Urdu-Raw-Page-1159

ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
pandit mulaaNchhaaday do-oo. ||1|| rahaa-o.
I have abandoned both the Pandits, the Hindu religious scholars, and the Mullahs, the Muslim priests. ||1||Pause||
because I have abandoned (rituals and practices advocated) both by (Muslim) mullahs and (Hindu) pundits. ||1||Pause||
(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
پنّڈِتمُلاںچھاڈےدوئوُ॥੧॥رہاءُ॥
مراد دونوں کی رہبری شرع اسلامی ہندوؤں کے کرم کانڈ مراد مذہبی رسومات ترک کر دیں ۔رہاو ۔

ਬੁਨਿ ਬੁਨਿ ਆਪ ਆਪੁ ਪਹਿਰਾਵਉ ॥
bun bun aap aap pahiraava-o.
I weave and weave, and wear what I weave.
Weaving (a dress of thoughts about God), I am wearing it myself, (and thus bringing myself in that state of mind),
(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।
بُنِبُنِآپآپُپہِراۄءُ॥
بن بن ۔ آپ ۔ اپنا اپا بناکر ۔ آپ پہرواوؤ۔ خود اس پر عمل کرؤ۔
میں نے اپنے آپے یا خودی کی تعمیر کے بعد اب اس پر عمل پیرا ہوں

ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥
jah nahee aap tahaa ho-ay gaava-o. ||2||
Where egotism does not exist, there I sing God’s Praises. ||2||
where there is no self (or ego). In that state I sing praises (of God). ||2||
ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥
جہنہیِآپُتہاہوءِگاۄءُ॥੨॥
آپ ۔ خودی (2)
اور اب جہاں خودی نہیں میں الہٰی حمدوثناہ کر رہا ہوں (2)

ਪੰਡਿਤ ਮੁਲਾਂ ਜੋ ਲਿਖਿ ਦੀਆ ॥
pandit mulaaN jo likhdee-aa.
Whatever the Pandits and Mullahs have written,
which (Hindu) pundits or (Muslim) Mullahs have written.
(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,
پنّڈِتمُلاںجولِکھِدیِیا॥
پنڈت۔ملاں جو لکھ دیا۔ جو شروع اور مریاوا
مولویوں اور پنڈتوں نے جو شرع اسلامی اور ہندوں اور پنڈتوں نے جو کرم کاند تحریر کیے ہیں ترک کر دیا ہے

ਛਾਡਿ ਚਲੇ ਹਮ ਕਛੂ ਨ ਲੀਆ ॥੩॥
chhaad chalay ham kachhoo na lee-aa. ||3||
I reject; I do not accept any of it. ||3||
I have rejected and have not adopted anything ||3||
ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
چھاڈِچلےہمکچھوُنلیِیا॥੩॥
ان کو چھوڑ کر ان میں سے کچھ نہیں اپنائیا (3)

ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥
ridai ikhlaas nirakh lay meeraa.
My heart is pure, and so I have seen the Lord within.
(O‟ my friend), if you have true love in your heart, then you can easily see that supreme King.
ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।
رِدےَاِکھلاسُنِرکھِلےمیِرا॥
اخلاص۔ پاکیزگی ۔ نرکھ ۔ پہچان۔
اگر دل پاک ہو اور دل میں پیار ہو تو دیدار خدا پائیا ہے ۔

ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥
aap khoj khoj milay kabeeraa. ||4||7||
Searching, searching within the self, Kabeer has met the Lord. ||4||7||
O‟ Kabir, it is only by searching within them that people have met (God). ||4||7||
ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥
آپُکھوجِکھوجِمِلےکبیِرا॥੪॥੭॥
آپ۔کھوج کھوج۔ اپنے آپ کی پڑتال ۔
اپنے آپ کی حقیقت اور اصلیت کی پڑتال وتمیز سے پائیا ہے ۔

