ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥
ant na paavat dayv sabai mun indar mahaa siv jog karee.
All the gods, silent sages, Indra, Shiva and Yogis have not found the Lord’s limits
All gods and sages, including Indira and Shiva who practiced yoga, (yet still) were unable to find (God’s) limit,
ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ। ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ,
انّتُنپاۄتدیۄسبےَمُنِاِنّد٘رمہاسِۄجوگکریِ॥
انت نہ پاوت ۔ کسی کو آخرت معلوم نہیں ہوئی ۔ دیو سبے ۔ سارے دیوتے ۔ من ۔ رشی ۔ طارق۔ اندرمہا سوجوگ کری ۔ اندر۔ اور سوجی جس ۔ نے لوگ سادھنا کی ۔
سارے دیوتے اور رشی اندر مہاتما شو جی جوگ کرتے رہے کسی کو آخرت معلوم نہیں ہوئی
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯ੍ਯਿਉ ਏਕ ਘਰੀ ॥
fun bayd biranch bichaar rahi-o har jaap na chhaadi-ya-o ayk gharee.
– not even Brahma who contemplates the Vedas. I shall not give up meditating on the Lord, even for an instant.
-and (god) Brahma who didn’t forsake contemplating (on God for a moment),became exhausted reflecting on Vedas.
ਅਤੇ ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ।
پھُنِبیدبِرنّچِبِچارِرہِئوہرِجاپُنچھاڈ٘ز٘زءُایکگھریِ॥
فن۔ علاوہ ازیں۔ بید برنچ۔ ویدوں اور برہما کی بابت سوچتے رہے ۔ ہرجاپ ۔ الہٰی یادوریاض نہ چھوڈ یؤ ایک گھڑی۔ بند نہیںکیا۔
مگر الہٰی راز نہیںپا سکے برہما ویدوں کو بچارتا سوچتا سمجھتا رہا الہٰی یادوریاض کے لئے بھی بند نہیں کی ۔
ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥
mathuraa jan ko parabh deen da-yaal hai sangat sarisat nihaal karee.
The God of Mat’huraa is Merciful to the meek; He blesses and uplifts the Sangats throughout the Universe.
(O’ my friends, Guru Arjan Dev Ji), the God of devotee Mathura, is merciful to the meek; he has blessed the entire congregation and the world.
ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ।
متھُراجنکوپ٘ربھُدیِندزالُہےَسنّگتِس٘رِس٘ٹِنِہالُکریِ॥
متھرا جن۔ خدمتگار متھراپربھ دین دیال۔ غریب پرور خدا۔ سنگت سر شٹ۔مصاحباور عالم ۔ نہال کری۔ خوش کیا۔
خدمتگار متھرا کا خدا پرور وگار ہے مہربان ہے جس نےسارے عالم کے لوگوں کو خوشحال بنائیا ہے
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥
raamdaas guroo jag taaran ka-o gur jot arjun maahi Dharee. ||4||
Guru Raam Daas, to save the world, enshrined the Guru’s Light into Guru Arjun. ||4||
To emancipate the world, Guru Ram Das Ji has embedded the (divine) light in (Guru) Arjan Dev Ji. ||4||
ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ॥੪॥
رامداسِگُروُجگتارنکءُگُرجوتِارجُنماہِدھریِ
رامداس گرو جگ ۔ تارن کؤ۔ مرشد رامداس نے عالم کو کامیاب بنانے کے لئے ۔ گر جوت ۔ مرشدی نور۔ ارجن ماہے دھری ۔ ارجن میں بسائیا ۔
شیر گرورامداس جی سارے عالم کی کامیابی کے لئے مرشدی نور مرشد ارجن ک ے ذہن و قلب میں بسادیا۔
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥
jag a-or na yaahi mahaa tam mai avtaar ujaagar aan kee-a-o.
In the great darkness of this world, the Lord revealed Himself, incarnated as Guru Arjun.
When in the pitch darkness (of ignorance), there was no other person to provide (spiritual guidance) in the world, (then God) brought about (Guru Arjan Dev Ji), and manifested him as His incarnation.
ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ।
جگائُرُنجاہِمہاتممےَاۄتارُاُجاگرُآنِکیِئءُ॥
دنیا میں علاوہ ازیں دوسری عطیم روحانی ہستی نہیں کدا نے اس کو روحانی رہبر مقرر کیا ہے اور ظاہر مقرر کرکے بھیجا ہے ۔
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ਹ੍ਹ ਅੰਮ੍ਰਿਤ ਨਾਮੁ ਪੀਅਉ ॥
tin kay dukh kotik door ga-ay mathuraa jinH amrit naam pee-a-o.
