ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥
aapay gurmukh day vadi-aa-ee naanak naam samaa-ay. ||4||9||19||
He Himself blesses the Gurmukh with glorious greatness; O Nanak, he merges in the Naam. ||4||9||19||
O’ Nanak, on His own He blesses one with glory through the Guru’s grace, and one (so attunes the mind to meditating on God’s Name, as if) one has merged in the Name itself. ||4||9||19||
O’ Nanak, on His own He blesses with spiritual bliss through the Guru’s grace, focuses the mind to meditate on Naam and merge into it. ||4||9||19||
ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥
آپےگُرمُکھِدےۄڈِیائیِنانکنامِسماۓ॥੪॥੯॥੧੯॥
وڈیائی ۔ عظمت وحشمت۔ نام سمائے ۔ سچ ۔ حق و حقیقت مین محوو مجذوب ۔
خود ہی مرشد کے ذریعے بخشے عظمت اے ناک وہ نام میں محو ہو جاتا ہے ۔
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُمہلا੩॥
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥
mayree patee-aa likhahu har govind gopaalaa.
Upon my writing tablet, I write the Name of the Lord, the Lord of the Universe, the Lord of the World.
O’ my teacher, instead of this alphabet, write about God the Preserver of this universe on my slate.
(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
میریِپٹیِیالِکھہُہرِگوۄِنّدگوپالا॥
پٹیا۔ پھٹی ۔ سلیٹ۔ ہر گو بند گوپالا۔ خدا لکھیو ۔
میری تحریر کی گولی پر ، میں خُداوند کا نام لکھتا ہوں ، کائنات کا خُداوند ، جو دنیا کا خُداوند ہے ۔
ਦੂਜੈ ਭਾਇ ਫਾਥੇ ਜਮ ਜਾਲਾ ॥
doojai bhaa-ay faathay jam jaalaa.
In the love of duality, the mortals are caught in the noose of the Messenger of Death.
Because they who are in love with other (worldly things, instead of God) are caught in the noose of death (and keep suffering the pain of births and deaths).
Because they are in love with other worldly things, they are caught in the noose of spiritual death.
ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।
دوُجےَبھاءِپھاتھےجمجالا॥
دوبے بھائے ۔ دوسروں سے محبت کرنے سے پا تھے جم بجالا۔ روحانی و اخلاقی موت میں پھنسنا ہے ۔
دوگانگی کی محبت میں ، انسانوں کو موت کے رسول کے پھسری میں پکڑ لیا جاتا ہے.
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥
satgur karay mayree partipaalaa.
The True Guru nurtures and sustains me.
(O’ my respected teacher, I am not afraid of any punishment, because, I know that it is my) true Guru who sustains me,
ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।
ستِگُرُکرےمیریِپ٘رتِپالا॥
پر تپالا۔ پرورش۔
اے میرے معزز استاد ، میں کسی بھی سزا سے ڈرتا نہیں ہوں ، کیونکہ میں جانتا ہوں کہ یہ میرا سچا گرو ہے جو مجھے برقرار رکھتا ہے ،
ਹਰਿ ਸੁਖਦਾਤਾ ਮੇਰੈ ਨਾਲਾ ॥੧॥
har sukh-daata mayrai naalaa. ||1||
The Lord, the Giver of peace, is always with me. ||1||
and God the Giver of divine comforts is always with me. ||1||
ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
ہرِسُکھداتامیرےَنالا॥੧॥
ہر سکھداتا ۔ سکھدینے والا۔ خدا (1)
خُداوند ، سلامتی کا عطا کرنے والے ، ہمیشہ میرے ساتھ ہے ۔
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥
gur updays par-hilaad har uchrai.
Following his Guru’s instructions, Preload chanted the Lord’s Name;
As advised by his Guru, Prehlaad continued reciting the name of God,
(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।
گُراُپدیسِپ٘رہِلادُہرِاُچرےَ॥
گر اپدیس۔ مرش دکے سبق و واعظ سے ۔ پر ہلاو ۔ ہر اچرے ۔ ہر لا خداخدا کہے ۔
اپنے گرو کی ہدایات کے بعد ، خُداوند کا نام چانٹید ۔
ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥
saasnaa tay baalak gam na karai. ||1|| rahaa-o.
he was a child, but he was not afraid when his teacher yelled at him. ||1||Pause||
-and the child didn’t worry about any disciplinary action. ||1||Pause||
ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥
ساسناتےبالکُگمُنکرےَ॥੧॥رہاءُ॥
ساسنا۔ جسمانی سزا۔ بالک ۔ بچہ ۔ رہاؤ۔
وہ ایک بچہ تھا ، لیکن اس نے اس کے استاد تم جب وہ خوفزدہ نہیں تھا.
