Urdu-Raw-Page-1167

ਜਉ ਗੁਰਦੇਉ ਬੁਰਾ ਭਲਾ ਏਕ ॥
ja-o gurday-o buraa bhalaa ayk.
When the Divine Guru grants His Grace, one looks upon good and bad as the same.
When the Guru – God is pleased, both the good and the bad seem one (and the same, and one treats both with same love and compassion).
ਜੇ ਗੁਰੂ ਮਿਲ ਪਏ ਤਾਂ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ।
جءُگُردیءُبُرابھلاایک॥
کسی کی بد گوئی نہیں کرتا اسکے لئے نیک و بد یکساں ہو جاتے ہیں۔

ਜਉ ਗੁਰਦੇਉ ਲਿਲਾਟਹਿ ਲੇਖ ॥੫॥
ja-o gurday-o lilaateh laykh. ||5||
When the Divine Guru grants His Grace, one has good destiny written on his forehead. ||5||
In short, when the Guru – God is pleased, one is blessed with (good) destiny.”||5||
ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ॥੫॥
جءُگُردیءُلِلاٹہِلیکھ॥੫॥
لللائیہہ لیکھ ۔ تحریر پیشانی ۔ مراد مقدر ۔
مرشد کے ملاپ سے ہی تقدیر بیدار ہوتی ہے ۔ (5)

ਜਉ ਗੁਰਦੇਉ ਕੰਧੁ ਨਹੀ ਹਿਰੈ ॥
ja-o gurday-o kanDh nahee hirai.
When the Divine Guru grants His Grace, the wall of the body is not eroded.
“When the Guru God is pleased (one‟s) body doesn‟t become weak.
ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ);
جءُگُردیءُکنّدھُنہیِہِرےَ॥
کندھ نہ ہر ے ۔ جسم نہیں توٹتا ۔
مرشدکے وسیلے سے انسان کی صحبت بر قرار رہتی ہے کمزوری نہیں آتی ۔

ਜਉ ਗੁਰਦੇਉ ਦੇਹੁਰਾ ਫਿਰੈ ॥
ja-o gurday-o dayhuraa firai.
When the Divine Guru grants His Grace, the temple turns itself towards the mortal.
When the Guru God is pleased, a temple turns (towards the devotee).
ਜੇ ਗੁਰੂ ਮਿਲ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ;
جءُگُردیءُدیہُراپھِرےَ॥
دیہہرا ۔ مندر۔
بدیوں کی طرفح رجوع نہیں ہوتی ۔

ਜਉ ਗੁਰਦੇਉ ਤ ਛਾਪਰਿ ਛਾਈ ॥
ja-o gurday-o ta chhaapar chhaa-ee.
When the Divine Guru grants His Grace, one’s home is constructed.
When Guru God is pleased, a hut gets built (for the devotee).
ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ;
جءُگُردیءُتچھاپرِچھائیِ॥
چھاپر چھائی ۔ خدا چھپر بناتا ہے ۔
مرشد کے ملاپ سے مندر کا رخ بدل جاتا ہے ۔ مرشد کے وسیلے خدا رہنے کے لئے ٹھکانہ اور مکان خود دیتا ہے ۔

ਜਉ ਗੁਰਦੇਉ ਸਿਹਜ ਨਿਕਸਾਈ ॥੬॥
ja-o gurday-o sihaj niksaa-ee. ||6||
When the Divine Guru grants His Grace, one’s bed is lifted up out of the water. ||6||
When the Guru God is pleased, a bed easily comes out of the river, (which a king had given to Nam Dev, who later threw it in the river, and then the king wanted it back).”||6||
ਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ॥੬॥
جءُگُردیءُسِہجنِکسائیِ॥੬॥
سہج ۔ پلنگ ۔ چار پائی ۔ نکسائی ۔ نکالی
جیسے نا مدیو چار پائی یا پلنگ دیرا سے نکالا(6)

ਜਉ ਗੁਰਦੇਉ ਤ ਅਠਸਠਿ ਨਾਇਆ ॥
ja-o gurday-o ta athsath naa-i-aa.
When the Divine Guru grants His Grace, one has bathed at the sixty-eight sacred shrines of pilgrimage.
“(If one has been able to please) the Guru God (by obediently following his advice, then one gains the merit of) bathing at all the sixty eight pilgrimage stations.
ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ),
جءُگُردیءُتاٹھسٹھِنائِیا॥
اٹھسٹھ نائیا۔ اڑسٹھ تیرتھوں یا زیارت گاہوں کی زیارت ۔
مرشد کا وصل و ملاپ اڑسٹھ زیارت گاہوں کی زیارت ہے ۔

ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
ja-o gurday-o tan chakar lagaa-i-aa.
When the Divine Guru grants His Grace, one’s body is stamped with the sacred mark of Vishnu.
If Guru God is pleased, deem that one has adorned one‟s body with the holy Chakras (or sacred marks) on one‟s body.
ਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ),
جءُگُردیءُتنِچک٘رلگائِیا॥
تن چکر لگائیا ۔ نلک اور گیش کے نشان ۔ تن ۔ جسم پر ۔
یہی جسم پر پراہمنوں کی سی سجاوٹ کرنا ہے ۔

ਜਉ ਗੁਰਦੇਉ ਤ ਦੁਆਦਸ ਸੇਵਾ ॥
ja-o gurday-o ta du-aadas sayvaa.
When the Divine Guru grants His Grace, one has performed the twelve devotional services.
If the Guru God is pleased, deem that one has worshipped all the twelve (Shiv lingams, mentioned in Hindu holy books).
ਜੇ ਗੁਰੂ ਮਿਲ ਪਏ ਤਾਂ ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ;
جءُگُردیءُتدُیادسسیۄا॥
دوآدسسیوا۔ بارہ قسموں کی کدمت۔
ملاپ مرشد ۔ بارہ قسموں کی خدمت ہے ۔

ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
ja-o gurday-o sabhai bikh mayvaa. ||7||
When the Divine Guru grants His Grace, all poison is transformed into fruit. ||7||
When the Guru God is pleased, (all the attempts made to harm the devotee, end in benefiting him, as if all) the poisons (given to him become) fruits.”||7||
ਜੇ ਗੁਰੂ ਮਿਲ ਪਏ ਤਾਂ ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ॥੭॥
جءُگُردیءُسبھےَبِکھُمیۄا॥੭॥
سبھے وکھ سیوا۔ ہر طرح کی زہر آب حیات بن جاتی ہے ۔
خادم مرشد کے لئے زہر بھی میٹھے پھل بن جاتی ہے

ਜਉ ਗੁਰਦੇਉ ਤ ਸੰਸਾ ਟੂਟੈ ॥
ja-o gurday-o ta sansaa tootai.
When the Divine Guru grants His Grace, skepticism is shattered.
“When the Guru God is pleased, one‟s doubt is shattered.
ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ,
جءُگُردیءُتسنّساٹوُٹےَ॥
سنا ۔ فکر تشویش ۔
مرشدکے ملاپ سے فکر مندری مٹ جاتی ہے ۔

ਜਉ ਗੁਰਦੇਉ ਤ ਜਮ ਤੇ ਛੂਟੈ ॥
ja-o gurday-o ta jam tay chhootai.
When the Divine Guru grants His Grace, one escapes from the Messenger of Death.
When the Guru is pleased, one is liberated from the demon of death.
ਜੇ ਗੁਰੂ ਮਿਲ ਪਏ ਤਾਂ ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ,
جءُگُردیءُتجمتےچھوُٹےَ॥
فرشتہ موت سے نجات حاصل ہوتی ہے ۔
۔

ਜਉ ਗੁਰਦੇਉ ਤ ਭਉਜਲ ਤਰੈ ॥
ja-o gurday-o ta bha-ojal tarai.
When the Divine Guru grants His Grace, one crosses over the terrifying world-ocean.
Yes, when the Guru God is pleased, one swims across the dreadful (worldly) ocean.
ਜੇ ਗੁਰੂ ਮਿਲ ਪਏ ਤਾਂ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ,
جءُگُردیءُتبھئُجلترےَ॥
زندگی کے خوفناک سمندر کو کامیابی سے عبور کر لیتا ہے

ਜਉ ਗੁਰਦੇਉ ਤ ਜਨਮਿ ਨ ਮਰੈ ॥੮॥
ja-o gurday-o ta janam na marai. ||8||
When the Divine Guru grants His Grace, one is not subject to the cycle of reincarnation. ||8||
In short, if the Guru God is pleased, one doesn‟t go through (the rounds of) birth or death.”||8||
ਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ॥੮॥
جءُگُردیءُتجنمِنمرےَ॥੮॥
آواگون و تناسک میں نہیں پڑنا پڑتا ۔(8)

