Urdu-Raw-Page-1003

ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥
bayd pukaarai mukh tay pandat kaamaaman kaa maathaa.
The Pandit, the religious scholar, recites the Vedas, but he is slow to act on them.
(O‟ my friends, I see that) a pundit loudly recites Vedas (and other Hindu holy books) from his tongue, but is very slow in acting (on the advice in his life.
ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ;
بیدُپُکارےَمُکھتےپنّڈتکامامنکاماٹھا॥
کامامن کاماٹھا ۔ کام سے گریز کرنے والا۔ دل لگا کر کام نہ کرنے والا
پنڈت ویدوں کی اونچی آواز سے پڑھتا ہے ۔ مگر اخلاقی اور روحآنی طور پر کمزور اور لاپرواہ ہے ۔

ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
monee ho-ay baithaa ikaaNtee hirdai kalpan gaathaa.
Another person in silence sits alone, but his heart is tied in knots of desire.
Similarly, some one) becoming a man of silence, may be sitting alone (in a cave), but still the knot of thoughts (and worldly desires) remains in his mind.
(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ;
مونیِہوءِبیَٹھااِکاںتیِہِردےَکلپنگاٹھا॥
۔ مونی ۔ خاموشی اختیار کرنیوالا۔ اکانتی ۔ گوشہ نشین ۔ ہروے ۔ کلپلن گاٹھا ۔ دلمین بھٹکن اور وسوسے ۔
خاموشی اختیار کرنیوالا خاموش گوشہ نشین تو ہوگیا مگر ذہنی دوڑ دہوپ اور بھٹکن میں گرفتار ہے ۔

ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
ho-ay udaasee garihu taj chali-o chhutkai naahee naathaa. ||1||
Another becomes an Udaasi, a renunciate; he abandons his home and walks out on his family, but his wandering impulses do not leave him. ||1||
(Then there may be some one), who becoming a recluse, may abandon his household and (go to jungles or mountains, but still) the running around (of his mind for worldly desires) doesn‟t cease. ||1||
Those who become a Udaasi (renunciate), abandon their household but still the mind searches for worldly desires. ||1||
(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥
ہوءِاُداسیِگ٘رِہُتجِچلِئوچھُٹکےَناہیِناٹھا॥
اداسی ۔ طارق الدنیا۔ گریہہ تج ۔ گھر چھوڑ کر ۔ ناٹھا ۔دؤڑ دہوپ ۔ بھٹکن
طارق الدنیا نے گھر چھوڑ جنگل چلاگیا مگر دوڑ دہوپ ختم نہیں ہوئی

ਜੀਅ ਕੀ ਕੈ ਪਹਿ ਬਾਤ ਕਹਾ ॥
jee-a kee kai peh baat kahaa.
Who can I tell the state of my soul?
(O‟ my friends), to whom may I relate the cravings of my soul,
(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ?
جیِءکیِکےَپہِباتکہا॥
جیئہ کی ۔ دل کی ۔
میں اپنے دل کی بات کس سے کہوں ۔

ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥
aap mukat mo ka-o parabh maylay aiso kahaa lahaa. ||1|| rahaa-o.
Where can I find such a person who is liberated, and can unite with my God? ||1||Pause||
where can I find such a person, who himself is emancipated and can unite me with God? ||1||Pause||
ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ
آپِمُکتُموکءُپ٘ربھُمیلےایَسوکہالہا॥
مکت۔ آزاد۔ نجات یافتہ ۔ کے پیہہ۔ کس سے ۔ ایسو کہا لہا۔ ایسا کہاں تالش کرؤ ں ۔
جو خود آزاد ہو اور نفس سے میرا ملاپ کرائے خدا سے کہاں تلاش کرؤں

ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥
tapsee kar kai dayhee saaDhee manoo-aa dah dis Dhaanaa.
Someone may practice intensive meditation, and discipline his body, but his mind still searches in ten directions.
(I see that somebody) disciplines his body by doing penitence (and subjecting his body to many tortures), but still his mind keeps running in all the ten directions.
(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ;
تپسیِکرِکےَدیہیِسادھیِمنوُیادہدِسدھانا॥
منوا۔ دل ۔ دھانا۔ دوڑتا ہے
تپسوی ۔ ریاضت یا بندگی کرنیوالے نے جسمانی عذآب تو برداشت کیا مگر دل میں بھٹکن موجود ہے

ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥
barahmchaar barahmchaj keenaa hirdai bha-i-aa gumaanaa.
The celibate practices celibacy, but his heart is filled with ego.
Another person, becoming a celibate may still his sexual desires, but then in his mind enters a sense of pride.
ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ,
ب٘رہمچارِب٘رہمچجُکیِناہِردےَبھئِیاگُمانا॥
۔ برہمچار۔ برہمچاری جتی ۔ شہوت پر ضبط۔ برہمچج ۔ شہوت پر ضبط کرنے کا طریقہ اور کوشش ۔ گمانا۔ غرور۔ تکبر
۔ جتنی یا شہوت پرتا قابو حاصل کر لیا مگر دلمیں غرور اور تکبر بس گیا

ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥
sani-aasee ho-ay kai tirath bharmi-o us meh kroDh bigaanaa. ||2||
The Sannyasi wanders around at sacred shrines of pilgrimage, but his mindless anger is still within him. ||2||
(Still another person, becoming a recluse) wanders around in pilgrimage places, (but within him arises) maddening anger. ||2||
(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥
سنّنِیاسیِہوءِکےَتیِرتھِبھ٘رمِئواُسُمہِک٘رودھُبِگانا
۔ سنیساسی ۔ جنگلوں میں رہنے والا۔ تیرتھ ۔ زیارت گاہ ۔ بھرمیؤ۔ یا ترا یاسفر کیا۔ کرودھ بگانا ۔ بیوقوفوں کا ساغصہ
۔ سنسیاسی ۔ جنگلوں میں بودوباش تو اختیار کر لی اور زیارت گاہوں کا سفر کیا مگر اسکے دلمیں احمقانہ غصہ پیدا ہو گیا

ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥
ghoongar baaDh bha-ay raamdaasaa rotee-an kay opaavaa.
The temple dancers tie bells around their ankles to earn their living.
(O‟ my friends, there are some), who tying ankle bells, become Raam daassis, (and dance before statues in temples. But all these things are their) ways to earn their livelihood.
(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ;
گھوُنّگھربادھِبھۓرامداساروٹیِئنکےاوپاۄا॥
رامد اسا۔ خادم خدا۔ خدائی خدمتگار ۔ اپاوا۔ حیلہ ۔ کوشش۔ وسیلہ
گھونگھر باند خدائی خدمتگار ہوئے ۔ ڈرامے کئے خدا کی تعریف میں گانے گائے مگر یہ جیلہ رزق اور روزی کے لئے کیا

ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥
barat naym karam khat keenay baahar bhaykh dikhaavaa.
Others go on fasts, take vows, perform the six rituals and wear religious robes for show.
There are others, who) keep fasts, observe religious codes and perform the six kinds of deeds (recommended by Brahmins, such as giving or receiving charity. But) all this is the outer garb and show.
(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ;
برتنیمکرمکھٹکیِنےباہرِبھیکھدِکھاۄا
۔ کرم کھٹ ۔ چھ ۔ نیک اعمال۔ پڑھنا۔ پڑھنا۔ یگیہ کرنا اور کرانا ۔ دان دینا اور لینا ۔ بھکھ ۔ بھیس۔ پہروا
بیرونی پہرواا کی اور چھ مذہبی فرائض دکھاوے کے لئے کئے مگر دلمیں نہیں یاد خدا

ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥
geet naad mukh raag alaapay man nahee har har gaavaa. ||3||
Some sing songs and melodies and hymns, but their minds are not attuned and focussed on God. ||3||
From their mouths, they may sing songs accompanied by melodious tunes and music, but their mind is not singing for God. (Because in their mind is the desire for more money and recognition, instead of true devotion for God). ||3||
(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥
گیِتنادمُکھِراگالاپےمنِنہیِہرِہرِگاۄا॥
۔ ناد ۔ آواز۔ الاچے ۔ گاتا ہے۔
کچھ گاتے ہیں ، دھنیں اور بھجن گاتے ہیں ، لیکن ان کے ذہنوں میں خدا کی طرف توجہ نہیں ملتی ہے

ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥
harakh sog lobh moh rahat heh nirmal har kay santaa.
The Lord’s Saints are immaculately pure; they are beyond pleasure and pain, beyond greed and attachment.
(O‟ my friends, after looking at the actual conduct and state of mind of different kinds of holy persons, I have come to the conclusion, that it is only) the saints of God, who are (truly) immaculate and free from (the ups and downs of) pain and pleasure, (and such impulses as) greed and (worldly) attachment.
The Saints are immaculately pure; detached from pleasure and pain, beyond greed and attachment.
(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ।
ہرکھسوگلوبھموہرہتہہِنِرملہرِکےسنّتا॥
ہرکھ ۔ خوشی۔ سوگ۔ غمی ۔ لوبھ ۔ لالچ۔ موہ ۔ دنیاوی محبت ۔ رہبت ۔ کے بگیر۔ رماد چھوڑکر ۔ نرمل۔ پاک
اولیاء خالص ہیں۔ لالچ اور لگاؤ سے پرے ، خوشی اور تکلیف سے الگ وہ غمی خوشی لالچ و عشق سے مبرا رہتے ہیں

ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥
tin kee Dhoorh paa-ay man mayraa jaa da-i-aa karay bhagvantaa.
My mind obtains the dust of their feet, when the Lord God shows mercy.
(But, if) God shows His mercy, only then my mind would have the (opportunity to humbly serve them, and) obtain the dust of their feet.
My mind obtains the dust of their feet (humbly understand divine word), when God shows mercy.
ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ।
تِنکیِدھوُڑِپاۓمنُمیراجادئِیاکرےبھگۄنّتا॥
۔ دہوڑ۔ دہول۔ دیا۔ مہربانی ۔ بھگونتا۔ تقدرساز
جب خدا مہربان ہوتا ہے تو دل کو انکی دہول ملتی ہے

ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
kaho naanak gur pooraa mili-aa taaN utree man kee chintaa. ||4||
Says Nanak, I met the Perfect Guru, and then the anxiety of my mind was removed. ||4||
Nanak says, that when (by God‟s grace), he obtained (the guidance of) the true Guru, the worry of his mind was removed. ||4||
Says Nanak, after I met the Perfect Guru, it removed anxiety and my mind was at peace. ||4||
ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥
کہُنانکگُرُپوُرامِلِیاتاںاُتریِمنکیِچِنّتا॥
۔ چنتا ۔ فکر تشویش
اے نانک بتادے ۔ کہ کامل مرشد کے ملاپ سے دل کے فکر مٹ جاتے ہیں

ਮੇਰਾ ਅੰਤਰਜਾਮੀ ਹਰਿ ਰਾਇਆ ॥
mayraa antarjaamee har raa-i-aa.
My God is the Inner-knower, the Searcher of hearts.
(O‟ my friends), my God is the inner knower of thoughts.
(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)।
میراانّترجامیِہرِرائِیا॥
انتر جامی اندرونی پوشیدہ راز سمجھنے والا۔
خدا پوشیدہ از جاننے والا ہے

ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
sabh kichh jaanai mayray jee-a kaa pareetam bisar ga-ay bakbaa-i-aa. ||1|| rahaa-o doojaa. ||6||15||
The Beloved of my soul knows everything; all trivial talk is forgotten. ||1||Second Pause||6||15||
The Beloved of my soul knows everything in my mind. (Whom He meets), from that one‟s mind are dispelled all outward worldly utterances. ||6||15||
The Beloved of my soul knows everything in my mind. Those who understand His divine word do not keep false outward appearances and pretenses. ||6||15||
ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥
سبھُکِچھُجانھےَمیرےجیِءکاپ٘ریِتمُبِسرِگۓبکبائِیا
جیئہ ۔ دل ۔ وسر۔ بھول۔ بکبائیا۔ بکواس۔ فضول بولنا
۔ اسے میرے دل کے سارے راز معلوم ہیں میرا دکھاوا اور فضول باتیں ختم ہوگئیں