ਨਿਰਧਨ ਆਦਰੁ ਕੋਈ ਨ ਦੇਇ ॥
nirDhan aadar ko-ee na day-ay.
No one respects the poor man.
(O‟ my friends), nobody gives any respect to a poor man.
ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।
نِردھنآدرُکوئیِندےءِ॥
نردھن۔ جسکے پاس سرمایہ نہیں۔ سردھن۔ دولتمند۔ اور۔ عزت۔
غریب کی کوئی عزت نہیں کرتا ۔

ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥
laakh jatan karai oh chit na Dharay-ay. ||1|| rahaa-o.
He may make thousands of efforts, but no one pays any attention to him. ||1||Pause||
(Even if a poor man) makes millions of efforts, still (the rich man) does not keep it in his mind (or gives any consideration to the poor man‟s efforts). ||1||Pause||
ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ ॥
لاکھجتنکرےَاوہُچِتِندھرےءِ॥੧॥رہاءُ॥
لاکھ جتن ۔ کاھ کوشش۔ چت نہ دھرے ۔ دلمیں نہیں بسانا ۔ رہاؤ۔
خواہ وہ کتنی کوشش کرے وہ اسکی طرف دھیان نہیں دیتا (1) رہاو۔

ਜਉ ਨਿਰਧਨੁ ਸਰਧਨ ਕੈ ਜਾਇ ॥
ja-o nirDhan sarDhan kai jaa-ay.
When the poor man goes to the rich man,
When a poor man goes to the house of his rich (friend),
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,
جءُنِردھنُسردھنکےَجاءِ॥
اگر غریب بے روسامان کسی دولتمند کے گھر جاتا ہے

ਆਗੇ ਬੈਠਾ ਪੀਠਿ ਫਿਰਾਇ ॥੧॥
aagay baithaa peeth firaa-ay. ||1||
and sits right in front of him, the rich man turns his back on him. ||1||
even if sitting in front, the wealthy person turns his back (and ignores the poor man). ||1||
ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥
آگےبیَٹھاپیِٹھِپھِراءِ॥੧॥
پیٹھ پھرائے ۔ ہٹھ کر لیا ہے ۔ منہ موڑلیتا ہے ۔ مراد نہ اس میں دھیان لگاتا ہے ۔
تو ساہمنے بیٹھا پیتھ کر لیتا ہے (1)

ਜਉ ਸਰਧਨੁ ਨਿਰਧਨ ਕੈ ਜਾਇ ॥
ja-o sarDhan nirDhan kai jaa-ay.
But when the rich man goes to the poor man,
If the wealthy man goes to the house of his poor friend,
ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,
جءُسردھنُنِردھنکےَجاءِ॥
اور اگر دولمتند کسی غریب کے گھر جاتا ہے

ਦੀਆ ਆਦਰੁ ਲੀਆ ਬੁਲਾਇ ॥੨॥
dee-aa aadar lee-aa bulaa-ay. ||2||
the poor man welcomes him with respect. ||2||
the latter welcomes him with great respect ||2||
ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥
دیِیاآدرُلیِیابُلاءِ॥੨॥
اور ۔ عزت (2)
تو عزت افزائی کرتا ہے خوش امدید کہاتا ہے (2)

ਨਿਰਧਨੁ ਸਰਧਨੁ ਦੋਨਉ ਭਾਈ ॥
nirDhan sarDhan don-o bhaa-ee.
The poor man and the rich man are both brothers.
(O‟ my friends, in reality) both rich and poor men are brothers (being the sons of the same one Father).
ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।
نِردھنُسردھنُدونءُبھائیِ॥
غریب امیر دونوں بھائی ہین ۔

ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥
parabh kee kalaa na maytee jaa-ee. ||3||
God’s pre-ordained plan cannot be erased. ||3||
No one can undo God‟s will (in making one person poor or the other rich). ||3||
ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥
پ٘ربھکیِکلانمیٹیِجائیِ॥੩॥
کلا ۔ کھیل ۔ رضا ۔ فرمان (3)
مگر الہٰی رضا مٹائی نہیں جا سکتی (3)