ਜਉ ਗੁਰਦੇਉ ਅਠਦਸ ਬਿਉਹਾਰ ॥
ja-o gurday-o ath-das bi-uhaar.
When the Divine Guru grants His Grace, one understands the rituals of the eighteen Puraanas.
“When the Guru God is pleased, one‟s way of life automatically becomes (what the holy Hindu books, such as) the eighteen Puranaas (prescribe).
ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ,
جءُگُردیءُاٹھدسبِئُہار॥
اٹھ دس بیوہار۔ اُٹھارہ پرانوں کے بتائے ہوئےراستے ۔ اٹھارہ بھار ہر قسم کے درخت کا ایک پتہ لینے سے اٹھارہ بھار بن جاتے ہین جبکہ ایک
مرشد کا ملاپ حاصل ہو جائے اٹھارہ سمریتون کے مذہبی رسم و رواج کی ضرورت نہیں رہتی ۔

ਜਉ ਗੁਰਦੇਉ ਅਠਾਰਹ ਭਾਰ ॥
ja-o gurday-o athaarah bhaar.
When the Divine Guru grants His Grace, it is as if one has made an offering of the eighten loads of vegetation.
If the Guru God is pleased, one gains the merit of worshipping God with all the eighteen loads (of vegetation).
ਜੇ ਗੁਰੂ ਮਿਲ ਪਏ ਤਾਂ ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।
جءُگُردیءُاٹھارہبھار॥
بھار پانچ کچے من کا ہوتا ہے ۔
جب خدائی گرو اپنے فضل سے نوازتا ہے تو ایسا لگتا ہے جیسے کسی نے پودوں کے سیدھے بوجھ کی پیش کش کی ہو۔

ਬਿਨੁ ਗੁਰਦੇਉ ਅਵਰ ਨਹੀ ਜਾਈ ॥
bin gurday-o avar nahee jaa-ee.
When the Divine Guru grants His Grace, one needs no other place of rest.
In short, except for the Guru God there is no other place (where one can obtain the blessings mentioned above.
ਜੇ ਗੁਰੂ ਮਿਲ ਪਏ ਤਾਂ ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ),
بِنُگُردیءُاۄرنہیِجائیِ॥
جائی ۔ جگہ
مرشد کے بغیر ایسی کوئی جگہ نہیں جہاں جہاں روحانی و اخلاقی زندگی بسر کر نیکا سبق اور راز حاصل ہو سکے ۔

ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥
naamday-o gur kee sarnaa-ee. ||9||1||2||11||
Naam Dayv has entered the Sanctuary of the Guru. ||9||1||2||11||
So Nam Dev remains in the shelter of his Guru.”||9||1||2||11||
ਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ ॥੯॥੧॥੨॥੧੧॥
نامدیءُگُرکیِسرنھائیِ॥੯॥੧॥੨॥੧੧॥
نا مدیو بھی مرید مرشد ہے اور اسکی زیر پناہ ہے ۔

ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨
bhairo banee ravidaas jee-o kee ghar 2
Bhairao, The Word Of Ravi Daas Jee, Second House:
ਰਾਗ ਭੈਰਉ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
بھیَرءُبانھیِرۄِداسجیِءُکیِگھرُ੨

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا جو گرو کے فضل سے معلوم ہوا

ਬਿਨੁ ਦੇਖੇ ਉਪਜੈ ਨਹੀ ਆਸਾ ॥
bin daykhay upjai nahee aasaa.
Without seeing something, the yearning for it does not arise.
“(O‟ my friends), without seeing (God) a desire to meet Him does not arise
ਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ)
بِنُدیکھےاُپجےَنہیِآسا॥
آسا ۔ اُمنگ۔ الہٰی ملاپ کی خواہش۔
بغیر دیدار پیار کی امنگ پیدا نہیں ہوتی ۔

ਜੋ ਦੀਸੈ ਸੋ ਹੋਇ ਬਿਨਾਸਾ ॥
jo deesai so ho-ay binaasaa.
Whatever is seen, shall pass away.
and whatever is visible is going to perish.
ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ।
جودیِسےَسوہوءِبِناسا॥
دیکھے ۔ دیدار ۔ جو دیسے ۔ جو دکھائی دے رہا ہے ۔ بناسا مٹ جاتا ہے ۔
جب کوو الہٰی صحبت و قربت اختیار کر لیتا ہے مراد بندگی و عبادت ور یاضت کرتا ہے ۔ جس طڑح سے پارس کی چھوہ سے لوہا اور منور سونا ہو