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
kot laakh sarab ko raajaa jis hirdai naam tumaaraa.
One who has Your Name in his heart is the king of all the hundreds of thousands and millions of beings.
(O‟ God, the person) within whom is Your Name, is like the king of all the millions and billions (of people.
One who has Naam in his heart, the soul is in Bliss and enriched feels like the king of all the hundreds of thousands and millions of beings.
ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।
کوٹِلاکھسربکوراجاجِسُہِردےَنامُتُمارا॥
کوٹ۔ کروڑون
اے خدا جسکے دلمیں تیرا نام سچ حق وحقیقت بستی ہے

ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥
jaa ka-o naam na dee-aa mayrai satgur say mar janmeh gaavaaraa. ||1||
Those, whom my True Guru has not blessed with Your Name, are poor idiots, who die and are reborn. ||1||
But) those uncivilized people, whom my true Guru hasn‟t blessed with (Your) Name, keep dying to be born again (and keep suffering the pains of births and deaths). ||1||
Those, whom my True Guru has not blessed with Naam, are idiots (spiritually poor), and go through a cycle of existences (soul repeatedly dies). ||1||
ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥
جاکءُنامُندیِیامیرےَستِگُرِسےمرِجنمہِگاۄارا॥
۔ گاوار۔ جاہل
وہ ، جن کو میرے سچے گرو نے نام سے نوازا نہیں ، وہ بیوقوف ہیں (روحانی طور پر غریب) ہیں ، اور وجود کے چکر سے گزر رہے ہیں (روح بار بار مر جاتا ہے)۔

ਮੇਰੇ ਸਤਿਗੁਰ ਹੀ ਪਤਿ ਰਾਖੁ ॥
mayray satgur hee pat raakh.
My True Guru protects and preserves my honor.
O‟ my true Guru, you yourself please preserve my honor.
ਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।
میرےستِگُرہیِپتِراکھُ॥
پت۔ راکھ ۔ محافط ۔ عزت۔
یرا سچا مرشد ہی محافظ عزت ہے

ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥
cheet aavahi tab hee pat pooree bisrat ralee-ai khaak. ||1|| rahaa-o.
When You come to mind, Lord, then I obtain perfect honor. Forgetting You, I roll in the dust. ||1||Pause||
(O‟ God), only when (You) abide in my mind, (my honor) remains whole, and (the moment we) forsake You, we (lose our honor entirely, as if) we are reduced to dust.||1||Pause||
When you come to mind, God my mind is honored and elated. Forgetting you , I Feel I am in the dust (spiritually low).||1||Pause||
ਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥
چیِتِآۄہِتبہیِپتِپوُریِبِسرترلیِئےَکھاکُ
پوری ۔ مکمل۔ خاک ۔ مٹی ۔
وہ لاکھوں کروڑوں ہی نہیں سارے عالم کا بادشاہ ہے تجھے بھلانے سے خاک میں ملجاتی ہے

ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥
roop rang khusee-aa man bhogan tay tay chhidar vikaaraa.
The mind’s pleasures of love and beauty bring just as many blames and sins.
(O‟ my friends), as many are the beauteous and colorful shows and pleasures in which we indulge for the enjoyment of mind, they are the holes of sins (in our lives.
The mind’s pleasures of love and beauty create holes of sins in our spiritually tranquil lives.
ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।
روُپرنّگکھُسیِیامنبھوگنھتےتےچھِد٘رۄِکارا॥
۔ روپ ۔ خوبصورتی ۔ من بھگن ۔ دل کی خوراک ۔ چھدر کار ۔ فضول عیب و برائیاں۔
خوبصورتی خؤشیاں اور دل کی لہریں سارے عیب برائیاں فضول اور بیکار ہیں

ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥
har kaa naam niDhaan kali-aanaa sookh sahj ih saaraa. ||2||
The Name of the Lord is the treasure of Emancipation; it is absolute peace and poise. ||2||
On the other hand), God‟s Name is the treasure of salvation and it brings supreme peace and poise (to one‟s mind). ||2||
Naam is the treasure for Emancipation, it brings supreme peace, poise and stability to mind. ||2||
ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥
ہرِکانامُنِدھانُکلِیانھاسوُکھسہجُاِہُسارا॥
سوکھ سہج ۔ روحانی سکون و آسائش ۔ کلیان ۔ خوشحالی
۔ الہٰی نام ہی سچ حق وحقیقت ایک خزانہ اور خوشحالی کی علامت ہے ۔

ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥
maa-i-aa rang birang khinai meh ji-o baadar kee chhaa-i-aa.
The pleasures of Maya fade away in an instant, like the shade of a passing cloud.
(O‟ man), like the shadow of clouds, all the worldly pleasures lose their charm in an instant.
ਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;
مائِیارنّگبِرنّگکھِنےَمہِجِءُبادرکیِچھائِیا॥
رنگ برنگ ۔ بدرنگ ۔ کھنے میہہ تھوڑے سے وقفے میں ہی ۔ بادر کی چھائیا۔ بادل کا سایہ ۔
مایا کی لذتیں ایک پل میں جیسے جیسے گزرتے بادل کے سائے کی طرح مٹ جاتی ہیں۔

ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥
say laal bha-ay goorhai rang raatay jin gur mil har har gaa-i-aa. ||3||
They alone are dyed in the deep crimson of the Lord’s Love, who meet the Guru, and sing the Praises of the Lord, Har, Har. ||3||
But they who by meeting the Guru, have sung praises of God, get (so imbued with the love of God, as if they have been) dyed deep red (in His love). ||3||
But they who by meeting the Guru, have sung praises of God, get imbued with the love of God, as if they have been dyed deep red in His love. ||3||
After meeting the Guru get Dyed in the deep crimson of the Love for God, and sing His Praises. ||3||
ਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥
سےلالبھۓگوُڑےَرنّگِراتےجِنگُرمِلِہرِہرِگائِیا॥
رنگ راتے ۔ پیار میں محو
وہی سر خرو ہوئے ہیں جنہوں نےملاپ مرشد سے الہٰیحمدوثناہ کرتے ہیں

ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥
ooch mooch apaar su-aamee agam darbaaraa.
My Lord and Master is lofty and exalted, grand and infinite. The Darbaar of His Court is inaccessible.
(O‟ my friends, they who are imbued with the fast color of God‟s love, believe that) the infinite Master is the highest of the high and beyond the comprehension (of our ordinary senses) is His court.
The infinite Master is the highest of the high (His expanse is vast and without end) and beyond the comprehension (of our ordinary senses) is His court.
ਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,
اوُچموُچاپارسُیامیِاگمدربارا॥
اوچ موچ۔ بلند عظمت ۔ اپار۔ وسیع۔ اگم ۔ عقل و ہوش سے بعید
بلند عظمت انسانی عقل و ہوش سے بعید نہایت وسیع ہے

ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥
naamo vadi-aa-ee sobhaa naanak khasam pi-aaraa. ||4||7||16||
Through the Naam, glorious greatness and respect are obtained; O Nanak, my Lord and Master is my Beloved. ||4||7||16||
O‟ Nanak, (they believe that God) is their beloved Master, and it is only by meditating on His Name, that they obtain honor and glory. ||4||7||16||
O‟ Nanak, (they believe that God) is their beloved Master, and it is only by meditating on His Name, that they obtain honor and glory. ||4||7||16||
Through Naam glorious greatness and respect is obtained (spiritual bliss), O’ Nanak, my Master is my Beloved. ||4||7||16||
ਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥
ناموۄڈِیائیِسوبھانانککھسمُپِیارا
نام کے ذریعہ شان و شوکت اور عزت حاصل ہوتی ہے (روحانی لطف) نانک ، میرا آقا میرا محبوب ہے۔