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥
maataa updaysai par-hilaad pi-aaray.
Prahlaad’s mother gave her beloved son some advice:
O’ my dear Prehlaad,
(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!
ماتااُپدیسےَپ٘رہِلادپِیارے॥
ماں نے اپنے محبوب بیٹے کو کچھ مشورہ دیا ہے:
ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥
putar raam naam chhodahu jee-o layho ubaaray.
‘My son, you must abandon the Lord’s Name, and save your life!’
-my son forsake Naam, and save your life.
ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।
پُت٘ررامنامُچھوڈہُجیِءُلیہُاُبارے॥
رام نام چھوڈ ہو۔ خدا کا نام چھوڑ کر ۔ جیؤ لہو ابارے ۔ زندگی بچالو۔
میرا بیٹا ، آپ کو خداوند کے نام ترک کرنا اور اپنی زندگی کو بچانے کے لئے ضروری ہے
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥
par-hilaad kahai sunhu mayree maa-ay.
Prahlaad said: Listen, O my mother;
But Prehlaad resolutely responded: ‘Listen O’ my mother,
(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,
پ٘رہِلادُکہےَسُنہُمیریِماءِ॥
لیکن پریلوبالاستقلال جواب: ‘ میری ماں سنو
ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥
raam naam na chhodaa gur dee-aa bujhaa-ay. ||2||
I shall never give up the Lord’s Name. My Guru has taught me this.’||2||
as my Guru has instructed me, I won’t forsake Naam. ||2||
ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥
رامنامُنچھوڈاگُرِدیِیابُجھاءِ॥੨॥
بجھائے ۔ سمجھا دیا (2) پکارے ۔ پکار کی ۔ کہا۔
میں خُداوند کے نام کو کبھی نہیں دُوں گا ۔ میرا گرو نے مجھے یہ سکھایا ہے.
ਸੰਡਾ ਮਰਕਾ ਸਭਿ ਜਾਇ ਪੁਕਾਰੇ ॥
sandaa markaa sabh jaa-ay pukaaray.
Sandaa and Markaa, his teachers, went to his father the king, and complained:
(The teachers) Sandd and Amarak, went crying (before the king and told him that),
ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-
سنّڈامرکاسبھِجاءِپُکارے॥
)اساتذہ) اور اماراک کو بادشاہ کے حضور رونا ہوئے اور اس سے کہا کہ
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥
par-hilaad aap vigrhi-aa sabh chaatrhay vigaarhay.
Prahlaad himself has gone astray, and he leads all the other pupils astray.
-not only Prehlaad himself has gone astray, but has also corrupted all (other) students.
ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।
پ٘رہِلادُآپِۄِگڑِیاسبھِچاٹڑےۄِگاڑے॥
چاٹڑے ۔ طالب علم۔
نہ صرف خود کو گمراہ ہو گیا ہے ، لیکن یہ بھی تمام طالب علموں کو خراب کر دیا ہے.
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥
dusat sabhaa meh mantar pakaa-i-aa.
In the court of the wicked king, a plan was hatched.
Upon hearing this, the demon king called his council of ministers, and in that council resolved to kill Prehlaad, he didn’t realize that,
(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)
دُسٹسبھامہِمنّت٘رُپکائِیا॥
دسٹ ۔ سبھا ۔ بد کاروں کی مجلس ۔ منتر پکائیا۔ یہ منصوبہ بنائیا۔
شریروں کے بادشاہ کی عدالت میں ایک منصوبہ رچی تھا ۔
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥
parahlaad kaa raakhaa ho-ay raghuraa-i-aa. ||3||
God is the Savior of Prahlaad. ||3||
God, the king of all is the Savior of Prehlaad. ||3||
(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥
پ٘رہلادکاراکھاہوءِرگھُرائِیا॥੩॥
رکاھا ۔ مھفاظ ۔ گھورائیا۔ خدا (3)
خُدا ہی نجات دہندہ ہے ۔
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥
haath kharhag kar Dhaa-i-aa at ahaNkaar.
With sword in hand, and with great egotistical pride, Prahlaad’s father ran up to him.
Pulling out his sword, in utmost arrogance the king pounced upon Prehlaad,
(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,
ہاتھِکھڑگُکرِدھائِیااتِاہنّکارِ॥
کھڑگی ۔ تلوار۔ دھائیا۔ حملہ کیا۔ ات اہنکار۔ نہایت غرور میں۔
ہاتھ میں تلوار کے ساتھ ، اور عظیم فخر کے ساتھ ،کے والد نے اس کے پاس بھاگ گیا.