ਬਰਨ ਸਹਿਤ ਜੋ ਜਾਪੈ ਨਾਮੁ ॥
baran sahit jo jaapai naam.
Whoever chants and praises the Naam, the Name of the Lord,
The person who meditates on God‟s Name, keeping in mind the message of the word (of advice of the Guru),
ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ,
برنسہِتجوجاپےَنامُ॥
برن سہت۔ الہٰی اوصاف کے بیان کے ساتھ ۔ سہت۔ ساتھ۔ جاپے ۔ یا دو ریاض ۔
لہذا وہی شخصخد ا رسیدہ منزل یا فتہ ہے جو الہٰی حمدو ثناہ کرتا ہے

ਸੋ ਜੋਗੀ ਕੇਵਲ ਨਿਹਕਾਮੁ ॥੧॥
so jogee kayval nihkaam. ||1||
is the true Yogi, free of desire. ||1||
only that yogi meditates on God‟s Name without any (worldly) desires.”||1||
ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ॥੧॥
سوجوگیِکیۄلنِہکامُ॥੧॥
نہکا م ۔ بغیر کسی لالچیاعرض و مقصد (1) ۔
عبادت و ریاضت کرتا وہی حقیقی طارق بغیر کسی خواہش کے ہئے (1)

ਪਰਚੈ ਰਾਮੁ ਰਵੈ ਜਉ ਕੋਈ ॥
parchai raam ravai ja-o ko-ee.
When someone utters the Name of the Lord with love,
“When one‟s mind is convinced, and if anyone meditates on God,
ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ।
پرچےَرامرۄےَجءُکوئیِ॥
پرچےرام ۔ جسے خدا سے محبت و صحبت بن جاتی ہے ۔
جب کوئی محبت کے ساتھ خداوند کے نام کی بات کرتا ہے

ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
paaras parsai dubiDhaa na ho-ee. ||1|| rahaa-o.
it is as if he has touched the philosopher’s stone; his sense of duality is eradicated. ||1||Pause||
(in such a state, then such a person) comes in touch with the philosopher stone (like Guru), and then no duality or double mindedness arises (in such a person‟s mind).”||1||pause||
ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥
پارسُپرسےَدُبِدھانہوئیِ॥੧॥رہاءُ॥
پارس۔ ایک ایسی خیالاتی بٹی جس کے چھونے سے لوہا سونا ہو جاتا ہے ۔ پارس پرس۔ خدا کی صھبت و قربتسے ۔ دبدھا۔ دوئی ۔ رہاؤ ۔
گویا اس نے فلسفی کے پتھر کو چھو لیا ہے۔ اس کی دقلیت کا احساس مٹ گیا ہے۔

ਸੋ ਮੁਨਿ ਮਨ ਕੀ ਦੁਬਿਧਾ ਖਾਇ ॥
so mun man kee dubiDhaa khaa-ay.
He alone is a silent sage, who destroys the duality of his mind.
“(O‟ my friends, that one) alone is a true silent sage, who ends the duality of the mind,
(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ,
سومُنِمنکیِدُبِدھاکھاءِ॥
سومن۔ ایسا ۔ من ۔ من کی دبدھا ۔ دل کی دوئی کھائے ۔یا متائے ۔
اس کے دل سے دوئی دویت مٹ جاتی ہے ۔مگر یہ حقیقت کر جو نظر آتا ہے جلد یا بدیر مٹ جاتا ہے ۔

ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
bin du-aaray tarai lok samaa-ay.
Keeping the doors of his body closed, he merges in the Lord of the three worlds.
and remains absorbed (in that God) who is pervading all the three worlds, but doesn‟t have any particular house.
ਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ।
بِنُدُیارےت٘رےَلوکسماءِ॥
بن دوآرے ۔ بگیر دروازے ۔ ترنے لوگ۔ تینوں عالموں سمائے ۔
اپنے جسم کے دروازے بند رکھے ہوئے ، وہ تینوں جہانوں کے رب میں مل جاتا ہے