ਮਾਰੂ ਮਹਲਾ ੫ ਘਰੁ ੪
maaroo mehlaa 5 ghar 4
Raag Maaroo, Fifth Guru, Fourth Beat:
ਰਾਗ ਮਾਰੂ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
مارۄُمحلا 5 گھرُ 4

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਓਅੰਕਾਰਿ ਉਤਪਾਤੀ ॥
o-ankaar utpaatee.
The One Universal Creator Lord created the creation.
It is the one eternal God who has created this creation.
ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਉਤਪੱਤੀ ਕੀਤੀ ਹੈ;
اوئنّکارِاُتپاتیِ
اونکار۔ قائنات قدرتکو پیدا کرنے والا جو ہر جگہ سب میں بستا ہے ۔ اتپاتی ۔ نے یہ عالم یہ قائنات پیدا کی ۔ دن ۔ جنگل۔
۔ جنگل سبزہ زار اور پانی پیدا کیا۔

ਕੀਆ ਦਿਨਸੁ ਸਭ ਰਾਤੀ ॥
kee-aa dinas sabh raatee.
He made all the days and the nights.
It is He who made the day and all the nights.
ਦਿਨ ਭੀ ਉਸ ਨੇ ਬਣਾਇਆ; ਰਾਤਾਂ ਭੀ ਉਸੇ ਨੇ ਬਣਾਈਆਂ, ਸਭ ਕੁਝ ਉਸੇ ਨੇ ਬਣਾਇਆ ਹੈ।
کیِیادِنسُسبھراتیِ॥
۔ اس نے دن اور رات بنائے

ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
van tarin taribhavan paanee.
The forests, meadows, three worlds, water,
It was upon the issuance of His one command that all forests and blades, the three worlds, the waters,
ਜੰਗਲ, (ਜੰਗਲ ਦਾ) ਘਾਹ, ਤਿੰਨੇ ਭਵਨ, ਪਾਣੀ (ਆਦਿਕ ਸਾਰੇ ਤੱਤ),
ۄنھُت٘رِنھُت٘رِبھۄنھپانھیِ॥
تربھون۔ تینوںعا لم ۔ ترن ۔ تنکے
تینوں اوصاف ترقی حقیقت اور لالچ پیدا کئے ۔

ਚਾਰਿ ਬੇਦ ਚਾਰੇ ਖਾਣੀ ॥
chaar bayd chaaray khaanee.
the four Vedas, the four sources of creation,
the four Vedas, the four sources of creation,
ਚਾਰ ਵੇਦ, ਚਾਰ ਹੀ ਖਾਣੀਆਂ,
چارِبیدچارےکھانھیِ॥
چاروں وید اور چاروں کانیں دنیاکے علیحدہ علیحدہ

ਖੰਡ ਦੀਪ ਸਭਿ ਲੋਆ ॥
khand deep sabh lo-aa.
the countries, the continents and all the worlds,
the continents, islands,
ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ-
کھنّڈدیِپسبھِلویا॥
۔ کھنڈ۔ حصے ۔ دیپ ۔ جزے ۔ لوآ۔ لوگ۔
حصے جزیرے اور ساری آبادی

ਏਕ ਕਵਾਵੈ ਤੇ ਸਭਿ ਹੋਆ ॥੧॥
ayk kavaavai tay sabh ho-aa. ||1||
have all come from the One Word of God. ||1||
and all the worlds came into existence . ||1||
ਇਹ ਸਾਰੇ ਪਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ॥੧॥
ایککۄاۄےَتےسبھِہویا
۔ ایک کواوے ۔ ایک فرمان
خدا کے ایک فرمان سے ظہور میں آئے بنے