Millions of pains are taken away, from those who drink in the Ambrosial Nectar of the Naam, says Mat’huraa.
O’ Mathura, they who came and drank the nectar of his Name (from the Guru), their millions of pains went away.
ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।
تِنکےدُکھکوٹِکدوُرِگۓمتھُراجِن٘ہ٘ہانّم٘رِتنامُپیِئءُ॥
ان کے کروڑ عذآب ختم ہوئے اے شاعر متھرا جنہوںنے آب حیات نام پیا مراد ذہن نشین کرکے عمل کیا
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥
ih paDhat tay mat chookeh ray man bhayd bibhayd na jaan bee-a-o.
O mortal being, do not leave this path; do not think that there is any difference between God and Guru.
O’ my mind, don’t let yourself slip from this (divine) path, and don’t deem any difference or distinction (between God and the Guru),
ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ।
اِہپدھتِتےمتچوُکہِرےمنبھیدُبِبھیدُنجانبیِئءُ॥
اے دل کہیں گمراہ نہ ہوجائے اس بات سے اس میںکوئی راز نہیں۔
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
partachh ridai gur arjun kai har pooran barahm nivaas lee-a-o. ||5||
The Perfect Lord God has manifested Himself; He dwells in the heart of Guru Arjun. ||5||
-because quite visibly the all-pervading God has come to reside in the heart of Guru Arjan Dev Ji. ||5||
ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ॥੫॥
پرتچھِرِدےَگُرارجُنکےَہرِپوُرنب٘رہمِنِۄاسُلیِئءُ
کہ ظاہر طور پر خدا گرو ارجن کے دل میں بستا ہے ۔
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
jab la-o nahee bhaag lilaar udai tab la-o bharamtay firtay baho Dhaa-ya-o.
As long as the destiny written upon my forehead was not activated, I wandered around lost, running in all directions.
As long as my destiny remained un awakened, I wandered through many places.
ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,
جبلءُنہیِبھاگلِلاراُدےَتبلءُبھ٘رمتےپھِرتےبہُدھازءُ॥
جب لؤ۔ جب تک ۔ بھاگ ۔ تقدیر۔ قسمت ۔ للار۔ پیشنای ۔ اوے ۔ بیدار۔ روشن ۔ تب لؤ۔ تب تک ۔ بھرمتے ۔ بھٹکتے ۔ بہو دھایؤ دؤڑ دہوپ کرتے رہے ۔
جب تک تقدیر بیدار نہیں تھی بھٹکتے پھرتے رہے
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
kal ghor samudar mai boodat thay kabhoo mit hai nahee ray pachhotaa-ya-o.
I was drowning in the horrible world-ocean of this Dark Age of Kali Yuga, and my remorse would never have ended.
We were being drowned in the deep dark (worldly) ocean of Kal Yug, and our remorse would never cease.
ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਹੇ ਭਾਈ! ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।
کلِگھورسمُد٘رمےَبوُڈتتھےکبہوُمِٹِہےَنہیِرےپچھُتازءُ॥
کل گھور سمند رمیں۔ خوفناک زندگی کے سمند رمیں۔ بوڈت تھے ۔ ڈوبتے تھے ۔ کبہوکبھی ۔ پچھتاہو۔ پریشنای اور افسوس ۔
اس عالم میں دنیاوی زندگی کے خوفناک سمندرمیں غرقاب ہو رہے تھے ۔ کبھی پریشانی اور پچھتا وا دور نہ ہوتا تھا ۔
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
tat bichaar yahai mathuraa jag taaran ka-o avtaar banaa-ya-o.
O Mat’huraa, consider this essential truth: to save the world, the Lord incarnated Himself.
O’ Mathura, the essence of deliberation is this: that in order to emancipate the world (God) incarnated Himself (as the Guru).
ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,
تتُبِچارُزہےَمتھُراجگتارنکءُاۄتارُبنازءُ॥
تتبچاریہے ۔ حقیق خیال سوچ سمجھ ۔ متھرا۔ اے شاعر متھرا۔ جگ تارن کؤ۔ علام کی خوشحالی کے لئے ۔ اوتاربنائیؤ۔ خدا نے روحانی رہبر مقرر کیا ہے ۔
مگر اے شاعر متھرا الہٰی حقیقی خیال سوچ اور سمجھ ہے کہ خدا نے عالم کی خوشھالی کے لئے ہی گرو ارجن روحانی رہبری عنایت کی ہے ۔
ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
jap-ya-o jinH arjun dayv guroo fir sankat jon garabh na aa-ya-o. ||6||
Whoever meditates on Guru Arjun Dayv, shall not have to pass through the painful womb of reincarnation ever again. ||6||
Therefore they, who have meditated on Guru Arjan Dev Ji, haven’t suffered again the calamity of falling into the womb. ||6||
ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ ॥੬॥
جپ٘ز٘زءُجِن٘ہ٘ہارجُندیۄگُروُپھِرِسنّکٹجونِگربھنآزءُ
جپیؤ جن ارجن دیو گرو۔ جس نے مرشد ارجن دیو کو یاد کیا۔ سنکٹ ۔ عذآب ۔ مصیبت۔ جون ۔ گربھ ۔ پیٹ کے جنم کا عذآب۔
جس نے گرو ارجن دیو کو یاد کیا ہے ۔ اسے تناسخمیں نہیں آنا ہوا۔
ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥
kal samudar bha-ay roop pargat har naam uDhaaran.
In the ocean of this Dark Age of Kali Yuga, the Lord’s Name has been revealed in the Form of Guru Arjun, to save the world.
To ferry (humanity) across the ocean of (the dark age of) Kal Yug, (Guru Arjan Dev Ji) manifested as God’s Name.
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
کلِسمُد٘ربھۓروُپپ٘رگٹِہرِناماُدھارنُ॥
کل سمندر۔ فسادوں جھگرون کا سمندر یہ عالم۔ بھیئے ۔ ہوئ ے ۔ پرگٹ۔ ظاہر۔ ہر نام ۔ الہٰی نام ۔ ست سچ حق و حقیقت ۔ ادھارن ۔ بانے کے لئے ۔
اس جھگڑے فسادوں کے دور میں خدا کی شکل وصورت میں ظہور پذیر ہوئے الہیی نام ست سچ حق و حقیقت عالم کے بچاؤ کے لئے جس کے دل میں سنت بسجاتے ہیں ۔
ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥
baseh sant jis ridai dukh daridar nivaaran.
Pain and poverty are taken away from that person, within whose heart the Saint abides.
He in whose heart the saint (Guru) resides is rid of all his pain and penury.
ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
بسہِسنّتجِسُرِدےَدُکھدارِد٘رنِۄارنُ॥
رودے ۔ دلمیں۔ دکھ ۔مصیبت۔ داردر۔ ناتونای ۔ ناداری ۔ غربت۔ نوارن ۔ متانے دور کرنے کے لئے ۔
عذآب و ناداری و گربت مٹ جاتی ہے ۔
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥
nirmal bhaykh apaar taas bin avar na ko-ee.
He is the Pure, Immaculate Form of the Infinite Lord; except for Him, there is no other at all.
(Guru Arjan Dev Ji) is the immaculate form of the limitless (God). Except him, there is no one else.
ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ।
نِرملبھیکھاپارتاسُبِنُاۄرُنکوئیِ॥
نرمل۔ پاک ۔ بھیکھ ۔ صورت۔ اپار۔ اعداد وشمار سے باہر۔ تاس بن اسکے بغیر ۔ اور دوسرا۔
بیشمار پاک شکل و صورت اسکے بغیر نہیں کوئی ۔
ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥
man bach jin jaani-a-o bha-ya-o tih samsar so-ee.
Whoever knows Him in thought, word and deed, becomes just like Him.
Whosoever by his thought and word has realized (God) has become like Him.
ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
منبچجِنِجانھِئءُبھزءُتِہسمسرِسوئیِ॥
من بچ۔ دل و کلام ۔ جن جانیا۔ جس نے سمجھا ۔ بھیؤ ہوا سمسر۔ برابر۔ سوئی دہی ۔
جس نے دل و کلما کے ذریعے سمجھ لیا پہچان کی ۔ وہی اسکا ثانی وہا۔
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
Dharan gagan nav khand meh jot savroopee rahi-o bhar.
He is totally pervading the earth, the sky and the nine regions of the planet. He is the Embodiment of the Light of God.
(It is the Guru) who is pervading all over land, skies and the nine continents as the light of God.