ਮਨ ਕਾ ਸੁਭਾਉ ਸਭੁ ਕੋਈ ਕਰੈ ॥
man kaa subhaa-o sabh ko-ee karai.
Everyone acts according to the inclinations of the mind.
(Further, remember that) everybody does (things) according to the nature of one‟s mind,
(ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ,
منکاسُبھاءُسبھُکوئیِکرےَ॥
بسے ۔ سبھاؤ۔ عادت۔
ہر کوئی ذہن کے مابعد کے مطابق عمل کرتا ہے۔

ਕਰਤਾ ਹੋਇ ਸੁ ਅਨਭੈ ਰਹੈ ॥੨॥
kartaa ho-ay so anbhai rahai. ||2||
Attuned to the Creator Lord, one remains free of fear. ||2||
but the one who is a real doer, remains within the limits of divine knowledge (and doesn‟t blindly follow one‟s mind), but remains without fear.”||2||
(ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥
کرتاہوءِسُانبھےَرہےَ॥੨॥
انبھے ۔ بیخوف (2)
تو الہٰی نام کی برکت سے خدا کی مانند بیخوف ہو جاتا ہے ۔(2)

ਫਲ ਕਾਰਨ ਫੂਲੀ ਬਨਰਾਇ ॥
fal kaaran foolee banraa-ay.
Plants blossom forth to produce fruit.
“(O‟ my friends), the vegetation blossoms for the purpose of producing fruit.
(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ;
پھلکارنپھوُلیِبنراءِ॥
پھل کارن۔ پھل کے لئے ۔پھولی بنرائے ۔ جنگلو سبزہ زار۔
جنگل اور جڑتی بوٹیاں پھل دینے کے لئے کھلتی ہیں۔

ਫਲੁ ਲਾਗਾ ਤਬ ਫੂਲੁ ਬਿਲਾਇ ॥
fal laagaa tab fool bilaa-ay.
When the fruit is produced, the flowers wither away.
When it is laden with the fruit, the flower goes away.
ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ।
پھلُلاگاتبپھوُلُبِلاءِ॥
ہلائے ۔ ختم ہو جاتا ہے ۔
مگر جب پھل آتا ہے تو پھول ختم ہو جاتا ہے ۔

ਗਿਆਨੈ ਕਾਰਨ ਕਰਮ ਅਭਿਆਸੁ ॥
gi-aanai kaaran karam abhi-aas.
For the sake of spiritual wisdom, people act and practice rituals.
Similarly to obtain (divine) knowledge, we keep practicing certain deeds (such as doing daily Nit Nem,)
ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ),
گِیانےَکارنکرمابھِیاسُ॥
گیان کارن ۔ تحصیل علم۔ علم حاصل کرنےکے لئے ۔ کرم ابھیاس۔ امعال کو زیر کار لانا۔
لہذااس طرح سے دنیا کا روزہ مرہ کا کام علم کی تحصیل ہو جاتا ہے

ਗਿਆਨੁ ਭਇਆ ਤਹ ਕਰਮਹ ਨਾਸੁ ॥੩॥
gi-aan bha-i-aa tah karmah naas. ||3||
When spiritual wisdom wells up, then actions are left behind. ||3||
but when the (divine) knowledge has been obtained, (the necessity of ritualistic) deeds is finished.”||3||
ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ॥੩॥
گِیانُبھئِیاتہکرمہناسُ॥੩॥
گیان بھیا۔ جب سمجھ آگئی ۔ علم ہو گیا۔ تیہہ کرمیہہ ناس۔ تو اعمال کی ضرورتنہیں رہتی (3)
تو اعمال کی ضرورت نہیں رہتی (3)

ਘ੍ਰਿਤ ਕਾਰਨ ਦਧਿ ਮਥੈ ਸਇਆਨ ॥
gharit kaaran daDh mathai sa-i-aan.
For the sake of ghee, wise people churn milk.
“(O‟ my friends), a wise woman churns milk for the sake of obtaining (clarified) butter.
ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ,
گھ٘رِتکارنددھِمتھےَسئِیان॥
گھرت کارن۔ گھی کیوجہ سے ۔ گھی کے لئے ۔ دھد متھے ۔ دودھ بلوتی ۔ بیان ۔ دانشمند عور ت۔
دانشمند عورت گھی کے لئے دودھ دہی بلوتی ہے ۔