ਕਰਣੈਹਾਰਾ ਬੂਝਹੁ ਰੇ ॥
karnaihaaraa boojhhu ray.
Hey – understand the Creator Lord.
Realize the (ultimate) Doer (of everything).
ਸਿਰਜਣਹਾਰ ਪ੍ਰਭੂ ਨਾਲ ਡੂੰਘੀ ਸਾਂਝ ਪਾ।
کرنھیَہارابوُجھہُرے॥
کرنیہار۔ کرنیوالا ۔ بوجہو۔ سمجھو ۔
کارساز کرتار کی پہچان کرؤ سمجھو۔

ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
satgur milai ta soojhai ray. ||1|| rahaa-o.
If you meet the True Guru, then you’ll understand. ||1||Pause||
But it is only when one meets the true Guru, that one understands (the reality). ||1||Pause||
ਪਰ, ਜਦੋਂ ਗੁਰੂ ਮਿਲ ਪਏ ਤਦੋਂ ਹੀ ਇਹ ਸੂਝ ਪੈਂਦੀ ਹੈ ॥੧॥ ਰਹਾਉ ॥
ستِگُرُمِلےَتسوُجھےَرے॥
سوجھے ۔ سوجھے ۔ سمجھ آتی ہے ۔
سچے مرشد کے ملاپ سے اسکی مسجھ آتی ہے ۔

ਤ੍ਰੈ ਗੁਣ ਕੀਆ ਪਸਾਰਾ ॥
tarai gun kee-aa pasaaraa.
He formed the expanse of the entire universe from the three gunas, the three qualities.
(O‟ my friends, it is God Himself), who has created the expanse (of the universe) based on three qualities or impulses of Maya in the creatures (for vice, virtue, and power).
God who created the expanse (of the universe) based on three qualities or impulses of Maya in the creatures (for vice, virtue, and power).
ਪਰਮਾਤਮਾ ਨੇ ਹੀ ਤ੍ਰੈ-ਗੁਣੀ ਮਾਇਆ ਦਾ ਖਿਲਾਰਾ ਰਚਿਆ ਹੈ,
ت٘رےَگُنھکیِیاپسارا॥
پسارا ۔ پھیلاؤ ۔
خدا کارساز ہے

ਨਰਕ ਸੁਰਗ ਅਵਤਾਰਾ ॥
narak surag avtaaraa.
People are incarnated in heaven and in hell.
Because of which, many) take birth in hell and many in heaven.
Because of which, many take birth in hell and many in heaven (spiritually they are in Bliss or Hell).
People are spiritually in heaven and in hell.
ਕੋਈ ਨਰਕਾਂ ਵਿਚ ਹਨ, ਕੋਈ ਸੁਰਗਾਂ ਵਿਚ ਹਨ।
نرکسُرگاۄتارا॥
نرک ۔ سورگ ۔ دوزخ اور جنت ۔ بہشت
کسی کو دوزخ اور کسی کو جنت نصیب ہوتی ہے

ਹਉਮੈ ਆਵੈ ਜਾਈ ॥
ha-umai aavai jaa-ee.
In egotism, they come and go.
Due to ego (one) keeps coming and going (in and out of this world
Due to ego (one) keeps coming and going in and out of this world
Egoistic, they keep on dying a spiritual death.
ਹਉਮੈ ਦੇ ਕਾਰਨ ਜੀਵ ਭਟਕਦਾ ਫਿਰਦਾ ਹੈ,
ہئُمےَآۄےَجائیِ॥
۔ ہونمے ۔ خودی ۔ کرم۔ اعمال
خودی سے تناسخ ملتا ہے

ਮਨੁ ਟਿਕਣੁ ਨ ਪਾਵੈ ਰਾਈ ॥
man tikan na paavai raa-ee.
The mind cannot be still, even for an instant.
and one‟s) mind doesn‟t remain stable (in any one state) even for a moment.
(ਜੀਵ ਦਾ) ਮਨ ਰਤਾ ਭਰ ਭੀ ਨਹੀਂ ਟਿਕਦਾ।
منُٹِکنھُنپاۄےَرائیِ
دل ڈگمگاتا ہے تکسین نہیں ملتی

error: Content is protected !!