ਕਹਿ ਕਬੀਰ ਨਿਰਧਨੁ ਹੈ ਸੋਈ ॥
kahi kabeer nirDhan hai so-ee.
Says Kabeer, he alone is poor,
(O‟ my friends), Kabir says, that person is really poor
ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,
کہِکبیِرنِردھنُہےَسوئیِ॥
نردھن۔ غریب ۔کنگال۔
اے کبیر کنگال وہی ہے

ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥
jaa kay hirdai naam na ho-ee. ||4||8||
who does not have the Naam, the Name of the Lord, in his heart. ||4||8||
-in whose heart, (God‟s) Name is not there. (Because the worldly wealth is not going to accompany a person after death and it is only the wealth of God‟s Name, which is recognized in God‟s court. ||4||8||
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥
جاکےہِردےَنامُنہوئیِ॥੪॥੮॥
ہروے ۔ دلمیں۔ نام۔ سچ حق وحقیقت ست۔
جسکے دل مین الہٰی ست سچ وحقیقت نہیں۔

ਗੁਰ ਸੇਵਾ ਤੇ ਭਗਤਿ ਕਮਾਈ ॥
gur sayvaa tay bhagat kamaa-ee.
Serving the Guru, devotional worship is practiced.
(O‟ my friend), remember that it was because of your service and devotion of the Guru
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,
گُرسیۄاتےبھگتِکمائیِ॥
گرسیوا۔ خدمت مرشد۔ بھگت کمائی ۔ الہیی عبادت و ریاضت ۔
خدمت مرشد اور عبادت خدا کرؤ۔ ایسا کرنے سے ہی یہ انسانی زندگی اور انسانی جسم نصیب اور دستیاب ہوا ہے ۔

ਤਬ ਇਹ ਮਾਨਸ ਦੇਹੀ ਪਾਈ ॥
tab ih maanas dayhee paa-ee.
Then, this human body is obtained.
that you were blessed with this human body.
ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।
تباِہمانسدیہیِپائیِ॥
مانس دیہی ۔ انسانی جسم۔
پھر ، یہ انسانی جسم حاصل کیا جاتا ہے

ਇਸ ਦੇਹੀ ਕਉ ਸਿਮਰਹਿ ਦੇਵ ॥
is dayhee ka-o simrahi dayv.
Even the gods long for this human body.
Even gods (and angels) worship (this) human body.
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।
اِسدیہیِکءُسِمرہِدیۄ॥
سمر یہہ۔ دیو۔ دیوتے بھی چاہتے ہین
اس انسانی جسم کے دیوتے بھی خواہشمند ہیں چاہتے ہیں

ਸੋ ਦੇਹੀ ਭਜੁ ਹਰਿ ਕੀ ਸੇਵ ॥੧॥
so dayhee bhaj har kee sayv. ||1||
So vibrate that human body, and think of serving the Lord. ||1||
Therefore, with this (human) body you should serve and worship God. ||1||
ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
سودیہیِبھجُہرِکیِسیۄ॥੧॥
لہذا خدا کی عبادت وریاضت کرؤ(1)

ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
bhajahu gobindbhool mat jaahu.
Vibrate, and meditate on the Lord of the Universe, and never forget Him.
(O‟ my friends), don‟t forget to meditate on God of the universe;
ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।
بھجہُگد਼بِنّدبھوُلِمتجاہُ॥
بھجہو گوبند۔ خدا کو یاد کرؤ۔
گمراہ نہ ہو تو بھلاؤ خدا کو یاد کرؤ۔

ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
maanas janam kaa ayhee laahu. ||1|| rahaa-o.
This is the blessed opportunity of this human incarnation. ||1||Pause||
this alone is the object of human birth. ||1||Pause||
ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
مانسجنمکاایہیِلاہُ॥੧॥رہاءُ॥
مانس جنم۔ انسانی زندگی ۔ لاہو۔ لابھ ۔ منافع ۔ رہاؤ۔
انسانی زندگی کا یہی فائہہ ہے ۔ رہاؤ۔

ਜਬ ਲਗੁ ਜਰਾ ਰੋਗੁ ਨਹੀ ਆਇਆ ॥
jab lag jaraa rog nahee aa-i-aa.
As long as the disease of old age has not come to the body,
O‟ my mind, as long as you have not been afflicted with the disease of old age,
ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,
جبلگُجراروگُنہیِآئِیا॥
جرا۔ بڑھاپا۔ روگ۔ بیماری ۔
جبتک نہ بڑھاپاہے نہ کوئی بیماری نہ

ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
jab lag kaal garsee nahee kaa-i-aa.
and as long as death has not come and seized the body,
your body has not been gripped by death,
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,
جبلگُکالِگ٘رسیِنہیِکائِیا॥
کال۔ موت۔ گرسی ۔ قابو۔
موت نے تیرے جسمکو قابو کیا ہے ۔

ਜਬ ਲਗੁ ਬਿਕਲ ਭਈ ਨਹੀ ਬਾਨੀ ॥
jab lag bikal bha-ee nahee baanee.
and as long as your voice has not lost its power,
and as long as your tongue has not started faltering,
ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,
جبلگُبِکلبھئیِنہیِبانیِ॥
لکل۔ توتلی ۔ سمجھ سے باہر۔
جب تک تیری آواز میں تھر تھراہٹ نہیں

ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥
bhaj layhi ray man saarigpaanee. ||2||
O mortal being, vibrate and meditate on the Lord of the World. ||2||
worship God of the universe. ||2||
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
بھجِلیہِرےمنسارِگپانیِ॥੨॥
مارگ پانی۔ خدا۔ اللہ تعالیٰ ۔ پرمامتا۔ واہگورو (2)
اے دل خدا کی حمدوثناہ کر (2)

ਅਬ ਨ ਭਜਸਿ ਭਜਸਿ ਕਬ ਭਾਈ ॥
ab na bhajas bhajas kab bhaa-ee.
If you do not vibrate and meditate on Him now, when will you, O Sibing of Destiny?
O‟ my brother, if you do not meditate now, (then tell me) when will you do so?
ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?
ابنبھجسِبھجسِکببھائیِ॥
بھجس ۔ یاد کرؤ گے ۔ کب ۔ کونسے وقت ۔
اے انسان اب نہ کریگا تو کب کریگا ۔

ਆਵੈ ਅੰਤੁ ਨ ਭਜਿਆ ਜਾਈ ॥
aavai ant na bhaji-aa jaa-ee.
When the end comes, you will not be able to vibrate and meditate on Him.
When the end comes, you will not be able to worship God.
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।
آۄےَانّتُنبھجِیاجائیِ॥
اوے انت۔ جب ۔آخرت وقت۔ آخرت۔
بوقت آخرت تو عبادت و ریاضت نہ کرسیکیگا۔

ਜੋ ਕਿਛੁ ਕਰਹਿ ਸੋਈ ਅਬ ਸਾਰੁ ॥
jo kichh karahi so-ee ab saar.
Whatever you have to do – now is the best time to do it.
Therefore, whatever (worship) you want to do, do it right now,
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,
جوکِچھُکرہِسوئیِابسارُ॥
اب سار۔ اب ہی سنبھال۔ اب ہی گر۔
جو کچھ ابھی کرے ۔

ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥
fir pathutaahu na paavhu paar. ||3||
Otherwise, you shall regret and repent afterwards, and you shall not be carried across to the other side. ||3||
(because if you lose this opportunity, then) by repenting later you won‟t be able to swim across (the worldly ocean). ||3||
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
پھِرِپچھُتاہُنپاۄہُپارُ॥੩॥
پادہو پار۔ چھ نہ ہوگا(3)
بعد میں پچھتانا لاحاصل ہے ۔