ਜੀਵਤ ਮੁਕਤ ਸਦਾ ਨਿਰਬਾਨ ॥
jeevat mukat sadaa nirbaan.
Those who are Jivan-mukta, liberated while yet alive – are forever in the state of Nirvaanaa.
(Similarly the person who keeps meditating on God‟s Name), becomes emancipated while alive and remains detached (from worldly involvements).
(ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ।
جیِۄتمُکتسدانِربان॥
جیون مکت ۔ دوران حیات نجات ۔ پاک زندگی ۔ خدا رسیدہ ۔ روحانی اکلاقی زندگی یافتہ ۔ نربان ۔ طارق ۔ بغیر خواہشا ت ۔ شخص ۔
اطرح سے دوران حیات دنیاوی کاروبار زندگی گذارنے کے لئے نیک نیت

ਕਹਿ ਰਵਿਦਾਸ ਪਰਮ ਬੈਰਾਗ ॥
kahi ravidaas param bairaag.
Says Ravi Daas, O you unfortunate people,
Ravi Das describes the (secret of obtaining) the highest state of detachedness.
ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ;
کہِرۄِداسپرمبیَراگ॥
پرم بیراگ ۔ طریقت ۔
روبدس نہایت بلند طریقت کے متعلق بناتا ہے اے بد قسمت

ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
ridai raam kee na japas abhaag. ||4||1||
why not meditate on the Lord with love in your heart? ||4||1||
O‟ unfortunate man, that God abides in your heart, so why don‟t you worship Him?”||4||1||
ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ॥੪॥੧॥
رِدےَرامُکیِنجپسِابھاگ॥੪॥੧॥
کی۔کیوں ۔ ابھاگ ۔ بد قسمت
خدا تیرے دل میں بستا ہے تو خدا کی بندگی عبادت و ریاضت کیوں نہیں کرتا۔

ਨਾਮਦੇਵ ॥
naamdayv.
Naam Dayv:
نامدیۄ॥

ਆਉ ਕਲੰਦਰ ਕੇਸਵਾ ॥
aa-o kalandar kaysvaa.
Come, O Lord of beautiful hair,
“Welcome O‟ Kaishav
ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ!
آءُکلنّدرکیسۄا॥
کللندر۔ فقیر ۔ کیسوا۔ بالووالے ۔
اے بالوں والے فقیر

ਕਰਿ ਅਬਦਾਲੀ ਭੇਸਵਾ ॥ ਰਹਾਉ ॥
kar abdaalee bhaysvaa. rahaa-o.
wearing the robes of a Sufi Saint. ||Pause||
(God Krishna, who has now come in the guise of a Kalander (the performer of monkey shows in the streets).”||pause||
ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ॥ ਰਹਾਉ॥
کرِابدالیِبھیسۄا॥رہاءُ॥
تو ابدالی فقیروں والا پہراور میں خدا (1) رہاؤ۔

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
jin aakaas kulah sir keenee ka-usai sapat pa-yaalaa.
Your cap is the realm of the Akaashic ethers; the seven nether worlds are Your sandals.
“(O‟ God, You are the one who) has made the sky as His Kulla (cone shaped cap), the seven nether worlds (of Muslim belief) are whose slippers.
(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।
جِنِآکاسکُلہسِرِکیِنیِکئُسےَسپتپزالا॥
آگاس۔ اسمان۔ کللدہ ۔ ایک خاص توپی ۔ گوسے ۔ گھڑاواں ۔ لکڑی کے جوتے ۔ سپت پیالا۔ ساتویں پاتال۔
اےفقیر تو نے ساتوں آسمانوں کو اپنے سر پر کالا پہنا ہوا ہے ۔

ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
chamar pos kaa mandar tayraa ih biDh banay gupaalaa. ||1||
The body covered with skin is Your temple; You are so beautiful, O Lord of the World. ||1||
O‟ God of the universe, You are made in this way, that (You live in all creatures, as if Your body) temple is made of skin.”||1||
ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥
چمرپوسکامنّدرُتیرااِہبِدھِبنےگُپالا॥੧॥
چمہپوس۔ چمڑے کی پوشاک۔ مندر۔ مکان۔ یہہ بھد۔ اس طرح سے ۔ گوپال۔ خدا۔(1)
ار سات پاتولوں کو اپنی کھڑا ویں بنا رکھی ہیں اساری مخلوقات اور قائنا ت گھر بنائیا ہوا ہے ۔ اے مالک و زمین و عالم تو اسطرح بنا ہو اہے ۔(1)

ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
chhapan kot kaa payhan tayraa solah sahas ijaaraa.
The fifty-six million clouds are Your gowns, the 16,000 milkmaids are your skirts.
“(O’ God), the fifty six thousand clouds are like Your gown, and the sixteen thousand worlds are like Your Ijaara (the cloth around the legs).
(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;
چھپنکوٹِکاپیہنُتیراسولہسہساِجارا॥
چھین کوٹ۔ چھپنجا کروڑ۔ پیہن ۔ پوشاک ۔ چولا۔ سولیہہ نہیس ۔ سوالا ہزار ۔ جارا۔ پاجامہ ۔ سلوار۔
چھین کروڑ بادل تیرا چوغا یا قمیض مڑا پہننے والے جانور تیر ے لئے گھڑے ہیں۔

ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
bhaar athaarah mudgar tayraa sahnak sabh sansaaraa. ||2||
The eighteen loads of vegetation is Your stick, and all the world is Your plate. ||2||
The eighteen loads of vegetation are Your grinding stick, and the entire world is like Your earthen plate.”||2||
ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥
بھاراٹھارہمُدگرُتیراسہنکسبھسنّسارا॥੨॥
مرگر ۔ سلونز ڈانڈا۔ مونگللی ۔ سہنک ۔ تھال(2)
سولہ ہزار گوپیاں تیری سلوار ہیں۔ سارا جنگل او ر جڑی بوٹیاں تیری فقیر ڈنڈا ۔ سلوتر یا مونگلی ہے سارا عالم تیرے لئے تھال ہے(2)

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
dayhee mehjid man ma-ulaanaa sahj nivaaj gujaarai.
The human body is the mosque, and the mind is the priest, who peacefully leads the prayer.
“(O‟ God), this body is like Your mosque in which the mind is the Mullah (the priest), who is saying prayers in a state of poise,
(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ।
دیہیِمہجِدِمنُمئُلاناسہجنِۄاجگُجارےَ॥
مہجد۔ مسجد۔ عبادت گاہ۔ مولانا۔ مولا نا۔ مولوی ۔ سہج نواز۔ ذہنی یا روحانی سکون کی غاز۔
میرا جسم تیرے لئے مسجد یا مندر میرا من پنڈت یا مولوی ہےروحانی و ذہنی سکون ایک نما کی ادائیگی ۔

ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
beebee ka-ulaa sa-o kaa-in tayraa nirankaar aakaarai. ||3||
You are married to Maya, O Formless Lord, and so You have taken form. ||3||
and You are married to the lady Kaaulan (the goddess of wealth) who represents the form of Your formless (body).”||3||
ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ॥੩॥
بیِبیِکئُلاسءُکائِنُتیرانِرنّکارآکارےَ॥੩॥
گولا۔ دنیاوی دولت ۔ کائن ۔ نکاح ۔ شادی ۔ نرنکار۔ جسکا آکار۔ یا حجم یو وجود نہیں۔ آکار۔ پھیلاؤ ۔ (3)
اے مالک کل عالم دنیاوی دولت سے تیرا نکاح یا شادی ہوئی ہے مراد تیری خادمہ ہے ۔ (3)

ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥
bhagat karat mayray taal chhinaa-ay kih peh kara-o pukaaraa.
Performing devotional worship services to You, my cymbals were taken away; unto whom should I complain?
“(O‟ God), while worshipping You, my cymbals were snatched away (and I was driven out of the temple), so before whom can I go and complain?
(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ?
بھگتِکرتمیرےتالچھِناۓکِہپہِکرءُپُکارا॥
تال چھنائے ۔ چھینے چھین لئے ۔ پکارا۔ فیراد۔
مجھے عبادت کرتے کو تو نے مندر سے نکلوائیا تھا یہ فریاد کس سے کرؤ۔

ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
naamay kaa su-aamee antarjaamee firay sagal baydaysvaa. ||4||1||
Naam Dayv’s Lord and Master, the Inner-knower, the Searcher of hearts, wanders everywhere; He has no specific home. ||4||1||
(I know that) the Master of Nam Dev is the knower of all hearts. He roams around all countries, and is yet without any particular country.||4||1||
ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥
نامےکاسُیامیِانّترجامیِپھِرےسگلبیدیسۄا॥੪॥੧॥
انتر جامی ۔ دلیراز جاننے والا۔ بیدیسوا۔ بغیر دیس ۔ لامکان ۔
نامدیوکا مالک راز دل جاننے والا ہے مگر دیس بدیس میں پھرتا ہے اور ساری قائنات و مخلوقات میں بستا ہے ۔

error: Content is protected !!