(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ।
دھرنِگگننۄکھنّڈمہِجوتِس٘ۄروُپیِرہِئوبھرِ॥
دھرن۔ زمین ۔ گنگن ۔ آسمان۔ نوکھنڈ زمین کے نوبراعظم ۔ جوت سروپی ۔ نورانی شکل و صورت ۔ رہیؤ بھر۔ بستا ہے ۔
زمین و آسمان شاعر متھرا بتادے
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥
bhan mathuraa kachh bhayd nahee gur arjun partakh-y har. ||7||19||
So speaks Mat’huraa: there is no difference between God and Guru; Guru Arjun is the Personification of the Lord Himself. ||7||19||
(In short) Mathura says, there is no difference between (God and the Guru, because Guru Arjan Dev Ji is the visible manifestation of God Himself. ||7||19||
ਹੇ ਮਥੁਰਾ! ਆਖਿ-ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ ॥੭॥੧੯॥
بھنِمتھُراکچھُبھیدُنہیِگُرُارجُنُپرتکھ٘ز٘زہرِ
بھن متھرا۔ شاع متھرا کہہ۔ بھید ۔ راز۔ چھپا ہوا۔ پوشیدہ ۔گروارجن پرتکھہر۔ مرشد ارجن ۔ ظاہر خدا۔
یہ کوئی پوشیدہ راز نہیں مرشد ارجن ظاہر خدا ہے ۔
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥
ajai gang jal atal sikh sangat sabh naavai.
The stream of the Lord’s Name flows like the Ganges, invincible and unstoppable. The Sikhs of the Sangat all bathe in it.
(In the court of Guru Arjan Dev Ji) flows the inexhaustible and unconquerable water of the Ganges (in the form of God’s Name), in which all the sikh congregation bathes.
(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤ ਇਸ਼ਨਾਨ ਕਰਦੀ ਹੈ।
اجےَگنّگجلُاٹلُسِکھسنّگتِسبھناۄےَ॥
اجے ۔ جو جیتا یا تسخیر نہ ہو سکے ۔ گنگ جل۔ گنگا کا پانی۔ اتل۔ صدیوی ۔ سکھ سنگت سبھ ناوے ۔ روحانی طلاب علم اور ساتھی۔ سبھ ناوے ۔ سارے غسل کرتے ہں۔
ناقابل تسکر صدیوی گنگا کا پانی جس میں روھانی طالب علم اور ساتھی غسل کرتے ہں۔
ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥
nit puraan baachee-ah bayd barahmaa mukh gaavai.
It appears as if the holy texts like the Puraanaas are being recited there and Brahma himself sings the Vedas.
Every day Puranas are recited there, and god Brahma utters Vedas from his tongue.
(ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ)।
نِتپُرانھباچیِئہِبیدب٘رہمامُکھِگاۄےَ॥
نت۔ ہر روز ۔ پران باچیہہ۔ پڑھے اور سمجھے جاتے ہیں۔ بیدبرہما مکھ گاوئے ۔ برہما زبان سے گاتا ہے ۔
جہاں ہر روز پران کو پڑھا اور سمجھا جات اہے اور برہما زبان سے گاتا ہے ۔
ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥
ajai chavar sir dhulai naam amrit mukh lee-a-o.
The invincible chauri, the fly-brush, waves over His head; with His mouth, He drinks in the Ambrosial Nectar of the Naam.
On the head (of the Guru) waves the unconquerable (divine) royal brush, and with his mouth he has partaken the nectar of His Name.
(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ।
اجےَچۄرُسِرِڈھُلےَنامُانّم٘رِتُمُکھِلیِئءُ॥
اجے جو سر ڈھلے ۔ ناقابل تسکر سر پر ۔ جھولتی ہے ۔ نام انمرت ۔مکھ یؤ۔ آبحیات ۔ الہٰی نام ست ۔ سچ حق وحقیقت زبان سے کہتے ہیں۔
ناقابل تسخر چوڑ جھولتا ہے اور آبحیات روحانی زندگی بناا الہٰی نام زبان سے بیان کرتے ہیں۔
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥
gur arjun sir chhatar aap parmaysar dee-a-o.
The Transcendent Lord Himself has placed the royal canopy over the head of Guru Arjun.
It is God Himself who has provided the canopy (of this spiritual kingdom).
ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ।
گُرارجُنسِرِچھت٘رُآپِپرمیسرِدیِئءُ॥
گرارجن سر چھتر۔ آپ پرمیسور دیؤگرؤ ارجن دیو کے سر پر چھتر خدا نے خود یا ہے ۔
گرو ارجن دیوجی کو یہ چھتر خدا نے خود بخشش کیا ہے ۔
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥
mil naanak angad amar gur gur raamdaas har peh ga-ya-o.
Guru Nanak, Guru Angad, Guru Amar Daas and Guru Raam Daas met together before the Lord.