ਸੋ ਸੇਵਕੁ ਜੋ ਲਾਇਆ ਸੇਵ ॥
so sayvak jo laa-i-aa sayv.
He alone is a servant, whom the Lord enjoins to His service.
(O‟ my friends), that one alone becomes a true servant (of God, and meditates on His Name), whom He has yoked into His service,
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
سوسیۄکُجولائِیاسیۄ॥
خدمتگاروہی ہے جسے تو خدمت میں لگاتا ہے ۔

ਤਿਨ ਹੀ ਪਾਏ ਨਿਰੰਜਨ ਦੇਵ ॥
tin hee paa-ay niranjan dayv.
He alone attains the Immaculate Divine Lord.
and only such persons have obtained the immaculate God.
ਉਸੇ ਨੂੰ ਪ੍ਰਭੂ ਮਿਲਦਾ ਹੈ,
تِنہیِپاۓنِرنّجندیۄ॥
نرجن دیو۔ پاک خدا کھلے کپاٹ ۔ کراڑیا دروازے مراد ذہن روشن ہوا۔ سمجھ آئ ی
اسی کو پاک خدا کا ملاپ نصیب ہوتا ہے ۔

ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥
gur mil taa kay khulHay kapaat.
Meeting with the Guru, his doors are opened wide,
Meeting the Guru, their minds have been enlightened
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,
گُرمِلِتاکےکھُل٘ہ٘ہےکپاٹ॥
مرشد کے ملاپ سے ذہن کشادہ اور روشن ہوتا ہے ۔

ਬਹੁਰਿ ਨ ਆਵੈ ਜੋਨੀ ਬਾਟ ॥੪॥
bahur na aavai jonee baat. ||4||
and he does not have to journey again on the path of reincarnation. ||4||
and they don‟t tread the paths of existences (go through the rounds of birth and death). ||4||
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
بہُرِنآۄےَجونیِباٹ॥੪॥
جونی بات۔ تناسخ آواگون ۔
اس سے تناسخ باوواگون کے رہنسے نہیں پڑنا پڑتا (4)

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
ihee tayraa a-osar ih tayree baar.
This is your chance, and this is your time.
(O‟ man), many times, and in many ways, I have repeatedly stated that it is up to you to win or lose (this game of human life).
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।
اِہیِتیراائُسرُاِہتیریِبار॥
اوسر ۔ موق ہ ۔ بار۔ باری گھٹ
اے انسان یہ زندگی تیرے لیے ایک سنہری موقع ہے

ਘਟ ਭੀਤਰਿ ਤੂ ਦੇਖੁ ਬਿਚਾਰਿ ॥
ghat bheetar too daykh bichaar.
Look deep into your own heart, and reflect on this.
You may look and reflect within your own heart, (and you would realize that this life alone) is your only turn, and your only opportunity (to meditate on God‟s Name, and obtain union with God.
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
گھٹبھیِترِتوُدیکھُبِچارِ॥
بھیتر۔ دل میں ۔ وچار۔ سوچ سمجھ کر۔
اور تیری باری ہے اپنےد ل مین اسے سوچ سمجھ اور خیال دوڑا۔

ਕਹਤ ਕਬੀਰੁ ਜੀਤਿ ਕੈ ਹਾਰਿ ॥
kahat kabeer jeet kai haar.
Says Kabeer, you can win or lose.
you may or may not get this opportunity again)?
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।
کہتکبیِرُجیِتِکےَہارِ॥
جیت کے ہار۔ خواہ فتح ہو یا شکست ۔
اے انسان کبیر بلند آواز پکار پکار کر کہتا ہے بہت سے طریقوں سے کہ تو نے زندگی کا کھیل اور انسانی زندگی جیت کر اس جہاں سے رخضت ہونا ہے یا شکست کھا کر جانا ہے ۔

ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
baho biDh kahi-o pukaar pukaar. ||5||1||9||
In so many ways, I have proclaimed this out loud. ||5||1||9||
Otherwise who knows, after how many millions of years and after going through how many millions of species, ||5||1||9||
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
بہُبِدھِکہِئوپُکارِپُکارِ॥੫॥੧॥੯॥
بہوبدھ ۔ بہت سے طریقوں سے پکار پکار ۔ بلند آواز ۔
مراد یہ نایاب موقع دوبار حاصل نہ ہوگا۔

ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥
siv kee puree basai buDh saar.
In the City of God, sublime understanding prevails.
(O‟ my friend, you should know that when one‟s mind is attuned to God in the tenth gate or) the city of God, one obtains the essence of true wisdom.
(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।
سِۄکیِپُریِبسےَبُدھِسارُ॥
سوکی پری۔ بیداری کا شہر ۔ مراد ذہن ۔ دماغ۔ بدھ ۔ عقل۔ سار۔ عقل و شعور و ہوش کا مجموعہ ۔
اس نام کی بدولت میری عقل بلند اور اعلٰے پایہ ہوکر خدا کے گھر مراد ذہن نشین ہو گئی ہے

ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥
tah tumH mil kai karahu bichaar.
There, you shall meet with the Lord, and reflect on Him.
(I suggest that upon) reaching that state, you should also reflect (on God‟s Name).
(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,
تہتُم٘ہ٘ہمِلِکےَکرہُبِچارُ॥
تیہہ۔اس میں ۔ تم۔ آپ۔ بیچار۔ سوچو سمجھو ۔خیال آرائی کرؤ۔
آپ بھی وہاں پہنچ کر الہٰی نام کو سمجھو جو وہاں پہنچ جاتا ہے اسے یہ سمجھ آجاتی ہے کہ اس نے زندگی کیسے گذارنی ہے

ਈਤ ਊਤ ਕੀ ਸੋਝੀ ਪਰੈ ॥
eet oot kee sojhee parai.
Thus, you shall understand this world and the next.
Then you would obtain true understanding about this and the next world (and you would realize, what your conduct should be in this life and how it will affect your next life.
(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;
ایِتاوُتکیِسوجھیِپرےَ॥
ایت۔ یہاں۔اوت ۔ اس عالم اور ملک عدم ۔ سوجہی ۔ سمجھ ۔
اور کیسے ہونی چاہیے اور اسکا آئندہ آنے والی زندگی پر کیا آچر ہوگا مردا ماضی و مستقبل میں کونسے اعمال ہیں

ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥
ka-un karam mayraa kar kar marai. ||1||
What is the use of claiming that you own everything, if you only die in the end? ||1||
Then you would also realize) that nobody dies performing deeds attached to “mineness” (and selfishness or ego). ||1||
ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥
کئُنُکرممیراکرِکرِمرےَ॥੧॥
کرم ۔ عامل۔ (1)
جس سے صبح طرز زندگی معلوم ہو جائے (1)

ਨਿਜ ਪਦ ਊਪਰਿ ਲਾਗੋ ਧਿਆਨੁ ॥
nij pad oopar laago Dhi-aan.
I focus my meditation on my inner self, deep within.
(O‟ my friend, as for myself), my mind is fixed on my true home (the abode of God),
(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,
نِجپداوُپرِلاگودھِیانُ॥
نج پد۔ ذاتی رتبہ ۔ دھیان۔ توجہ ۔
میری عقل ہوش اپنے ذاتی مقام میں لگی ہوئی ہے

ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
raajaa raam naam moraa barahm gi-aan. ||1|| rahaa-o.
The Name of the Sovereign Lord is my spiritual wisdom. ||1||Pause||
and for me, to meditate on the Name of God the king, is true divine knowledge. ||1||Pause||
ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥
راجارامنامُموراب٘رہمگِیانُ॥੧॥رہاءُ॥
دراجہ رام نام ۔ خدا کا نام۔ برہم گیان ۔خدا کا علم پہچان ۔رہاؤ۔
جو میرا حقیقی گھر نورانی الہٰی نام ہی میرے لیے الہٰی (نام) علم ہے ۔ رہاؤ۔

ਮੂਲ ਦੁਆਰੈ ਬੰਧਿਆ ਬੰਧੁ ॥
mool du-aarai banDhi-aa banDh.
In the first chakra, the root chakra, I have grasped the reins and tied them.
(O‟ my friend), I have put a dam at the prime gate (the very source, where the worldly desires arise.
(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।
موُلدُیارےَبنّدھِیابنّدھُ॥
مول ۔ بنیاد۔ دوآرے ۔ در پر۔ بندھیا بندھ ۔ روک لگائی ہے ۔
خدا کے در پر رہ کر ایک روک لگا دی ۔

ਰਵਿ ਊਪਰਿ ਗਹਿ ਰਾਖਿਆ ਚੰਦੁ ॥
rav oopar geh raakhi-aa chand.
I have firmly placed the moon above the sun.
I have pacified my fire like worldly desires with divine contentment, as if) above the sun I have firmly placed the moon.
ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।
رۄِاوُپرِگہِراکھِیاچنّدُ॥
رو ۔ سورج ۔ روشنی ۔ علم تپش۔ گرمی ۔ چند۔ ٹھنڈک ۔ مراد غضبناکی یا غصیلی عادت کو پرسکون یا ٹھنڈے عدات مین تبدیل کردیا ۔
پر سکون عادات ناکر لالچی اور غسہ ولاے عادات پر قابو پالیا ہے ۔

ਪਛਮ ਦੁਆਰੈ ਸੂਰਜੁ ਤਪੈ ॥
pachham du-aarai sooraj tapai.
The sun blazes forth at the western gate.
So now in place of ignorance, there is divine enlightenment and like the Meru mountain, around which all stars revolve,
ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।
پچھمدُیارےَسوُرجُتپےَ॥
پچھم دوآرے ۔ مغربی دروازے ۔ سورج تپے ۔ مراد جہاں جہالت ہے وہان غسہ ۔
جہاں پہلے لا علمی اور جہالت کا غبار تھا وہاں اب علم کی تابداری اور روشنی ہے

ਮੇਰ ਡੰਡ ਸਿਰ ਊਪਰਿ ਬਸੈ ॥੨॥
mayr dand sir oopar basai. ||2||
Through the central channel of the Shushmanaa, it rises up above my head. ||2||
that God under whose command the entire world operates is residing in my mind. ||2||
ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥
میرڈنّڈسِراوُپرِبسےَ॥੨॥
میر ڈند۔ کمر کی ہڈی ۔ کنگروڑ۔ سکھمنانا ڑی ۔ جو دماغ تک جاتی ہے ۔ مراد خدا کی طرف لگانے کا جذبہ (2)
جس خدا کے سارا عالم زیر فرمان ہے اس میرے دل میں بس رہا ہے (2)

ਪਸਚਮ ਦੁਆਰੇ ਕੀ ਸਿਲ ਓੜ ॥
pascham du-aaray kee sil orh.
There is a stone at that western gate,
(O‟ yogi, by virtue of God‟s Name, I have found the root cause of my ignorance,
(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),
پسچمدُیارےکیِسِلاوڑ॥
بپھم دوآرے کی سسل اوڑ۔ مغربی دروازے کے پیچھے ۔پتھر کی آر۔
اب مجھے اس پتھر کا آخری کونہ ل گیا جو لا لعمی کے اندھیرے آگے جڑا ہوا تھا

