Urdu-Raw-Page-1110

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥
naanak ahinis raavai pareetam har var thir sohaago. ||17||1||
Nanak says that such a happily wedded soul-bride enjoys the company of her beloved Husband-God day and night, and she achieves everlasting union with Him. ||17||
ਨਾਨਕ ਕਹਿੰਦੇ ਨੇ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ॥੧੭॥੧॥
نانکاہِنِسِراۄےَپ٘ریِتمُہرِۄرُتھِرُسوہاگو॥੧੭॥੧॥
اے نانک۔ جو انسان روز و شب پیارے خدا سے پیار کرتا ہے خدا اسکا صدیوی آسرا و سہارا ہو جاتا ہے ۔

ਤੁਖਾਰੀ ਮਹਲਾ ੧ ॥
tukhaaree mehlaa 1.
Raag Tukhaari, First Guru:
تُکھاریِمہلا੧॥

ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥
pahilai pahrai nain salonrhee-ay rain anDhi-aaree raam.
O’ mortal bride with bewitching eyes, remember that in this first part of the night it is very dark (because you are letting the first part of your life pass in complete ignorance).ਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ)।
پہِلےَپہرےَنیَنھسلونڑیِۓریَنھِانّدھِیاریِرام॥
پہلے پہرے ۔مراد زندگی کے پہلے دور میں اوئل عمر یا بچپن ۔ نین سلونٹریئے ۔ خوبصورت آنکھوں والی۔ رین اندھیاری۔ زندگی کی رات اندھیری
اے خوبصورت آنکھون والے تجھے روحانیت کی راہیں دیکھنے کے لئے علم وہنر عطا کیا ہے خدا نے ۔

ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥
vakhar raakh mu-ee-ay aavai vaaree raam.
O’ mortal soul-bride, take good care of your commodity of life breaths, because one day your turn would also come to depart from here.
ਹੇ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! ਆਪਣੇ ਜੀਵਨ ਦਾ ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਤੇਰੀ ਵਾਰੀ ਛੇਤੀ ਹੀ ਆ ਜਾਵੇਗੀ।
ۄکھرُراکھُمُئیِۓآۄےَۄاریِرام॥
مگر زندگی کے پہلے دور میں زندگی کا یہس فر اندھیری رات کی ماند نا اہلیت اور نادانی میں گذرتا ہے ۔

ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥
vaaree aavai kavan jagaavai sootee jam ras choos-ay. When your turn comes, nobody will wake you up, and while still asleep, the demon of death would suck up the sap of your life and take out your breaths.ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਥ ਨੂੰ ਖਿੱਚ ਲਵੇਗਾ।
ۄاریِآۄےَکۄنھُجگاۄےَسوُتیِجمرسُچوُسۓ॥
جب آپ کی باری آتی ہے تو ، کوئی بھی آپ کو جاگ جائے گا ، اور اب بھی سوتے ہیں ، موت کا بھوت آپ کی زندگی کاچوستے گا اور آپ کے سانس کو باہر لے جاتا ہے.

ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥
rain anDhayree ki-aa pat tayree chor parhai ghar moos-ay.
If the night of your life passes in darkness of ignorance then you would have no honor here or hereafter, because the thieves of lust, anger, attachment, ego, and greed would break in and rob the home of your body of its virtues.
ਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ। (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ।
ریَنھِانّدھیریِکِیاپتِتیریِچورُپڑےَگھرُموُسۓ॥
اس جہالت میں انسان کو عزت حاصل نہیں ہوتی۔ احساس بدر روحانی واخلاقی سرمایہ لوٹ لیتے ہیں۔

ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥ ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥
raakhanhaaraa agam apaaraa sun baynantee mayree-aa.naanak moorakh kabeh na chaytai ki-aa soojhai rain anDhayree-aa. ||1||
Therefore Nanak suggests that (you pray to God by saying): O’ incomprehensible and infinite Savior, please listen to my prayer, since on her own, the foolish soul-bride never remembers You, so how can she find her way in the dark night (unless You guide her)? ||1||ਨਾਨਕ ਕਹਿੰਦੇ ਨੇ! ਕਿ ਤੂੰ ਬਨਤੀ ਕਰ ਕਿ ਹੇ ਰੱਖਿਆ ਕਰ ਸਕਣ ਵਾਲੇ, ਅਪਹੁੰਚ ਤੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ। ਕਿਓਕਿ ਮੂਰਖ ਜੀਵ-ਇਸਤ੍ਰੀ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦੀ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ ॥੧॥
راکھنھہارااگماپاراسُنھِبیننّتیِمیریِیا॥نانکموُرکھُکبہِنچیتےَکِیاسوُجھےَریَنھِانّدھیریِیا॥੧॥
اے نانک۔ میرے انسانی رسائی عقل و ہوش سے بلند و بالا خدا میری عرض سنیئے ۔ جہال انسان کبھی خدا کو یاد نہیںکرتا اس جہالت کی اندھیری زندگی رات میں اسے روحانی واخلاقی زندگی کی راہیں سمجھ نہیں ائیں (1)

ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥
doojaa pahar bha-i-aa jaag achaytee raam.
O’ unconscious soul-bride, the second phase of night of your life has come, wake up now (from the slumber of worldly allurements). ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ।
دوُجاپہرُبھئِیاجاگُاچیتیِرام॥
اے غافل انسان زندگی کا دوسرا دور گذر رہا ہے ۔ بیدار و ہوشیار ہو۔

ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥
vakhar raakh mu-ee-ay khaajai khaytee raam.
O’ mortal soul-bride, safeguard the commodity of your life breaths, the crop of your virtues is being eaten away.ਹੇ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ।
ۄکھرُراکھُمُئیِۓکھاجےَکھیتیِرام॥
اے انسان اپنے زندگی کے سرمایہ کی حفاظت کر تیری زندگی کی فصل کھائی جا رہی ہے

ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥
raakho khaytee har gur haytee jaagat chor na laagai.
You can save your crop of virtues by developing love for God and Guru, and then you would remain awake (to the false worldly allurements). Then no thieves of lust, anger and greed would rob you. ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ।
راکھہُکھیتیِہرِگُرہیتیِجاگتچورُنلاگےَ॥
اپنی زندگی کی فصل کی حفاظت کیجیئے بیدار اور ہوشیار رہنے سے اخلاقی و روحانی چور تمہاری زندگی کی حفاظتی دیوار مراد روحانی واخلاقی کو چرا نہیں سکتے برائیوں اور بدیوں کا راستہ اختیار نہ کرؤ۔

ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥
jam mag na jaavhu naa dukh paavhu jam kaa dar bha-o bhaagai.
By meditating on Naam, you would not commit any sins, and thus you wouldn’t have to tread on the path of demons of death and suffer any pain. Even your fear of death would go away.
(ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਹੀਂ ਪੈਂਦਾ, ਅਤੇ ਦੁੱਖ ਨਹੀਂ ਸਹੇੜਨਾ ਪੈਂਦਾ। (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ।
جممگِنجاۄہُنادُکھُپاۄہُجمکاڈرُبھءُبھاگےَ॥
اور عذاب کو آمرید نہ کہوں۔ اس سے روحانی واخلاقی موت کا خوف دور ہو جاتا ہے ۔

ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥
rav sas deepak gurmat du-aarai man saachaa mukh Dhi-aav-ay.
The soul-bride, who by following Guru’s teachings sincerely, meditates on God through recitation, (her mind gets so enlightened with divine wisdom and peace), as if in her mind, the lamps of Sun and Moon are burning.ਜਿਹੜੀ ਜੀਵ ਇਸਤ੍ਰੀ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਮਨ ਅਤੇ ਮੂੰਹ ਨਾਲ ਸੱਚੇ ਸੁਆਮੀ ਦਾ ਸਿਮਰਨ ਕਰਦੀ ਹੈ,ਉਸਦੇ ਹਿਰਦੇ ਵਿਚ ਗਿਆਨ ਤੇ ਸ਼ਾਂਤੀ ਦੇ ਦੀਵੇ ਇਸ ਤਰ੍ਹਾਂ ਜਗ ਪੈਂਦੇ ਹਨ ਜਿਵੇਂ ਉਸਦੇ ਹਿਰਦੇ ਵਿਚ ਸੂਰਜ ਤੇ ਚੰਦ ਦੇ ਦੀਵੇਜਗਦੇ ਰਹਿੰਦੇ ਹੋਨ।
رۄِسسِدیِپکگُرمتِدُیارےَمنِساچامُکھِدھِیاۄۓ॥
خدا و مرشد سے پریم پیار رکھنے سے روحانی واخلاقی زندگی کی فصل سنبھالو ۔ جو انسان سبق مرشد اپنے من میں سچے خدا میں دھیان لگاتا ہے اسکے ذہن دل و دماغ میں علم وہنر اور سکون چراگ روشن ہوتا ہے ۔

ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥
naanak moorakh ajahu na chaytai kiv doojai sukh paav-ay. ||2||
Nanak says, if the ignorant soul-bride still doesn’t remember God, then how can she find any peace by remaining in duality (or love of worldly possessions)?ਨਾਨਕ ਕਹਿੰਦੇ ਨੇ!ਜੇ ਮੂਰਖ ਜੀਵ ਇਸਤ੍ਰੀ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦੀ ਤਾਂ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਉਹ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦੀ ॥੨॥
نانکموُرکھُاجہُنچیتےَکِۄدوُجےَسُکھُپاۄۓ॥੨॥
مگر اے نانک جاہل انسان تہام یا دوریاض نہیں کرتا کیسے دنیاوی محبت سے آرام و آسائش پائے گا (2)

ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥
teejaa pahar bha-i-aa need vi-aapee raam.
When the third phase of the night or middle age comes, the person is even more obsessed with amassing worldly wealth and enjoying worldly pleasures, as if he is even more overwhelmed by sleep, ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ,
تیِجاپہرُبھئِیانیِدۄِیاپیِرام॥
جب زندگی کی منزل اور عمر کا تیسرا دور شروع ہو جاتا ہے ۔

ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥
maa-i-aa sut daaraa dookh santaapee raam.
and remains tortured by the problems of worldly wealth, sons, and wife. ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ।
مائِیاسُتدارادوُکھِسنّتاپیِرام॥
تب بھی دنیاوی دولت کی محبت اپنا غلبہ قائم رکھتی ہے ۔

ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥
maa-i-aa sut daaraa jagat pi-aaraa chog chugai nit faasai.
The world looks endearing to him, and (like the birds getting caught, when trying to peck at food), he always gets caught in worldly entanglements.ਮਨੁੱਖ ਨੂੰ ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ।
مائِیاسُتداراجگتپِیاراچوگچُگےَنِتپھاسےَ॥
دنیاوی دولت اوالاد اور عورت وغیرہ کئی قسم کی فکر مندری میں زندگی عذاب میں گذرتی ہے ۔

ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥
naam Dhi-aavai taa sukh paavai gurmat kaal na garaasai.
However, if he meditates on Naam, he finds peace. If he follows Guru’s teachings, (the spiritual) death cannot seize him.ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ।
نامُدھِیاۄےَتاسُکھُپاۄےَگُرمتِکالُنگ٘راسےَ॥
مگر جب انسان الہٰی نام سچ حق وحقیقتجو ست اور صدیوی ہے دلمیں بستا ہے ۔ تو روحانی و ذہنی سکون پاتا ہے ۔

ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥
jaman maran kaal nahee chhodai vin naavai santaapee.
Otherwise a cycle of birth and death, and the spiritual death don’t leave him alone, and without meditating on Naam, he remains afflicted with pain.ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ।
جنّمنھُمرنھُکالُنہیِچھوڈےَۄِنھُناۄےَسنّتاپیِ॥
سبق مرشد کی برت سے روحانی واخلاقی موت اسے متاثر نہیں کرتی ۔ نہ آتی ہے ۔

ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥
naanak teejai taribaDh lokaa maa-i-aa mohi vi-aapee. ||3||
Nanak says that even in the third watch of the night of life, he remains unaware that he is entangled in the attachment for the three pronged worldly riches and power. ||3|| ਨਾਨਕ ਕਹਿੰਦੇ ਨੇ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ ( ਮਨੁੱਖ ਦੀ ਜਿੰਦ) ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥
نانکتیِجےَت٘رِبِدھِلوکامائِیاموہِۄِیاپیِ॥੩॥
اے نانک ۔ نام سچ حق و حقیقت کے بغیر انسان ہمیشہ فکر مندی میں محسور رہتا ہے ۔

ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥
cha-uthaa pahar bha-i-aa da-ut bihaagai raam.
O’ my friend, the fourth watch of night has come when the black hair has turned grey, as if the sun has risen (indicating that the night of life is almost over). ਹੇ ਭਾਈ, ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ)।
چئُتھاپہرُبھئِیادئُتُبِہاگےَرام॥
چوتھا بہربھئیا۔ زندگی کا چوتھا دور کا آغاز ہوا۔ دوت بہاگے ۔ زندگی کی شمع روشن ہوئی۔ سورج چڑھا۔
انسانی زندگی کے چوتھے دور میں جو آخری دور ہے زندگی ختم ہونے سے عنقریب ہے مراد دات ختم ہوکر دن چڑھنے والا ہے ۔

ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥
tin ghar raakhi-arhaa jo an-din jaagai raam.
Those who remain awake and aware of the worldly enticements, preserve their homes of the bodies from being robbed of their virtues.ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖ ਨੇ ਹੀ ਬਚਾਈ ਹੁੰਦੀ ਹੈ ਜਿਹੜੇ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ੜੇ ਰਹਿੰਦੇ ਹਨ।
تِنگھرُراکھِئڑاجد਼اندِنُجاگےَرام॥
تن گھر راکھڑا۔ اس نے زندگی کا سرمایہ بچائیا۔ جو اندن جاگے ۔ جو ہر روز بیدار ۔ ہوشیار رہتا ہے ۔
مگر زندگی کا سرمایہ سرف وہی بچاتے ہیں جو بیدار رہتے ہین ۔

ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥
gur poochh jaagay naam laagay tinaa rain suhaylee-aa.
Those who by following the Guru’s teachings remain alert (to the worldly allurements) and get attuned to Naam, pass their night of life in peace. ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ।
گُرپوُچھِجاگےنامِلاگےتِناریَنھِسُہیلیِیا॥
سہیلیا۔ آرام دیہہ۔
جنہوں نے سبق مرشد پاکر بیدار رہے الہٰی نام سچ حق و حقیقت اپنائیا انہوں نے زندگی آرام و آسائش میں گذاری

ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥
gur sabad kamaaveh janam na aavahi tinaa har parabh baylee-aa.
Those who lead their lives according to the Guru’s word, are not made to go through a cycle of birth and death, and God becomes their helper. ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ।
گُرسبدُکماۄہِجنمِنآۄہِتِناہرِپ٘ربھُبیلیِیا॥
بیلیا۔ یارو مددگار ۔
جنہوں نے کلام مرشد کی مطابق زندگی بسر کی تناسخ مٹائیا اور خدا مدد گار ہوا۔

ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥
kar kaNp charan sareer kampai nain anDhulay tan bhasam say.
In this phase, mortal’s hands, feet and body start trembling, his eyes become almost blind, and the body is listless like ashes.(ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ।
کرکنّپِچرنھسریِرُکنّپےَنیَنھانّدھُلےتنُبھسمسے॥
کر کنپ۔ ہاتھ کانپنے لگے ۔ چرن سریر کنپے ۔پاؤں اور جسم تھر تھراتا ہے ۔ نین اندھے ۔ نظر کمزور ہو گئی ۔ آنکھوں سے دکھائی نہیں دیتا۔ تن بھسم سے ۔ جسم راکھ کیمانند ۔
زندگی کے چوتھے اور آخری دور میں ہاتھ کانپنے لگتے ہیں جسم کپکپاتا ہے آنکھون کی بینائی کمزور ہو جاتی ہے جسم خاکستر ہو جاتا ے

ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥
naanak dukhee-aa jug chaaray bin naam har kay man vasay. ||4||
Nanak says that without enshrining Naam in his mind, he keeps suffeing in all the four ages. ||4||ਨਾਨਕ ਕਹਿੰਦੇ ਨੇ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥
نانکدُکھیِیاجُگچارےبِنُنامہرِکےمنِۄسے॥੪॥
بن نام ہرکے من وسے ۔ الہٰی نام سچ حق وحقیقت دلمیں بسے بغیر (4)
تاہم بھی خدا کو یاد نہیں کرتا اس بد قسمت کے لئے زمانہ خواہ کوئی ہو یہ زندگی کا پختہ اصول ہے کہ جو خدا کا نام دل میں نہیں بساتا زمانے کے ہر دور میں مصیبت میں رہتا ہے (4)

ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥
khoolee ganth utho likhi-aa aa-i-aa raam.
When the knot of his allotted life breaths gets loosened, God’s written command comes for the soul to rise up and depart from this world. ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ)।
کھوُلیِگنّٹھِاُٹھولِکھِیاآئِیارام॥
کھولی گنٹھ ۔ اعمال کا بستہ کھلا۔ اُٹھو لکھیا آئیا رام ۔ اُٹھو خدا کیطرف سے فرمان آگیا۔
جب انسان کے سانسوں کا سرمایہ ختم ہو جاتا ہے تو الہٰی فرمان جاری ہو جاتا ہے

ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥
ras kas sukh thaakay banDh chalaa-i-aa raam.
Then all his eating, drinking, and enjoyment of comforts is stopped; he is bound and driven away from this world.ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ)।
رسکسسُکھٹھاکےبنّدھِچلائِیارام॥
رس۔ لطف۔ کس۔ نعمتیں ۔ ٹھاکے ۔ روکے ۔ بندھ ۔ گرفتار کرکے ۔
تو انسان کے تمام کھانے پینے کے سامان آرام و آسائش ختم کردی جاتی ہے ۔ اسے باندھ کر مجبور کرکے لیجائیا جاتا ہے ۔

ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥
banDh chalaa-i-aa jaa parabh bhaa-i-aa naa deesai naa sunee-ai.
When it so pleases God, he (the person) is bound and driven away, and he can neither see nor hear anything. ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ।
بنّدھِچلائِیاجاپ٘ربھبھائِیانادیِسےَناسُنھیِئےَ॥
پربھ بھائیا۔ جیسی رضائے خدا۔ ناودیسئے نہ سنیئے ۔نہ سنیئے ۔ نہ سنتا ہے نہ دکھائی دیتا ہے ۔
تو نہ اسکا کچھ دکھائی دیتا ہے نہ سنتا ہے ۔

ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥
aapan vaaree sabhsai aavai pakee khaytee lunee-ai.
This is the way of the world, just as when the crop is ripe, it has to be harvested, similarly everyone has to die on one’s turn.ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ।
آپنھۄاریِسبھسےَآۄےَپکیِکھیتیِلُنھیِئےَ॥
پکی کھتی لنیئے ۔ پکی فصل کاٹتے ہیں
ہر ایک جاندار کی باری مقدر ہے خاصکہ جیسے فصل پک جانے پر کآت لیجاتی ہے ۔

ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥
gharhee chasay kaa laykhaa leejai buraa bhalaa saho jee-aa.
Then the soul is asked to account for each and every hour and moment, and it has to bear the consequences of its good and bad deeds in life.ਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।
گھڑیِچسےکالیکھالیِجےَبُرابھلاسہُجیِیا॥
گھڑی چسے کا لیکھا۔ منٹ منٹ کا حساب ۔ برا بھلا سہوجیا۔ اے دل نیک و بدبرداشت کر۔
اے انسان تیری زندگی ہر پل ہر گھڑی کا حساب ہوگا تیرے اعمالوں کا نیک و بد کا نتیجہ برداشت کرنا پڑیگا۔

ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥
naanak sur nar sabad milaa-ay tin parabh kaaran kee-aa. ||5||2||
Nanak says that God has arranged it so that through the Guru’s word, He unites the angelic beings or Guru’s followers with Himself. ||5||2||ਨਾਨਕ ਕਹਿੰਦੇ ਨੇ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਨੇਨਾਲ ਮਿਲਾ ਲੈਂਦਾ ਹੈ ॥੫॥੨॥
نانکسُرِنرسبدِمِلاۓتِنِپ٘ربھِکارنھُکیِیا॥੫॥੨॥
سرنر۔ انسان اور فرشتے ۔ سبد ملائے ۔ کلام سے جوڑے ۔تن پربھ کارن کیا۔ خدا نے ایسا سب بنا رکھا ہے
اے نانک۔ خدا نے ایسے اسباب پیدا کیے ہیں کہ نیک انصانوں کو فرشتہ سیرتوں کو کلام مرشد میں جوڑتا ہے ۔