Meeting with Guru Nanak Dev Ji, Angad Dev Ji, and Amar Das Ji, Guru Ram Das Ji has merged with God.
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ।
مِلِنانکانّگدامرگُرگُرُرامداسُہرِپہِگزءُ॥
گرونانک گرو انگدیو اور گرو امرداس جی کے ملاپ سے گرور امداس خدا میں محو ومجذوب ہوئے ۔
ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥
harbans jagat jas sanchar-ya-o so kavan kahai saree gur mu-ya-o. ||1||
So speaks HARBANS: Their Praises echo and resound all over the world; who can possibly say that the Great Gurus are dead? ||1||
O’ Harbans, his glory is spreading in the world; therefore, who says that Guru (Ram Das Ji) has died? ||1||
ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥
ہرِبنّسجگتِجسُسنّچر٘ز٘زءُسُکۄنھُکہےَس٘ریِگُرُمُزءُ
جگت جس چرو۔ عالم میں نیکی پھیلی ہوئی ہے ۔میو یؤ۔مرشد فوت ہوا ہے۔
اے شاعر ہر منس دنیامیں سچے مرشدک ی عطمت و حشمت کی شہرت پھیلی ہوئی ہے ۔ کون ہے جو کہے کہ گرورامداس فوت ہوچکے ہیں۔
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥
dayv puree meh ga-ya-o aap parmaysvar bhaa-ya-o.
When it was the Will of the Transcendent Lord Himself, Guru Raam Daas went to the City of God.
When it so pleased God, (Guru Ram Das Ji) repaired to the city of angels (the court of God).
(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।
دیۄپُریِمہِگزءُآپِپرمیس٘ۄربھازءُ॥
گرور رامداس کو بہشت یا خلا نصیب ہوئی اور آپ محبوب خدا ہوئے
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥
har singhaasan dee-a-o siree gur tah bathaa-ya-o.
The Lord offered Him His Royal Throne, and seated the Guru upon it.
There God (honored him) by offering him His throne, and seated the Guru on it.
ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।
ہرِسِنّگھاسنھُدیِئءُسِریِگُرُتہبیَٹھازءُ॥
خدا نے انہیں تکت بخشکیا اور تخت پر بیٹھائیا۔
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥
rahas kee-a-o sur dayv tohi jas ja-y ja-y jampeh.
The angels and gods were delighted; they proclaimed and celebrated Your victory, O Guru.
The angels and gods in heaven expressed their happiness and said: “(O’ Guru) we proclaim your victory and sing your praise,
ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।
رہسُکیِئءُسُردیۄتوہِجسُجزجزجنّپہِ॥
فرشتوں نے سواگ کیا خوشیونسے نغمے گائے اورآپ کی تعریف کی
ਅਸੁਰ ਗਏ ਤੇ ਭਾਗਿ ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥
asur ga-ay tay bhaag paap tinH bheetar kampeh.
The demons ran away; their sins made them shake and tremble inside.
-and every demon has fled. Because of their sins, they were trembling within.
ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।
اسُرگۓتےبھاگِپاپتِن٘ہ٘ہبھیِترِکنّپہِ॥
جبکہ بد روحیں بھاگ گئیں کیونکہ انکے دل میں گناہوں کی کپکپکی تھی
ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥
kaatay so paap tinH marahu kay gur raamdaas jinH paa-i-ya-o.
Those people who found Guru Raam Daas were rid of their sins.
They who have obtained (the guidance of) Guru Ram Das Ji have washed away all their sins.
ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।
کاٹےسُپاپتِن٘ہ٘ہنرہُکےگُرُرامداسُجِن٘ہ٘ہپائِزءُ॥
انکے گناہ دور ہوئے جنکا ملاپ گرور رامداس سے ہوا
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
chhatar singhaasan pirathmee gur arjun ka-o day aa-i-a-o. ||2||21||9||11||10||10||22||60||143||
He gave the Royal Canopy and Throne to Guru Arjun, and came home. ||2||21||9||11||10||10||22||60||143||
(But now Guru Ram Das Ji has proceeded to his heavenly abode, and) he has passed on the canopy and throne (of the spiritual kingdom) of earth to Guru Arjan Dev Ji. ||2||21||9||11||10||10||22||60||143||
ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
چھت٘رُسِنّگھاسنُپِرتھمیِگُرارجُنکءُدےآئِئءُ
گرو رامداس نے دنیاوی و زمینی چھتر سیری گرو ارجن دیو کو بخشش کیا۔