ਤਿਹ ਸਿਲ ਊਪਰਿ ਖਿੜਕੀ ਅਉਰ ॥
tih sil oopar khirhkee a-or.
and above that stone, is another window.
as if I have found) the end of that stone slab above which is another window
ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,
تِہسِلاوُپرِکھِڑکیِائُر॥
مل اوپر۔ اس پتھر کے اوپر۔ کھڑکی ۔ چھوٹا دروازہ۔
اس پتھر کے اوپر ایک اور کھڑکی کا پتہ چل گیا ہے

ਖਿੜਕੀ ਊਪਰਿ ਦਸਵਾ ਦੁਆਰੁ ॥
khirhkee oopar dasvaa du-aar.
Above that window is the Tenth Gate.
and above that window is the tenth door or the door of divine enlightenment.
ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
کھِڑکیِاوُپرِدسۄادُیارُ॥
دسوادوآر۔ دسواں دروازہ ۔ مراد ذہن ۔ دماغ۔
اسکے اوپر دسواں دروازہ جہاں علم کا سورج چمک رہا ہے اپنے نور سے منور کر رہا ہے جہاں خدا بستا ہے

ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥
kahi kabeer taa kaa ant na paar. ||3||2||10||
Says Kabeer, it has no end or limitation. ||3||2||10||
Kabir says, that gate (of divine enlightenment), has no end or limit). ||3||2||10||
ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥
کہِکبیِرتاکاانّتُنپارُ॥੩॥੨॥੧੦॥
اے کبیر بتادے کہ اسکو اتنی وسعت حاصل ہوگئی جسکا نہ آخر ہے نہ خاتمہ ۔

ਸੋ ਮੁਲਾਂ ਜੋ ਮਨ ਸਿਉ ਲਰੈ ॥
so mulaaN jo man si-o larai.
He alone is a Mullah, who struggles with his mind,
(O‟ my friend), he alone is the true Mullah (or teacher), who fights with his mind (and keeps it under control).
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),
سومُلاںجومنسِءُلرےَ॥
سوملاں ۔ حقیقتاً مولوی وہ ہے ۔ من سیورے ۔ اپنے دل سے جھگرتا ہے ۔
حقیقتاً مولوی وہی ہے جو اپنے من سے جھگرتا ہے ۔

ਗੁਰ ਉਪਦੇਸਿ ਕਾਲ ਸਿਉ ਜੁਰੈ ॥
gur updays kaal si-o jurai.
and through the Guru’s Teachings, fights with death.
Following his Guru’s instructions, he even battles with death
ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,
گُراُپدیسِکالسِءُجُرےَ॥
گر اپدیس ۔ سبق مرشد کے ذریعے ۔ کال ۔ موت۔ جرے ۔ ٹکرائے ۔لڑے ۔
سبق مرشد پر عمل کرکے روحانی و اخلاقی موت سے لڑتا ہے ۔

ਕਾਲ ਪੁਰਖ ਕਾ ਮਰਦੈ ਮਾਨੁ ॥
kaal purakh kaa mardai maan.
He crushes the pride of the Messenger of Death.
and smashes the pride (and drives out the fear) of the demon of death (from his mind).
ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।
کالپُرکھُکامردےَمانُ॥
کال پرکھ ۔ فرشتہ موت۔ مان ۔ وقار۔ مروے ۔ ختم کر دے
فرشتہ موت کا فخر اور وقار مٹاتا ہے

ਤਿਸੁ ਮੁਲਾ ਕਉਸਦਾ ਸਲਾਮੁ ॥੧॥
tis mulaa ka-o sadaa salaam. ||1||
Unto that Mullah, I ever offer greetings of respect. ||1||
I always salute that Mullah. ||1||
ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥
تِسُمُلاکءُسداسلامُ॥੧॥
ایسے مولوی کو ہمیشہ سجدہ کرتاہوں سرجھکاتا ہوں سلام کہتا ہوں (1)

error: Content is protected !!