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥
har tayraa kahaa tujh la-ay ubaar.
‘Where is your Lord, who will save you?’
and challenged him to show his Protector, who may save him.
(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?
ہرِتیراکہاتُجھُلۓاُبارِ॥
لئے ابار۔ بچاے ۔
آپ کا رب کہاں ہے, کون آپ کو بچا لے گا
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥
khin meh bhai-aan roop niksi-aa thamH upaarh.
In an instant, God appeared in a dreadful form, and shattered the pillar.
(At this), in an instant tearing asunder a pillar, (God) emerged in a dreadful form (as half man and half animal).
(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।
کھِنمہِبھیَیانروُپُنِکسِیاتھنّم٘ہ٘ہاُپاڑِ॥
کھن مینہ ۔ آنکھ ۔ جھپکنے کی دیر میں ۔ خوفناک شکل و سورتمیں تھم پاڑ کر باہر نکل آئیا اور ہر نا کھش کونا خنوں سے پھاڑ ڈالا اور (3)
اس پر ایک فوری پھاڑنا میں ایک ستون ہے (خدا) ایک خوفناک شکل میں ابھر کر سامنے آیا (آدھا آدمی اور آدھا جانور) ۔
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥
harnaakhas nakhee bidaari-aa parahlaad lee-aa ubaar. ||4||
Harnaakhash was torn apart by His claws, and Prahlaad was saved. ||4||
He then tore out Harnakash with His nails and saved Prehlaad. ||4||
(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥
ہرنھاکھسُنکھیِبِدارِیاپ٘رہلادُلیِیااُبارِ॥੪॥
اس کے بعد انہوں نے اپنے ناخن اور محفوظ صابن کے ساتھ حرناکاش باہر پھاڑ.
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥
sant janaa kay har jee-o kaaraj savaaray.
The Dear Lord completes the tasks of the Saints.
Reverend God accomplishes the tasks of His saintly devotees.
ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।
سنّتجناکےہرِجیِءُکارجسۄارے॥
کارج ۔ کام۔
پیارے خُداوند مقدسین کے کاموں کو مکمل کرتا ہے ۔
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥
parahlaad jan kay ikeeh kul uDhaaray.
He saved twenty-one generations of Prahlaad’s descendents.
He emancipated twenty-one generations of devotee Prehlaad.
He emancipatedtwenty-one generations of companion senses of devotee Prehlaad.
(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।
پ٘رہلادجنکےاِکیِہکُلاُدھارے॥
ادھارے ۔ بچائے ۔
انہوں نے کہا کہ جائينگى کی ایک نسلوں کو بچا لیا.
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥
gur kai sabad ha-umai bikh maaray.
Through the Word of the Guru’s Shabad, the poison of egotism is neutralized.
Through Guru’s Divine word, He dispels the poison of ego,
ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,
گُرکےَسبدِہئُمےَبِکھُمارے॥
ہونمے وکھ ۔ خودی کی بیماری ۔
گرو کے کلام کے ذریعے ، انانیت کا زہر ختم ہے ۔
ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥
naanak raam naam sant nistaaray. ||5||10||20||
O Nanak, through the Name of the Lord, the Saints is emancipated. ||5||10||20||
and O’ Nanak, by focusing on Naam, He emancipates His saints. ||5||10||20||
ਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥
نانکرامنامِسنّتنِستارے॥੫॥੧੦॥੨੦॥
نستارے ۔ کامیاب بناتا ہے ۔
اے نانک خداوند کے نام سے مقدسوں کا غلامی نابالغ ہے ۔
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُمہلا੩॥
ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥
aapay dait laa-ay ditay sant janaa ka-o aapay raakhaa so-ee.
The Lord Himself makes demons pursue the Saints, and He Himself saves them.
He Himself makes the inner demons pursue the saints, and then He Himself became their savior.
ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ।
آپےدیَتلاءِدِتےسنّتجناکءُآپےراکھاسوئیِ॥
راکھا۔ محافظ ۔
خداوند خود شیطان سنتوں کی پیروی کرتا ہے ، اور وہ خود کو بچاتا ہے.
