Urdu-Raw-Page-805

ਚਰਨ ਕਮਲ ਸਿਉ ਲਾਈਐ ਚੀਤਾ ॥੧॥
charan kamal si-o laa-ee-ai cheetaa. ||1||
by lovingly foscusing our consciousness on God’s Name. ||1|| ਆਪਣੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੋੜਨ ਦੁਆਰਾ ॥੧॥
چرن کمل سِءُ لائیِئےَ چیِتا ॥
آپ اپنے شعور کو خدا کے نام پر پیار سے مرکوز کررہے ہیں
ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥
ha-o balihaaree jo parabhoo Dhi-aavat.
I am dedicated to those who meditate on God. ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।
ہءُ بلِہاریِ جو پ٘ربھوُ دھِیاۄت ॥
دھیاوت۔ دھیان لگاتے ہیں
قربان ہوں ان انسانوں پر جو دھیان خدا میں دیتے ہیں

ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥
jalan bujhai har har gun gaavat. ||1|| rahaa-o.
The fire of worldly desires is quenched by singing God’s praises. ||1||Pause|| ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
جلنِ بُجھےَ ہرِ ہرِ گُن گاۄت ॥
۔ جلن بجھے ۔ ذہنی کوفت
۔ جو پیار پاک خدا سے پاتاہے سارے مقصد و مدعے اے دوست وہ حل پاتا ہے

ਸਫਲ ਜਨਮੁ ਹੋਵਤ ਵਡਭਾਗੀ ॥
safal janam hovat vadbhaagee.
Fruitful becomes the life of those very fortunate ones, ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,
سپھل جنمُ ہوۄت ۄڈبھاگیِ ॥
۔ سپھل جنم۔ کامیاب زندگی ۔ وڈبھاگی ۔ بلند قسمت سے ۔
اس بلند قسمت کی زندگی کامیاب ہوجاتی ہے

ਸਾਧਸੰਗਿ ਰਾਮਹਿ ਲਿਵ ਲਾਗੀ ॥੨॥
saaDhsang raameh liv laagee. ||2||
whose mind is attuned to the love of God in the company of saints.||2|| ਸਾਧ ਸੰਗਤ ਵਿਚ ਟਿਕ ਕੇ ਜਿਨ੍ਹਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥
سادھسنّگِ رامہِ لِۄ لاگیِ
سادھ سنگ۔ صحبت و قربت پاکدامن ۔ رامیہہ ۔ لولاگی ۔ خدامیں محو
جس کی پارساوں کی صحبت قربت میں خدا سے محبت ہوجاتی ہے

ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ mat pat Dhan sukh sahj anandaa. Intellect, honor, wealth, comforts and bliss are attained, ਸਿਆਣਪ, ਇੱਜ਼ਤ-ਆਬਰੂ, ਦੌਲਤ, ਆਰਾਮ, ਅਤੇ ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ,
متِ پتِ دھنُ سُکھ سہج اننّدا ॥
مت ۔ عقل و ہوش ۔ پت ۔ عزت۔ سہج انند۔ ذہنی و قلبی سکون ۔
عقل و ہوش اور عزت اور سرمایہ اور سکون ذہنی جو دیتا ہے ۔

ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥ ik nimakh na visrahu parmaanandaa. ||3|| if one does not forsake God, the master of supreme bliss, even for a blink of an eye. |3|| ਜੇ ਆਦਮੀ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ ॥੩॥
اِک نِمکھ ن ۄِسرہُ پرماننّدا ॥
نمکھ ۔ آنکھ جھپکنے کے عرصے کے لئے ۔ نہ وسرہو ۔ نہ بھولو ۔ پر مانددا۔ بھاری سکون والا
آنکھ جھپکنے کے عرصے میں بھی نہ اسے بھلاؤ

ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥
har darsan kee man pi-aas ghanayree.

