدربارِ
وہ انسان کلام سے سچے الہٰی دربارمیں باوقار ہوجاتے ہیں
ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥
gurmukh sachai sabad ratay aap maylay kartaar. ||2|
They are true followers of the Guru and are imbued with love of God; They have been united by God Himself.
ਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
گُرمُکھِسچےَسبدِرتےآپِمیلےکرتارِ
مرشد کے ذریعے الہٰی صفت صلاح سے پریمی بنے رہتے ہیں ۔
.
ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥
gurmatee sach salaahnaa jis daa ant na paaraavaar.
Through the Guru’s teachings, praise the One, who has no end or limitation.
ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ, ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ l
گُرمتیِسچُسلاہنھاجِسداانّتُنپاراۄارُ
سبق مرشد سے خدا کی صفت صلاح کرؤ ۔ جو اعداد و شمار سے بالاتر ہے
ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥
ghat ghat aapay hukam vasai hukmay karay beechaar.
As per God’s own will, He dwells in everybody’s heart and contemplates over the care of His creatures.
ਪ੍ਰਭੂ ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ,ਤੇ ਆਪਣੇ ਹੁਕਮ ਵਿਚ ਹੀ ਜੀਵਾਂ ਦੀ ਸੰਭਾਲ ਦੀ ਵਿਚਾਰ ਕਰਦਾ ਹੈ।
گھٹِگھٹِآپےہُکمِۄسےَہُکمےکرےبیِچارُ
گھٹ گھٹ ۔ ہر دل میں ۔
وہ خود ہی اپنے فرمان سے ہر ایک دل میں بستا ہے ۔ اور کود ہی وچار کرتا ہے ۔
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥
gur sabdee salaahee-ai ha-umai vichahu kho-ay.
Shedding our ego from within, we should praise God through the Guru’s word.
ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
گُرسبدیِسالاہیِئےَہئُمےَۄِچہُکھوءِ॥
کلام مرشد پر عمل پیرا ہوکر اور دل سے خودی نکال کر الہٰی حمد و ثناہ کرنی چاہیے
ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥
saa Dhan naavai baahree avganvantee ro-ay. ||3||
The soul that does not recite Naam,becomes full of demerits, and grieves.
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ l
سادھنناۄےَباہریِاۄگنھۄنّتیِروءِ
سادھن ۔وہ عورٹ مراد انسان
جو انسان الہٰی نام سے خالی ہے وہ بدکاریوں ور گناہگاریوں سے بھرکر عذاب پاتا ہے
ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥
sach salaahee sach laga sach hai naa-ay taripat ho-ay.
I must keep praising the True One so that I get satiated and blessed.
ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
سچُسلاہیِسچِلگاسچےَناءِت٘رِپتِہوءِ
سچے خدا کی صفت صلاھ سے سچا خدا دلمیں بستا ہے اور سچے نا سے دل کو تکسیں ہوتی ہے
ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥
gun veechaaree gun sangrahaa avgun kadhaa Dho-ay.
I pray that I am able to contemplate on God’s virtues, accumulate those virtues and am able to wash myself clean of my demerits.
ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ ਇਕੱਠੇ ਕਰਦਾ ਰਹਾਂ ਤੇ ਆਪਣੇ ਅੰਦਰੋਂ ਔਗੁਣ ਧੋ ਕੇ ਕੱਢ ਦਿਆਂ।
گُنھۄیِچاریِگُنھسنّگ٘رہااۄگُنھکڈھادھوءِ
اوصاف کو ویچار کرنیے اوصاف اکھٹے ہوئے ہیں اور برائیوں کی صفائی ہوتی ہے
ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥
aapay mayl milaa-idaa fir vaychhorhaa na ho-ay.
One, whom God unites with Him, never gets separated from Him again.
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।
آپےمیلِمِلائِداپھِرِۄیچھوڑانہوءِ
تب خداخود ہی ملاپ کراتا ہے جو کبھی جدائی نہیں ہوتی ۔
ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥
naanak gur saalaahee aapnaa jidoo paa-ee parabh so-ay. ||4||27||60||
O’ Nanak, this is my prayer that, I may keep praising my Guru, because God can be realized through the Guru.
ਹੇ ਨਾਨਕ! (ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ l
نانکگُرُسالاہیِآپنھاجِدوُپائیِپ٘ربھُسوءِ
جدو۔جس سے پاؤں
اے نانک اپنے مرشد کی صفت کر کیونکہ اسکے وسیلے سے ہی الہٰی ملاپ ہوتا ہے
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥
sun sun kaam gahaylee-ay ki-aa chaleh baah ludaa-ay.
Listen O’ soul (bride); you are entrapped in selfish worldly pursuits. How you can be wandering in life so carelessly?
ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?
سُنھِسُنھِکامگہیلیِۓکِیاچلہِباہلُڈاءِ
کام گہیلی۔ شہوت زدہ ۔ شہوت پرست
اے شہوت پرست (مطلبی ) (خودغرض) کیوں لاپرواہ ہو کر زندگی بسر کر رہا ہے
ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥
aapnaa pir na pachhaanhee ki-aa muhu dayseh jaa-ay.
(You are so busy in worldly pursuits) You are not concerned to meet Almighty. How will you face Him (after death)?
(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?
آپنھاپِرُنپچھانھہیِکِیامُہُدیسہِجاءِ
خداوند سے بیخبر اور بے پہچان ہے ۔ بوقت آخرت تیری کیا فوقیت ہوگی
ب
ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥
jinee sakheeN kant pachhaani-aa ha-o tin kai laaga-o paa-ay.
I bow in reverence to the Guru’s followers who have realized the path of union with God.
ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
جِنیِسکھیِ=کنّتُپچھانھِیاہءُتِنکےَلاگءُپاءِ
سکھی ۔ ساتھی
جن ساتھیوں نے پہنچان کر لی میں اُنکے پاؤں لگتا ہوں
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥
tin hee jaisee thee rahaa satsangat mayl milaa-ay. ||1||
By joining the True Congregation, I wish I could become one like them!
(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥
تِنہیِجیَسیِتھیِرہاستسنّگتِمیلِمِلاءِ
میں بھی ان پاکدامن خدا رسیدہ کی صحبت و قربت سے اُن جیسا ہو جاؤں