ਤੁਖਾਰੀ ਮਹਲਾ ੧ ॥
tukhaaree mehlaa 1.
Raag Tukhaari, First Guru:
تُکھاریِمہلا੧॥

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥
taaraa charhi-aa lammaa ki-o nadar nihaali-aa raam.
O’ my friends, a Guru’s follower’s mind is so enlightened with divine light, as if a comet has arisen in the sky of one’s mind. The question is how does one realize this enlightenment and visualize this star? ਹੇ ਭਾਈ, ਗੁਰਮੁਖ ਦੇ ਦਸਮ ਦੁਆਰ ਰੂਪੀ ਆਕਾਸ਼ ਉਤੇ ਲੰਮਾਂ ਤਾਰਾ ਚੜ੍ਹਿਆ ਹੈ ਪਰ ਉਸ ਗੁਰਮੁਖ ਨੇ ਆਪਣੀ ਨਜਰ ਨਾਲ ਕਿਵੇਂ ਵੇਖਿਆ?
تاراچڑِیالنّماکِءُندرِنِہالِیارام॥
تار ا چڑھیا کما۔ مراد بودی ۔ والا تارا۔
خدا سارے عالم کو روشن کر رہا ہے

ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥
sayvak poor karammaa satgur sabad dikhaali-aa raam.
The answer is that because of the brimful noble deeds of God’s devotee, the Guru showed him this star through his word (and blessed him with divine enlightenment). ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਜਿਸ ਸੇਵਕ ਨੂੰ ਉਸਦੇ ਚੰਗੇ ਕੰਮਾਂ ਕਰਕੇ ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ।
سیۄکپوُرکرنّماستِگُرِسبدِدِکھالِیارام॥
کیؤ کیسے ۔ ندر نہالیا رام۔ دیدار خدا کیسے ہو ۔ سیوک ۔ خدمتگار ۔ پور کرنما۔ مکمل قسمت والا۔ ۔ ستگر سبد دکھالیا۔ سچے مرشد نے کلام سے دیدار کرائیا۔
مگر اسکا دیدار کیسے ہو۔ وہ خادم پوری قسمت و اعمال والا ہے جسے سچے مرشد نے کلام کے ذریعے دیدار کرادیا

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥
gur sabad dikhaali-aa sach samaali-aa ahinis daykh beechaari-aa.
When through his word, the Guru shows the divine light to him, he meditates on God and reflects on his own life conduct by visualizing Him (God) day and night.ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ।
گُرسبدِدِکھالِیاسچُسمالِیااہِنِسِدیکھِبیِچارِیا॥
سچ سمالیا۔ خدا دل میں بسائیا۔ اہنس ۔ روز و شب۔۔
اور وہ خدا میں محو ومجذوب ہوگیا۔ روز و شب دیکھ کر خیال ارائی کرتا سوچتا اور سمجھتا ہے

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥
Dhaavat panch rahay ghar jaani-aa kaam kroDh bikh maari-aa.
When his five sense faculties are controlled and they stop wandering, he realizes his true home i.e. the abode of God within himself and destroys the poison of lust and anger. ਜਦੋਂ ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈਅਤੇ ਆਤਮਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਨੂੰ ਮਾਰ ਮੁਕਾਂਦਾ ਹੈ।
دھاۄتپنّچرہےگھرُجانھِیاکامُک٘رودھُبِکھُمارِیا॥
دھاوت پنچ رہے ۔ پانچوں احساسات ۔ بھٹکن سے بٹے ۔ کام ۔ کرؤدھ ۔ شہوت و غصہ۔ وکھ ۔ زہر۔ ماریا۔ مٹائیا۔
اسکے پانچوں اعضائے احساس بھتکنے سے رک جاتے ہیں۔ اور انسان کی اخلاقی و روحانی موت لانیوالے شہوت اور غصہ مٹا دیتا ہے

ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥
antar jot bha-ee gur saakhee cheenay raam karammaa.
Through the Guru’s teachings, the divine light becomes manifest within him and he understands God’s wondrous deeds. ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।
انّترِجوتِبھئیِگُرساکھیِچیِنےرامکرنّما॥
انتر جوت ۔ بھئیدل نورانی ہوا۔ گر ساکھی ۔ مرشد کی پندو نصیحت سے ۔ پینے دیکھے ۔ رام رنما۔ الہٰی اعمال ۔
مرشد کی واعظ پندو نصائج کی برکت سے اسکے ذہن میں الہٰی علم روشن ہو جاتا ہے اور الہٰی نور کی برکت الہٰیکھیل دیکھتا ہے ۔

error: Content is protected !!