O’ God, in my mind I have an intense craving for Your blessed vision, ਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ ,
ہرِ درسن کیِ منِ پِیاس گھنیریِ ॥
گھنبیری ۔ زیادہ ۔
خداوند کے درشن کے بابرکت نظریہ کے لئے میرا دماغ بہت پیاسا ہے

ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥
bhanat naanak saran parabh tayree. ||4||8||13||
O’ God, I have come to Your refuge, prays Nanak. ||4||8||13|| ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥
بھنتِ نانک سرنھِ پ٘ربھ تیریِ
بھنت ۔ بیان
نانک عرض گذارتا ہے ۔ اے خدا تیرے زیر سایہ و پناہ ہیں

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
mohi nirgun sabh gunah bihoonaa.
O’ my friend, I was unvirtuous, totally lacking all virtues, ਮੈ ਗੁਣ-ਹੀਨ, ਸਾਰੇ ਗੁਣਾਂ ਤੋਂ ਸਖਣਾ ਸਾਂ l
موہِ نِرگُن سبھ گُنھہ بِہوُنا ॥
ترگن ۔ بے وصف ۔ بہونا۔ بغیر ۔
جس سے میرا دل وجان خوشباش و خوبرو ہوگیا

ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
da-i-aa Dhaar apunaa kar leenaa. ||1||
but bestowing mercy, God has made me His own.||1|| ਪ੍ਰਭੂ ਨੇ ਕਿਰਪਾ ਕਰ ਕੇ ਆਪਣਾ (ਦਾਸ) ਬਣਾ ਲਿਆ ॥੧॥
دئِیا دھارِ اپُنا کرِ لیِنا
دھیا دھار ۔ مہربانی کرکے
خدا وند کریم اپنی کرم وعنایت سے میرے دل میں بس گیا
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
mayraa man tan har gopaal suhaa-i-aa.
God, the Master of the universe, has made my body and mind look beauteous. ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ।
میرا منُ تنُ ہرِ گوپالِ سُہائِیا ॥
سہائیا۔ خوبصورت بنائیا ۔
میرے دماغ اور جسم کو خداوند عالم نے زیب تن کیا ہے۔

ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
kar kirpaa parabh ghar meh aa-i-aa. ||1|| rahaa-o.
Bestowing mercy, God has manifested in my heart. ||1||Pause|| ਮੇਹਰ ਕਰ ਕੇ ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ ॥੧॥ ਰਹਾਉ ॥
کرِ کِرپا پ٘ربھُ گھر مہِ آئِیا ॥
گھر میہہ آئیا۔ دلمیں بسا ۔
تاہم خدا نے اپنی کرم و عنیات سے اپنالیا

ਭਗਤਿ ਵਛਲ ਭੈ ਕਾਟਨਹਾਰੇ ॥
bhagat vachhal bhai kaatanhaaray.
O’ God, the lover of devotional worship and the dispeller of all fears, ਹੇ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ! ਹੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ!
بھگتِ ۄچھل بھےَ کاٹنہارے ॥
۔ بھگت وچھل ۔ عابدوں کو پایر کرنے والا۔ بھے کا ٹنہارا۔ خوف ۔ مٹانے والا۔
خدا اپنے پریمیوں کا پیار خوف مٹانے والا
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
sansaar saagar ab utray paaray. ||2||
because of Your mercy, I have now been ferried across the world-ocean of vices. ||2|| ਹੁਣ (ਤੇਰੀ ਮੇਹਰ ਨਾਲ) ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ॥੨॥
سنّسار ساگر اب اُترے پارے ॥
اترے پار۔ عبور کیا۔ کامیاب ہوئے
اب مجھے اس دنیاوی زندگی کے سمندر سے کامیابی سے عبور کرادیا مراد زندگی جینے کا مقصد حل کر لیا

ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥
patit paavan parabh birad bayd laykhi-aa.
It is written in the Vedas that it is God’s tradition to purify the sinners. ਵੇਦਾਂ ਨੇ ਪ੍ਰਭੂ ਦੀ ਬਾਬਤ ਲਿਖਿਆ ਹੈ ਕਿ ਉਹ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ l
پتِت پاۄن پ٘ربھ بِردُ بیدِ لیکھِیا ॥
پتت پاون ۔ بداخلاق کو پاک بنانے والا۔ بردھ ۔ آغاز عالم سے قدیمی عادات۔ وید۔ ہندوں کا مذہبی گرنتھ
ویدوں میں تحریر ہے کہ خدا کا آغاز عالم سے قدیمی عادت ہے کہ وہ بد اخلاق بدچلنوں گناہگاروں کو بھی پاک بنانے والاہے

ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥ paarbarahm so nainhu paykhi-aa. ||3|| I have seen that Supreme God with my spiritually enlightened eyes. ||3|| ਉਸ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲਿਆ ਹੈ ॥੩॥
پارب٘رہمُ سو نیَنہُ پیکھِیا ॥
۔ ننہو۔ آنکھوں سے ۔ پیکھیا۔ دیکھا
اس کامیابیاں بخشنے والے کو اپنی آنکھوں سے دکھ لیا

ਸਾਧਸੰਗਿ ਪ੍ਰਗਟੇ ਨਾਰਾਇਣ ॥ ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
saaDhsang pargatay naaraa-in. naanak daas sabh dookh palaa-in. ||4||9||14||
O’ Nanak, it is in the company of the saints, that God becomes manifest and all the sorrows of His devotees are dispelled. ||4||9||14|| ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਪਰਮਾਤਮਾ ਪਰਗਟ ਹੋ ਜਾਂਦਾ ਹੈ ਅਤੇ ਉਸ ਦੇ ਦਾਸਾ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੪॥੯॥੧੪॥
سادھسنّگِ پ٘رگٹے نارائِنھ ॥ نانک داس سبھِ دوُکھ پلائِنھ
سادھ سنگ۔ صحبت و قربت پاکدامن پارسیاں ۔ پلائن۔ دور ہوئے
خدا پارساوں پاکدامنوں کی صحبت و قربت میں انسان کے دلمیں ظہور پذیر ہوجاتا ہے اے نانک اس کے تمام عذاب مٹ جاتاہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਕਵਨੁ ਜਾਨੈ ਪ੍ਰਭ ਤੁਮ੍ਹ੍ਹਰੀ ਸੇਵਾ ॥
kavan jaanai parabh tumHree sayvaa.
O’ God, who knows the right way to perform Your devotional worship? ਹੇ ਪ੍ਰਭੂ, ਤੇਰੀ ਸੇਵਾ-ਭਗਤੀ ਕਰਨੀ ਕੌਣ ਜਾਣਦਾ ਹੈ?
کۄنُ جانےَ پ٘ربھ تُم٘ہ٘ہریِ سیۄا ॥
کون۔ کون۔ سیوا۔ کدمت
کون ہے وہ انسان جو تیری خدمت کرنی جانتا ہے

۔ ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥
parabh avinaasee alakh abhayvaa. ||1||
O’ God, You are imperishable, invisible and incomprehensible. ||1|| ਹੇ ਪ੍ਰਭੂ! ਤੂ੍ੰ ਨਾਸ-ਰਹਿਤ,ਅਦ੍ਰਿਸ਼ਟ ਅਤੇ ਅਭੇਵ ਹੈ ॥੧॥
پ٘ربھ اۄِناسیِ الکھ ابھیۄا ॥
اوناسی ۔ لافناہ ۔ نہ مٹنے والا صدیوی ۔ الکھ ۔ سمجھ سے باہر۔ بھیوا۔ جسکا راز معلوم نہ ہو
۔ اے لافناہ خا اے آنکھوں سے اوجھل خدا اے پوشیدہ راز بینا اور سمجھ سے بعید خدا

ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥
gun bay-ant parabh gahir gambheeray.
O’ the unfathomable and profound God, Your virtues are infinite. ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ।
گُنھ بیئنّت پ٘ربھ گہِر گنّبھیِرے ॥
گہر گھنبیر۔ نہایت سنجیدہ گہرائی تک سوچنے والا
اے بیشمار اوصاف کے مالک نہایت سنجیدہ اور گہری سوچ و چار والے

ਊਚ ਮਹਲ ਸੁਆਮੀ ਪ੍ਰਭ ਮੇਰੇ ॥
ooch mahal su-aamee parabh mayray.
O’ my Master-God, spiritual realms are very high. ਹੇ ਮੇਰੇ ਮਾਲਕ ਪ੍ਰਭੂ! ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ।
اوُچ مہل سُیامیِ پ٘ربھ میرے ॥
اونچے روحانی خطوں کے مالک میرے آقا

ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ too aprampar thaakur mayray. ||1|| rahaa-o. O’ my Master-God, You are infinite.||1||Pause|| ਹੇ ਮੇਰੇ ਠਾਕੁਰ! ਤੂੰ ਪਰੇ ਤੋਂ ਪਰੇ ਹੈਂ ॥੧॥ ਰਹਾਉ ॥
توُ اپرنّپر ٹھاکُر میرے ॥
۔ اپر نپر۔ اتنا وسیعکہ کنار نہیں
تو اتنا وسیع ہے کہ کنارا اور حدوو نہیں
ਏਕਸ ਬਿਨੁ ਨਾਹੀ ਕੋ ਦੂਜਾ ॥
aykas bin naahee ko doojaa.
O’ God, except for You, there is no other one like You. ਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ایکس بِنُ ناہیِ کو دوُجا ॥
۔ ایکس بن۔ ایک کے علاوہ ۔
اے خدا تیرے بغیر تیرا کوئی ثانی نہیں۔

ਤੁਮ੍ਹ੍ਹ ਹੀ ਜਾਨਹੁ ਅਪਨੀ ਪੂਜਾ ॥੨॥
tumH hee jaanhu apnee poojaa. ||2||
You alone know the right way of Your devotional worship. ||2|| ਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ॥੨॥
تُم٘ہ٘ہ ہیِ جانہُ اپنیِ پوُجا ॥
پوجا۔ پرستش۔
اپنی پرستش کا تجھے ہی معلوم ہے

ਆਪਹੁ ਕਛੂ ਨ ਹੋਵਤ ਭਾਈ ॥
aaphu kachhoo na hovat bhaa-ee.
O’ my brothers, nothing can be done by our own efforts. ਹੇ ਭਾਈ! ਆਪਣੇ ਆਪ ਇਨਸਾਨ ਕੁਝ ਭੀ ਨਹੀਂ ਕਰ ਸਕਦਾ,
آپہُ کچھوُ ن ہوۄت بھائیِ ॥
آپہو۔ اپنے آپ سے
اپنے آپ کوئی بھی کچھ نہیں کر سکتا

ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥
jis parabh dayvai so naam paa-ee. ||3||
He alone receives Naam, unto whom God bestows it. ||3|| ਜਿਸ ਨੂੰ ਪ੍ਰਭੂ ਨਾਮ ਪਰਦਾਨ ਕਰਦਾ ਹੈ, ਕੇਵਲ ਉਹੀ ਇਸ ਨੂੰ ਪਾਉਂਦਾ ਹੈ ॥੩॥
جِسُ پ٘ربھُ دیۄےَ سو نامُ پائیِ ॥
پربھ بھائیا۔ خدا کو اچھا لگا۔
جسے خدا دیتا ہے وہی نام سچ وحقیقت پاتا ہے

ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥
kaho naanak jo jan parabh bhaa-i-aa.
Nanak says, the devotee who becomes pleasing to God, ਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
کہُ نانک جو جنُ پ٘ربھ بھائِیا ॥
اے نانک بتادے ۔ جو خدا کا پیار ہوگی
ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥
gun niDhaan parabh tin hee paa-i-aa. ||4||10||15||
he alone realizes God, the treasure of virtues. ||4||10||15|| ਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ॥੪॥੧੦॥੧੫॥

گُنھ نِدھان پ٘ربھُ تِن ہیِ پائِیا
گن ندھان۔ اوصاف کا خزان
اوصاف کا خزانہ خدا اسے ہی ملا

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਮਾਤ ਗਰਭ ਮਹਿ ਹਾਥ ਦੇ ਰਾਖਿਆ ॥ maat garabh meh haath day raakhi-aa.
God who saved you in the womb of your mother by extending His support, ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ
مات گربھ مہِ ہاتھ دے راکھِیا ॥
مات گربھ ۔ ماں کے پیٹ میں۔
اے انسان ماں کے پیٹ کی آگ سے تجھے اپنے ہاتھ سے تجھے بچائیا تھا

ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥
har ras chhod bikhi-aa fal chaakhi-aa. ||1||
renouncing the bliss of that God’s Name, you are tasting the fruit of Maya, the worldly riches and power. ||1|| ਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ ॥੧॥
ہرِ رسُ چھوڈِ بِکھِیا پھلُ چاکھِیا ॥
ہر رس۔ الہٰی لطف ۔ وکھیا پھل۔ زہریلی مائیا کے نیچے 1۔
اس کرم وعنایت کے لطف کو چھوڑ کر براہوں بدیوں گناہگاریوں دنیاوی لذتوں میں مصروف ہے

ਭਜੁ ਗੋਬਿਦ ਸਭ ਛੋਡਿ ਜੰਜਾਲ ॥
bhaj gobid sabh chhod janjaal.
Renounce all worldly entanglements and meditate on God of the universe, ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ।
بھجُ گوبِد سبھ چھوڈِ جنّجال ॥
جنجال ۔ پھندے ۔
اے انسان ۔ خدا کی عبادت وریاضت اس محبت کے پندے چھوڑ ۔۔

ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥
jab jam aa-ay sanghaarai moorhay tab tan binas jaa-ay bayhaal. ||1|| rahaa-o.
O’ the foolish person, when the demon of death fatally attacks you, then your body perishes enduring pain. ||1||Pause|| ਹੇ ਮੂਰਖ ! ਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ ॥੧॥ ਰਹਾਉ ॥
جب جمُ آءِ سنّگھارےَ موُڑے تب تنُ بِنسِ جاءِ بیہال
سنگھارے ۔ سزا دیگا۔ پیٹے گا۔ موڑھے ۔ بیوقوف۔ تن ونسجاے ۔ جسم ختم ہوجائیگا۔ بیحال۔ برا حال ہوگا
جب الہٰی کوتوال اے بیوقوف تجھے پیٹے گا تب جسم اس کے عذاب سے ختم ہوجائیگا اور بد حال ہوگا
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥
tan man Dhan apnaa kar thaapi-aa.
You have assumed this body, mind, and wealth as your own, ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ,
تنُ منُ دھنُ اپنا کرِ تھاپِیا ॥
۔ تھاپیا ۔ سمجھیا
جسم دل و دولت جسے تو اپنا سمجھ رہا ہے ۔

ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥
karanhaar ik nimakh na jaapi-aa. ||2||
but you do not meditate on the Creator-God, even for an instant. ||2|| ਪਰ ਤੂੰ ਪਲ ਭਰ ਭੀ ਲਈ ਭੀ ਸਿਰਜਣਹਾਰ ਦਾ ਸਿਮਰਨ ਨਹੀਂ ਕਰਦਾ ॥੨॥
کرنہارُ اِک نِمکھ ن جاپِیا ॥
۔ کرنہار ۔ کرنے والا۔ نمکھ ۔ تھوڑی ۔ سی دیر کے لئے جاپیا۔ یادکیا
۔ مگر جس نے اسے پیدا کیا ہے اسے ذرا سی دیر کے لئے بھی یاد نہیں کرتا
ਮਹਾ ਮੋਹ ਅੰਧ ਕੂਪ ਪਰਿਆ ॥
mahaa moh anDh koop pari-aa.
You have fallen in the blind deep well of intense worldly attachment, ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ,
مہا موہ انّدھ کوُپ پرِیا ॥
مہاموہ اند کوپ۔ دنیاوی محبت کے اندھے کوئیں اندھ کوپ۔ اندھے کوئیں۔
بھاری محبت کے اندھے کوئیں میں پڑا ہوا ہے

ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥
paarbarahm maa-i-aa patal bisri-aa. ||3||
and hiding behind the curtain of Maya, you have forsaken the all-pervading God. ||3|| ਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ ॥੩॥
پارب٘رہمُ مائِیا پٹلِ بِسرِیا
مائیا ۔ پٹل۔ دنایوی دولت کا پرادہ۔ وسریا۔ بھولیا
۔ دنیاوی دولت کے ہر وے میں خدا کو بھلا رکھا ہے

ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ vadai bhaag parabh keertan gaa-i-aa. By great good fortune, one who has sung the praises of God, ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਨ ਕੀਤਾ,
ۄڈےَ بھاگِ پ٘ربھ کیِرتنُ گائِیا ॥
کیر تن ۔ صفت صلاح
بلند قسمت الہٰی حمدوثناہ کی

ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥
satsang naanak parabh paa-i-aa. ||4||11||16||
O’ Nanak, in the company of saints, that person has realized God. ||4||11||16|| ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ ॥੪॥੧੧॥੧੬॥
سنّتسنّگِ نانک پ٘ربھُ پائِیا
۔ سنت سنگ۔ روحانی رہبر کی صحبت و قربت میں
اے نانک صحبت و قربت سے روحانی پار ساو رہبر الہٰی وصل وملاپ حاصل ہوا

,

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥
maat pitaa sut banDhap bhaa-ee. naanak ho-aa paarbarahm sahaa-ee. ||1||
O’ Nanak, the Supreme God is our help and support like our mother, father, children, relatives and siblings. ||1|| ਹੇ ਨਾਨਕ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ ਇਹਨਾਂ ਸਭਨਾਂ ਵਾਂਗ ਪ੍ਰਭੂ ਹੀ ਸਾਡਾ ਮਦਦਗਾਰ ਹੈ ॥੧॥
مات پِتا سُت بنّدھپ بھائیِ ॥ نانک ہویا پارب٘رہمُ سہائیِ
ست۔ بیٹا۔ بندھپ۔ رشتہدار۔ سہائی۔ مددگار
ماں باپ ۔بیٹا۔ رشتہدار بھائی اے ناک۔ اورخدا مددگار ہوتا ہے

ਸੂਖ ਸਹਜ ਆਨੰਦ ਘਣੇ ॥
sookh sahj aanand ghanay.
We receive abundant celestial peace, poise and bliss, (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ,
سوُکھ سہج آننّد گھنھے ॥
گھنے ۔ زیادہ
اسے بیشمار آرام و آسائش اور سنو ملتا ہے

ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥
gur pooraa pooree jaa kee banee anik gunaa jaa kay jaahi na ganay. ||1|| rahaa-o.
by seeking the refuge of that perfect Guru whose divine words are perfect, and who has myriad of virtues which cannot be counted. ||1||Pause|| ਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ ॥੧॥ ਰਹਾਉ ॥
گُرُ پوُرا پوُریِ جا کیِ بانھیِ انِک گُنھا جا کے جاہِ ن گنھے
۔ بانی۔ کلام۔ انک گنا۔ بیشمار۔ وصف۔ جاہے نہ گنے ۔ شمار نہیں ہو سکتے
جسکا کامل ہے اور کامل کا کلام ہے جو بیشمار کا مالک ہ جو شما رنہیں کئے جا سکتے
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥
sagal saraNjaam karay parabh aapay.
God Himself makes arrangments to accomplish the tasks (of a person who seeks His refuge), ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ,
سگل سرنّجام کرے پ٘ربھُ آپے ॥
۔ سرانجام ۔ انتظام ۔
جو یادوریاض خداکی کرتا ہے سارے کام خدا خود سر انجام کرتا ہے

ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ bha-ay manorath so parabh jaapay. ||2|| and by meditating on that God’s Name, all of his objectives are accomplished. ||2|| ਉਸ ਪ੍ਰਭੂ ਦਾ ਨਾਮ ਜਪਿਆਂ ਸਾਰੇ ਮਨੋਰਥ ਸਾਰੇ ਪੂਰੇ ਹੋ ਜਾਂਦੇ ਹਨ ॥੨॥
بھۓ منورتھ سو پ٘ربھُ جاپے
منورتھ ۔ مقصد۔ جاپے ۔ یادوریاض سے
اور سارے مقصد اس کے حل ہوجاتے ہیں
ਅਰਥ ਧਰਮ ਕਾਮ ਮੋਖ ਕਾ ਦਾਤਾ ॥
arath Dharam kaam mokh kaa daataa.
God is the benefactor of economic well-being, righteousness, worldly desires and salvation. ਧਰਮ, ਅਰਥ, ਕਾਮ,ਅਤੇ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ।
ارتھ دھرم کام موکھ کا داتا ॥
وہ دولت ، مذہبی عقیدے ، خوشی اور آزادی کا عطا کرنے والا ہے۔

error: Content is protected !!