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥
jo tayree sadaa sarnaa-ee tin man dukh na ho-ee. ||1||
Those who remain forever in Your Sanctuary, O’ God – their minds are never touched by sorrow. ||1||
(O’ God), they who are in Your shelter (and have complete faith in Your protection), don’t feel any pain in their mind (because they believe that everything happens as per Your will, and ultimately You protect Your devotees and don’t let any harm come to them). ||1||
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥
جوتیریِسداسرنھائیِتِنمنِدُکھُنہوئیِ॥੧॥
سرنائی ۔ پینا ہگیر ۔ من دکھ ۔
اے خدا ، وہ جو آپ کی پناہ گاہ میں ہیں (اور آپ کی حفاظت پر یقین رکھتے ہیں) ، ان کے ذہن میں کوئی درد محسوس نہیں کرتے ہیں (کیونکہ وہ یقین رکھتے ہیں کہ سب کچھ آپ کی مرضی کے مطابق ہوتا ہے ، اور بالآخر آپ اپنے کفر کی حفاظت کرتے ہیں اور کسی بھی نقصان کو ان کے پاس آنے دیں).
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥
jug jug bhagtaa kee rakh-daa aa-i-aa.
In each and every age, the Lord saves the honor of His devotees.
Through all ages of spiritual development God has been saving the honor of His devotees.
ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ।
جُگِجُگِبھگتاکیِرکھداآئِیا॥
ہر عمر میں ، خداوند اپنے عقیدت مندوں کی عزت کو محفوظ کرتا ہے ۔
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥
dait putar parahlaad gaa-itaree tarpan kichhoo na jaanai sabday mayl milaa-i-aa. ||1|| rahaa-o.
Prahlaad, the demon’s son, knew nothing of the Hindu morning prayer, the Gayatri, and nothing about ceremonial water-offerings to his ancestors; but through the Divine Word of the Guru, he was united with God. ||1||Pause||
(For example), Prehlaad, the son of a demon, who did not know even the Gyatri Mantra, or Tarpan (the ritual of offering water to the ancestors, but by (attuning him to the Guru’s) word, He united (Prehlaad) with Himself. ||1||Pause||
(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥
دیَتپُت٘رُپ٘رہلادُگائِت٘ریِترپنھُکِچھوُنجانھےَسبدےمیلِمِلائِیا॥੧॥رہاءُ॥
دینت ۔ بد قماش۔ بد عقل۔ رپن۔ اپنے آبائی بزرگوں ۔ پانی بھینٹ کرنا۔ گائتری ۔ ایک کلام۔ رہاؤ۔
(مثال کے طور پر) ، ایک بدروح کا بیٹا ، جو کہ گیاٹرا منتر ، یا ہپین (باپ دادا کو پانی کی پیشکش کی رسم ، لیکن اس کے ذریعہ (گرو کے) کلام کے ساتھ ، وہ متحدہ (صابن) خود کے ساتھ نہیں جانتا تھا.
ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥
an-din bhagat karahi din raatee dubiDhaa sabday kho-ee.
Night and day, he performed devotional worship service, day and night, and through the Shabad, his duality was eradicated.
They who day and night meditate on God, by reflecting on the Guru’s Divine word, dispel their indecisiveness.
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ।
اندِنُبھگتِکرہِدِنراتیِدُبِدھاسبدےکھوئیِ॥
وبدھا۔ دوچتی ۔ دوہرے خیال۔
رات اور دن ، انہوں نے عقیدت عبادت کی خدمت ، دن اور رات ، اور سہاباڈ کے ذریعے ، اس کے دوگانگی خاتمہ تھا.
ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥
sadaa nirmal hai jo sach raatay sach vasi-aa man so-ee. ||2||
Those who are imbued with Truth are immaculate and pure; the True Lord abides within their minds. ||2||
Always immaculate are those who are imbued with the love of the eternal God who abides within their minds. ||2||
ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥
سدانِرملہےَجوسچِراتےسچُۄسِیامنِسوئیِ॥੨॥
نرمل۔ پاک۔ سچ راتے ۔ حقیقت میں مراد خدا مین محو۔ سچ صدیوی سچ بسیا من ۔ سوئی (2) ۔
جو سچائی سے حواریوں ہیں وہ خالص اور پاکیزہ ہیں ۔ سچے رب نے ان کے ذہنوں میں ان کے دماغ کو دھونا ہے ۔
ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥
moorakh dubiDhaa parheh mool na pachhaaneh birthaa janam gavaa-i-aa.
The self-conceited fools in duality read, but they do not understand anything; they waste their lives uselessly.
(O’ my friends), the (self-conceited) fools read (about) Dubidha (double mindedness), but do not recognize (God) the Source (of all such things), and they have wasted their life in vain.
ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ।
موُرکھدُبِدھاپڑ٘ہہِموُلُنپچھانھہِبِرتھاجنمُگۄائِیا॥
مورکھ۔ دوچتی میں پڑ کر۔ مول ۔ اصلیت ۔ برتھا۔ بیفائدہ ۔ جنم زندگی ۔
بیوقوف لیکن اس طرح کے تمام چیزوں کا منبع خدا کو تسلیم نہیں کرتے ، اور انہوں نے اپنی زندگی کو بیکار میں برباد کر دیا ہے.
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥
sant janaa kee nindaa karahi dusat dait chirhaa-i-aa. ||3||
The wicked demon slandered the Saint, and stirred up trouble. ||3||
(It was this kind of foolish people like Sandd and Amarak, who) slandered against the saintly devotees (like Prehlaad), and infuriated the demon (king Harnakash against his own son). ||3||
ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥
سنّتجناکیِنِنّداکرہِدُسٹُدیَتُچِڑائِیا॥੩॥
نندا۔ بد گوئی ۔ دسٹ دیت ۔ بد کار دیت ۔ چڑائیا ۔ اکسائیا (3) ۔
شریر آسیب نے سینت کی غیبت کی اور پریشانی کو ہوا دی.
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥
parahlaad dubiDhaa na parhai har naam na chhodai darai na kisai daa daraa-i-aa.
Prahlaad did not read in duality, and he did not abandon the Lord’s Name; he was not afraid of any fear.
Prehlaad refused to enter into double mindedness. He did not abandon meditating on Naam which made him fearless.
ਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ।
پ٘رہلادُدُبِدھانپڑےَہرِنامُنچھوڈےَڈرےَنکِسےَداڈرائِیا॥
دوگانگی میں پڑھا نہیں تھا ، اور وہ خداوند کے نام کو چھوڑ نہیں کیا. وہ کسی خوف سے خوفزدہ نہیں تھا ۔
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥
sant janaa kaa har jee-o raakhaa daitai kaal nayrhaa aa-i-aa. ||4||
God became the Savior of the Saints, and the demonic spiritual death could not even approach them. ||4||
ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥
سنّتجناکاہرِجیِءُراکھادیَتےَکالُنیڑاآئِیا॥੪॥
کال ۔ موت (4) ۔
خدا سنتوں کا نجات دہندہ بن گیا ، اور شیطانی روحانی موت بھی ان سے رابطہ نہیں کر سکتا.
ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥
aapnee paij aapay raakhai bhagtaaN day-ay vadi-aa-ee.
The Lord Himself saved his honor, and blessed his devotee with glorious greatness.
God Himself saves the honor and gives spiritual glory to the devotees.
(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ।
آپنھیِپیَجآپےراکھےَبھگتاںدےءِۄڈِیائیِ॥
پیج ۔ عزت۔ وڈیائی ۔ عطمت ۔
خُداوند نے اپنے اعزاز کو بچایا اور شاندار عظمت کے ساتھ اپنے سردار کو برکت دی ۔
ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥
naanak harnaakhas nakhee bidaari-aa anDhai dar kee khabar na paa-ee. ||5||11||21||
O Nanak, Harnaakhash was torn apart by the Lord with His claws; the blind demon knew nothing of the Lord’s Court. ||5||11||21||
O’ Nanak, He tore up Harnakash with His nails, because that ignorant demon did not understand divine justice, similarly with Naam, our inner demon can be vanquished. ||5||11||21||
(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥
نانکہرنھاکھسُنکھیِبِدارِیاانّدھےَدرکیِکھبرِنپائیِ॥੫॥੧੧॥੨੧॥
نکھی بداریا۔ ناخنوں سے پھاڑ ڈالا۔ در کی خبر خدا کے در کی پہچان ۔
اے نانک ، میری پنجی کے ساتھ خُداوند کی طرف سے الگ کر دیا گیا ۔ نابینا شیطان نے خداوند کی عدالت کے بارے میں کچھ نہیں معلوم کیا ۔
ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧
raag bhairo mehlaa 4 cha-upday ghar 1
Raag Bhairao, Fourth Guru, Chaupadas, First House:
ਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
راگُبھیَرءُمہلا੪چئُپدےگھرُ੧
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا
ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥
har jan sant kar kirpaa pag laa-in.
The Lord, in His Mercy, attaches mortals to the feet of the Saints.
O’ my mind, in His mercy God attaches to the feet (service) of His saints,
ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।
ہرِجنسنّتکرِکِرپاپگِلائِنھُ॥
پگ ۔ پاؤں ۔
خُداوند ، اُس کی رحمت میں ، باندھتی کے قدموں کے ساتھ بنی ہے ۔